Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Punjab Chief Minister Bhagwant Mann shoulders the bier of revered Punjabi poet Dr Surjit Patar

CM Bhagwant Mann attended the funeral of Dr Patar and shared his condolences with the family

Web Admin

Web Admin

5 Dariya News

Chandigarh/Ludhiana , 13 May 2024

Punjab Chief Minister Bhagwant Singh Mann, on Monday, attended the funeral of revered poet Surjit Patar at Model Town Extension crematorium. Poet Dr. Surjit Singh Patar was cremated with full state honours in Ludhiana. 

The last journey of Dr Surjit Patar was taken out from his house to the cremation ground in Model Town. CM Bhagwant Mann also reached there and shouldered the bier. CM Mann also met the family of Dr Patar and shared his condolences. 

He got very emotional while shouldering the bier of Dr Patar and bid him a tearful final farewell. People raised slogans, 'long live Patar Sahib' and 'long live the protector of Punjabi Maa Boli'. On this occasion AAP MP Sant Balbir Singh Seechewal was also present. 

Punjab government will start the 'Patar Award' in the honour of revered poet Dr Surjit Patar, announced CM Bhagwant Mann

Addressing the media CM Mann announced that the Punjab government will start the 'Patar Award' in the state. The award will have prize money of Rs. One lakh and will be given every year by the Punjab Government in the memory of renowned Punjabi poet and litterateur Surjit Patar. This award will be given to emerging poets. The award will be for the students from 8th grade to graduation level.

A panel will be formed for the 'Patar Award'. Litterateurs will be included in this and emerging poets will take part in the competition to win the award. Apart from this, a competition will also be organized for graduation level students. CM Mann said that the aim of this award will be to inspire the youth to read Dr Surjit Patar, to take interest in the literature, and they will become writers and poets like him too.

He said that Dr Patar used to say that the Punjabi language is not part of Artificial Intelligence, we will do our best to take our mother language forward in every field. He said that whatever will be done to honour this 'proud son of Punjabi maa boli', will be the service of the Punjabi language itself.

पंजाब के मुख्यमंत्री भगवंत सिंह मान ने प्रसिद्ध पंजाबी कवि सुरजीत पातर की अर्थी को दिया कंधा

डा. सुरजीत पातर के अंतिम संस्कार में शामिल हुए मुख्यमंत्री भगवंत सिंह मान ने परिवारिक सदस्यों के साथ दुख किया साझा 

चंडीगढ़/लुधियाना

पंजाब के मुख्यमंत्री भगवंत सिंह मान सोमवार को मॉडल टाउन एक्सटेंशन श्मशान घाट में श्रद्धेय कवि सुरजीत पातर के अंतिम संस्कार में शामिल हुए। कवि डा. सुरजीत सिंह पातर का लुधियाना में पूरे राजकीय सम्मान के साथ अंतिम संस्कार किया गया। डॉ. सुरजीत पातर की अंतिम यात्रा उनके घर से मॉडल टाउन स्थित श्मशान घाट तक निकाली गई। सीएम भगवंत मान भी वहां पहुंचे और अर्थी को कंधा दिया। 

सीएम मान ने डॉ. पातर के परिवार से भी मुलाकात की और अपनी संवेदनाएं साझा की। डॉ. पातर की अर्थी को कंधा देते समय वह काफी भावुक हो गए और उन्हें अश्रुपूर्ण अंतिम विदाई दी। लोगों ने 'पातर साहब अमर रहें' और 'पंजाबी मां बोली के रक्षक अमर रहें' के नारे लगाये। इस मौके पर आप सांसद संत बलबीर सिंह सीचेवाल भी मौजूद रहें।

पंजाब सरकार श्रद्धेय कवि डॉ. सुरजीत पातर के सम्मान में 'पातर पुरस्कार' करेगी शुरू, भगवंत मान ने की घोषणा

मीडिया को संबोधित करते हुए सीएम मान ने घोषणा की कि पंजाब सरकार राज्य में 'पातर पुरस्कार' शुरू करेगी। पुरस्कार में 1 लाख रुपए की आर्थिक राशि भी होगी। प्रसिद्ध पंजाबी कवि एवं साहित्यकार सुरजीत पातर की स्मृति में पंजाब सरकार द्वारा हर वर्ष यह पुरस्कार और एक लाख रुपये दिये जायेंगे। यह पुरस्कार उभरते कवियों को दिया जाएगा। यह आठवीं कक्षा से लेकर स्नातक स्तर तक के विद्यार्थियों के लिए होगा।

'पातर पुरस्कार' के लिए एक पैनल बनाया जाएगा। इसमें साहित्यकार शामिल होंगे और उभरते हुए कवि इस प्रतियोगिता में हिस्सा लेंगे। इसके अलावा स्नातक स्तर के विद्यार्थियों के लिए एक प्रतियोगिता का भी आयोजन किया जाएगा। सीएम भगवंत मान ने कहा कि इस पुरस्कार का उद्देश्य युवाओं को डॉ. सुरजीत पातर को पढ़ने और साहित्य में रुचि लेने के लिए प्रेरित करना होगा ताकि वे भी उनके जैसे लेखक और कवि बन सकें।

उन्होंने कहा कि डॉ. पातर कहते थे कि पंजाबी भाषा आर्टिफिशियल इंटेलिजेंस का हिस्सा नहीं है। हम अपनी मातृभाषा को हर क्षेत्र में आगे ले जाने की हर संभव कोशिश करेंगे। उन्होंने कहा कि 'पंजाबी मां बोली के इस गौरवान्वित पुत्र' के सम्मान में जो कुछ भी किया जाएगा, वह पंजाबी भाषा की ही सेवा होगी।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

ਡਾ. ਸੁਰਜੀਤ ਪਾਤਰ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਸਾਂਝਾ

ਚੰਡੀਗੜ੍ਹ/ਲੁਧਿਆਣਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਮਵਾਰ ਨੂੰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਵਿਖੇ ਉੱਘੇ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਕਵੀ ਡਾ. ਸੁਰਜੀਤ ਸਿੰਘ ਪਾਤਰ ਦਾ ਲੁਧਿਆਣਾ ਵਿਖੇ ਪੂਰੇ ਰਾਜਕੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ। ਡਾ. ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਘਰ ਤੋਂ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਤੱਕ ਕੱਢੀ ਗਈ। 

ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਸੁਰਜੀਤ ਪਾਤਰ ਜੀ ਦੀ ਅੰਤਿਮ ਯਾਤਰਾ ਵਿਚ ਪਹੁੰਚ ਕੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ। ਡਾ. ਸੁਰਜੀਤ ਸਿੰਘ ਪਾਤਰ ਦੇ ਪਰਿਵਾਰਿਕ ਮੈਂਬਰਾਂ ਭਗਵੰਤ ਮਾਨ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਭਗਵੰਤ ਮਾਨ ਡਾ.ਪਾਤਰ ਦੀ ਅਰਥੀ ਨੂੰ ਮੋਢਾ ਦਿੰਦੇ ਸਮੇਂ ਭਾਵੁਕ ਹੋ ਗਏ ਅਤੇ ਉਨ੍ਹਾਂ ਨੂੰ ਹੰਝੂਆਂ ਨਾਲ ਅੰਤਿਮ ਵਿਦਾਈ ਦਿੱਤੀ। ਲੋਕਾਂ ਨੇ ‘ਪਾਤਰ ਸਾਹਿਬ ਜ਼ਿੰਦਾਬਾਦ’ ਅਤੇ ‘ਪੰਜਾਬੀ ਮਾਂ ਬੋਲੀ ਦੀ ਰਾਖੀ ਜ਼ਿੰਦਾਬਾਦ’ ਦੇ ਨਾਅਰੇ ਲਾਏ। ਇਸ ਮੌਕੇ 'ਆਪ' ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ- ਪੰਜਾਬ ਸਰਕਾਰ ਵੱਲੋਂ ਉੱਘੇ ਕਵੀ ਡਾ. ਸੁਰਜੀਤ ਪਾਤਰ ਦੇ ਸਨਮਾਨ 'ਚ 'ਪਾਤਰ ਐਵਾਰਡ' ਦੀ ਕੀਤੀ ਜਾਵੇਗੀ ਸ਼ੁਰੂਆਤ

ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ 'ਪਾਤਰ ਐਵਾਰਡ' ਸ਼ੁਰੂ ਕਰੇਗੀ। ਇਸ ਪੁਰਸਕਾਰ ਵਿੱਚ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਯਾਦ ਵਿੱਚ ਹਰ ਸਾਲ ਉੱਭਰਦੇ ਕਵੀਆਂ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਪੁਰਸਕਾਰ 8ਵੀਂ ਜਮਾਤ ਤੋਂ ਲੈ ਕੇ ਗ੍ਰੈਜੂਏਟ ਪੱਧਰ ਤੱਕ ਦੇ ਵਿਦਿਆਰਥੀਆਂ ਲਈ ਹੋਵੇਗਾ।

ਇਸ ‘ਪਾਤਰ ਐਵਾਰਡ’ ਲਈ ਇੱਕ ਪੈਨਲ ਬਣਾਇਆ ਜਾਵੇਗਾ, ਜਿਸ ਸਾਹਿਤਕਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਉੱਭਰਦੇ ਕਵੀ ਇਨਾਮ ਜਿੱਤਣ ਲਈ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਗ੍ਰੈਜੂਏਟ ਪੱਧਰ ਦੇ ਵਿਦਿਆਰਥੀਆਂ ਲਈ ਵੀ ਇੱਕ ਮੁਕਾਬਲਾ ਕਰਵਾਇਆ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਐਵਾਰਡ ਦਾ ਉਦੇਸ਼ ਨੌਜਵਾਨਾਂ ਨੂੰ ਡਾ. ਸੁਰਜੀਤ ਪਾਤਰ ਨੂੰ ਪੜ੍ਹਨ, ਸਾਹਿਤ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਵੀ ਉਨ੍ਹਾਂ ਵਾਂਗ ਲੇਖਕ ਅਤੇ ਕਵੀ ਬਣ ਸਕਣ।

ਉਨ੍ਹਾਂ ਕਿਹਾ ਕਿ ਡਾ.ਪਾਤਰ ਕਹਿੰਦੇ ਸਨ ਕਿ ਪੰਜਾਬੀ ਭਾਸ਼ਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹਿੱਸਾ ਨਹੀਂ ਹੈ, ਅਸੀਂ ਆਪਣੀ ਮਾਂ ਬੋਲੀ ਨੂੰ ਹਰ ਖੇਤਰ ਵਿੱਚ ਅੱਗੇ ਲੈ ਕੇ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ 'ਪੰਜਾਬੀ ਮਾਂ ਬੋਲੀ ਦੇ ਇਸ ਮਾਣਮੱਤੇ ਪੁੱਤ' ਦੇ ਸਨਮਾਨ ਲਈ ਜੋ ਵੀ ਕੀਤਾ ਜਾਵੇਗਾ, ਉਹ ਪੰਜਾਬੀ ਮਾਂ ਬੋਲੀ ਦੀ ਹੀ ਸੇਵਾ ਹੋਵੇਗੀ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD