Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Only educated children of the poor can free their families from poverty: CM Bhagwant Mann

The service in the field of education, health and environment is the greatest service: CM Mann

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Jai Krishan Singh Rouri

Web Admin

Web Admin

5 Dariya News

Nawanshahr , 01 May 2024

Chief Minister Bhagwant Mann, on Wednesday, attended the Barsi (death anniversary observation) of Satguru Shri Brahmanand Maharaj Bhuriwale at Pojewal in Balachaur and paid his respects. Mann also took the blessings of Aacharya Swami Chetna ji Maharaj. He said that Swami ji told him to keep working honestly and there is no bigger capital than honesty.

Addressing the sangat at this solemn occasion CM Bhagwant Mann said that he is fortunate to be in the company of so many great saints. He said that this institute has contributed in the fields of education, health and environment immensely and no service is greater than the service in these three fields. The act of service of the poor and needy is one of the biggest virtues. 

Mann said that this institute is providing Langar at PGI at the times when one's own family and relatives abandon them. We have the blessing of Guru Nanak ji, who started langar with just 20 rupees and still whenever there is a crisis langar of Guru Nanak is there for the people. He said that he himself keep water and satnaja (mixture of seven grains) for birds at his home. 

Mann said that the serving parents is equal to pilgrimage. He said that such institutes inspire us to serve the poor, our parents, innocent birds and animals. Mann said that he often prays to God that he never takes any decision that will harm any person or any family's livelihood. 

I pray to God that make me able to live up to the expectations of my people. He said that when institutes such as this one come to help in our endeavour to serve the people and society, we are able to work with much more enthusiasm and power. 

Mann appealed to the women to make sure the education of their children. He said that no one can free us from poverty, only educated children of the poor can free their families from the clutches of poverty. He said that nothing goes with the person in the afterlife, so there is no point in amassing money or looting the rights of others. Only great souls who have served the people are remembered and celebrated.

On this occasion, Chief Minister Bhagwant Mann also sat down in pangat and had langar. He was accompanied by Deputy Speaker Jai Krishan Singh Rouri, Cabinet Minister Brahm Shankar Jimpa, minister Harjot Bains, MLA Santosh Kataria, MLA Dinesh Chadha, Sri Anandpur Sahib candidate Malvinder Singh Kang.

गरीबों के शिक्षित बच्चे ही अपने परिवार को गरीबी से मुक्ति दिला सकते हैं: सीएम भगवंत मान

भगवंत मान ने समागम में महिलाओं को की अपील, अपने बच्चों को पढाओ, मैरिट के आधार पर नौकरी देना सरकार का काम 

नवांशहर

मुख्यमंत्री भगवंत मान ने बुधवार को बलाचौर के पोजेवाल में सतगुरु श्री ब्रह्मानंद महाराज भूरीवाले की बरसी (पुण्यतिथि) कार्यक्रम में भाग लिया और उन्हें श्रद्धांजलि अर्पित की। मान ने आचार्य स्वामी चेतना जी महाराज का आशीर्वाद भी लिया। उन्होंने कहा कि स्वामी जी ने उनसे कहा था कि ईमानदारी से काम करते रहो और ईमानदारी से बड़ी कोई पूंजी नहीं है।

इस अवसर पर संगत को संबोधित करते हुए सीएम भगवंत मान ने कहा कि वह बेहद भाग्यशाली हैं कि उन्हें इतने महान संतों की संगति में रहने का मौका मिला। उन्होंने कहा कि इस संस्थान ने शिक्षा, स्वास्थ्य और पर्यावरण के क्षेत्र में बहुत बड़ा योगदान दिया है और इन तीनों क्षेत्रों की सेवा से बढ़कर कोई सेवा नहीं है। गरीबों और जरूरतमंदों की सेवा का कार्य सबसे बड़े पुण्यों में से एक है।

मान ने कहा कि यह संस्थान ऐसे समय में पीजीआई में लंगर उपलब्ध करा रहा है जब किसी का अपना परिवार और रिश्तेदार उसे त्याग देते हैं। हमें गुरु नानक जी का आशीर्वाद है, जिन्होंने मात्र 20 रुपये से लंगर शुरू किया था और आज भी जब भी कोई संकट आता है तो गुरु नानक का लंगर लोगों के लिए मौजूद रहता है। उन्होंने कहा कि वह खुद अपने घर पर पक्षियों के लिए पानी और सतनाजा (सात अनाज का मिश्रण) रखते हैं। मान ने कहा कि माता-पिता की सेवा करना तीर्थयात्रा के समान है। 

उन्होंने कहा कि ऐसे संस्थान हमें गरीबों, माता-पिता, निरीह पशु-पक्षियों की सेवा करने की प्रेरणा देते हैं। मान ने कहा कि वह अक्सर भगवान से प्रार्थना करते हैं कि वह कभी भी ऐसा कोई फैसला न लें जिससे किसी व्यक्ति या किसी परिवार की आजीविका को नुकसान पहुंचे। मैं भगवान से प्रार्थना करता हूं कि वह मुझे अपने लोगों की उम्मीदों पर खरा उतरने में सक्षम बनाए। 

उन्होंने कहा कि जब इस तरह के संस्थान लोगों और समाज की सेवा करने के हमारे प्रयास में मदद के लिए आते हैं, तो हम और अधिक उत्साह और शक्ति के साथ काम करने में सक्षम होते हैं। मान ने महिलाओं से अपील की कि वे अपने बच्चों की शिक्षा सुनिश्चित करें। उन्होंने कहा कि हमें गरीबी से कोई मुक्ति नहीं दिला सकता। 

गरीबों के शिक्षित बच्चे ही अपने परिवार को गरीबी के चंगुल से मुक्त करा सकते हैं। उन्होंने कहा कि मृत्यु के बाद व्यक्ति के साथ कुछ भी नहीं जाता। इसलिए धन इकट्ठा करने या दूसरों का हक लूटने वालों का कोई वजूद नहीं रहता है। याद केवल उन महान आत्माओं को ही किया जाता है जिन्होंने लोगों की सेवा की है।

इस मौके मुख्यमंत्री भगवंत मान ने संगत के साथ बैठ कर लंगर ग्रहण किया, इस समय उनके साथ डिप्टी स्पीकर जै कृष्ण सिंह रौड़ी, कैबिनेट मंत्री ब्रह्म शंकर जिम्पा, कैबिनेट मंत्री हरजोत सिंह बैंस, विधायक संतोष कटारिया, विधायक दिनेश चड्ढा, मुख्य प्रवक्ता और उम्मीदवार मलविन्दर सिंह कंग भी उपस्थित थे।

ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ 

ਭਗਵੰਤ ਮਾਨ ਨੇ ਸਮਾਗਮ ‘ਚ ਮਹਿਲਾਵਾਂ ਨੂੰ ਕੀਤੀ ਅਪੀਲ, ਆਪਣੇ ਬੱਚਿਆਂ ਨੂੰ ਪੜਾਓ, ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਦੇਣਾ ਸਰਕਾਰ ਦਾ ਕੰਮ

ਨਵਾਂਸ਼ਹਿਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਬਲਾਚੌਰ ਦੇ ਪੋਜੇਵਾਲ ਵਿਖੇ ਸਤਿਗੁਰੂ ਸ਼੍ਰੀ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਜੀ ਦੀ ਬਰਸੀ ਮੌਕੇ ਹਾਜ਼ਰੀ ਭਰੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਭਗਵੰਤ ਮਾਨ ਨੇ ਆਚਾਰੀਆ ਸਵਾਮੀ ਚੇਤਨਾ ਜੀ ਮਹਾਰਾਜ ਦਾ ਆਸ਼ੀਰਵਾਦ ਵੀ ਲਿਆ। ਉਨ੍ਹਾਂ ਕਿਹਾ ਕਿ ਸਵਾਮੀ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਦੇ ਰਹੋ ਅਤੇ ਇਮਾਨਦਾਰੀ ਤੋਂ ਵੱਡੀ ਕੋਈ ਪੂੰਜੀ ਨਹੀਂ ਹੈ।

ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਐਨੇ ਮਹਾਨ ਸੰਤਾਂ ਦੀ ਸੰਗਤ ਨਾਲ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਸਿੱਖਿਆ, ਸਿਹਤ ਅਤੇ ਵਾਤਾਵਰਨ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ। ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਗੁਣ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਹ ਸੰਸਥਾ ਪੀ.ਜੀ.ਆਈ. ਵਿਖੇ ਉਸ ਸਮੇਂ ਲੰਗਰ ਮੁਹੱਈਆ ਕਰਵਾਉਂਦੀ ਹੈ, ਜਦੋਂ ਕਿਸੇ ਦਾ ਆਪਣਾ ਪਰਿਵਾਰ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਛੱਡ ਦਿੰਦਾ ਹੈ। ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਹੈ, ਜਿਨ੍ਹਾਂ ਨੇ ਸਿਰਫ਼ 20 ਰੁਪਏ ਨਾਲ ਲੰਗਰ ਸ਼ੁਰੂ ਕੀਤਾ ਅਤੇ ਅੱਜ ਵੀ ਜਦੋਂ ਵੀ ਕੋਈ ਸੰਕਟ ਆਉਂਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਦਾ ਇਹ ਲੰਗਰ ਲੋਕਾਂ ਲਈ ਹੁੰਦਾ ਹੈ।  

ਉਨ੍ਹਾਂ ਕਿਹਾ ਕਿ ਉਹ ਆਪ ਆਪਣੇ ਘਰ ਪੰਛੀਆਂ ਲਈ ਪਾਣੀ ਅਤੇ ਸਤਨਾਜਾ (ਸੱਤ ਦਾਣਿਆਂ ਦਾ ਮਿਸ਼ਰਣ) ਰੱਖਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਮਾਤਾ-ਪਿਤਾ ਦੀ ਸੇਵਾ ਕਰਨੀ ਤੀਰਥ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਾਨੂੰ ਗ਼ਰੀਬਾਂ, ਮਾਪਿਆਂ, ਮਾਸੂਮ ਪੰਛੀਆਂ ਅਤੇ ਪਸ਼ੂਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ।

ਭਗਵੰਤ ਮਾਨ ਨੇ ਕਿਹਾ ਕਿ ਉਹ ਅਕਸਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਮੇਰੇ ਤੋਂ ਕਦੇ ਵੀ ਕੋਈ ਅਜਿਹਾ ਫ਼ੈਸਲਾ ਨਾ ਲਿਆ ਜਾਵੇ, ਜਿਸ ਨਾਲ ਕਿਸੇ ਵਿਅਕਤੀ ਜਾਂ ਕਿਸੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਨੁਕਸਾਨ ਹੋਵੇ। ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਮੈਨੂੰ ਆਪਣੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਦੇ ਯੋਗ ਬਣਾਵੇ।  ਉਨ੍ਹਾਂ ਕਿਹਾ ਕਿ ਜਦੋਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਲੋਕਾਂ ਅਤੇ ਸਮਾਜ ਦੀ ਸੇਵਾ ਕਰਨ ਦੇ ਸਾਡੇ ਯਤਨਾਂ ਵਿੱਚ ਮਦਦ ਕਰਨ ਲਈ ਆਉਂਦੀਆਂ ਹਨ, ਤਾਂ ਅਸੀਂ ਵਧੇਰੇ ਉਤਸ਼ਾਹ ਅਤੇ ਸ਼ਕਤੀ ਨਾਲ ਕੰਮ ਕਰਨ ਦੇ ਯੋਗ ਬਣਦੇ ਹਾਂ।

ਭਗਵੰਤ ਮਾਨ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਾਨੂੰ ਗ਼ਰੀਬੀ ਤੋਂ ਕੋਈ ਵੀ ਮੁਕਤ ਨਹੀਂ ਕਰਵਾ ਸਕਦਾ, ਗ਼ਰੀਬਾਂ ਦੇ ਪੜ੍ਹੇ-ਲਿਖੇ ਬੱਚੇ ਹੀ ਆਪਣੇ ਪਰਿਵਾਰਾਂ ਨੂੰ ਗ਼ਰੀਬੀ ਤੋਂ ਮੁਕਤ ਕਰਵਾ ਸਕਦੇ ਹਨ।ਉਨ੍ਹਾਂ ਕਿਹਾ ਕਿ ਪਰਲੋਕ ਵਿੱਚ ਮਨੁੱਖ ਦੇ ਨਾਲ ਕੁਝ ਨਹੀਂ ਜਾਂਦਾ, ਇਸ ਲਈ ਧਨ ਇਕੱਠਾ ਕਰਨ ਜਾਂ ਦੂਜਿਆਂ ਦੇ ਹੱਕਾਂ ਨੂੰ ਲੁੱਟਣ ਦਾ ਕੋਈ ਮਤਲਬ ਨਹੀਂ ਹੈ। ਲੋਕਾਂ ਦੀ ਸੇਵਾ ਕਰਨ ਵਾਲੀਆਂ ਮਹਾਨ ਰੂਹਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਤ ਨਾਲ ਬੈਠ ਕੇ ਲੰਗਰ ਵੀ ਛਕਿਆ, ਇਸ ਸਮੇਂ ਉਨ੍ਹਾਂ ਨਾਲ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਕੈਬਿਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਕੈਬਨਿਟ ਮੰਤਰੀ ਹਰਜੋਤ ਬੈਂਸ, ਵਿਧਾਇਕਾ ਸੰਤੋਸ਼ ਕਟਾਰੀਆ, ਵਿਧਾਇਕ ਦਿਨੇਸ਼ ਚੱਢਾ, ਮੁੱਖ ਬੁਲਾਰਾ ਅਤੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਵੀ ਹਾਜਰ ਸਨ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Jai Krishan Singh Rouri

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD