Wednesday, 26 June 2024

 

 

LATEST NEWS Lt Governor Manoj Sinha inaugurates J&K Trade Show 2024 in Srinagar Comm Secy S&T Saurabh Bhagat reviews progress on saturation of Solar Rooftop Power Plants across J&K Highlights of the Speech of Hon’ble Lt Governor Shri Manoj Sinha at ‘10th International Day of Yoga’ program in Srinagar addressed by Hon'ble Prime Minister Shri Narendra Modi District Admin Rajouri participates in "Empowering Youth, Transforming J&K" program through virtual mode District Admin Ramban organized live streaming of "Empowering Youth, Transforming J&K" event Annual Urs of Shah Farid-ud-Din (R.A.) celebrated with great fervour at Kishtwar DDC Udhampur Saloni Rai reviews progress under ABDP Plan for 2024-25 DC Udhampur Saloni Rai inaugurates Cocoon auction market in Udhampur Director Agriculture Kashmir Chowdhury Mohammad Iqbal receives prestigious 'IASWC Gold Medal Award-2023' Secy ARI & Trainings Deptt, ASCI Hyderabad representatives discuss measures for improving public service delivery in J&K DC Doda Harvinder Singh inaugurates Al-Baik Hotel DC Doda Harvinder Singh inspects Multi Car Parking in New Bus Stand & District Library DDC Kupwara Ayushi Sudan reviews progress on NH-701, RKCTC project TTK Prestige Unveils Grace: A Powerful 750 W Mixer Grinder Redefining Kitchen Efficiency Speaker Kultar Singh Sandhwan Pays Tribute To Sikh Warrior Baba Banda Singh Bahadur On His 308th Martyrdom Day R Truth Net Worth 2024 | Know His Income, Bio, Career, And Lifestyle PSPCL Boosts Renewable Energy Capacity With Commissioning Of New 50MW Solar Power Project Mohali Police busts gang of scammers working under the garb of Call centre SANY INDIA Partners With Union Bank Of India To Provide Financial Solutions To Its Customers Trident Stallions in the final with a bang Adani Foundation inaugurates a Medical Centre at Sanghipuram on Chairman’s birthday

 

Mann's mega road show in Patiala, campaigned for Dr Balbir, said 'Punjab banega hero, es baar 13-0'

Mann roared in Patiala: Your voice of Inqilab will shake the foundations of palaces

Bhagwant Mann
Bhagwant Mann
Listen to this article

Web Admin

Web Admin

5 Dariya News

Patiala , 03 May 2024

Chief Minister Bhagwant Mann, on Friday, reached Patiala and took out a mega road show in Tripuri to campaign for the AAP candidate Dr Balbir Singh. Mann, among the loud cheers from the people, said 'Punjab banega hero, es baar 13-0.

Addressing the huge gathering of the people in Patiala, CM Mann said that the people of Punjab are ready to press the 'jharoo' button once again. He said that he is grateful for all the love and support that he is receiving from the people, because this love inspires him to work tirelessly. 

He said that in 2022 the people of Punjab trusted him and gave him a big responsibility. Now in 2024, he is among people after giving 43,000 government jobs, electricity bills of 90% households are zero, Punjab's tail-ends are getting canal water for the first time. He said that his government is giving Rs 1 crore ex-gratia to the families of martyrs. 

Bhagwant Mann attacked the traditional parties and said that in their rule they used to sell government properties to their friends and relatives. The AAP government is the first government which is buying properties for the people. We bought GVK thermal power plant. 

Now this power plant is contributing in free electricity to homes and fields of Punjab. Mann said that for the first time farmers are getting 11 hours of uninterrupted electricity in the daytime. He said that he doesn't even need to recount all the achievements of his government as the youth, children and elderly people are themselves speaking for the government. 

Mann said that he is fighting against the dictatorship, the BJP and centre and he is fighting the governor and every opponent in Punjab for the rights of our state and people. He urged the people to make him stronger by giving him 13 more arms and voices in the parliament.

Mann, taking a dig at the BJP, said that journalists ask me how we stopped Modi in Delhi and Punjab. I say Lotus blooms in mud, with 'jharoo' we clean that mud, so there are no Lotus in Delhi and Punjab. He said that last time their two MPs won but this time they will get a big zero in Punjab. 

He said that the AAP is a team, Dr Balbir is our health minister, he worked hard for Aam Aadmi clinics' opening and success in Punjab. Mann appealed the people to vote for Dr Balbir.  On this occasion, Dr Balbir Singh thanked CM Bhagwant Mann and the people of Patiala. 

He said that he has been to all nine constituencies of Patiala for election campaign, and everywhere they are received with love and support. The work of the Mann government is speaking for itself. People often askes me to thank Bhagwant Mann for free electricity and government jobs. He said that Patiala will surely give its contribution to 13-0.

पटियाला में भगवंत मान ने किया रोड शो, डॉ. बलबीर के लिए किया प्रचार, बोले - पंजाब बनेगा हीरो, इस बार 13-0

पटियाला में गरजे भगवंत मान- आप के इंकलाबी नारे महलों की दिवारें हिला देंगे

पटियाला

मुख्यमंत्री भगवंत मान शुक्रवार को पटियाला पहुंचे और आप उम्मीदवार डॉ. बलबीर सिंह के लिए प्रचार किया। उन्होंने त्रिपुरी में एक बड़ा रोड शो निकाला। लोगों की जोरदार तालियों के बीच मान ने कहा, 'पंजाब बनेगा हीरो, इस बार 13-0।' पटियाला में लोगों की भारी भीड़ को संबोधित करते हुए सीएम मान ने कहा कि पंजाब के लोग एक बार फिर 'झाड़ू' का बटन दबाने के लिए तैयार हैं। 

उन्होंने कहा कि वह लोगों से मिल रहे प्यार और समर्थन के लिए आभारी हैं, क्योंकि यही प्यार उन्हें और परिश्रम करने के लिए प्रेरित करता है। उन्होंने कहा कि 2022 में पंजाब के लोगों ने उन पर भरोसा किया और बड़ी जिम्मेदारी दी। अब 2024 में 43,000 सरकारी नौकरियां देने के बाद वह लोगों के बीच हैं। आज 90% घरों का बिजली बिल शून्य है। पंजाब के कोने-कोने तक पहली बार नहर का पानी मिल रहा है। इसके अलावा हमारी सरकार शहीदों के परिवारों को एक करोड़ रुपये की अनुग्रह राशि दे रही है।

भगवंत मान ने परंपरागत पार्टियों पर हमला बोलते हुए कहा कि वे अपने शासन में सरकारी संपत्तियों को अपने दोस्तों और रिश्तेदारों को बेच देते थे। आप सरकार पहली सरकार है जो लोगों के लिए संपत्तियां खरीद रही है। हमने जीवीके थर्मल पावर प्लांट खरीदा। अब यह पावर प्लांट पंजाब के घरों और खेतों को मुफ्त बिजली देने में योगदान दे रहा है। 

मान ने कहा कि पहली बार किसानों को दिन में 11 घंटे निर्बाध बिजली मिल रही है। उन्होंने कहा कि उन्हें अपनी सरकार की सारी उपलब्धियां गिनाने की जरूरत भी नहीं है क्योंकि युवा, बच्चे और बुजुर्ग खुद सरकार के लिए बोल रहे हैं। मान ने कहा कि वह तानाशाही भाजपा और केंद्र के खिलाफ लड़ रहे हैं और वह अपने राज्य और लोगों के अधिकारों के लिए पंजाब में राज्यपाल और हर प्रतिद्वंद्वी से लड़ रहे हैं। 

उन्होंने लोगों से वोट देने की अपील की और संसद में उन्हें 13 और हथियार व आवाज देकर मजबूत बनाने का आग्रह किया। मान ने बीजेपी पर निशाना साधते हुए कहा कि पत्रकार मुझसे पूछते हैं कि हमने दिल्ली और पंजाब में मोदी को कैसे रोका? मैं कहता हूं कि कीचड़ में कमल खिलता है और झाड़ू से हम उस कीचड़ को साफ करते हैं, इसलिए दिल्ली और पंजाब में कमल नहीं हैं। 

उन्होंने कहा कि पिछली बार उनके दो सांसद जीते थे लेकिन इस बार उन्हें पंजाब में बड़ा शून्य मिलेगा। उन्होंने कहा कि आम आदमी पार्टी एक टीम है। डॉ. बलबीर हमारे स्वास्थ्य मंत्री हैं। उन्होंने पंजाब में आम आदमी क्लीनिक खोलने और सफलता के लिए कड़ी मेहनत की है। मान ने लोगों से डॉ. बलबीर के लिए वोट करने की अपील की।

इस मौके पर डॉ. बलबीर सिंह ने सीएम भगवंत मान और पटियाला के लोगों का शुक्रिया अदा किया। उन्होंने कहा कि वह चुनाव प्रचार के लिए पटियाला के सभी नौ विधानसभा क्षेत्रों में गए हैं और हर जगह उनका प्यार और समर्थन मिला है। मान सरकार का काम खुद बोल रहा है। पंजाब के लोग अक्सर मुझसे मुफ्त बिजली और सरकारी नौकरियों के लिए भगवंत मान को धन्यवाद देने के लिए कहते हैं। उन्होंने कहा कि पटियाला आम आदमी पार्टी को 13-0 से जीताने में अपना योगदान अवश्य देगा।

ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0

ਪਟਿਆਲੇ ਵਿੱਚ ਗਰਜੇ ਭਗਵੰਤ ਮਾਨ- 'ਆਪ' ਦੇ ਇਨਕਲਾਬੀ ਨਾਅਰੇ ਮਹਿਲਾਂ ਦੀਆਂ ਕੰਧਾਂ ਹਿਲਾ ਦੇਣਗੇ

ਪਟਿਆਲਾ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪਟਿਆਲਾ ਪਹੁੰਚ ਕੇ 'ਆਪ' ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ 'ਚ ਤ੍ਰਿਪੁਰੀ 'ਚ ਪ੍ਰਚਾਰ ਕੀਤਾ ਅਤੇ ਰੋਡ ਸ਼ੋਅ ਕੱਢਿਆ। ਭਗਵੰਤ ਮਾਨ ਨੇ ਲੋਕਾਂ ਦੀ ਜ਼ੋਰਦਾਰ ਤਾੜੀਆਂ ਦੇ ਵਿੱਚ ਨਾਅਰਾ ਲਾਇਆ ਅਤੇ ਕਿਹਾ, 'ਪੰਜਾਬ ਬਣੇਗਾ ਹੀਰੋ, ਇਸ ਵਾਰ 13-0 । ਪਟਿਆਲਾ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇੱਕ ਵਾਰ ਫਿਰ ‘ਝਾੜੂ’ ਦਾ ਬਟਨ ਦਬਾਉਣ ਲਈ ਤਿਆਰ ਬੈਠੇ ਹਨ। 

ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਪਿਆਰ ਅਤੇ ਸਹਿਯੋਗ ਲਈ ਉਹ ਧੰਨਵਾਦੀ ਹਨ, ਕਿਉਂਕਿ ਇਹ ਪਿਆਰ ਹੀ ਉਨ੍ਹਾਂ ਨੂੰ ਅਣਥੱਕ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਦੇ ਲੋਕਾਂ ਨੇ ਉਨ੍ਹਾਂ ’ਤੇ ਭਰੋਸਾ ਕਰਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਹੁਣ 2024 ਵਿੱਚ ਉਹ 43,000 ਸਰਕਾਰੀ ਨੌਕਰੀਆਂ ਦੇਣ ਤੋਂ ਬਾਅਦ ਲੋਕਾਂ ਵਿੱਚ ਖੜੇ ਹਨ, 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ, ਪੰਜਾਬ ਦੇ ਹਰੇਕ ਖੇਤ ਨੂੰ ਪਹਿਲੀ ਵਾਰ ਨਹਿਰੀ ਪਾਣੀ ਮਿਲ ਰਿਹਾ ਹੈ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਐਕਸ-ਗ੍ਰੇਸ਼ੀਆ ਦੇ ਰਹੀ ਹੈ। ਭਗਵੰਤ ਮਾਨ ਨੇ ਰਵਾਇਤੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਆਪਣੇ ਸ਼ਾਸਨ 'ਚ ਸਰਕਾਰੀ ਜਾਇਦਾਦਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੇਚਦੇ ਸਨ। 'ਆਪ' ਸਰਕਾਰ ਪਹਿਲੀ ਸਰਕਾਰ ਹੈ ਜੋ ਲੋਕਾਂ ਲਈ ਜਾਇਦਾਦਾਂ ਖ਼ਰੀਦ ਰਹੀ ਹੈ। ਅਸੀਂ ਜੀਵੀਕੇ ਥਰਮਲ ਪਾਵਰ ਪਲਾਂਟ ਖ਼ਰੀਦਿਆ । 

ਹੁਣ ਇਹ ਪਾਵਰ ਪਲਾਂਟ ਪੰਜਾਬ ਦੇ ਘਰਾਂ ਅਤੇ ਖੇਤਾਂ ਨੂੰ ਮੁਫ਼ਤ ਬਿਜਲੀ ਦੇਣ ਵਿੱਚ ਯੋਗਦਾਨ ਪਾ ਰਿਹਾ ਹੈ। ਮਾਨ ਨੇ ਕਿਹਾ ਕਿ ਪਹਿਲੀ ਵਾਰ ਕਿਸਾਨਾਂ ਨੂੰ ਦਿਨ ਵੇਲੇ 11 ਘੰਟੇ ਨਿਰਵਿਘਨ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਗਿਣਾਉਣ ਦੀ ਵੀ ਲੋੜ ਨਹੀਂ ਹੈ ਕਿਉਂਕਿ ਨੌਜਵਾਨ, ਬੱਚੇ ਅਤੇ ਬਜ਼ੁਰਗ ਖ਼ੁਦ ਸਰਕਾਰ ਲਈ ਬੋਲ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਉਹ ਤਾਨਾਸ਼ਾਹੀ, ਭਾਜਪਾ ਅਤੇ ਕੇਂਦਰ ਦੇ ਖਿਲਾਫ ਲੜ ਰਹੇ ਹਨ। ਉਹ ਆਪਣੇ ਸੂਬੇ ਅਤੇ ਲੋਕਾਂ ਦੇ ਹੱਕਾਂ ਲਈ ਪੰਜਾਬ ਦੇ ਰਾਜਪਾਲ ਅਤੇ ਹਰ ਵਿਰੋਧੀ ਨਾਲ ਲੜ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ 13 ਹੋਰ ਹੱਥ ਅਤੇ ਆਵਾਜ਼ਾਂ ਦੇ ਕੇ ਮਜ਼ਬੂਤ ਬਣਾਓ। ਭਗਵੰਤ ਮਾਨ ਨੇ ਭਾਜਪਾ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪੱਤਰਕਾਰ ਮੈਨੂੰ ਪੁੱਛਦੇ ਹਨ ਕਿ ਅਸੀਂ ਮੋਦੀ ਨੂੰ ਦਿੱਲੀ ਅਤੇ ਪੰਜਾਬ 'ਚ ਕਿਵੇਂ ਰੋਕਿਆ।  

ਮੈਂ ਕਹਿੰਦਾ ਹਾਂ ਕਮਲ ਚਿੱਕੜ ਵਿੱਚ ਖਿੜਦਾ ਹੈ, 'ਝਾੜੂ' ਨਾਲ ਅਸੀਂ ਉਸ ਚਿੱਕੜ ਨੂੰ ਸਾਫ਼ ਕਰਦੇ ਹਾਂ, ਇਸ ਲਈ ਦਿੱਲੀ ਅਤੇ ਪੰਜਾਬ ਵਿੱਚ ਕਮਲ ਨਹੀਂ ਖਿੜਿਆ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਉਨ੍ਹਾਂ ਦੇ ਦੋ ਸੰਸਦ ਮੈਂਬਰ ਜਿੱਤੇ ਸਨ, ਪਰ ਇਸ ਵਾਰ ਉਨ੍ਹਾਂ ਨੂੰ ਪੰਜਾਬ ਵਿੱਚ ਵੱਡਾ ਜ਼ੀਰੋ ਮਿਲੇਗਾ। ਉਨ੍ਹਾਂ ਕਿਹਾ ਕਿ ‘ਆਪ’ ਇੱਕ ਟੀਮ ਹੈ, ਡਾਕਟਰ ਬਲਬੀਰ ਸਾਡੇ ਸਿਹਤ ਮੰਤਰੀ ਹਨ, ਉਨ੍ਹਾਂ ਨੇ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਣ ਅਤੇ ਉਨ੍ਹਾਂ ਦੀ ਸਫ਼ਲਤਾ ਲਈ ਸਖ਼ਤ ਮਿਹਨਤ ਕੀਤੀ ਹੈ।  ਭਗਵੰਤ ਮਾਨ ਨੇ ਲੋਕਾਂ ਨੂੰ ਡਾ. ਬਲਬੀਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਟਿਆਲਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਚੋਣ ਪ੍ਰਚਾਰ ਲਈ ਪਟਿਆਲਾ ਦੇ ਸਾਰੇ 9 ਹਲਕਿਆਂ ਵਿੱਚ ਜਾ ਚੁੱਕੇ ਹਨ ਅਤੇ ਹਰ ਥਾਂ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਤੇ ਸਮਰਥਨ ਮਿਲ ਰਿਹਾ ਹੈ। ਮਾਨ ਸਰਕਾਰ ਦਾ ਕੰਮ ਬੋਲ ਰਿਹਾ ਹੈ। ਲੋਕ ਅਕਸਰ ਮੈਨੂੰ ਮੁਫ਼ਤ ਬਿਜਲੀ ਅਤੇ ਸਰਕਾਰੀ ਨੌਕਰੀਆਂ ਦੇਣ ਲਈ ਭਗਵੰਤ ਮਾਨ ਦਾ ਧੰਨਵਾਦ ਕਰਨ ਲਈ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੁਰਾ ਭਰੋਸਾ ਹੈ ਕਿ ਪਟਿਆਲਾ "ਆਪ"ਨੂੰ 13-0 ਨਾਲ ਜਿਤਾਉਣ ਵਿੱਚ ਆਪਣਾ ਯੋਗਦਾਨ ਜ਼ਰੂਰ ਦੇਵੇਗਾ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Dr. Balbir Singh , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD