Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

Punjab is witnessing a hooliganism and arm twisting at all levels in the current regime : Vijay Inder Singla

Vijay Inder Singla, Punjab Pradesh Congress Committee, Congress, Punjab Congress, Punjab, Rupnagar

Web Admin

Web Admin

5 Dariya News

Rupnagar , 10 May 2024

Congress candidate from Anandpur Sahib Constituency, campaigned and addressed a gathering in Rupnagar today. Many supporters poured in to show their solidarity to Singla. People from all walks of life joined the campaign and cheered for him. His rally garnered support from notable figures such as Barinder Dhillon - Halka In-charge Rupnagar, Amarjit Saini, Ex District President, Ropar and Ramesh Goyal, Ex Member AICC.   

Addressing the gathered crowds in several public meetings, Vijay Inder Singla articulated, “Punjab is witnessing a hooliganism and arm twisting at all levels in the current regime whether it’s BJP or AAP. Congress party has zero tolerance for such doings, and we promise to strike down these acts and hence, I request you to stand by us as we will prevail a just law and order in the state of Punjab. 

The imminent election is a critical turning point in the country's democratic journey, and I urge you all to form a united front against the atmosphere of dread and worry that the current regime has shaped.”  Vijay Inder Singla urged everyone gathered to come in large numbers to save the democracy by casting their votes and stressed on the fact that every vote counts. 

He thanked the leaders gathered, recognizing the Congress party's historical contribution to the growth of the country's economy and Punjab’s prosperity. He reiterated party's commitment to addressing the concerns of Punjab and the nation with implementation of MSP on crops, national minimum wage of Rs 400 per day, encompassing the wages of workers engaged under MGNREGA and introduction of a Right to Apprenticeship Act under which eligible youth would have the opportunity to engage in a one-year apprenticeship program with various companies across the country, with an annual stipend of Rs 1 lakh.  

“The BJP government has been giving ‘lolipops’ in the name of employment since the last 10 years. Mr. Rahul Gandhi and his manifesto promises of scrapping contractualisation of regular jobs in govt, PSUs and will ensure regularisation of such appointments.” Added Singla.  Singla's campaign started early morning from Rupnagar, Maharaja Ranjit Singh Park, Lahrari Shah Mandir, Tibbi Sahib, Madhpur, Purkali, Bhangal to Majri Thekedar in the afternoon and continuing with Ward no 9,4 & 3 in the evening.।

ਵਰਤਮਾਨ ਸ਼ਾਸ਼ਨ ਨੇ ਜਿਸ  ਡਰ ਅਤੇ ਚਿੰਤਾ ਦੇ ਮਾਹੌਲ ਨੂੰ ਆਕਾਰ ਦਿੱਤਾ ਹੈ, ਉਸਦੇ ਖਿਲਾਫ ਮੋਰਚਾ ਖੋਲ੍ਹੋ : ਵਿਜੇ ਇੰਦਰ ਸਿੰਗਲਾ

ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ ਮਿਲਿਆ ਬੇਮਿਸਾਲ ਸਮਰਥਨ     

 

ਰੂਪਨਗਰ

ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਅੱਜ ਰੂਪਨਗਰ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਕਈ ਸਭਾਵਾਂ ਨੂੰ ਸੰਬੋਧਿਤ ਕੀਤਾ। ਸਿੰਗਲਾ ਦੇ ਸਮਰਥਕ ਉਨ੍ਹਾਂ ਦੇ ਪ੍ਰਤੀ ਇਕਜੁੱਟਤਾ ਦਿਖਾਉਣ ਲਈ ਇਕੱਠੇ ਹੋਏ। ਇਸ ਮੁਹਿੰਮ ਵਿੱਚ ਹਰ ਵਰਗ ਨਾਲ ਸਬੰਧਤ ਲੋਕਾਂ ਨੇ ਭਾਗ ਲਿਆ। ਇਸ ਮੌਕੇ ਤੇ ਬਰਿੰਦਰ ਢਿੱਲੋਂ - ਹਲਕਾ ਇੰਚਾਰਜ ਰੂਪਨਗਰ, ਅਮਰਜੀਤ ਸੈਣੀ, ਸਾਬਕਾ ਜ਼ਿਲ੍ਹਾ ਪ੍ਰਧਾਨ, ਰੋਪੜ ਅਤੇ ਰਮੇਸ਼ ਗੋਇਲ, ਸਾਬਕਾ ਮੈਂਬਰ ਏ.ਆਈ.ਸੀ.ਸੀ. ਵਰਗੀਆਂ ਪ੍ਰਸਿੱਧ ਸ਼ਖਸੀਅਤਾਂ ਮੌਜੂਦ ਰਹੀਆਂ।    

ਇਨ੍ਹਾਂ ਜਨਤਕ ਸਭਾਵਾਂ ਵਿੱਚ ਇਕੱਠੀ ਹੋਈ ਭੀੜ ਨੂੰ ਸੰਬੋਧਨ ਕਰਦਿਆਂ ਵਿਜੇ ਇੰਦਰ ਸਿੰਗਲਾ ਨੇ ਕਿਹਾ, “ਪੰਜਾਬ ਵਿੱਚ ਮੌਜੂਦਾ ਸ਼ਾਸਨ ਵਿੱਚ ਹਰ ਪੱਧਰ ’ਤੇ ਗੁੰਡਾਗਰਦੀ ਹੋ ਰਹੀ ਹੈ। ਭਾਜਪਾ ਹੋਵੇ ਜਾਂ 'ਆਪ', ਕਾਂਗਰਸ ਪਾਰਟੀ ਅਜਿਹੀ ਸਥਿਤੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਅਤੇ ਅਸੀਂ ਇਸ ਨੂੰ ਸਮਾਪਤ ਕਰਕੇ ਹੀ ਰਹਾਂਗੇ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਖੜੇ ਹੋਵੋ ਕਿਉਂਕਿ ਅਸੀਂ ਪੰਜਾਬ ਰਾਜ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਕਰਾਂਗੇ। 

ਇਹ ਚੋਣ ਦੇਸ਼ ਦੀ ਲੋਕਤੰਤਰੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੋੜ ਦੀ ਨਿਸ਼ਾਨਦੇਹੀ ਕਰਦੀ ਹੈ, ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਅਪੀਲ ਕਰਦਾ ਹਾਂ। ਵਰਤਮਾਨ ਸ਼ਾਸ਼ਨ ਨੇ ਜਿਸ  ਡਰ ਅਤੇ ਚਿੰਤਾ ਦੇ ਮਾਹੌਲ ਨੂੰ ਆਕਾਰ ਦਿੱਤਾ ਹੈ, ਉਸਦੇ ਖਿਲਾਫ ਮੋਰਚਾ ਖੋਲ੍ਹੋ। ਵਿਜੇ ਇੰਦਰ ਸਿੰਗਲਾ ਨੇ ਹਾਜ਼ਰ ਸਭ ਲੋਕਾਂ ਨੂੰ ਲੋਕਤੰਤਰ ਨੂੰ ਬਚਾਉਣ ਲਈ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਰੇਕ ਵੋਟ ਦਾ ਮੁੱਲ ਹੁੰਦਾ ਹੈ | 

ਉਨ੍ਹਾਂ ਨੇ ਦੇਸ਼ ਦੀ ਆਰਥਿਕਤਾ ਦੇ ਵਿਕਾਸ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਕਾਂਗਰਸ ਪਾਰਟੀ ਦੇ ਇਤਿਹਾਸਕ ਯੋਗਦਾਨ ਨੂੰ ਮੰਨਦਿਆਂ ਹਾਜ਼ਰ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ, ਰਾਸ਼ਟਰੀ ਘੱਟੋ-ਘੱਟ ਮਜ਼ਦੂਰੀ 400 ਰੁਪਏ ਪ੍ਰਤੀ ਦਿਨ ਕਰਨ, ਮਨਰੇਗਾ ਤਹਿਤ ਲੱਗੇ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਸ਼ਾਮਲ ਕਰਨ ਅਤੇ ਅਪ੍ਰੈਂਟਿਸਸ਼ਿਪ ਦਾ ਅਧਿਕਾਰ ਕਾਨੂੰਨ ਲਾਗੂ ਕਰਨ ਨਾਲ ਪੰਜਾਬ ਅਤੇ ਦੇਸ਼ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ। 

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ 1 ਲੱਖ ਰੁਪਏ ਦੇ ਸਾਲਾਨਾ ਵਜ਼ੀਫ਼ੇ ਨਾਲ ਦੇਸ਼ ਭਰ ਦੀਆਂ ਵੱਖ-ਵੱਖ ਕੰਪਨੀਆਂ ਨਾਲ ਇੱਕ ਸਾਲ ਦੇ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ, ਭਾਜਪਾ ਸਰਕਾਰ ਪਿਛਲੇ 10 ਸਾਲਾਂ ਤੋਂ ਰੁਜ਼ਗਾਰ ਦੇ ਨਾਂ 'ਤੇ 'ਲਾਲੀਪਾਪ' ਦੇ ਰਹੀ ਹੈ। 

ਸ਼੍ਰੀ ਰਾਹੁਲ ਗਾਂਧੀ ਅਤੇ ਉਨ੍ਹਾਂ ਦਾ ਮੈਨੀਫੈਸਟੋ ਸਰਕਾਰ, PSUs ਵਿੱਚ ਨਿਯਮਤ ਨੌਕਰੀਆਂ ਦੀ ਠੇਕਾ ਪ੍ਰਣਾਲੀ ਨੂੰ ਖਤਮ ਕਰਨ ਦਾ ਵਾਅਦਾ ਕਰਦੀ ਹੈ ਅਤੇ ਅਜਿਹੀਆਂ ਨਿਯੁਕਤੀਆਂ ਨੂੰ ਨਿਯਮਤ ਕਰਨਾ ਯਕੀਨੀ ਬਣਾਏਗਾ।"ਸਿੰਗਲਾ ਦੀ ਇਹ ਮੁਹਿੰਮ ਸਵੇਰੇ ਰੂਪਨਗਰ, ਮਹਾਰਾਜਾ ਰਣਜੀਤ ਸਿੰਘ ਪਾਰਕ, ਲਹਿਰੀ ਸ਼ਾਹ ਮੰਦਰ, ਟਿੱਬੀ ਸਾਹਿਬ, ਮਧਪੁਰ ਤੋਂ ਸ਼ੁਰੂ ਹੋ ਕੇ ਦੁਪਹਿਰ  ਵਿੱਚ ਭੰਗਲਾਂ ਤੋਂ ਮਾਜਰੀਠੇਕੇਦਾਰ ਅਤੇ ਲੋਧੀ ਮਾਜਰਾ ਅਤੇ  ਹੋਰ ਕਈ ਥਾਵਾਂ ’ਤੇ ਜਾਰੀ ਰਹੀ। 

पंजाब में मौजूदा शासन में सभी स्तरों पर गुंडागर्दी हो रही है : विजय इंदर सिंगला

आनंदपुर साहिब निर्वाचन क्षेत्र से कांग्रेस उम्मीदवार विजय इंदर सिंगला को मिला भरपूर समर्थन     

   

 रूपनगर

आनंदपुर साहिब निर्वाचन क्षेत्र से कांग्रेस उम्मीदवार विजय इंदर सिंगला ने आज रूपनगर में प्रचार किया और कई सभाओं को संबोधित किया। सिंगला के प्रति अपनी एकजुटता दिखाने के लिए उनके समर्थक उमड़ पड़े। जीवन के सभी क्षेत्रों से संबंध रखने वाले लोग इस अभियान में शामिल हुए। इस मौके पर बरिंदर ढिल्लों-हलका प्रभारी रूपनगर, अमरजीत सैनी, पूर्व जिला अध्यक्ष, रोपड़ और रमेश गोयल, पूर्व सदस्य एआईसीसी जैसे नेता मौजूद थे।    

इन सार्वजनिक बैठकों में एकत्रित भीड़ को संबोधित करते हुए, विजय इंदर सिंगला ने कहा कि पंजाब में मौजूदा शासन में सभी स्तरों पर गुंडागर्दी हो रही है। चाहे वह भाजपा हो या आप,  कांग्रेस पार्टी इस तरह के हालात को कतई बर्दाश्त नहीं करेगी और हम इसको समाप्त करके ही रहेंगे। उन्होंने जनता से अनुरोध किया कि आप हमारे साथ खड़े रहें क्योंकि हम पंजाब राज्य में न्यायपूर्ण कानून व्यवस्था कायम करेंगे। 

यह चुनाव देश की लोकतांत्रिक यात्रा में एक महत्वपूर्ण मोड़ है, और उन्होंने सभी से एकजुट होने का आग्रह करते हुए कहा कि वर्तमान शासन ने जिस भय और चिंता के माहौल को आकार दिया है, उसके ख़िलाफ़ मोर्चा खोलिए। विजय इंदर सिंगला ने उपस्थित सभी लोगों से लोकतंत्र को बचाने के लिए बड़ी संख्या में वोट डालने का आग्रह किया और कहा कि हर वोट मायने रखता है। उन्होंने देश की अर्थव्यवस्था के विकास और पंजाब की समृद्धि में कांग्रेस पार्टी के ऐतिहासिक योगदान को स्वीकार करते हुए उपस्थित नेताओं को धन्यवाद दिया। 

उन्होंने फसलों पर एमएसपी लागू करने, राष्ट्रीय न्यूनतम मजदूरी 400 रुपये प्रति दिन करने, मनरेगा के तहत लगे श्रमिकों की मजदूरी को शामिल करने और प्रशिक्षुता का अधिकार अधिनियम की शुरूआत के साथ पंजाब और राष्ट्र की चिंताओं को संबोधित करने की पार्टी की प्रतिबद्धता दोहराई।  उन्होंने कहा कि 1 लाख रुपये के वार्षिक वजीफे के साथ देश भर की विभिन्न कंपनियों के साथ एक साल के प्रशिक्षुता कार्यक्रम में शामिल होने का अवसर युवाओं को दिया जाएगा।     

विजय इंदर सिंगला ने कहा, “बीजेपी सरकार पिछले 10 वर्षों से रोजगार के नाम पर ‘लॉलीपॉप’ दे रही है। राहुल गांधी और उनका घोषणापत्र सरकारी, सार्वजनिक उपक्रमों में नियमित नौकरियों की संविदा व्यवस्था को खत्म करने का वादा करता है और ऐसी नियुक्तियों का नियमितीकरण सुनिश्चित करेगा।" सिंगला का अभियान सुबह-सुबह रूपनगर, महाराजा रणजीत सिंह पार्क, लहरारी शाह मंदिर, टिब्बी साहिब, माधपुर से शुरू हुआ दोपहर में भंगाल से माजरीठेकेदार, और लोधी माजरा के साथ कई और जगहो तक जारी रहा ।    

 

Tags: Vijay Inder Singla , Punjab Pradesh Congress Committee , Congress , Punjab Congress , Punjab , Rupnagar

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD