Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

How are you asking for votes after refusing to give compensation to farmers for crop losses – Harsimrat Badal asks Gurmeet Khudian

Says AAP govt colluded with centre to prevent farmers from marching to Delhi

Harsimrat Kaur Badal, Shiromani Akali Dal, SAD, Akali Dal, Bathinda

Web Admin

Web Admin

5 Dariya News

Bathinda , 10 May 2024

Former union minister and Bathinda MP Harsimrat Kaur Badal today asked Agriculture minister and Aam Aadmi Party (AAP) candidate Gurmeet Singh Khuddian as to how he was asking for the votes of people of this constituency after refusing to give compensation for pink bollworm attack and hailstorms which destroyed crops in the region.

The Bathinda MP, who addressed a number of meetings in the Bhucho Mandi assembly segment as part of her election campaign, said “it is shocking but true that the Agriculture minister also said his party’s commitment to give MSP for all crops was a ‘jumla’ and that it did not have any intention to do so”.

She said the AAP government had also gone back on its commitment to farmers that it would procure the entire cotton, maize and pulses produced in the State. He said in direct contrast the former SAD government had paid compensation to farmers and farm labourers when they suffered losses due to white fly attack.

Stating that this was not all, Mrs Harsimrat Badal said the AAP government had also colluded with the central government to stop Punjab farmers from marching to Delhi. “Our farmers were tear-gassed, shot with rubber bullets and even live ammunition on Punjab soil but this government did not even register a case against Haryana officials responsible for this.

Where was Agriculture minister Gurmeet Singh Khuddian when this happened? Why didn’t he raise his voice in favour of farmers and ask for justice for them?”Asserting that the SAD alone deserved their votes, Mrs Badal also appealed to the voters not to encourage the ‘dal-badlu’ Congress candidate.

She said such turncoats who changed parties at the drop of a hat could not be trusted to fight for their rights.The Bathinda MP also launched a scathing attack on both the Congress and AAP for befooling people by aligning with each other at the centre but contesting separately in Punjab.

She said while the erstwhile Congress government had betrayed them by failing to waive off their loans or giving the promised Rs 2,500 per month allowance to unemployed youth, the AAP government had presided over the spread of the drug menace which it had promised to wipe out in ten days.

She also asked women folk to ‘gherao’ AAP leaders and ask them to first deposit Rs 24,000 in their account at the rate of Rs 1,000 per month for the last two years before asking for their votes.Mrs Badal also recounted how the Congress government had diluted the atta-dal scheme by reducing the wheat disbursal to 15 kilogram per family from the 30 kilogram given by former chief minister S Parkash Singh Badal.

She said the current AAP government had reduced this benefit drastically and was only disbursing 5 kg flour now. She also condemned the AAP government for curtailing social welfare benefits given to the poor by the erstwhile SAD government. She said the shagun scheme had been closed as also the cycle scheme for girls and the SC scholarship scheme for Dalit students. EOM

ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ

ਕਿਹਾ ਕਿ ਆਪ ਸਰਕਾਰ ਕਿਸਾਨਾਂ ਦਾ ਦਿੱਲੀ ਮਾਰਚ ਰੋਕਣ ਵਾਸਤੇ ਕੇਂਦਰ ਨਾਲ ਰਲੀ

ਬਠਿੰਡਾ

ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਖੇਤੀਬਾੜੀ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿਘ ਖੁੱਡੀਆਂ ਨੂੰ ਪੁੱਛਿਆ ਕਿ ਕਿਸਾਨਾਂ ਦੀਆਂ ਗੁਲਾਬੀ ਸੁੰਡੀ ਨਾਲ ਨਰਮੇ ਤੇ ਗੜ੍ਹੇਮਾਰੀ ਕਾਰਨ ਝੋਨੇ ਦੀ ਫਸਲ ਦੇ ਹੋਏ ਨੁਕਸਾਨੇ ਦਾ ਮੁਆਵਜ਼ਾ ਦੇਣ ਤੋ ਨਾਂਹ ਕਰਨ ਦੇ ਬਾਵਜੂਦ ਉਹ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ ?

ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਤਹਿਤ ਭੁੱਚੋ ਮੰਡੀ ਵਿਧਾਨ ਸਭਾ ਹਲਕੇ ਵਿਚ ਅਨੇਕਾਂ ਮੀਟਿੰਗਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਹ ਹੈਰਾਨੀ ਵਾਲੀ ਪਰ ਸੱਚਾਈ ਵਾਲੀ ਗੱਲ ਹੈ ਕਿ ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਵੱਲੋਂ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦਾ ਵਾਅਦਾ ਇਕ ਜੁਮਲਾ ਹੀ ਸੀ ਤੇ ਸਰਕਾਰ ਦਾ ਇਹ ਐਮ ਐਸ ਪੀ ਦੇਣ ਦਾ ਕੋਈ ਇਰਾਦਾ ਨਹੀਂ ਹੈ।

ਉਹਨਾਂ ਕਿਹਾ ਕਿ ਆਪ ਸਰਕਾਰ ਕਿਸਾਨਾਂ ਨਾਲ ਉਹਨਾਂ ਦੀ ਸਾਰੀ ਨਰਮੇ, ਮੱਕੀ ਅਤੇ ਦਾਲਾਂ ਦੀ ਫਸਲ ਖਰੀਦਣ ਦੇ ਕੀਤੇ ਵਾਅਦੇ ਤੋਂ ਵੀ ਭੱਜ ਗਈ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਚਿੱਟੀ ਮੱਖੀ ਦੇ ਹਮਲੇ ਨਾਲ ਫਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਸੀ। ਸਰਦਾਰਨੀ ਬਾਦਲ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਆਪ ਸਰਕਾਰ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਰੋਕ ਕੇ ਬੈਠੀ ਹੈ।

 ਸਾਡੇ ਕਿਸਾਨਾਂ ਦੀਆਂ ਅੱਖਾਂ ਵਿਚ ਹੰਝੂ ਹਨ, ਉਹਨਾਂ ਨੂੰ ਰੱਬੜ ਦੀਆਂ ਛੋਟੀਆਂ ਤੇ ਅਸਲੀ ਗੋਲੀਆਂ ਨਾਲ ਪੰਜਾਬ ਦੀ ਧਰਤੀ ’ਤੇਹੀ  ਮਾਰਿਆ ਜਾ ਰਿਹਾ ਹੈ ਪਰ ਇਸ ਸਰਕਾਰ ਨੇ ਇਸ ਸਭ ਲਈ ਜ਼ਿੰਮੇਵਾਰ ਹਰਿਆਣਾ ਦੇ ਅਧਿਕਾਰੀਆਂ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ। ਉਹਨਾਂ ਕਿਹਾ ਕਿ ਜਦੋਂ ਇਹ ਸਭ ਕੁਝ ਹੋਇਆ ਤਾਂ ਉਸ ਵੇਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਿਥੇ ਸਨ ?ਉਹਨਾਂ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਕਿਉਂ ਬੁਲੰਦ ਨਹੀਂ ਕੀਤੀ ਤੇ ਉਹਨਾਂ ਲਈ ਨਿਆਂ ਕਿਉਂ ਨਹੀਂ ਮੰਗਿਆ ?

ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਕਾਲੀ ਦਲ ਨੂੰ ਹੀ ਵੋਟਾਂ ਲੈਣ ਦਾ ਹੱਕ ਹੈ। ਉਹਨਾਂ ਨੇ ਵੋਟਾਂ ਨੂੰ ਅਪੀਲ ਕੀਤੀਕਿ  ਉਹ ’ਦਲ ਬਦਲੂ’ ਕਾਂਗਰਸ ਉਮੀਦਵਾਰ ਨੂੰ ਵੀ ਉਤਸ਼ਾਹਿਤ ਨਾ ਕਰਨ। ਉਹਨਾਂ ਕਿਹਾ ਕਿ ਅਜਿਹੇ ਦਲ ਬਦਲੂ ਪਲਕ ਝਪਕਦਿਆਂ ਹੀ ਪਾਰਟੀਆਂ ਬਦਲ ਲੈਂਦੇ ਹਨ ਤੇ ਇਹਨਾਂ ਕੋਲਂ ਤੁਹਾਡੇ ਹੱਕਾਂ ਲਈ ਲੜਨ ਦੀ ਆਸ ਨਹੀਂ ਕੀਤੀ ਜਾ ਸਕਦੀ।

ਬਠਿੰਡਾ ਦੇ ਐਮ ਪੀ ਨੇ ਕਾਂਗਰਸ ਤੇ ਆਪ ’ਤੇ ਹਮਲਾ ਬੋਲਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਕੇਂਦਰ ਵਿਚ ਰਲ ਕੇ ਚੋਣਾਂ ਲੜ ਰਹੀਆਂ ਹਨ ਪਰ ਪੰਜਾਬ ਵਿਚ ਵੱਖੋ-ਵੱਖ ਹੋਣ ਦਾ ਦਾਅਵਾ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾ ਰਹੀਆਂ ਹਨ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਪੂਰਨ ਕਰਜ਼ਾ ਮੁਆਫੀ, ਘਰ ਘਰ ਰੋਜ਼ਗਾਰ ਤੇ 2500 ਰੁਪਏ ਬੇਰੋਜ਼ਗਾਰੀ ਭੱਤੇ ਦਾ ਲਾਅਰਾ ਲਗਾ ਕੇ ਲੋਕਾਂ ਨੂੰ ਮੂਰਖ ਬਣਾਇਆ ਤੇ ਆਪ ਸਰਕਾਰ ਹੁਣ ਨਸ਼ਿਆਂ ਦੇ ਪਸਾਰ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਜਦੋਂ ਕਿ ਇਸਨੇ 10 ਦਿਨਾਂ ਵਿਚ ਨਸ਼ਾ ਖਤਮ ਦਾ ਵਾਅਦਾ ਕੀਤਾ ਸੀ।

ਉਹਨਾਂ ਨੇ ਔਰਤਾਂ ਨੂੰ ਸੱਦਾ ਦਿੱਤਾ ਕਿ ਜਦੋਂ ਆਪ ਆਗੂ ਉਹਨਾਂ ਕੋਲ ਵੋਟਾਂ ਮੰਗਣ ਆਉਦ ਤਾਂ ਉਹ ਪਹਿਲਾਂ ਦੋ ਸਾਲਾਂ ਦੇ ਇਕ-ਇਕ ਹਜ਼ਾਰ ਰੁਪਏ ਦੇ ਹਿਸਾਬ ਨਾਲ 24-24 ਹਜ਼ਾਰ ਰੁਪਏ ਦਾ ਹਿਸਾਬ ਮੰਗਣ।ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆਕਿ  ਕਿਵੇਂ ਕਾਂਗਰਸ ਸਰਕਾਰ ਨੇ ਆਟਾ ਦਾਲ ਸਕੀਮ ਵਿਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਜਾ ਰਹੀ 30 ਕਿਲੋ ਕਣਕ ਨੂੰ ਘਟਾ ਕੇ 15 ਕਿਲੋ ਕਰ ਦਿੱਤਾ ਸੀ।

ਹੁਣ ਮੌਜੂਦਾ ਆਪ ਸਰਕਾਰ ਨੇ ਇਸ ਵਿਚ ਹੋਰ ਕਟੌਤੀ ਕਰਦਿਆਂ ਸਿਰਫ 5 ਕਿਲੋ ਆਟੇ ਤੱਕ ਇਸਨੂੰ ਸੀਮਤ ਕਰ ਦਿੱਤਾ ਹੈ। ਉਹਨਾਂ ਨੇ ਆਪ ਸਰਕਾਰ ਵੱਲੋਂ ਗਰੀਬਾਂ ਲਈ ਸਮਾਜ ਭਲਾਈ ਲਾਭ ਵਿਚ ਵੀ ਕਟੌਤੀ ਕਰਨ ਦੀ ਨਿਖੇਧੀਕੀਤੀ। ਉਹਨਾਂ ਕਿਹਾ ਕਿ ਸ਼ਗਨਸਕੀਮ  ਬੰਦ ਕਰ ਦਿੱਤੀ ਗਈ ਹੈ ਤੇ ਇਸੇ ਲਈ ਲੜਕੀਆਂ ਲਈ ਮੁਫਤ ਸਾਇਕਲ ਸਕੀਮ ਤੇ ਦਲਿਤ ਵਿਦਿਆਰਥੀਆਂ ਲਈ ਐਸ ਸੀ ਸਕਾਲਰਸ਼ਿਪ ਸਕੀਮ ਬੰਦ ਹੈ।

किसानों को फसल के नुकसान का मुआवजा देने से इंकार करने के बाद  आप वोट कैसे मांग रहे हैं : रसिमरत कौर बादल ने गुरमीत सिंह खुडियां से पूछा

कहा कि आम आदमी पार्टी की सरकार ने किसानों को दिल्ली तक मार्च करने से रोकने के लिए केंद्र के साथ मिलीभगत की

 

बठिंडा

पूर्व केंद्रीय मंत्री और बठिंडा सांसद बीबा हरसिमरत कौर बादल ने आज कृषि मंत्री और आम आदमी पार्टी के उम्मीदवार गुरमीत सिंह खुडिडयां से पूछा कि वह गुलाबी सूंडी  के हमले और ओलावृष्टि से तबाह हुई फसलों का मुआवजा देने से इंकार करने के बाद इस हलके के लोगों से वोट कैसे मांग रहे हैं। बठिंडा सांसद ने अपने चुनाव अभियान के तहत भुच्चो मंडी विधानसभा क्षेत्र में कई मीटिंगों को संबोधित किया।

उन्होने कहा,‘‘ यह बेहद निंदनीय है लेकिन सच है कि कृषि मंत्री ने सभी फसलों के लिए एमएसपी देने की उनकी पार्टी की प्रतिबद्धता एक ‘जुमला’ है और ऐसा करने का उनका कोई इरादा नही था।’’ उन्होने कहा कि आप सरकार राज्य में उत्पादित कपास, मक्का और दालों की खरीद करने के किसानों से की गई अपनी प्रतिबद्धता से भी पीछे हट गई है। उन्होने कहा कि इसके ठीक विपरीत पूर्व अकाली सरकार ने सफेद मक्खी के हमले के कारण  नुकसान होने पर किसानों और खेत मजदूरों को मुआवजा दिया था।

बीबा हरसिमरत कौर बादल ने कहा कि सिर्फ इतना ही नही आप सरकार ने पंजाब के किसानों को दिल्ली तक मार्च करने से रोकने के लिए केंद्र सरकार के साथ सांठगांठ की है। उन्होने कहा,‘‘ पंजाब की धरती पर हमारे किसानों पर आंसू गैस छोड़ी गई, रबड़ की गोलियां चलाई गई और गोला बारूद भी चलाया गया, लेकिन इस सरकार ने इसके लिए जिम्मेदार हरियाणा के अधिकारियों के खिलाफ मामला दर्ज नही किया।

उन्होने पूछा जबह सब हो रहा था तब कृषि मंत्री गुरमीत सिंह खुडिडयां कहा थे? उन्होने किसानों के समर्थन में आवाज क्यों नही उठाई और उनके लिए न्याय क्यों नही मांगां?’’यह कहते हुए कि अकाली दल ही उनके वोटों की हकदार है, बीबा बादल ने मतदाताओं से ‘दलबदलु’ कांग्रेस उम्मीदवार को प्रोत्साहित न करने की अपील करते हुए कहा कि अचानक पार्टियां बदलने वाले ऐसे दलबदलू लोगों पर अपने अधिकारों के लिए लड़ने का भरोसा नही किया जा सकता है।

बठिंडा सांसद ने केंद्र में एक-दूसरे के साथ गठबंधन करके , लेकिन पंजाब में अलग-अलग चुनाव लड़कर लोगों को बेवकूफ बनाने के लिए कांग्रेस और आप दोनों पर आरोप लगाया । उन्होने कहा कि जहां पूर्ववर्ती कांग्रेस सरकार ने उनके कर्ज माफ करने यां बेरोजगार नौजवानों को 2500 रूपया प्रति माह भत्ता देने का वादा करके उन्हे धोखा दिया , वहीं आप सरकार ने ड्रग्ज के खतरे को फैलाने में मदद की, जिसे  उसने 10 दिनों में खत्म करने का उसने वादा किया था।

उन्होने महिलाओं से आप नेताओं का ‘घेराव ’ करने को कहा और उनसे वोट मांगने से पहले पिछले दो सालों के लिए 1000 रूपया प्रति माह की दर से 24 हजार रूपये उनके खाते में जमा करने को कहने की अपील की।बीबा बादल ने यह भी बताया कि कैसे कांग्रेस सरकार ने पूर्व मुख्यमंत्री सरदार परकाश सिंह बादल द्वारा दिए गए 30 किलोग्राम से प्रति परिवार गेंहू वितरण घटाकर 15 किलोग्राम करके आटा-दाल योजना को कमजोर कर दिया और मौजूदा आप सरकार ने इस लाभ को अब केवल 5 किलो आटा ही वितरित किया जा रहा है।

उन्होने पूर्ववर्ती अकाली सरकार द्वारा गरीबाकें को दिए जाने वाले सामाजिक भलाई लाभों में कटौती करने के लिए भी आप सरकार की निंदा की है। उन्होने कहा कि शगुन योजना, लड़कियों के लिए साइकिल योजना और दलित छात्रों के लिए एस.सी छात्रवृत्ति योजना को बंद कर दिया गया है।

 

Tags: Harsimrat Kaur Badal , Shiromani Akali Dal , SAD , Akali Dal , Bathinda

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD