Sunday, 23 June 2024

 

 

LATEST NEWS Aam Aadmi Party started its election campaign for Jalandhar West Assembly by-election Bhagwant Singh Mann announces to set up Bhagat Kabir Dham for extensive research on their life and philosophy Amit Shah practices Yoga in Ahmedabad, extends greetings to all Yoga-lovers of the world Amit Shah e-inaugurates 30 Smart Schools constructed at a cost of Rs 36 crore in Ahmedabad, Gujarat Ministry of Heavy Industries celebrates 10th International Day of Yoga Rajiv Ranjan Singh emphasized on importance of yoga and suggested to adopt yoga in our daily life Bhupender Yadav says solution to the world's problems lies in the Indian way of life Bhupender Yadav chairs review meeting on forest fire management and mitigation across the country Kurt Angle Net Worth 2024 | Know Angle’s Bio, Lifestyle, Career, and Wealth Pralhad Joshi participates in 10th International Yoga Day celebrations at Thyagaraj Stadium Ministry of Commerce and Industry celebrates 10th International Yoga Day at Bharat Mandapam Chris Jericho Net Worth 2024 | A Look at Y2J's Multifaceted Success, Bio, Career, And Lifestyle Natasha Rajeshwari Web Series List 2024 | A Rising Star in the World of Web Series Rajnath Singh performs Yoga with soldiers at 1 Corps in Mathura G Kishan Reddy launches 10th tranche of commercial Coal Mine Auctions “With the vision of PM our ancient practice of Yoga has become a powerful tool across the globe to attain holistic well-being”: G Kishan Reddy Bret Hart Net Worth [June 2024] | 5 Dariya News Kinjarapu Rammohan Naidu participates in the yoga program organized at Rajiv Gandhi Bhawan, New Delhi Shivraj Singh Chouhan participates in the yoga program organized at Pusa campus on the occasion of 10th International Yoga Day Water Resources Minister Chetan Singh Jaura Majra Visits Derabassi Ludhiana Police (Rural) on mission mode to promote sports as an antidote to drugs

 

4th International Conference on Computational Methods in Science & Technology organised by CGC Landran

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

5 Dariya News

5 Dariya News

5 Dariya News

Landran , 02 May 2024

The Departments of Computer Science Engineering (CSE) and Information Technology (IT), CEC-CGC Landran organised the 4th International Conference on Computational Methods in Science & Technology (ICCMST-2024) today. The two-day event underscores CGC’s tireless efforts to foster interdisciplinary research and innovation as well as promoting collaborative research initiatives in the field of Science & Technology. 

A total of 759 paper submissions were received for the conference. Following a rigorous peer review process, 167 papers were selected for presentation. The conference attracted over 350 participants on the first day, including 15 eminent personalities, set to engage in enriching discussions and presentations over the two days, both in person and virtually. 

In addition to the conference proceedings, a souvenir showcasing the research contributions was also released by the distinguished guests. The inaugural ceremony of the conference was graced by the presence of Prof. (Dr.) Susheel Mittal, Hon’ble Vice-Chancellor, IKGPTU, Jalandhar, as the chief guest, Prof. (Dr.) Divya Bansal, Professor (CSE) and Head (Cyber Security Research Centre) at Punjab Engineering College, Chandigarh (Deemed to be University), as the guest of honour and Prof. (Dr.) Lalit Kumar Awasthi, Director of the National Institute of Technology, Uttarakhand, who joined the event virtually. 

Dr. P.N. Hrisheekesha, Campus Director, CGC Landran, along with Dr. Rajdeep Singh, Executive Director (Engineering), and Dr. Ruchi Singla, Director R&D, CGC Landran, extended a warm welcome to the distinguished guests and participants. Additionally, eminent keynote speakers, including Prof. (Dr.) Marek Bolanowski from Rzeszow University of Technology, Poland, and Prof. (Dr.) Daniel D. Dasig Jr. from De La Salle University, Philippines, shared their insights and expertise on cutting-edge research topics via virtual mode.

The proceedings of ICCMST-2024 will be published in Scopus-indexed Series by Taylor & Francis (CRC Press), further enhancing the visibility and impact of the research outcomes. Speaking at the inauguration, Dr. Susheel Mittal, Vice-Chancellor of IKGPTU, commended CGC Landran for organizing the conference and emphasized the importance of aligning technical education with industry requirements. 

He encouraged students to embrace innovation and strive for solutions to societal challenges. He reiterated IKGPTU's commitment towards supporting all the technical education colleges in their efforts towards introducing industry training in the course curriculum thereby significantly bridging the industry-academia gap. 

In his closing remarks, he urged the students to believe in the power of hard work. In her address, Dr. Divya Bansal urged students to cultivate a growth mindset and emphasized the value of continuous learning and ethical innovation, which will help them become invaluable assets to any industry they choose to work in. 

Dr. Bansal encouraged the students to seek out innovative, ethical, and sustainable ideas also emphasizing the importance of embracing failures as learning opportunities. She further urged them for active participation in conferences as a means to broaden their knowledge and network with peers in the education sector. The inaugural ceremony concluded with the felicitation of the invited dignitaries and a vote of thanks by Dr. Sukhpreet Kaur, HoD, CSE, CEC-CGC Landran.

ਸੀਜੀਸੀ ਲਾਂਡਰਾਂ ਵਿਖੇ ਵਿਗਆਨ ਅਤੇ ਤਕਨਾਲੋਜੀ ਵਿੱਚ ਕੰਪਿਊਟੇਸ਼ਨਲ ਵਿਧੀਆਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

ਲਾਂਡਰਾਂ

ਕੰਪਿਊਟਰ ਸਾਇੰਸ ਇੰਜਨੀਅਰਿੰਗ (ਸੀਐਸਈ) ਅਤੇ ਸੂਚਨਾ ਤਕਨਾਲੋਜੀ (ਆਈਟੀ), ਸੀਈਸੀ, ਸੀਜੀਸੀ ਲਾਂਡਰਾਂ ਦੇ ਵਿਭਾਗਾਂ ਵੱਲੋਂ ਅੱਜ ਵਿਿਗਆਨ ਅਤੇ ਤਕਨਾਲੋਜੀ (ਆਈਸੀਸੀਐਮਐਸਟੀ-2024) ਵਿੱਚ ਕੰਪਿਊਟੇਸ਼ਨਲ ਢੰਗਾਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ। ਇਸ ਦੋ ਰੋਜ਼ਾ ਪ੍ਰੋਗਰਾਮ ਦਾ ਮੁੱਖ ਮਕਸਦ ਅੰਤਰ ਅਨੁਸ਼ਾਸਨੀ ਖੋਜ ਅਤੇ ਨਵੀਨਤਾ ਨੂੰ ਬੜਾਵਾ ਦੇਣਾ ਹੈ। ਇਸ ਦੇ ਨਾਲ ਹੀ ਇਹ ਕਾਨਫਰੰਸ ਵਿਿਗਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗੀ ਖੋਜ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਸੀਜੀਸੀ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਨੂੰ ਰੇਖਾਂਕਿਤ ਕਰਦੀ ਹੈ। 

ਕਾਨਫਰੰਸ ਲਈ ਕੁੱਲ 759 ਪੇਪਰ ਜਮ੍ਹਾ ਕੀਤੇ ਗਏ ਅਤੇ ਸਖ਼ਤ ਪੀਅਰ ਸਮੀਖਿਆ ਉਪਰੰਤ, ਪੇਸ਼ਕਾਰੀ ਲਈ 167 ਪੇਪਰਾਂ ਦੀ ਚੋਣ ਕੀਤੀ ਗਈ।ਕਾਨਫਰੰਸ ਦੇ ਪਹਿਲੇ ਦਿਨ 350 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ, ਜਿਸ ਵਿੱਚ 15 ਉੱਘੀਆਂ ਸ਼ਖਸੀਅਤਾਂ ਵੀ ਸ਼ਾਮਲ ਸਨ, ਜੋ ਵਰਚੁਲੀ ਅਤੇ ਵਿਅਕਤੀਗਤ ਤੌਰ ’ਤੇ ਪ੍ਰੋਗਰਾਮ ਦੇ ਦੋਵੇਂ ਦਿਨ ਚਰਚਾ ਸੈਸ਼ਨਾਂ ਅਤੇ ਪੇਸ਼ਕਾਰੀਆਂ ਵਿੱਚ ਸ਼ਾਮਲ ਹੋਣ ਲਈ ਤਿਆਰ ਸਨ। ਇਸ ਤੋਂ ਇਲਾਵਾ ਮੁੱਖ ਮਹਿਮਾਨਾਂ ਖੋਜ ਯੋਗਦਾਨਾਂ ਨੂੰ ਦਰਸਾਉਂਦਾ ਇੱਕ ਸੋਵੀਨਾਰ ਵੀ ਜਾਰੀ ਕੀਤਾ ਗਿਆ।

ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਆਈਕੇਜੀਪੀਟੀਯੂ ਜਲੰਧਰ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਸੁਸ਼ੀਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਪ੍ਰੋ. (ਡਾ.) ਦਿਿਵਆ ਬਾਂਸਲ, ਪ੍ਰੋਫ਼ੈਸਰ (ਸੀਐਸਈ) ਅਤੇ ਮੁਖੀ (ਸਾਈਬਰ ਸੁਰੱਖਿਆ ਰਿਸਰਚ ਸੈਂਟਰ) ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ (ਡੀਮਡ ਟੂ ਬੀ ਯੂਨੀਵਰਸਿਟੀ) ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ ਅਤੇ ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਉੱਤਰਾਖੰਡ ਦੇ ਡਾਇਰੈਕਟਰ ਪ੍ਰੋ.(ਡਾ.) ਲਲਿਤ ਕੁਮਾਰ ਅਵਸਥੀ ਨੇ ਵੀ ਇਸ ਪ੍ਰੋਗਰਾਮ ਵਿੱਚ ਵਰਚੁਲੀ ਹਾਜ਼ਰੀ ਲਗਾਈ। 

ਡਾ.ਪੀ.ਐਨ. ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਰਾਜਦੀਪ ਸਿੰਘ, ਕਾਰਜਕਾਰੀ ਨਿਰਦੇਸ਼ਕ (ਇੰਜੀਨੀਅਰਿੰਗ) ਅਤੇ ਡਾ.ਰੂਚੀ ਸਿੰਗਲਾ, ਨਿਰਦੇਸ਼ਕ ਖੋਜ ਅਤੇ ਵਿਕਾਸ, ਸੀਜੀਸੀ ਲਾਂਡਰਾਂ, ਨੇ ਆਏ ਹੋਏ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਇਲਾਵਾ ਰੇਜ਼ਜ਼ੋ ਯੂਨੀਵਰਸਿਟੀ ਆਫ ਟੈਕਨਾਲੋਜੀ ਪੋਲੈਂਡ ਤੋਂ ਪ੍ਰੋ.(ਡਾ.) ਮਾਰੇਕ ਬੋਲਨੋਵਸਕੀ ਅਤੇ ਫਿਲੀਪੀਨਜ਼ ਦੀ ਡੀ ਲਾ ਸਲੇ ਯੂਨੀਵਰਸਿਟੀ ਤੋਂ ਪ੍ਰੋ.(ਡਾ.) ਡੇਨੀਅਲ ਡੀ ਦਾਸੀਗ ਜੂਨੀਅਰ ਸਣੇ ਹੋਰ ਪ੍ਰਮੁੱਖ ਬੁਲਾਰਿਆਂ ਨੇ ਕਾਨਫਰੰਸ ਦੇ ਵਿਸ਼ੇ ਸਬੰੰਧੀ ਆਪਣੇ ਵਿਚਾਰ ਪੇਸ਼ ਕੀਤੇ।

ਆਈਸੀਸੀਐਮਐਸਟੀ-2024 ਦੀਆਂ ਕਾਰਵਾਈਆਂ ਨੂੰ ਟੇਲਰ ਅਤੇ ਫਰਾਂਸਿਸ (ਸੀਆਰਸੀ ਪ੍ਰੈਸ) ਵੱਲੋਂ ਸਕੋਪਸ ਇੰਡੈਕਸਡ ਸੀਰੀਜ਼ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਜੋ ਖੋਜ ਨਤੀਜਿਆਂ ਦੀ ਦਿੱਖ ਅਤੇ ਪ੍ਰਭਾਵ ਨੂੰ ਹੋਰ ਵਧਾਵੇਗਾ। ਪ੍ਰੋਗਰਾਮ ਦੇ ਉਦਘਾਟਨ ਦੌਰਾਨ ਗੱਲਬਾਤ ਕਰਦਿਆਂ ਆਈਕੇਜੀਪੀਟੀਯੂ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਕਾਨਫਰੰਸ ਦੇ ਆਯੋਜਨ ਲਈ ਸੀਜੀਸੀ ਲਾਂਡਰਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਤਕਨੀਕੀ ਸਿੱਖਿਆ ਨੂੰ ਉਦਯੋਗ ਦੀਆਂ ਜ਼ਰੂਰਤਾਂ ਨਾਲ ਜੋੜਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। 

ਉਨ੍ਹਾਂ ਨੇ ਵਿਿਦਆਰਥੀਆਂ ਨੂੰ ਨਵੀਨਤਾ ਨੂੰ ਅਪਣਾਉਣ ਅਤੇ ਸਮਾਜਿਕ ਚੁਣੌਤੀਆਂ ਦੇ ਹੱਲ ਲਈ ਯਤਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਡਾ.ਮਿੱਤਲ ਨੇ ਕੋਰਸ ਪਾਠਕ੍ਰਮ ਵਿੱਚ ਉਦਯੋਗਿਕ ਸਿਖਲਾਈ ਸ਼ੁਰੂ ਕਰਨ ਦੇ ਯਤਨਾਂ ਵਿੱਚ ਸਾਰੇ ਤਕਨੀਕੀ ਸਿੱਖਿਆ ਕਾਲਜਾਂ ਦਾ ਸਮਰਥਨ ਕਰਨ ਲਈ ਆਈਕੇਜੀਪੀਟੀਯੂ ਦੀ ਵਚਨਬੱਧਤਾ ਨੂੰ ਦੁਹਰਾਇਆ, ਤਾਂ ਜੋ ਉਦਯੋਗ ਅਕਾਦਮਿਕ ਪਾੜੇ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਵਿਿਦਆਰਥੀਆਂ ਨੂੰ ਸਖ਼ਤ ਮਿਹਨਤ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਣ ਦੀ ਅਪੀਲ ਕੀਤੀ।

ਇਸ ਉਪਰੰਤ ਆਪਣੇ ਸੰਬੋਧਨ ਵਿੱਚ ਪ੍ਰੋ. (ਡਾ.) ਦਿਿਵਆ ਬਾਂਸਲ ਨੇ ਵਿਿਦਆਰਥੀਆਂ ਨੂੰ ਵਿਕਾਸ ਭਰਪੂਰ ਮਾਇੰਡਸੈੱਟ ਰੱਖਣ ਦੀ ਅਪੀਲ ਕੀਤੀ ਅਤੇ ਨਿਰੰਤਰ ਸਿੱਖਦੇ ਰਹਿਣ ਦੇ ਨਾਲ-ਨਾਲ ਨੈਤਿਕ ਨਵੀਨਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜੋ ਉਨ੍ਹਾਂ ਨੂੰ ਆਪਣੇ ਵੱਲੋਂ ਚੁਣੇ ਹੋਏ ਕਿਸੇ ਵੀ ਉਦਯੋਗ ਵਿੱਚ ਕੰਮ ਕਰਨ ਦੇ ਮਾਹਰ ਬਣਾਉਣ ਵਿੱਚ ਸਹਾਇਕ ਹੋਵੇਗੀ। ਇਸ ਦੇ ਨਾਲ ਹੀ (ਪ੍ਰੋ.) ਡਾ.ਬਾਂਸਲ ਨੇ ਵਿਿਦਆਰਥੀਆਂ ਨੂੰ ਨਵੀਨਤਾਕਾਰੀ, ਨੈਤਿਕ ਅਤੇ ਟਿਕਾਊ ਵਿਚਾਰਾਂ ਦੀ ਖੋਜ ਕਰਨ ਲਈ ਪ੍ਰੋਤਸਾਹਿਤ ਕੀਤਾ ਅਤੇ ਨਾਲ ਹੀ ਅਸਫਲਤਾਵਾਂ ਨੂੰ ਸਿੱਖਣ ਦੇ ਮੌਕਿਆਂ ਦੇ ਤੌਰ ’ਤੇ ਸਵਿਕਾਰ ਕਰਨ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ। 

ਗੱਲਬਾਤ ਦੌਰਾਨ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਗਿਆਨ ਵਧਾਉਣ ਅਤੇ ਸਿੱਖਿਆ ਦੇ ਖੇਤਰ ਵਿੱਚ ਸਾਥੀਆਂ ਨਾਲ ਨੈਟਵਰਕ ਵਿੱਚ ਵਾਧਾ ਕਰਨ ਲਈ ਕਾਨਫਰੰਸਾਂ ਵਿੱਚ ਸਰਗਰਮੀ ਨਾਲ ਹਿੱਸਾ ਲੈੱਦੇ ਰਹਿਣ ਲਈ ਪ੍ਰੇਰਿਤ ਕੀਤਾ। ਉਦਘਾਟਨੀ ਸਮਾਰੋਹ ਦੇ ਅੰਤ ਵਿੱਚ ਸੱਦੇ ਗਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਡਾ. ਸੁਖਪ੍ਰੀਤ ਕੌਰ, ਮੁਖੀ, ਸੀਐਸਈ, ਸੀ ਈ ਸੀ-ਸੀਜੀਸੀ ਲਾਂਡਰਾਂ ਵੱਲੋਂ ਪੇਸ਼ ਕੀਤੇ ਗਏ ਧੰਨਵਾਦ ਦੇ ਮਤੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

सीजीसी लांडरां द्वारा चौथी इंटरनेशनल कांफ्रेंस ऑन कम्प्यूटेशनल मेथड इन साइंस एंड टेक्नोलॉजी का आयोजन किया गया

लांडरां

सीजीसी लांडरां के कंप्यूटर साइंस इंजीनियरिंग डिपार्टमेंट (सीएसई) और इनफार्मेशन टेक्नोलॉजी (आईटी) डिपार्टमेंट ने आज चौथी इंटरनेशनल कांफ्रेंस ऑन कम्प्यूटेशनल मेथड इन साइंस एंड टेक्नोलॉजी (आईसीसीएमएसटी-2024) का उद्घाटन किया। यह दो दिवसीय आयोजन सीजीसी के इंटरडिस्किप्लिनरी रिसर्च, साइंस और टेक्नोलॉजी के क्षेत्र में कोलैबोरेटिव पहलों को और इनोवेशन को बढ़ावा देने के प्रयासों को प्रदर्शित करता है। 

इस कांफ्रेंस के लिए 759 पेपर सबमिट हुए जिनमें से पीअर समीक्षा प्रक्रिया के बाद, 167 पेपर को प्रस्तुत करने के लिए चुना गया। कॉन्फ्रेंस के पहले दिन 350 से अधिक प्रतिभागियों ने भाग लिया। कॉन्फ्रेंस में उपस्थित महानुभवी गेस्ट्स के द्वारा रिसर्च कंट्रीब्यूशन पर एक सौवनियर भी रिलीज़ किया गया।

इस कांफ्रेंस के उद्घाटन समारोह में चीफ गेस्ट के रूप में इकेजीपीटीयू जालंधर के वाईस-चांसलर, प्रो. (डॉ.) सुशील मित्तल, उपस्थित हुए, प्रो .(डॉ.) दिव्या बंसल, पंजाब इंजीनियरिंग कॉलेज, चंडीगढ़, (डीम्ड टू भी यूनिवर्सिटी) की सीएसई की प्रोफेसर और हेड (साइबर सिक्योरिटी रिसर्च सेंटर), गेस्ट ऑफ़ ऑनर के रूप में उपस्थित हुईं और प्रोफेसर (डॉ.) ललित कुमार अवस्थी, डायरेक्टर ऑफ़ नेशनल इंस्टिट्यूट ऑफ़ टेक्नोलॉजी, उत्तराखंड, जो वर्चुअल मोड  के द्वारा कांफ्रेंस में शामिल हुए। इनके साथ साथ गणमान्य व्यक्तियों में शामिल हुए डॉ पी.एन. हृषीकेश, कैंपस डायरेक्टर, सीजीसी लांडरां, डॉ. राजदीप सिंह, एग्जीक्यूटिव डायरेक्टर (इंजीनियरिंग), और डॉ. रुचि सिंगला, डायरेक्टर आर एंड डी, सीजीसी लांडरां, आदि जिन्होंने सभी गेस्ट्स का स्वागत किया। 

इसके साथ साथ प्रमुख कीनोट स्पीकर के रूप में र्जेजोव टेक्नोलॉजी यूनिवर्सिटी, पोलैंड, से प्रो. (डॉ.) मारेक बोलानोव्स्की, और डे ला सल यूनिवर्सिटी, फिलीपींस, से प्रो. (डॉ.) डेनियल डी. डेसिग जूनियर, शामिल हुए। जिन्होंने अपने विचार और उनकी विशेषज्ञता वर्चुअल मोड  के द्वारा सबके साथ साँझा कीं  आईसीसीएमएसटी - 2024 की प्रक्रियाएँ टेलर एंड फ्रांसिस (सीआरसी प्रेस) द्वारा स्कोपस इंडेक्स में प्रकाशित की जाएंगी, जो रिसर्च आउटकम की दृश्यता और प्रभाव को और अधिक बढ़ाएगा।

उद्घाटन समारोह में सबको सम्बोधित करते हुए प्रो. (डॉ.) सुशील मित्तल, वाईस चांसलर, इकेजीपीटीयू ने सीजीसी लांडरां की इस तरह की कांफ्रेंस आयोजित करने पर प्रशंसा की और टेक्निकल नॉलेज को इंडस्ट्री की आवश्यकताओं के साथ अलाइन करने के महत्व पर जोर दिया। उन्होंने छात्रों को नए नए इनोवेशन करने और सोसाइटी में सामने आ रही समस्याओं के समाधान खोजने के लिए प्रेरित किया। 

उन्होंने इकेजीपीटीयू की कमिटमेंट को दोहराते हुए कहा कि हम सभी टेक्निकल एजुकेशन कॉलेजेस को उनके करिकुलम के साथ साथ इंडस्ट्री ट्रेनिंग के प्रयासों को पूरा समर्थन देते है। जिस से शिक्षा और इंडस्ट्री के बीच का अंतर मिटाया जा सके और छात्र पढाई के बाद जब काम पर जाए तो चुनौतियों से घबराये नहीं बल्कि उनका समाधान कर अपने करियर को और सफल बना सके।  

उन्होंने सभी छात्रों को कड़ी मेहनत करने पर ज़ोर दिया। सभी को सम्बोधित करते हुए प्रो. (डॉ.) दिव्या बंसल ने छात्रों से विकासशील मानसिकता को बढ़ाने की सलाह दी और निरंतर प्रयास करते रहने, सीखने और एथिकल इनोवेशन पर ज़ोर दिया जिस से उन्हें किसी भी इंडस्ट्री में काम कर एक एसेट बनने में मदद करेगा। 

डॉ. बंसल ने छात्रों को इनोवेटिव, एथिकल और सस्टेनेबल आइडियाज खोजने के लिए प्रोत्साहित किया, साथ ही असफलताओं से हार मानने की जगह उनको एक अवसर के रूप में स्वीकार करने के बारे में भी प्रोत्साहित किया। इसके साथ ही उन्होंने उन्हें छात्रों को इस तरह के कांफ्रेंस में भाग लेने के लिए भी प्रोत्साहित किया। इस उद्घाटन का समापन मौजूद सभी गणमान्य व्यक्तियों के सम्मानित कर तथा डॉ. सुखप्रीत कौर, एचओडी-सीएसई, सीईसी-सीजीसी लांडरां द्वारा वोट ऑफ़ थैंक्स के साथ किया गया।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD