Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Erstwhile SAD govt instrumental in developing Greater Mohali area and bringing in international airport, institutions and IT sector : Sukhbir Singh Badal

Industry and Residential Welfare Associations assert both Congress and AAP had ignored Kharar and Mohali

Sukhbir Singh Badal, Shiromani Akali Dal, SAD, Akali Dal, Prem Singh Chandumajra, Punjab Bachao Yatra, Ranjit Singh Gill

5 Dariya News

5 Dariya News

5 Dariya News

Kharar/Mohali , 03 May 2024

Shiromani Akali Dal (SAD) president Sukhbir Singh Badal today said the erstwhile SAD government was instrumental in developing the Greater Mohali area which was set to eclipse Gurgaon besides creating world class education and research facilities and a thriving Information Technology sector.

The SAD president also appealed to the people to vote for the SAD to pave the way for expansion of the Greater Mohali area into a metropolis which would further augment employment and generate revenue for the State.The SAD president made these comments during the ongoing Punjab Bachao Yatra which received a phenomenal response in both Kharar and Mohali assembly constituencies. 

Mr Sukhbir Badal, who was accompanied by the party’s Sri Anandpur Sahib candidate – Prof Prem Singh Chandumajra, interacted with people across both constituencies. Youth thronged to the Yatra in both constituencies and also mobbed the SAD president in Mohali where he was profusely garlanded and showered with flower petals at every stop.

Thanking the people for according massive welcome to the Punjab Bachao Yatra, Mr Sukhbir Badal said “this is also a reward for the party which has developed Mohali from a sleepy town into a bustling city which is growing by the day”. He said the SAD had not only planned the orderly and scientific expansion of Mohali and Kharar but had also created world class infrastructure and institutions.

Asserting that the international airport established in Mohali by the former SAD government had resulted in the speedy development of the city and resulted in an increase in commerce besides connectivity with the outside world, Mr Badal said “the IT sector has also taken ground in Mohali due to the airport”. 

He also disclosed how he had himself persuaded industry heads to establish the Indian School of Business in Mohali while adding that the previous SAD governments were behind the establishment of the world famous IISER and the Institute of Nano Science and Technology in Mohali. He also disclosed how he had personally visited heads of IT companies in Bangalore and Hyderabad and urged them to establish facilities in Mohali.

Industry association members and even residence welfare associations also met the SAD president and disclosed that all infrastructure development had come to a close in Kharar and Mohali since the last seven years during the previous Congress and present AAP government tenure.People said forget infrastructure development; even infrastructure which had been built during the SAD tenure was not being maintained. 

They also complained that in Kharar the municipal council was deliberately being starved of funds while Mohali city was being completely ignored by the AAP government. Senior leaders Ranjit Singh Gill and Parvinder Singh Sohana also accompanied the SAD president during his Yatra in Kharar and Mohali. 

ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਤੇ ਇਥੇ ਕੌਮਾਂਤਰੀ ਹਵਾਈ ਅੱਡਾ, ਸੰਸਥਾਵਾਂ ਤੇ ਆਈ ਟੀ ਸੈਕਟਰ ਲਿਆਂਦਾ: ਸੁਖਬੀਰ ਸਿੰਘ ਬਾਦਲ

ਉਦਯੋਗਿਕ ਤੇ ਰੈਜ਼ੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਤੇ ਆਪ ਨੇ ਖਰੜ ਤੇ ਮੁਹਾਲੀ ਨੂੰ ਅਣਡਿੱਠ ਕੀਤਾ

ਖਰੜ/ਮੁਹਾਲੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਜੋ ਹੁਣ ਗੁੜਗਾਓਂ ਤੋਂ ਅੱਗੇ ਲੰਘਣ ਵਾਲਾ ਹੈ ਅਤੇ ਇਸ ਤੋਂ ਇਲਾਵਾ ਵਿਸ਼ਵ ਪੱਧਰੀ ਸਿੱਖਿਆ ਤੇ ਖੋਜ ਸਹੂਲਤਾਂ ਦੀ ਸਿਰਜਣਾ ਕੀਤੀ ਤੇ ਸੂਚਨਾ ਤਕਨਾਲੋਜੀ ਸੈਕਟਰ ਦੀ ਕ੍ਰਾਂਤੀ ਲਿਆਂਦੀ। ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਵੋਟਾਂ ਪਾਉਣ ਤਾਂ ਜੋ ਗ੍ਰੇਟਰ ਮੁਹਾਲੀ ਇਲਾਕੇ ਦਾ ਹੋਰ ਵਿਕਾਸ ਕਰਕੇ ਇਸਨੂੰ ਮੈਟਰੋ ਸ਼ਹਿਰ ਬਣਾਇਆ ਜਾ ਸਕੇ ਜਿਸ ਨਾਲ ਇਥੇ ਰੋਜ਼ਗਾਰ ਵਧੇਗਾ ਤੇ ਸੂਬੇ ਲਈ ਮਾਲੀਆ ਪੈਦਾ ਹੋਵੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਟਿੱਪਣੀਆਂ ਪੰਜਾਬ ਬਚਾਓ ਯਾਤਰਾ ਦੌਰਾਨ ਕੀਤੀਆਂ ਜਿਸ ਦੌਰਾਨ ਖਰੜ ਤੇ ਮੁਹਾਲੀ ਵਿਧਾਨ ਸਭਾ ਹਲਕਿਆਂ ਵਿਚ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਸਰਦਾਰ ਸੁਖਬੀਰ ਸਿੰਘ ਬਾਦਲ, ਜਿਹਨਾਂ ਦੇ ਨਾਲ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਸਨ, ਨੇ ਦੋਹਾਂ ਹਲਕਿਆਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਦੋਵਾਂ ਹਲਕਿਆਂ ਵਿਚ ਯਾਤਰਾ ਨੂੰ ਨੌਜਵਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਮੁਹਾਲੀ ਵਿਚ ਅਕਾਲੀ ਦਲ ਦੇ ਪ੍ਰਧਾਨ ਨਾਲ ਮਿਲਣ ਵਾਸਤੇ ਇਕ ਦੂਜੇ ਤੋਂ ਅੱਗੇ ਵੱਧ ਕੇ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਸੱਦ ਦਿੱਤਾ ਤੇ ਹਰ ਠਹਿਰਾਅ ’ਤੇ ਫੁੱਲ ਪੱਤੀਆਂ ਦੀ ਵਰਖਾ ਕੀਤੀ।

ਲੋਕਾਂ ਦਾ ਪੰਜਾਬ ਬਚਾਓ ਯਾਤਰਾ ਲਈ ਲਾਮਿਸਾਲ ਹੁੰਗਾਰਾ ਦੇਣ  ਲਈ ਧੰਨਵਾਦ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਾਰਟੀ ਲਈ ਇਨਾਮ ਵਾਂਗੂ ਹੈ ਜਿਸਨੇ ਮੁਹਾਲੀ ਨੂੰ ਇਕ ਛੋਟੇ ਜਿਹੇ ਸ਼ਹਿਰ ਵਿਚੋਂ ਅੱਜ ਹਰ ਪਾਸੇ ਵੱਧਣ ਵਾਲਾ ਸ਼ਹਿਰ ਬਣਾਇਆ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ ਮੁਹਾਲੀ ਤੇ ਖਰੜ ਦੇ ਵਿਕਾਸ ਲਈ ਪੂਰੀ ਯੋਜਨਾਬੰਦੀ ਕੀਤੀ ਤੇ ਵਿਗਿਆਨਕ ਢੰਗ ਨਾਲ ਇਸਦਾ ਵਿਸਥਾਰ ਕੀਤਾ ਤੇ ਨਾਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਿਰਜਿਆ ਤੇ ਸੰਸਥਾਵਾਂ ਬਣਾਈਆਂ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਮੁਹਾਲੀ ਵਿਚ ਕੌਮਾਂਤਰੀ ਹਵਾਈ ਅੱਡਾ ਸਥਾਪਿਤ ਕੀਤਾ ਜਿਸ ਸਦਕਾ ਸ਼ਹਿਰ ਦਾ ਤੇਜ਼ ਰਫਤਾਰ ਵਿਕਾਸ ਹੋਇਆ ਤੇ  ਵਪਾਰ ਵਧਿਆ ਤੇ ਸ਼ਹਿਰ ਦੁਨੀਆਂ ਨਾਲ ਜੁੜਿਆ। ਉਹਨਾਂ ਕਿਹਾ ਕਿ ਹਵਾਈ ਅੱਡੇ ਕਾਰਣ ਹੀ ਸ਼ਹਿਰ ਵਿਚ ਆਈ ਟੀ ਸੈਕਟਰ ਸਥਾਪਿਤ ਹੋਇਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਖੁਦ ਉਦਯੋਗਾਂ ਦੇ ਮੁਖੀਆਂ ਨੂੰ ਰਾਜ਼ੀ ਕਰ ਕੇ ਮੁਹਾਲੀ ਵਿਚ ਇੰਡੀਅਨ ਸਕੂਲ ਆਫ ਬਿਜ਼ਨਸ ਸਥਾਪਿਤ ਕਰਵਾਇਆ। 

ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਆਇਸਰ ਤੇ ਇੰਸਟੀਚਿਊਟ ਆਫ ਨੈਨੋ ਸਾਇੰਸ ਐਂਡ ਟੈਕਨਾਲੋਜੀ ਮੁਹਾਲੀ ਵਿਚ ਸਥਾਪਿਤ ਕਰਵਾਏ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਬੰਗਲੌਰ ਤੇ ਹੈਦਰਾਬਾਦ ਵਿਚ ਆਈ ਟੀ ਕੰਪਨੀਆਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਮੁਹਾਲੀ ਵਿਚ ਨਿਵੇਸ਼ ਲਈ ਰਾਜ਼ੀ ਕੀਤਾ।ਇਸ ਮੌਕੇ ਇੰਡਸਟਰੀ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਖਰੜ ਤੇ ਮੁਹਾਲੀ ਵਿਚ ਸਾਰੇ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟ ਠੱਪ ਹੋ ਗਏ ਹਨ। 

ਲੋਕਾਂ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਤਾਂ ਗੱਲ ਹੀ ਛੱਡੋ ਜੋ ਢਾਂਚਾ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ, ਉਸਦਾ ਰੱਖ ਰਖਾਅ ਵੀ ਨਹੀਂ ਹੋ ਰਿਹਾ। ਉਹਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਖਰੜ ਵਿਚ ਮਿਉਂਸਪਲ ਕੌਂਸਲ ਨੂੰ ਜਾਣ ਬੁੱਝ ਕੇ ਫੰਡ ਨਹੀਂ ਦਿੱਤੇ ਜਾ ਰਹੇ ਅਤੇ ਮੁਹਾਲੀ ਸ਼ਹਿਰ  ਨੂੰ ਆਪ ਸਰਕਾਰ ਨੇ ਅਣਡਿੱਠ ਕਰ ਦਿੱਤਾ ਹੈ। ਖਰੜ ਤੇ ਮੁਹਾਲੀ ਵਿਚ ਯਾਤਰਾ ਦੌਰਾਨ ਹਲਕਾ ਇੰਚਾਰਜ ਤੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਤੇ ਪਰਵਿੰਦਰ ਸਿੰਘ ਸੋਹਾਣਾ, ਕਮਲਜੀਤ ਸਿੰਘ ਰੂਬੀ, ਹਰਜੀਤ ਸਿੰਘ ਭੁੱਲਰ, ਅਜੈਪਾਲ ਸਿੰਘ ਮਿੱਡੂਖੇੜਾ, ਅਤੇ ਪਰਮਜੀਤ ਸਿੰਘ ਕਾਹਲੋਂ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।

पूर्ववर्ती शिरोमणी अकाली दल ने ग्रेटर मोहाली को विकसित करने और अंतरराष्ट्रीय हवाई अडडे, संस्थानों और आई.टी क्षेत्र को लाने में महत्वपूर्ण भूमिका निभाई: सरदार सुखबीर सिंह बादल

उद्योग और आवासीय वेल्फेयर एसोसिएशनज् ने दावा किया कि कांग्रेस और आप दोनों ने खरड़ और मोहाली की अनदेखी की

खरड़/मोहाली

शिरोमणी अकाली दल के अध्यक्ष सरदार सुखबीर सिंह बादल ने आज कहा है कि पूर्ववर्ती अकाली दल सरकार ने  ग्रेटर मोहाली को विकसित करने में महत्वपूर्ण भूमिका निभाई , विश्वस्तरीय शिक्षा और अनुसंधान सुविधाएं और एक समृद्ध सूचना प्रौद्योगिकी क्षेत्र बनाने के अलावा इसका विकास गुड़गांव को पछाड़ रहा है। अकाली दल अध्यक्ष ने लोगों से अकाली दल को वोट देने की अपील की ताकि ग्रेटर मोहाली क्षेत्र को एक महानगर के रूप में विस्तारित करने का मार्ग प्रशस्त हो जिससे की रोजगार बढ़ेगा और राज्य के लिए राजस्व उत्पन्न होगा।

अकाली दल अध्यक्ष ने यह टिप्पणी खरड़ और मोहाली दोनों विधानसभा क्षेत्रों में पंजाब बचाओ यात्रा के दौरान की , जहां यात्रा को जोरदार समर्थन मिला। सरदार बादल के साथ पार्टी के श्री आनंदपुर साहिब के उम्मीदवार प्रो. प्रेम सिंह चंदूमाजरा थे। उन्होने हलके के लोगों के साथ बातचीत की। दोनों हलकों में युवाओं ने यात्रा में भाग लिया और मोहाली में अकाली दल अध्यक्ष का भव्य स्वागत किया तथा हर पड़ाव पर उन्हे फूलों की वर्षा की गई तथा माला पहनाकर उनका जोरदार स्वागत किया।

पंजाब बचाओ यात्रा के बड़े पैमाने वर स्वागत के लिए लोगों का आभार व्यक्त करते हुए सरदार बादल ने कहा,‘‘यह उस पार्टी के लिए भी एक पुरस्कार है, जिसने मोहाली को एक नींद वाले शहर से एक हलचल भरे शहर में विकसित किया, जो दिन ब दिन बढ़ता ही जा रहा है।’’ उन्होने कहा कि अकाली दल ने न केवल मोहाली और खरड़ के व्यस्थित और वैज्ञानिक विस्तार की योजना बनाई, बल्कि विश्व स्तरीय बुनियादी ढ़ांचे और संस्थान भी बनाए हैं।’’

इस बारे में अन्य जानकारी देते हुए सरदार बादल ने कहा कि पूर्ववर्ती अकाली दल सरकार ने मोहाली में स्थापित अंतरराष्ट्रीय हवाई अडडे के परिणामस्वरूप शहर का तेजी से विकास हुआ और बाहरी दुनिया के साथ जुड़ने के अलावा वााणिज्य में भी बढ़ोतरी हुई। उन्होने कहा,‘‘ हवाई अडडे के कारण ही आई टी क्षेत्र ने भी मोहाली में अपनी पकड़ बनाई है। 

उन्होन यह भी खुलासा किया कि कैसे उन्होने स्वयं उद्योग प्रमुखों को मोहाली में इंडियन स्कूल आफ बिजनेस की स्थापना के लिए राजी किया था तथा  कहा कि पिछली अकाली  दल सरकारे विश्व प्रसिद्ध आईआईएसईआर और इंस्टीटयूट आॅफ नैनो सांइस एंड टेक्नोलाॅजी की स्थापना भी की थी। उन्होने यह भी बताया कि कैसे उन्होने बेंगलुरू और हैदराबाद में आईटी कंपनियों के प्रमुखों से व्यक्तिगत मुलाकात कर उनसे मोहाली में सुविधाएं स्थापित करने का आग्रह किया था।

उद्योग संघ के सदस्यों और आवास भलाई संघों ने भी अकाली दल से मुलाकात कर खुलासा किया कि कैसे पिछली कांग्रेस और वर्तमान आप सरकार के कार्यकाल के दौरान पिछले सात सालों से खरड़ और मोहाली में सभी बुनियादी ढ़ांचे का विकास बंद हो गया है। लोगों ने कहा कि बुनियादी ढ़ांचे का विकास तो भूल ही जाओ, यहां तक कि अकाली दल के कार्यकाल के दौरान बनाए गए बुनियादी ढ़ांचे का रखरखाव भी नही किया जा रहा है। 

उन्होने यह भी शिकायत की कि खरड़ में नगर परिषद को जानबूझकर फंड की कमी की जा रही है, जबकि आप सरकार द्वारा मोहाली शहर को पूरी तरह से नजरअंदाज किया जा रहा है। इस यात्रा के दौरान दोनों हलकों के इंचार्ज रंजीत सिंह गिल और परविंदर सिंह सोहाना के साथ-साथ कमलजीत सिंह रूबी, हरजीत सिंह भुल्लर, अजयपाल सिंह मिडडूखेड़ा और परमजीत सिंह काहलों सहित अन्य नेता भी खरड़ और मोहाली में अकाली दल अध्यक्ष के यात्रा के दौरान उनके साथ मौजूद थे।

 

Tags: Sukhbir Singh Badal , Shiromani Akali Dal , SAD , Akali Dal , Prem Singh Chandumajra , Punjab Bachao Yatra , Ranjit Singh Gill

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD