Monday, 01 July 2024

 

 

LATEST NEWS Industries Department Jammu hosts 2nd Investors meet Status of Bio-Medical Waste Management reviewed at Reasi NCORD Meeting : Deputy Commissioner reviews Drug Abuse Control Measures in Doda SANJY-2024 : Kathua Administration rolls out red carpet amid exuberant reception to Amarnath Yatris Lt Governor addresses National Seminar on 'Role of academic-driven Startups in developing economy of J&K DIPR bids affectionate farewell to Nek Mohammad Rehana Batul holds public outreach programme at Kaghote CEO meets recognised political parties of J&K; reviews Special Summary Revision Shri Amarnath Ji Yatra 2024: Lt Governor interacts with prominent citizens, various stakeholders in Srinagar Lt Governor addresses Public Grievances at LG’s Mulaqaat DC Poonch takes stock of preparedness for Shri Buddha Amarnath Ji Yatra-2024 at Mandi DC Samba reviews implementation of self-employment schemes by Banks, stakeholder departments DC Doda Harvinder Singh hails new ventures for boosting local economy Naya Jammu Kashmir Short Film Making Contest: DIPR declares winners DDC Kupwara reviews launch of Sampoorna Abhiyan in AB Keran, AD Kupwara DDC Baramulla Minga Sherpa visits Uri First Batch of Pilgrims for Amarnath Yatra 2024 reaches Baltal Base Camp Director Agriculture visits Pulwama, inaugurates hi-tech polygreen houses under HADP at Kakpora. SANJY-2024: Distt Admin Bandipora extends rousing welcome to first batch of Yatries at Shadipora Transit Camp Much awaited Lolab Parallel Bypass road opened for regular traffic SANJY-2024: Kulgam Admin & locals accord warm welcome to first batch of Yatries at Navyug Tunnel

 

The Central Government is responsible for undue death of over 750 farmers : Vijay Inder Singla

The farmers, the youth and the women of Punjab have been waylaid; It’s time to change that says

 Vijay Inder Singla, Punjab Pradesh Congress Committee, Congress, Punjab Congress, Punjab, Anandpur Sahib, Lok Sabha Elections 2024, General Elections 2024, Lok Sabha Election, Lok Sabha 2024, Rana K.P. Singh, Rana Kanwarpal Singh
Listen to this article

Web Admin

Web Admin

5 Dariya News

Anandpur Sahib , 11 May 2024

Appealing to the people to look beyond religion, language, caste and choose wisely to establish a democratic and secular government, Vijay Inder Singla, Congress candidate from Anandpur Sahib Constituency addressed multiple gatherings across Anandpur Sahib Constituency today! 

Notable figures such as Former Speaker Vidhan Sabha, Rana KP, Ex Chairman Jila Yojna Board, Ramesh Chander, Ex Director PRTC, Kamal Dev Joshi, Block Pardhan, Anandpur Sahib, Prem Singh Basowal, and Pradhan Nagar Pachayat Kiratpur Sahib, Pali Shah Koda were present at the campaign rally to show their unwavering support to Singla.

The campaigning started from Bharatgarh in the morning and concluded at Nangal’s I Block in the evening. During the election rallies Vijay Inder Singla said that, “The central government took lives of over 750 farmers before revoking its unjust decision.  

I will put in all my efforts to transform Anandpur Sahib constituency in the fields that have been ignored including agriculture, health, unemployment, education and infrastructure. I urge each eligible voter to cast your valuable vote in the name of development, employment, upliftment and nothing else. 

The farmers, the youth and the unemployed People of Punjab have been waylaid for many year now and your vote is the opportunity to radically change that style of governance.”The Congress manifesto focuses on youth, women, and farmers, we will strive to create a huge number of employment opportunities. 

The Congress party also guarantees to implement the recommendations of the Swaminathan Commission, and pledges to give a legal guarantee to the Minimum Support Prices (MSP), ensuring that farmers receive fair compensation for their crops each year.” Added Vijay Inder Singla.     

Speaking to the media, Vijay Inder Singla said, “We are ready to bring back the glory to Punjab which the previous state government and central government have tainted. We will strive to bring back law and order in the state, deal with the looming threat of drugs in Punjab and work towards the upliftment of farmers, women and youth in the state.” 

केंद्र सरकार के अन्ययपूर्ण  निर्णयों के चलते 750 से अधिक किसानों की जान गई : विजय इंदर सिंगला    

केंद्र सरकार ने पंजाब के किसानों, युवाओं और महिलाओं को पूरी तरह गुमराह किया  -लेकिन अब बदलाव का समय आ गया है: विजय इंदर सिंगला  

मोहाली

आनंदपुर साहिब लोकसभा क्षेत्र से कांग्रेस उम्मीदवार विजय इंदर सिंगला ने कहा कि केंद्र सरकार के अन्यायपूर्ण निर्णयों की वजह से 750 से अधिक किसानों की जान गई है । केंद्र सरकार ने सदैव किसानों के साथ धोखा किया है, उनकी गलत नीतियों ने पंजाब के किसानों, युवाओं और महिलाओं को पूरी तरह गुमराह किया, लेकिन अब बदलाव का समय आ गया है। लोगों को धर्म, भाषा, जाति से परे देखते हुए अपने विवेक से एक लोकतांत्रित और धर्म निरपेक्ष सरकार का गठन करना चाहिए।    

विजय इंदर सिंगला शनिवार को भरतगढ़, श्री कीरतपुर साहिब, काहिवाल, पुडा मार्केट, कांग पैलेस, नंगड़ा, आई-ब्लॉक, नंगल में स्थानीय लोगों से व्यक्तिगत रूप से मिलकर उनसे चुनावी प्रक्रिया में बढ़चढ़ कर भाग लेने का आग्रह कर रहे थे, आनंदपुर साहिब में कांग्रेस कार्यालय का भी उद्घाटन किया गया। पंजाब विधानसभा के पूर्व अध्यक्ष राणा केपी सिंह सहित कई वरिष्ठ नेता उनके साथ थे। 

विजय इंदर सिंगला का चुनाव प्रचार अभियान सुबह भरतगढ़ से शुरू हुआ और शाम को नंगल के आई ब्लॉक में समाप्त हुआ।श्री सिंगला ने कहा कि अभी तक इस क्षेत्र की अनदेखी हुई है,लेकिन  उनका पूरा प्रयास होगा कि वे कृषि, स्वास्थ्य, बेरोजगारी, शिक्षा और बुनियादी ढांचे सहित सभी क्षेत्रों में इस लोकसभा क्षेत्र में आमूलचूल परिवर्तन लाए, इसके  लिए वह कोई कोर कसर नहीं छोड़ेंगे। 

पंजाब के लोगों को वर्षों से परेशान किया जा रहा है, खासकर किसानों और युवाओं को परेशान करने में कोई कमी नहीं छोड़ी गई, अब अवसर आया है कि अपनी  वोट की ताकत से ऐसी शक्तियों को बदल दें जिन्होंने आपके हितों के साथ कुठाराघात किया है।    विजय इंदर सिंगला ने कहा कि कांग्रेस का घोषणा पत्र युवाओं, महिलाओं और किसानों पर केंद्रित है, हम भारी संख्या में रोजगार के अवसर पैदा करने का पूरा प्रयास करेंगे।कांग्रेस पार्टी स्वामीनाथन आयोग की सिफारिशों को लागू करने की भी गारंटी देती है, और न्यूनतम समर्थन मूल्य (एमएसपी) को कानूनी गारंटी देने का वादा करती है, जिससे यह सुनिश्चित होता है कि किसानों को हर साल उनकी फसलों का उचित मुआवजा मिले।    

मीडिया से बात करते हुए, विजय इंदर सिंगला ने कहा, हम पंजाब को वह गौरव वापस लाने के लिए तैयार हैं जिसे पिछली राज्य सरकारों और केंद्र सरकार ने खराब कर दिया है। हम राज्य में कानून व्यवस्था वापस लाने का पुरा प्रयास करेंगे, पंजाब से नशे को खत्म करने के लिए पूर्णतय प्रतिबद्ध है, इसके साथ  राज्य में किसानों, महिलाओं और युवाओं के उत्थान के लिए हर संभव प्रयास करेंगे।  


ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ    

ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੂੰ ਪੂਰੀ ਤਰ੍ਹਾਂ ਨਾਲ ਗੁੰਮਰਾਹ ਕੀਤਾ  

ਆਨੰਦਪੁਰ ਸਾਹਿਬ 

ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਕੇਂਦਰ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਨਾਲ ਧੋਖਾ ਕੀਤਾ ਹੈ, ਉਨ੍ਹਾਂ ਦੀਆਂ ਗਲਤ ਨੀਤੀਆਂ ਨੇ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੂੰ ਪੂਰੀ ਤਰ੍ਹਾਂ ਗੁੰਮਰਾਹ ਕੀਤਾ ਹੈ, ਪਰ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ। ਲੋਕਾਂ ਨੂੰ ਧਰਮ, ਭਾਸ਼ਾ ਅਤੇ ਜਾਤ ਤੋਂ ਪਰੇ ਦੇਖਦੇ ਹੋਏ, ਆਪਣੇ ਵਿਵੇਕ ਨਾਲ ਇੱਕ ਲੋਕਤੰਤਰੀ ਅਤੇ ਧਰਮ ਨਿਰਪੱਖ ਸਰਕਾਰ ਬਣਾਉਣੀ ਚਾਹੀਦੀ ਹੈ।    

ਵਿਜੇ ਇੰਦਰ ਸਿੰਗਲਾ ਨੇ ਸ਼ਨੀਵਾਰ ਨੂੰ ਭਰਤਗੜ੍ਹ, ਸ੍ਰੀ ਕੀਰਤਪੁਰ ਸਾਹਿਬ, ਕਾਹੀਵਾਲ, ਪੁੱਡਾ ਮਾਰਕਿਟ, ਕੰਗ ਪੈਲੇਸ, ਨਾਂਗੜਾ, ਆਈ-ਬਲਾਕ, ਨੰਗਲ ਵਿਖੇ ਨਿੱਜੀ ਤੌਰ 'ਤੇ ਲੋਕਾਂ ਨੂੰ ਮਿਲ ਕੇ ਚੋਣ ਪ੍ਰਕਿਰਿਆ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ, ਆਨੰਦਪੁਰ ਸਾਹਿਬ ਵਿੱਚ ਕਾਂਗਰਸ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਸਮੇਤ ਕਈ ਸੀਨੀਅਰ ਆਗੂ ਉਨ੍ਹਾਂ ਦੇ ਨਾਲ ਸਨ। ਵਿਜੇ ਇੰਦਰ ਸਿੰਗਲਾ ਦੀ ਚੋਣ ਮੁਹਿੰਮ ਸਵੇਰੇ ਭਰਤਗੜ੍ਹ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ ਨੰਗਲ ਦੇ ਆਈ ਬਲਾਕ ਵਿੱਚ ਸਮਾਪਤ ਹੋਈ।    

ਸ੍ਰੀ ਸਿੰਗਲਾ ਨੇ ਕਿਹਾ ਕਿ ਹੁਣ ਤੱਕ ਇਹ ਇਲਾਕਾ ਅਣਗੌਲਿਆ ਹੀ ਰਿਹਾ ਹੈ, ਪਰ ਉਹ ਇਸ ਲੋਕ ਸਭਾ ਹਲਕੇ ਵਿੱਚ ਖੇਤੀਬਾੜੀ, ਸਿਹਤ, ਬੇਰੁਜ਼ਗਾਰੀ, ਸਿੱਖਿਆ ਅਤੇ ਬੁਨਿਆਦੀ ਢਾਂਚੇ ਸਮੇਤ ਹਰ ਖੇਤਰ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ, ਇਸ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਪੰਜਾਬ ਦੇ ਲੋਕਾਂ  ਨੂੰ ਸਾਲਾਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ,ਖਾਸ ਕਰਕੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਤੰਗ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਹੁਣ ਮੌਕਾ ਆ ਗਿਆ ਹੈ ਤੁਹਾਡੀ ਵੋਟ ਦੀ ਤਾਕਤ ਨਾਲ ਅਜਿਹੀਆਂ ਤਾਕਤਾਂ ਨੂੰ ਬਦਲਣ ਦਾ ਜੋ ਤੁਹਾਡੇ ਹਿੱਤਾਂ ਨਾਲ ਖਿਲਵਾੜ ਕਰ ਰਹੀਆਂ ਹਨ।   

ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ 'ਤੇ ਕੇਂਦਰਿਤ ਹੈ, ਅਸੀਂ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹਰ ਸੰਭਵ ਯਤਨ ਕਰਾਂਗੇ। ਕਾਂਗਰਸ ਪਾਰਟੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਗਾਰੰਟੀ ਵੀ ਦਿੰਦੀ ਹੈ, ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਦੇਣ ਦਾ ਵਾਅਦਾ ਕਰਦੀ ਹੈ, ਇਹ ਯਕੀਨੀ ਬਣਾਉਂਦੀ ਹੈ ਕਿ ਕਿਸਾਨਾਂ ਨੂੰ ਹਰ ਸਾਲ ਉਨ੍ਹਾਂ ਦੀਆਂ ਫ਼ਸਲਾਂ ਦਾ ਉਚਿਤ ਮੁਆਵਜ਼ਾ ਮਿਲੇ।    

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਅਸੀਂ ਪੰਜਾਬ ਦੇ ਉਸ ਗੌਰਵ ਨੂੰ ਵਾਪਸ ਲਿਆਉਣ ਲਈ ਤਿਆਰ ਹਾਂ ਜੋ ਪਿਛਲੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਖਰਾਬ ਕੀਤਾ ਹੈ। ਅਸੀਂ ਸੂਬੇ ਵਿੱਚ ਅਮਨ-ਕਾਨੂੰਨ ਨੂੰ ਬਹਾਲ ਰੱਖਣ ਲਈ ਹਰ ਸੰਭਵ ਯਤਨ ਕਰਾਂਗੇ, ਪੰਜਾਬ ਵਿੱਚੋਂ ਨਸ਼ਾਖੋਰੀ ਨੂੰ ਜੜ੍ਹੋਂ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਇਸ ਦੇ ਨਾਲ ਹੀ ਸੂਬੇ ਦੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਾਂਗੇ।

 

Tags: Vijay Inder Singla , Punjab Pradesh Congress Committee , Congress , Punjab Congress , Punjab , Anandpur Sahib , Lok Sabha Elections 2024 , General Elections 2024 , Lok Sabha Election , Lok Sabha 2024 , Rana K.P. Singh , Rana Kanwarpal Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD