Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Satyamev Jayate - This is the beginning of the end of the dictatorship: AAP

'It is not just an interim bail, it is the victory of democracy, truth always prevails': AAP Punjab

Harjot Singh Bains, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Neel Garg, Prabhjot Kaur

Web Admin

Web Admin

5 Dariya News

Chandigarh , 10 May 2024

AAP leaders and supporters celebrated the bail of Arvind Kejriwal in Chandigarh party office and thanked the Supreme Court for granting interim bail to Aam Aadmi Party's national convenor and Delhi Chief Minister Arvind Kejriwal. The AAP said that it is a victory of the democracy and it is also the beginning of the end of the dictatorship.

Chief Minister Bhagwant Mann thanked the Supreme Court through his X account and wrote, now we will fight the battle to save democracy with more intensity. He said that Arvind Kejriwal is not just a person but an idea and now we will take his thinking forward with a renewed acceleration.

Cabinet Minister Harjot Singh Bains said that today Arvind Kejriwal's interim bail from the Supreme Court has proved that the truth always prevails. He said that this is a ray of hope for the people. Our democracy will become stronger with this victory of Arvind Kejriwal ji. Now the whole country will fight this battle together and democracy will be strengthened.

 He said that today there is a dictatorial government in the country which is trying to destroy democracy and the Constitution, but now this dictatorship will end. Minister Chetan Singh Jouramajra said that the BJP tried really hard to keep our national convenor Arvind Kejriwal in jail but the Supreme Court has restored faith in the judicial system of the country by granting him bail.

Minister Balbir Singh said that all of us AAP workers are very happy with this decision of the supreme court. Now we will contest the elections with more enthusiasm and will fulfill the mission 13-0 of Chief Minister Bhagwant Mann and Arvind Kejriwal.

'It is not just an interim bail, it is the victory of democracy, truth always prevails': AAP Punjab

The AAP spokesperson Neel Garg said that it is not just an interim bail, it is the victory of democracy, truth always prevails.The honorable Supreme Court has given a setback to the destroyer of the democracy. The BJP wanted to stop revolutionary leader Arvind Kejriwal from campaigning in the lok sabha elections, today the Supreme Court has granted him bail to campaign in the polls.

It is a massive victory for our democracy, we are grateful to the honorable court for safeguarding our democracy.

The AAP leader said that it is not a secret that the BJP and Narendra Modi are scared of the Aam Aadmi Party and Arvind Kejriwal, so they conspired against our party and its leaders to stop us. When they failed to intimidate us in any other way, they resorted to misuse of central agencies and arrested a sitting chief minister just before the general elections.

This decision is very important for our democracy, we cannot stress this enough. He said that it will give such a positive boost to all the people who are fighting to save our democracy and constitution. The AAP leaders and workers will work with revitalized enthusiasm.

सत्यमेव जयते - यह तानाशाही के अंत की शुरुआत है: आप

'यह सिर्फ अंतरिम जमानत नहीं है, यह लोकतंत्र की जीत है, सत्य की हमेशा जीत होती है': आप पंजाब

चंडीगढ़

आम आदमी पार्टी के राष्ट्रीय संयोजक और दिल्ली के मुख्यमंत्री अरविंद केजरीवाल को सुप्रीम कोर्ट द्वारा अंतरिम जमानत दिए जाने पर पर आप नेताओं ने चंडीगढ़ पार्टी कार्यालय में जश्न मनाया और सुप्रीम कोर्ट को धन्यवाद दिया। आप ने कहा कि यह लोकतंत्र की जीत और तानाशाही के अंत की शुरुआत है।

मुख्यमंत्री भगवंत मान ने ट्वीट कर कहा कि उच्चतम न्यायालय का धन्यवाद, अब हम लोकतंत्र को बचाने की लड़ाई और शिद्दत के साथ लड़ेंगे। उन्होंने कहा कि अरविंद केजरीवाल एक व्यक्ति नहीं एक सोच है और अब हम इस सोच को और तेज़ी के साथ आगे लेकर बढ़ेंगे। पंजाब सरकार के कैबिनेट मंत्री हरजोत बैंस ने कहा कि आज सुप्रीम कोर्ट से अरविंद केजरीवाल को अंतरिम जमानत मिलने से एक बात साबित हुई है कि सत्य की जीत हुई है।

उन्होंने कहा कि इससे लोगों में एक उम्मीद की किरण जगी है। अरविंद केजरीवाल जी के बाहर आने से लोकतंत्र और मजबूत होगा। अब पूरा देश मिलकर इस लड़ाई को लड़ेगा और लोकतंत्र को मजबूत बनाया जाएगा। उन्होंने कहा कि आज देश में एक तानाशाही सरकार है जो सरकार जो विपक्ष लोकतंत्र और संविधान को खत्म करने की कोशिश कर रही है, लेकिन अब इस तानाशाही का अंत होगा।

मंत्री चेतन सिंह जौड़ामाजरा ने कहा कि भाजपा ने हमारे राष्ट्रीय संयोजक अरविंद केजरीवाल को जेल में रखने की बहुत कोशिश की लेकिन सुप्रीम कोर्ट ने उन्हें जमानत देकर देश की न्यायिक व्यवस्था पर भरोसा कायम किया है। मंत्री बलबीर सिंह ने कहा कि अरविंद केजरीवाल को जमानत मिलने से हम सभी आप कार्यकर्ता बेहद खुश हैं। अब हम और उत्साह के साथ चुनाव लड़ेंगे और मुख्यमंत्री भगवंत मान एवं अरविंद केजरीवाल के मिशन 13-0 को पूरा करेंगे।

आप प्रवक्ता नील गर्ग ने कहा कि यह सिर्फ अंतरिम जमानत नहीं है, यह लोकतंत्र की जीत है, सत्य की हमेशा जीत होती है. माननीय सर्वोच्च न्यायालय ने लोकतंत्र को नष्ट करने वालों को झटका दिया है। बीजेपी क्रांतिकारी नेता अरविंद केजरीवाल को लोकसभा चुनाव में प्रचार करने से रोकना चाहती थी, आज सुप्रीम कोर्ट ने उन्हें चुनाव प्रचार के लिए जमानत दे दी है। यह हमारे लोकतंत्र के लिए एक बड़ी जीत है, हम अपने लोकतंत्र की रक्षा के लिए माननीय सर्वोच्च न्यायालय के आभारी हैं।

आप नेता ने कहा कि यह कोई छुपी बात नहीं है कि बीजेपी और नरेंद्र मोदी आम आदमी पार्टी और अरविंद केजरीवाल से डरते हैं, इसलिए उन्होंने हमें रोकने के लिए हमारी पार्टी और उसके नेताओं के खिलाफ साजिश रची। जब वे हमें किसी अन्य तरीके से डराने में विफल रहे, तो उन्होंने केंद्रीय एजेंसियों का दुरुपयोग किया और आम चुनाव से ठीक पहले एक मौजूदा मुख्यमंत्री को गिरफ्तार कर लिया।

यह फैसला हमारे लोकतंत्र के लिए बहुत महत्वपूर्ण है। उन्होंने कहा कि इससे उन सभी लोगों को सकारात्मक बढ़ावा मिलेगा जो हमारे लोकतंत्र और संविधान को बचाने के लिए लड़ रहे हैं। वहीं आप नेता और कार्यकर्ता भी अब नए जोश और उत्साह के साथ काम करेंगे।

'ਸਤਯਮੇਵ ਜਯਤੇ' - ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ‘ਆਪ’

ਇਹ ਸਿਰਫ਼ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਹੀਂ, ਇਹ ਲੋਕਤੰਤਰ ਦੀ ਜਿੱਤ ਹੈ, ਸੱਚ ਕਦੇ ਨਹੀਂ ਹਾਰਦਾ: ‘ਆਪ’ ਪੰਜਾਬ

ਚੰਡੀਗੜ੍ਹ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਅੰਤ੍ਰਿਮ ਜ਼ਮਾਨਤ ਮਿਲਣ 'ਤੇ 'ਆਪ' ਆਗੂਆਂ ਨੇ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਜਸ਼ਨ ਮਨਾਇਆ ਅਤੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। 'ਆਪ' ਨੇ ਕਿਹਾ ਕਿ ਇਹ ਲੋਕਤੰਤਰ ਦੀ ਜਿੱਤ ਹੈ ਅਤੇ ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਵੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਅਕਾਊਂਟ ਤੇ ਲਿਖਿਆ ਸੁਪਰੀਮ ਕੋਰਟ ਦਾ ਧੰਨਵਾਦ, ਹੁਣ ਅਸੀਂ ਲੋਕਤੰਤਰ ਨੂੰ ਬਚਾਉਣ ਲਈ ਹੋਰ ਸ਼ਿੱਦਤ ਨਾਲ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੋਚ (ਵਿਚਾਰ) ਹਨ ਅਤੇ ਹੁਣ ਅਸੀਂ ਉਨ੍ਹਾਂ ਦੀ ਸੋਚ (ਵਿਚਾਰ) ਨੂੰ ਹੋਰ ਤੇਜ਼ੀ ਨਾਲ ਅੱਗੇ ਲੈ ਕੇ ਜਾਵਾਂਗੇ।

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅੱਜ ਸੁਪਰੀਮ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਗੱਲ ਸਾਬਤ ਹੋ ਗਈ ਹੈ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਆਸ ਦੀ ਕਿਰਨ ਜਾਗ ਪਈ ਹੈ। ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ। ਹੁਣ ਪੂਰਾ ਦੇਸ਼ ਇਸ ਲੜਾਈ ਨੂੰ ਇਕੱਠੇ ਲੜੇਗਾ ਅਤੇ ਲੋਕਤੰਤਰ ਮਜ਼ਬੂਤ ਹੋਵੇਗਾ।

ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਤਾਨਾਸ਼ਾਹੀ ਸਰਕਾਰ ਹੈ ਜੋ ਵਿਰੋਧੀ ਧਿਰ, ਲੋਕਤੰਤਰ ਅਤੇ ਸੰਵਿਧਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਇਹ ਤਾਨਾਸ਼ਾਹੀ ਖ਼ਤਮ ਹੋ ਜਾਵੇਗੀ। ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਭਾਜਪਾ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਕੇ ਲੋਕਾਂ ਦਾ ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਭਰੋਸਾ ਬਹਾਲ ਕੀਤਾ ਹੈ।

ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ 'ਤੇ ਅਸੀਂ ਸਾਰੇ 'ਆਪ' ਵਰਕਰ ਬਹੁਤ ਖੁਸ਼ ਹਾਂ। ਹੁਣ ਅਸੀਂ ਹੋਰ ਵੀ ਉਤਸ਼ਾਹ ਨਾਲ ਚੋਣਾਂ ਲੜਾਂਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਮਿਸ਼ਨ 13-0 ਨੂੰ ਪੂਰਾ ਕਰਾਂਗੇ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਹ ਸਿਰਫ਼ ਅੰਤਰਿਮ ਜ਼ਮਾਨਤ ਹੀ ਨਹੀਂ ਹੈ, ਇਹ ਲੋਕਤੰਤਰ ਦੀ ਵੱਡੀ ਜਿੱਤ ਹੈ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਲੋਕਤੰਤਰ ਦਾ ਘਾਣ ਕਰਨ ਵਾਲਿਆਂ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਕਰਾਰਾ ਝਟਕਾ ਦਿੱਤਾ ਹੈ।

ਭਾਜਪਾ ਵਾਲੇ ਕ੍ਰਾਂਤੀਕਾਰੀ ਨੇਤਾ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣਾ ਚਾਹੁੰਦੇ ਸੀ, ਅੱਜ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਲਈ ਜ਼ਮਾਨਤ ਦੇ ਦਿੱਤੀ ਹੈ। ਇਹ ਸਾਡੇ ਲੋਕਤੰਤਰ ਦੀ ਵੱਡੀ ਜਿੱਤ ਹੈ, ਅਸੀਂ ਆਪਣੇ ਲੋਕਤੰਤਰ ਦੀ ਰਾਖੀ ਲਈ ਮਾਣਯੋਗ ਅਦਾਲਤ ਦੇ ਧੰਨਵਾਦੀ ਹਾਂ। 'ਆਪ' ਆਗੂ ਨੇ ਕਿਹਾ ਕਿ ਇਹ ਕੋਈ ਛੁਪਿਆ ਹੋਇਆ ਭੇਤ ਨਹੀਂ ਹੈ ਕਿ ਭਾਜਪਾ ਅਤੇ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ, ਇਸ ਲਈ ਉਨ੍ਹਾਂ ਨੇ ਸਾਨੂੰ ਰੋਕਣ ਲਈ ਸਾਡੀ ਪਾਰਟੀ ਅਤੇ ਇਸ ਦੇ ਆਗੂਆਂ ਵਿਰੁੱਧ ਸਾਜ਼ਿਸ਼ ਰਚੀ ਹੈ।

ਜਦੋਂ ਉਹ ਸਾਨੂੰ ਕਿਸੇ ਹੋਰ ਤਰੀਕੇ ਨਾਲ ਡਰਾਉਣ ਵਿੱਚ ਅਸਫਲ ਰਹੇ, ਤਾਂ ਉਨ੍ਹਾਂ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਅਤੇ ਆਮ ਚੋਣਾਂ ਤੋਂ ਠੀਕ ਪਹਿਲਾਂ ਇੱਕ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਫੈਸਲਾ ਸਾਡੇ ਲੋਕਤੰਤਰ ਲਈ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਸਾਰੇ ਲੋਕਾਂ ਨੂੰ ਸਕਾਰਾਤਮਿਕ ਮਜ਼ਬੂਤੀ ਮਿਲੇਗੀ ਜੋ ਸਾਡੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੇ ਹਨ। ਉੱਥੇ ਹੀ 'ਆਪ' ਆਗੂ ਅਤੇ ਵਰਕਰ ਮੁੜ ਤੋਂ ਹੋਰ ਵੀ ਜੋਸ਼ ਨਾਲ ਕੰਮ ਕਰਨਗੇ।

 

Tags: Harjot Singh Bains , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Neel Garg , Prabhjot Kaur

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD