Thursday, 04 July 2024

 

 

LATEST NEWS Vigilance Bureau Arrests Patwari For Accepting Rs 4,000 Bribe LPU Launches Northern Region's First Work-Integrated B.Tech in AI and Data Engineering program CM Nayab Singh inaugurates and lays the foundation stone for 13 development projects worth more than Rs. 78 crore in Sirsa Weekly Block Diwas public outreach camps held across Ramban DDC Dr Devansh Yadav reviews launch of Sampoorna Abhiyan in Kishtwar district DC Udhampur Saloni Rai reviews Saloni Rai progress of Jal Jeevan Mission schemes in Udhampur YouTuber Armaan Malik Net Worth 2024 | The Rise of Youtuber Armaan Malik Amarnath Ji Yatra 2024: Cleanliness drive takes center stage at Ganta Ghar Lal Chowk Kritika Khurana Net Worth [July 2024] | Income, Bio, & Famous Fashion Youtuber | 5 Dariya News Punjab Police’s Cyber Crime Division Arrests Two Travel Agents For Illegally Sending People To Cambodia Sanjay Manjrekar Net Worth 2024 | Know The Income, Bio, Career, and Lifestyle Three Day Capacity Building Program Organised At Police Dav Public School Cricketer Virender Sehwag Net Worth 2024 | Known The Nawab of Multan’s Income, Bio, Career, and Lifestyle Deputy Commissioner Dr. Senu Duggal Surprise Visit to facilitation center CGC Landran conferred with National Employability Award 2024 New Bridge at Teja Ruhela to upgrade Connectivity in Border Villages of Fazilka DC Bandipora visits Imam Baras in Sumbal sub-division Chief Secretary Atal Dulloo reviews functioning of skilling institutions of JK Principal Secretary Home convenes public darbar in Poonch; seeks public feedback on development schemes Chief Secretary Atal Dulloo reviews status of power sector reforms taken across JK DDC Kulgam Athar Aamir Khan reviews status of RDD work projects

 

Top Civil & Police Administration Of Fazilka And Ganganagar Hold Coordination Meet To Ensure Peaceful LS Polling

All Possible Measures In Place To Guard Against Any Untoward Incident In Run Up To June 1 Polls, Dc Fazilka Dr. Senu Duggal Assures

Senu Duggal, DC Fazilka, Fazilka, Deputy Commissioner Fazilka, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv
Listen to this article

Web Admin

Web Admin

5 Dariya News

Fazilka , 10 May 2024

To ensure effective coordination between border districts Fazilka and Ganganagar ahead of June 1 Lok Sabha Polls, top brass of Police & Civil Administration of these 2 adjoining districts on Friday held Inter-State Coordination Meeting to review, identify and plug loopholes if any ahead of all important polling day. Voting would be held across Punjab in a single phase on June 1. 

Leading the meeting from Fazilka side, the Deputy Commissioner Dr. Senu Duggal emphasised the need for seamless transfer of information to prevent transportation of liquor, cash and drugs between the two states. The two sides deliberated upon strategy to  ensure foolproof security arrangements at the border to guard against any untoward incident in run up to the Polls and until the election process is complete. 

Dr. Duggal also requested her Ganganagar counterpart to issue strict directions to state officials to share all information with the Fazilka Administration in a swift manner so that the same could be acted upon in a timely fashion. Fazilka shares a 79 KM long border with Rajasthan, of which 73 KM touches Sri Ganganagar and the remaining 6 KM abuts Hanumangarh district. 

Collector Ganganagar Lok Bandhu assured Dr. Duggal of seamless coordination between officials of both border districts. All arrangements for assistance of the Fazilka Administration are in place to ensure peaceful polling, he said.Taking part in the meeting, SSP Fazilka Pragya Jain said stringent steps have been ordered to ensure against any incident of smuggling of liquor, arms or cash which could be used to influence the polling process. 

SP Sri Ganganagar Gaurav Yadav assured that all possible assistance would be provided to ensure no smuggling of arms, cash or liquor takes place to influence polling. Strict checking and Naka bandi would be assured at entry points towards Punjab, he said. Additional Deputy commissioner Development Fazilka Mr Amrinder Singh Malhi, SDM Abohar Pankaj Bansal were also present in meeting.

ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ

ਅੰਤਰਰਾਜੀ ਸਰਹੱਦ ਪਾਰੋਂ ਧਨ, ਬਲ ਜਾਂ ਨਸ਼ਿਆਂ ਦੇ ਦਾਖਲੇ ਨੂੰ ਸਖ਼ਤੀ ਨਾਲ ਰੋਕਣ ਲਈ ਚੋਣ ਕਮਿਸ਼ਨ ਦ੍ਰਿੜ-ਡੀਸੀ ਡਾ: ਸੇਨੂ ਦੁੱਗਲ

ਫਾਜ਼ਿਲਕਾ

ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਪੰਜਾਬ ਵਿਚ 1 ਜੂਨ ਨੂੰ ਹੋਣ ਜਾ ਰਹੇ ਮਤਦਾਨ ਤੋਂ ਪਹਿਲਾਂ ਇੰਨ੍ਹਾਂ ਚੋਣਾਂ ਵਿਚ ਅੰਤਰਰਾਜੀ ਸਰਹੱਦ ਪਾਰੋ ਧਨ, ਬਲ ਤੇ ਨਸ਼ਿਆਂ ਦਾ ਦਾਖਲਾ ਰੋਕਣ ਲਈ ਅੰਤਰਰਾਜੀ ਤਾਲਮੇਲ ਬੈਠਕ ਸ੍ਰੀ ਗੰਗਾਨਗਰ ਵਿਚ ਹੋਈ। ਇਸ ਬੈਠਕ ਵਿਚ ਪੰਜਾਬ ਵਾਲੇ ਪਾਸਿਓਂ  ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ, ਐਸਐਸਪੀ ਡਾ: ਪ੍ਰਗਿਆ ਜੈਨ ਨੇ ਸ਼ਿਰਕਤ ਕੀਤੀ ਜਦ ਕਿ ਰਾਜਸਥਾਨ ਵੱਲੋਂ ਸ੍ਰੀ ਗੰਗਾਨਗਰ ਦੇ ਕੁਲੈਕਟਰ ਸ੍ਰੀ ਲੋਕ ਬੰਧੂ ਆਈਏਐਸ ਅਤੇ ਐਸਪੀ ਸ੍ਰੀ ਗੌਰਵ ਯਾਦਵ ਨੇ ਭਾਗ ਲਿਆ।

ਰਾਜਸਥਾਨ ਦੇ ਹਨੁੰਮਾਨਗੜ੍ਹ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਵੀ ਬੈਠਕ ਵਿਚ ਸ਼ਿਰਕਤ ਕੀਤੀ।ਬੈਠਕ ਦੌਰਾਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ 79 ਕਿਲੋਮੀਟਰ ਲੰਬੀ ਸਰਹੱਦ ਰਾਜਸਥਾਨ ਨਾਲ ਲੱਗਦੀ ਹੈ ਜਿਸ ਵਿਚੋਂ 73 ਕਿਲੋਮੀਟਰ ਸ੍ਰੀ ਗੰਗਾ ਨਗਰ ਜ਼ਿਲ੍ਹੇ ਤੇ 6 ਕਿਲੋਮੀਟਰ ਹਨੁੰਮਾਨਗੜ੍ਹ ਜ਼ਿਲ੍ਹੇ ਨਾਲ ਲੱਗਦੀ ਹੈ। 

ਚੋਣਾਂ ਦੌਰਾਨ ਅਕਸਰ ਅੰਤਰਰਾਜੀ ਸਰਹੱਦ ਪਾਰੋਂ ਇਕ ਦੂਜੇ ਰਾਜ ਵਿਚ ਮਾੜੇ ਅਨਸਰ ਦਾਖਲ ਹੋ ਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ ਕਰਦੇ ਹਨ। ਨਿਰਪੱਖ ਤੇ ਸਾਂਤਮਾਈ ਮਤਦਾਨ ਲਈ ਚੋਣਾਂ ਵਿਚ ਅੰਤਰਰਾਜੀ ਸਰਹੱਦ ਪਾਰੋਂ ਕਿਸੇ ਵੀ ਤਰਾਂ ਦੇ ਧਨ, ਬਲ ਜਾਂ ਨਸ਼ਿਆਂ ਦੇ ਦਾਖਲੇ ਨੂੰ ਰੋਕਣ ਲਈ ਰਣਨੀਤੀ ਬਣਾਉਣ ਲਈ ਇਹ ਬੈਠਕ ਕੀਤੀ ਗਈ ਹੈ। ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਇਹ ਇਸ ਤਰਾਂ ਦੀ ਦੂਜੀ ਬੈਠਕ ਹੈ ਜਦ ਕਿ ਪਹਿਲੀ ਬੈਠਕ ਫਾਜ਼ਿਲਕਾ ਵਿਖੇ ਹੋਈ ਸੀ ਜਿਸ ਵੀ ਦੋਹਾਂ ਰਾਜਾਂ ਦੇ ਅਧਿਕਾਰੀਆਂ ਨੇ ਭਾਗ ਲਿਆ ਸੀ।

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਬੈਠਕ ਦੌਰਾਨ ਸਾਂਝੀ ਰਣਨੀਤੀ ਤਿਆਰ ਕੀਤੀ ਗਈ ਤਾਂ ਜੋ ਕੋਈ ਵੀ ਮਾੜਾ ਅਨਸਰ ਇਕ ਪਾਸੇ ਕੋਈ ਗਲਤ ਹਰਕਤ ਕਰਕੇ ਦੂਜੇ ਰਾਜ ਵਿਚ ਜਾ ਕੇ ਲੁਕ ਨਾ ਸਕੇ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੀ ਹੱਦ ਤੇ 24 ਨਾਕੇ ਲਗਾਏ ਗਏ ਹਨ ਜਿੱਥੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਐਸਐਸਪੀ ਫਾਜ਼ਿਲਕਾ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਸੂਚਨਾਵਾਂ ਦੇ ਬਿਤਹਰ ਅਦਾਨ ਪ੍ਰਦਾਨ ਅਤੇ ਆਪਸ ਵਿਚ ਚੰਗੇ ਤਾਲਮੇਲ ਨਾਲ ਅਪਰਾਧੀਆਂ ਦੇ ਇਕ ਰਾਜ ਤੋਂ ਦੂਜੇ ਰਾਜ ਵਿਚ ਆਵਾਗਮਨ ਨੂੰ ਰੋਕਣਾਂ ਅਸਾਨ ਹੁੰਦਾ ਹੈ। 

ਉਨ੍ਹਾਂ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਚੋਣ ਜਾਬਤਾ ਲੱਗਣ ਤੋਂ ਬਾਅਦ ਐਨਡੀਪੀਐਸ ਐਕਟ ਤਹਿਤ 41 ਕੇਸ ਦਰਜ ਕਰਕੇ 69 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੰਨ੍ਹਾਂ ਤੋਂ 40 ਕਰੋੜ 66 ਲੱਖ ਤੋਂ ਵੱਧ ਰਕਮ ਦੇ ਨਸ਼ੇ ਅਤੇ 12.65 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸੇ ਤਰਾਂ ਐਕਸਾਈਜ ਐਕਟ ਤਹਿਤ ਵੀ 62 ਕੇਸ ਦਰਜ ਕੀਤੇ ਹਨ ਅਤੇ 1,69,49,558 ਰੁਪਏ ਦੀ ਸ਼ਰਾਬ ਬਰਾਮਦ ਕੀਤੀ ਹੈ। 

ਜ਼ਿਲ੍ਹੇ ਵਿਚ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਕੁੱਲ 42.36 ਕਰੋੜ ਦੀਆਂ ਬਰਾਮਦਗੀਆਂ ਹੋਈਆਂ ਹਨ। ਸ੍ਰੀ ਗੰਗਾਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਲੋਕ ਬੰਧੂ ਨੇ ਕਿਹਾ ਕਿ ਰਾਜਸਥਾਨ ਦਾ ਪ੍ਰਸ਼ਾਸਨ ਪੂਰੀ ਚੌਕਸੀ ਰੱਖੇਗਾ ਅਤੇ ਪੰਜਾਬ ਵਿਚ ਚੋਣਾਂ ਵਾਲੇ ਦਿਨ ਅਤੇ ਉਸਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਪੰਜਾਬ ਦੀ ਹੱਦ ਨਾਲ ਲੱਗਦੇ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਸ਼ਰਾਬ ਦੇ ਠੇਕੇ ਵੀ ਬੰਦ ਕੀਤੇ ਜਾਣਗੇ। 

ਐਸਪੀ ਸ੍ਰੀ ਗੰਗਾਨਗਰ ਸ੍ਰੀ ਗੌਰਵ ਯਾਦਵ ਨੇ ਭਰੋਸਾ ਦਿੱਤਾ ਕਿ ਰਾਜਸਥਾਨ ਪੁਲਿਸ ਅੰਤਰਰਾਰਜੀ ਸਰਹੱਦ ਤੇ ਪੰਜਾਬ ਪੁਲਿਸ ਨਾਲ ਤਾਲਮੇਲ ਰੱਖਦੇ ਹੋਏ ਪੂਰੀ ਚੌਕਸੀ ਰੱਖੇਗੀ ਅਤੇ ਨਾਕਾਬੰਦੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਬੈਠਕ ਵਿਚ ਫਾਜ਼ਿਲਕਾ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਸਹਾਇਕ ਰਿਟਰਨਿੰਗ ਅਫਸਰ ਬੱਲੂਆਣਾ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਅਬੋਹਰ ਦੇ ਐਸਡੀਐਮ ਸ੍ਰੀ ਪੰਕਜ ਬਾਂਸਲ ਅਤੇ ਅਬੋਹਰ ਦੇ ਡੀਐਸਪੀ ਅਰੁਣ ਮੁੰਡਨ  ਵੀ ਹਾਜਰ ਸਨ।

लोकसभा चुनाव के मद्देनजर बेहतर समन्वय को लेकर अंतरराज्यीय समीक्षा बैठक हुई

चुनाव आयोग अंतरराज्यीय सीमाओं पर धन, बल या नशीले पदार्थों  के प्रवेश को सख्ती से रोकने के लिए प्रतिबद्ध -डीसी डॉ. सेनु दुग्गल

फाजिल्का

पंजाब में 1 जून को होने वाले लोकसभा चुनाव से पहले इन चुनावों में अंतरराज्यीय सीमा पर धन, बल और नशीली दवाओं के प्रवेश को रोकने के लिए श्री गंगानगर में एक अंतरराज्यीय समन्वय बैठक आयोजित की गई। इस बैठक में पंजाब की ओर से फाजिल्का के डिप्टी कमिश्नर डॉ. सेनु दुग्गल आईएएस, एसएसपी डॉ. प्रज्ञा जैन ने भाग लिया, जबकि राजस्थान की ओर से श्री गंगानगर के कलेक्टर श्री लोक बंधु आईएएस और एसपी श्री गौरव यादव ने भाग लिया। 

राजस्थान के हनुमानगढ़ जिले के अधिकारी भी बैठक में भी शामिल हुए। मीटिंग के दौरान फाजिल्का के डिप्टी कमिश्नर डॉ. सेनु दुग्गल ने कहा कि फाजिल्का जिले की 79 किलोमीटर लंबी सीमा राजस्थान के साथ लगती है, जिसमें से 73 किलोमीटर श्री गंगानगर जिले के साथ और 6 किलोमीटर हनुमानगढ़ जिले के साथ लगती है। चुनावों के दौरान अक्सर बुरे तत्व अंतरराज्यीय सीमा पार कर दूसरे राज्य में प्रवेश कर जाते हैं और चुनावों को प्रभावित करने की कोशिश करते हैं।

यह बैठक निष्पक्ष एवं शांतिपूर्ण मतदान के लिए अंतरराज्यीय सीमा पार से किसी भी प्रकार के धन, बल या मादक पदार्थों के प्रवेश को रोकने की रणनीति बनाने के लिए आयोजित की गई है। आदर्श चुनाव संहिता  लागू होने के बाद यह इस तरह की दूसरी बैठक है, जबकि पहली बैठक फाजिल्का में हुई थी, जिसमें दोनों राज्यों के अधिकारी शामिल हुए थे।

उपायुक्त डॉ. सेनु दुग्गल ने बताया कि बैठक के दौरान एक साझा रणनीति तैयार की गई ताकि कोई भी गलत तत्व किसी भी तरह की गलत हरकत कर दूसरे राज्य में छिप न सके। उन्होंने कहा कि राजस्थान की सीमा पर 24 चौकियां लगाई गई हैं, जहां 24 घंटे निगरानी की जा रही है।

एसएसपी फाजिल्का डॉ. प्रज्ञा जैन ने कहा कि सूचनाओं के बेहतर आदान-प्रदान और बेहतर समन्वय से अपराधियों की एक राज्य से दूसरे राज्य में आवाजाही को रोकना आसान है। उन्होंने कहा कि फाजिल्का पुलिस ने चुनाव के बाद एनडीपीएस एक्ट के तहत 41 मामले दर्ज किए और 69 लोगों को गिरफ्तार किया और उनसे 40.66 करोड़ रूपये  से अधिक की ड्रग्स और 12.65 लाख की ड्रग मनी बरामद की। 

इसी प्रकार, एक्साइज एक्ट  के तहत 62 मामले दर्ज किये गये हैं और 1,69,49,558 रुपये की शराब बरामद की गयी है. जिले में आदर्श चुनाव संहिता लागू होने के बाद से कुल 42.36 करोड़ की के नशो व ड्रग मनी की बरामदगी हुई है। गंगानगर के उपायुक्त लोक बंधु ने कहा कि राजस्थान प्रशासन पूरी सतर्कता बरतेगा और पंजाब में चुनाव के दिन और उससे पहले 48 घंटों के दौरान पंजाब की सीमा से लगे तीन किलोमीटर के दायरे में शराब की दुकानें भी बंद रहेंगी।

एसपी श्री गंगानगर श्री गौरव यादव ने आश्वासन दिया कि राजस्थान पुलिस पंजाब पुलिस के साथ समन्वय कर अंतरराज्यीय सीमा पर पूरी निगरानी रखेगी और नाकाबंदी को और मजबूत किया जाएगा। फाजिल्का के एडिशनल डिप्टी कमिश्नर विकास श्री अमरेंद्र सिंह मल्ही, अबोहर के एसडीएम श्री पंकज बंसल भी बैठक में मौजूद थे।

 

Tags: Senu Duggal , DC Fazilka , Fazilka , Deputy Commissioner Fazilka , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD