Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Lok Sabha Elections 2024 : People With Disability (Pwd) Voters To Be Given Wheel Chairs At Each Polling Station Location- Punamdeep Kaur

3304 Pwd Voters With Various Disabilities To Cast Their Vote On June 1

PoonamDeep Kaur, DC Barnala, Deputy Commissioner Barnala, Barnala, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv

Web Admin

Web Admin

5 Dariya News

Barnala , 08 May 2024

People with Disability (PWD) voters will be provided facility of wheel chairs across all the 271 polling station locations in district Barnala. District Election Officer Punamdeep Kaur said while presiding over meeting convened pertaining to arrangements for the polling day on June 1.  

She directed that all the 271 polling station locations will have a wheel chair each so as to enable the disabled people have access to the polling places. The 271 locations include 192 rural locations and 79 urban locations.

She directed that the wheel chairs to be used should be proper so that the handicapped people do not face any problem. There are 3304 PwD voters in the district in the district of which 433 voters are visually impaired, 1893 voters are locomotor disabled, 330 voters are speech/hearing disabled and 873 voters are with other disabilities. 

These include 2251 men and 1053 women voters. She added that volunteers from schools and colleges will be deputed for assisting the PwD voters.  She added that in view of the heat conditions, arrangements are also being made to deal with intense heat. She directed that the medical kits to be provided enough sachets of ORS packets, at polling stations voters should be given drinking water facility, proper resting rooms and waiting rooms etc. 

Additional District Election Officer Anuprita Johal, Assistant Returning Officer (ARO) Mehal Kalan Satwant Singh, ARO Bhadaur Dr Punampreet Kaur, ARO Barnala Varinder Singh, DDPO Neeru Garg, DSSO Dr Teavaspreet Kaur, Deputy DEO Vasundhara Kaoila, Deputy DEO Dr Barjinder Singh, election tehsildar Ramji Lal and others were present.

ਲੋਕ ਸਭਾ ਚੋਣਾਂ 2024: ਦਿਵਿਆਂਗ ਲੋਕਾਂ (ਪੀਡਬਲਯੂਡੀ) ਵੋਟਰਾਂ ਨੂੰ ਹਰੇਕ ਪੋਲਿੰਗ ਸਟੇਸ਼ਨ 'ਲੋਕੇਸ਼ਨ ‘ਤੇ ਵ੍ਹੀਲ ਚੇਅਰਾਂ ਦਿੱਤੀਆਂ ਜਾਣਗੀਆਂ, ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ

3304 ਵੱਖ-ਵੱਖ ਅਯੋਗਤਾਵਾਂ ਵਾਲੇ ਪੀ.ਡਬਲਿਊ.ਡੀ ਵੋਟਰ 1 ਜੂਨ ਨੂੰ ਆਪਣੀ ਵੋਟ ਪਾਉਣਗੇ

ਬਰਨਾਲਾ

ਜ਼ਿਲ੍ਹਾ ਬਰਨਾਲਾ ਦੇ ਸਾਰੇ 271 ਪੋਲਿੰਗ ਸਟੇਸ਼ਨ ਲੋਕੇਸ਼ਨਾਂ 'ਤੇ ਦਿਵਿਆਂਗ (ਪੀ.ਡਬਲਿਊ.ਡੀ.) ਵੋਟਰਾਂ ਨੂੰ ਵ੍ਹੀਲ ਚੇਅਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ 1 ਜੂਨ ਨੂੰ ਹੋਣ ਵਾਲੇ ਮਤਦਾਨ ਦੇ ਪ੍ਰਬੰਧਾਂ ਸਬੰਧੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤ ਕੀਤੀ ਕਿ ਸਾਰੇ 271 ਪੋਲਿੰਗ ਸਟੇਸ਼ਨ ਲੋਕੇਸ਼ਨਾਂ 'ਤੇ ਇੱਕ-ਇੱਕ ਵ੍ਹੀਲ ਚੇਅਰ ਹੋਵੇਗੀ ਤਾਂ ਜੋ ਦਿਵਿਆਂਗ ਲੋਕ ਪੋਲਿੰਗ ਸਥਾਨਾਂ ਤੱਕ ਪਹੁੰਚ ਕਰ ਸਕਣ। 

271 ਸਥਾਨਾਂ ਵਿੱਚ 192 ਪੇਂਡੂ ਸਥਾਨ ਅਤੇ 79 ਸ਼ਹਿਰੀ ਸਥਾਨ ਸ਼ਾਮਿਲ ਹਨ। ਉਨ੍ਹਾਂ ਹਦਾਇਤ ਕੀਤੀ ਕਿ ਵਰਤੀਆਂ ਜਾਣ ਵਾਲੀਆਂ ਵ੍ਹੀਲ ਚੇਅਰਾਂ ਸਹੀ ਢੰਗ ਨਾਲ ਹੋਣ ਤਾਂ ਜੋ ਦਿਵਿਆਂਗ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹੇ ਵਿੱਚ ਕੁੱਲ 3304 ਪੀ.ਡਬਲਿਊ.ਡੀ ਵੋਟਰ ਹਨ ਜਿਨ੍ਹਾਂ ਵਿੱਚੋਂ 433 ਵੋਟਰ ਨੇਤਰਹੀਣ, 1893 ਵੋਟਰ ਲੋਕੋਮੋਟਰ ਦਿਵਿਆਂਗ, 330 ਵੋਟਰ ਬੋਲ/ਸੁਣਨ ਤੋਂ ਅਸਮਰੱਥ ਅਤੇ 873 ਵੋਟਰ ਹੋਰ ਕਿਸਮ ਦੇ ਦਿਵਿਆਂਗ ਹਨ। 

ਇਨ੍ਹਾਂ ਵਿੱਚ 2251 ਪੁਰਸ਼ ਅਤੇ 1053 ਮਹਿਲਾ ਵੋਟਰ ਸ਼ਾਮਿਲ ਹਨ। ਉਨ੍ਹਾਂ ਅੱਗੇ ਕਿਹਾ ਕਿ ਪੀ.ਡਬਲਿਊ.ਡੀ ਵੋਟਰਾਂ ਦੀ ਸਹਾਇਤਾ ਲਈ ਸਕੂਲਾਂ ਅਤੇ ਕਾਲਜਾਂ ਦੇ ਵਲੰਟੀਅਰਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰਮੀ ਦੇ ਮੱਦੇਨਜ਼ਰ ਤੇਜ਼ ਗਰਮੀ ਨਾਲ ਨਜਿੱਠਣ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਮੈਡੀਕਲ ਕਿੱਟਾਂ ‘ਚ ਓ.ਆਰ.ਐਸ. ਦੇ ਪੈਕਟ ਮੁਹੱਈਆ ਕਰਵਾਏ ਜਾਣ, ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ, ਆਰਾਮ ਕਰਨ ਲਈ ਢੁਕਵੇਂ ਕਮਰੇ ਅਤੇ ਵੇਟਿੰਗ ਰੂਮ ਆਦਿ ਮੁਹੱਈਆ ਕਰਵਾਏ ਜਾਣ|

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪ੍ਰਿਤਾ ਜੌਹਲ, ਸਹਾਇਕ ਰਿਟਰਨਿੰਗ ਅਫ਼ਸਰ (ਏ.ਆਰ.ਓ.) ਮਹਿਲ ਕਲਾਂ ਸਤਵੰਤ ਸਿੰਘ, ਏ.ਆਰ.ਓ ਭਦੌੜ ਡਾ. ਪੂਨਮਪ੍ਰੀਤ ਕੌਰ, ਏ.ਆਰ.ਓ ਬਰਨਾਲਾ ਵਰਿੰਦਰ ਸਿੰਘ, ਡੀ.ਡੀ.ਪੀ.ਓ ਨੀਰੂ ਗਰਗ, ਡੀ.ਐੱਸ.ਓ ਡਾ.ਤੇਵਾਸਪ੍ਰੀਤ ਕੌਰ, ਡਿਪਟੀ ਡੀ.ਈ.ਓ ਵਸੁੰਧਰਾ ਕਪਿਲਾ, ਡਿਪਟੀ ਡੀ.ਈ.ਓ ਡਾ: ਬਰਜਿੰਦਰ ਸਿੰਘ, ਚੋਣ ਤਹਿਸੀਲਦਾਰ ਰਾਮਜੀ ਲਾਲ ਤੇ ਹੋਰ ਹਾਜ਼ਰ ਸਨ।

 

Tags: PoonamDeep Kaur , DC Barnala , Deputy Commissioner Barnala , Barnala , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD