Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Punjab Congress Gains Strength As Leaders Join Party Fold

Former Punjab Police ADGP Gurinder Singh Dhillon Joins Congress

Amrinder Singh Raja Warring, Congress, Punjab Congress, Amarinder Singh Raja Warring, Partap Singh Bajwa

Web Admin

Web Admin

5 Dariya News

Chandigarh , 30 Apr 2024

Punjab Congress continues to gain strength in the region with the joining of esteemed personalities into the party fold ahead of the upcoming Lok Sabha elections. In a significant juncture today, former Additional Director General of Punjab Police, Gurinder Singh Dhillon, officially aligned with the Indian National Congress, in a ceremony graced by senior party dignitaries in Delhi.

Accompanied by his spouse, Dhillon, who recently opted for voluntary retirement from the Punjab Police, embraced the Congress with fervor and dedication. The induction event, attended by senior Congress leaders including Devendra Yadav, the Punjab Congress in-charge, signifies a pivotal moment in Dhillon's transition towards a new phase of public service.

Moreover, Punjab Congress also welcomed back Rajinder Singh Raja Birkalan into its ranks, alongside numerous other eminent political figures, during a press briefing at Punjab Congress Bhawan Chandigarh. The occasion witnessed the presence of PPCC Chief Amarinder Singh Raja Warring and CLP Leader Partap Singh Bajwa.

Expressing his gratitude and resolve, Dhillon remarked, "I have devoted nearly two decades of my life to serving my state as a law enforcement officer. Today, with the blessings of Rahul Gandhi ji, I embark on a new odyssey to contribute to our nation's welfare through the Congress party."

Dhillon recounted his encounters with Rahul Gandhi during occasions such as the Punjab leg of the Bharat Jodo Yatra and the latter's pilgrimage to the Golden Temple. These interactions deeply influenced Dhillon, inspiring him to align his endeavors with the Congress party's vision for a prosperous India.

Rajinder Singh Raja Birkalan conveyed his appreciation, stating, "I have always been an integral part of the Congress family and have resonated with its ideology through time. I extend my gratitude to the party leadership for enlisting me in this endeavor against injustice and despotism, as we endeavor to oust AAP in Punjab and the BJP at the national level."

Accompanying Rajinder Singh Raja Birkalan, Harmanpreet Singh (Dikki Jeji), Former Chairman of Market Committee Sangrur; Avtar Singh Sheron, Former President of District Kisan Cell Sangrur and President of Co-operative Society Sheron; Naresh Sharma Buddhi Jeevi, President of Sangrur; Naveen Kumar Bunty, Former MC of Sunam; Sardar Balkar Singh, Retired Police Inspector; Baljeet Singh Dhindsa, Sarpanch of Taranji-kheda; Malkeet Singh Tohlawal, Former General Secretary of Kisan Cell Punjab; and Balwinder Singh Dhaliwal Birkalan also pledged their allegiance to the party on this day.


ਪਾਰਟੀ ਦੇ ਵਿੱਚ ਆਗੂਆਂ ਦੇ ਸ਼ਾਮਲ ਹੋਣ ਨਾਲ ਪੰਜਾਬ ਕਾਂਗਰਸ ਨੂੰ ਮਿਲੀ ਮਜ਼ਬੂਤੀ

ਪੰਜਾਬ ਪੁਲਿਸ ਦੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਵਿੱਚ ਸ਼ਾਮਲ

ਚੰਡੀਗੜ੍ਹ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਮਾਣਮੱਤੀਆਂ ਸ਼ਖਸੀਅਤਾਂ ਵੱਲੋਂ ਘਰ ਵਾਪਸੀ ਨਾਲ ਪੰਜਾਬ ਕਾਂਗਰਸ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਅੱਜ ਪੰਜਾਬ ਪੁਲਿਸ ਦੇ ਸਾਬਕਾ ਐਡੀਸ਼ਨਲ ਡਾਇਰੈਕਟਰ ਜਨਰਲ, ਗੁਰਿੰਦਰ ਸਿੰਘ ਢਿੱਲੋਂ ਨੇ ਦਿੱਲੀ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਵਲੋਂ ਆਯੋਜਿਤ ਕੀਤੇ ਇੱਕ ਸਮਾਰੋਹ ਦੌਰਾਨ ਅਧਿਕਾਰਤ ਤੌਰ 'ਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਪੱਲਾ ਫੜਿਆ।ਗੁਰਿੰਦਰ ਸਿੰਘ ਢਿੱਲੋਂ ਨੇ ਕੁੱਝ ਦਿਨ ਪਹਿਲਾਂ ਪੰਜਾਬ ਪੁਲਿਸ ਤੋਂ ਸਵੈਇੱਛਤ ਸੇਵਾਮੁਕਤੀ ਲਈ ਸੀ। ਆਪਣੀ ਪਤਨੀ ਸਮੇਤ ਢਿੱਲੋਂ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਸਮਾਜ ਸੇਵਾ ਦੇ ਇੱਕ ਨਵੇਂ ਪੜਾਅ ਵੱਲ ਕਦਮ ਵਧਾਏ ਹਨ। ਇਹ ਕਦਮ ਕਾਂਗਰਸ ਲਈ ਮਹੱਤਵਪੂਰਨ ਸਾਬਿਤ ਹੋਣਗੇ।

ਇਸ ਤੋਂ ਇਲਾਵਾ, ਪੰਜਾਬ ਕਾਂਗਰਸ ਨੇ ਵੀ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਵਾਰਤਾ ਦੌਰਾਨ ਕਈ ਹੋਰ ਉੱਘੀਆਂ ਰਾਜਨੀਤਿਕ ਸ਼ਖਸੀਅਤਾਂ ਸਮੇਤ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਦਾ ਆਪਣੀ ਪਾਰਟੀ ਵਿੱਚ ਵਾਪਸੀ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਹਾਜ਼ਰ ਸਨ।

ਪਾਰਟੀ ਦਾ ਸ਼ੁਕਰਾਨਾ ਕਰਦਿਆਂ ਢਿੱਲੋਂ ਕਿਹਾ ਕਿ, "ਕਾਨੂੰਨ ਲਾਗੂ ਕਰਨ ਵਾਲੇ "ਅਫ਼ਸਰ" ਵਜੋਂ ਮੈਂ ਆਪਣੇ ਜੀਵਨ ਦੇ ਲਗਭਗ ਦੋ ਦਹਾਕੇ ਪੰਜਾਬ ਦੀ ਸੇਵਾ ਵਿੱਚ ਸਮਰਪਿਤ ਕੀਤੇ ਹਨ। ਰਾਹੁਲ ਗਾਂਧੀ ਜੀ ਦੇ ਨਿਰਦੇਸ਼ਾਂ ਅਤੇ ਕਾਂਗਰਸ ਪਾਰਟੀ ਨਾਲ ਰਲ ਕੇ ਮੈਂ ਆਪਣੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਣ ਲਈ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰ ਰਿਹਾ ਹਾਂ। "ਢਿੱਲੋਂ ਨੇ ਭਾਰਤ ਜੋੜੋ ਯਾਤਰਾ ਦੇ ਪੰਜਾਬ ਪੜਾਅ ਅਤੇ ਹਰਿਮੰਦਰ ਸਾਹਿਬ ਦੀ ਯਾਤਰਾ ਵਰਗੇ ਮੌਕਿਆਂ ਦੌਰਾਨ ਰਾਹੁਲ ਗਾਂਧੀ ਨਾਲ ਆਪਣੀਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ ਅਤੇ ਢਿੱਲੋਂ ਨੇ ਕਿਹਾ ਕਿ ਉਹਨਾਂ ਮੁਲਾਕਾਤਾਂ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ। ਖੁਸ਼ਹਾਲ ਦੇਸ਼ ਲਈ ਕਾਂਗਰਸ ਪਾਰਟੀ ਦੇ ਦ੍ਰਿਸ਼ਟੀਕੋਣ ਨੂੰ ਵੇਖ ਕੇ ਹੀ ਉਹ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

ਰਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ, "ਮੈਂ ਹਮੇਸ਼ਾ ਹੀ ਕਾਂਗਰਸ ਪਰਿਵਾਰ ਦਾ ਅਨਿੱਖੜਵਾਂ ਅੰਗ ਰਿਹਾ ਹਾਂ ਅਤੇ ਸਮੇਂ ਸਮੇਂ ਮੈਂ ਪਾਰਟੀ ਦੀ ਵਿਚਾਰਧਾਰਾ ਨੂੰ ਬੁਲੰਦ ਕਰਦਾ ਰਿਹਾ ਹਾਂ। ਬੇਇਨਸਾਫ਼ੀ ਅਤੇ ਤਾਨਾਸ਼ਾਹੀ ਵਿਰੁੱਧ ਚਲ ਰਹੀ ਇਸ ਲੜਾਈ ਵਿੱਚ ਮੈਨੂੰ ਸ਼ਾਮਲ ਕਰਨ ਲਈ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਅਸੀਂ ਪੰਜਾਬ ਵਿੱਚੋਂ 'ਆਪ' ਅਤੇ ਰਾਸ਼ਟਰੀ ਪੱਧਰ 'ਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"

ਇਸ ਮੌਕੇ ਰਜਿੰਦਰ ਸਿੰਘ ਰਾਜਾ ਬੀਰਕਲਾਂ, ਹਰਮਨਪ੍ਰੀਤ ਸਿੰਘ (ਡਿੱਕੀ ਜੇਜੀ), ਮਾਰਕੀਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਡਾ. ਅਵਤਾਰ ਸਿੰਘ ਸ਼ੇਰੋਂ, ਜ਼ਿਲ੍ਹਾ ਕਿਸਾਨ ਸੈੱਲ ਸੰਗਰੂਰ ਦੇ ਸਾਬਕਾ ਪ੍ਰਧਾਨ ਅਤੇ ਸਹਿਕਾਰੀ ਸਭਾ ਸ਼ੇਰੋਂ ਦੇ ਪ੍ਰਧਾਨ ਡਾ. ਨਰੇਸ਼ ਸ਼ਰਮਾ ਬੁੱਧੀਜੀਵੀ, ਸੰਗਰੂਰ ਦੇ ਪ੍ਰਧਾਨ ਡਾ. ਨਵੀਨ ਕੁਮਾਰ ਬੰਟੀ, ਸੁਨਾਮ ਦੇ ਸਾਬਕਾ ਐਮ.ਸੀ. ਸਰਦਾਰ ਬਲਕਾਰ ਸਿੰਘ, ਸੇਵਾਮੁਕਤ ਪੁਲਿਸ ਇੰਸਪੈਕਟਰ ਬਲਜੀਤ ਸਿੰਘ ਢੀਂਡਸਾ, ਤਰੰਜੀ ਖੇੜਾ ਦੇ ਸਰਪੰਚ ਡਾ. ਮਲਕੀਤ ਸਿੰਘ ਟੋਹਲਾਵਾਲ, ਕਿਸਾਨ ਸੈੱਲ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਡਾ. ਅਤੇ ਬਲਵਿੰਦਰ ਸਿੰਘ ਧਾਲੀਵਾਲ ਬੀਰਕਲਾਂ ਨੇ ਵੀ ਇਸ ਸ਼ੁਭ ਮੌਕੇ 'ਤੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਦਾ ਵਾਅਦਾ ਕੀਤਾ।

पंजाब कांग्रेस में शामिल हुए नेताओं से ओर मजबूत हुई पार्टी

पंजाब पुलिस के पूर्व एडीजीपी गुरिंदर सिंह ढिल्लों कांग्रेस में शामिल

चंडीगढ़

आगामी लोकसभा चुनाव से पहले पंजाब कांग्रेस प्रतिष्ठित व्यक्तित्व के नेताओं के पार्टी में शामिल होने से ओर मजबूत हुई है। पंजाब पुलिस के पूर्व अतिरिक्त महानिदेशक गुरिंदर सिंह ढिल्लों, आज दिल्ली में पार्टी के वरिष्ठ नेताओं द्वारा आयोजित एक समारोह में इंडियन राष्ट्रीय कांग्रेस के साथ आधिकारिक रूप से शामिल हुए।  उन्होने अपनी पत्नी के साथ उत्साह और समर्पण के साथ कांग्रेस को ज्वाइंन किया। बता दे गुरिंदर सिंह ढिल्लों ने हाल ही में पंजाब पुलिस से स्वैच्छिक सेवानिवृत्ति का विकल्प चुना था। इस कार्यक्रम में पंजाब कांग्रेस के प्रभारी देवेंद्र यादव सहित कांग्रेस के वरिष्ठ नेताओं ने भाग लिया।

इसके अलावा, पंजाब कांग्रेस ने पंजाब कांग्रेस भवन चंडीगढ़ में एक संवाददाता सम्मेलन के दौरान राजिंदर सिंह राजा बीरकालन का भी स्वागत किया। इस अवसर पर पंजाब प्रदेश कांग्रेस कमेटी के अध्यक्ष अमरिंदर सिंह राजा वडिंग और सीएलपी नेता प्रताप सिंह बाजवा भी मौजूद थे। अपने आभार और संकल्प व्यक्त करते हुए, ढिल्लों ने कहा, मैंने कानून प्रवर्तन अधिकारी के रूप में लगभग दो दशक अपने राज्य की सेवा की है। आज, राहुल गांधी जी के आशीर्वाद से, मैं कांग्रेस पार्टी के माध्यम से हमारे राष्ट्र के कल्याण में योगदान डालने के लिए एक नई पारी की शुरुआत कर रहा हूं।

ढिल्लों ने भारत जोड़ो यात्रा के दौरान और स्वर्ण मंदिर की तीर्थयात्रा जैसे अवसरों पर राहुल गांधी के साथ अपनी मुलाकातो को याद किया। उस दौरान हुई बातचीत ने ढिल्लों को गहराई से प्रभावित किया और उन्हें समृद्ध भारत के लिए कांग्रेस पार्टी के दृष्टिकोण के साथ अपने प्रयासों को जोड़ने के लिए प्रेरित किया। राजिंदर सिंह राजा बीरकालन ने कहा, "मैं हमेशा से कांग्रेस परिवार का अभिन्न हिस्सा रहा हूं और इसकी विचारधारा से सहमत हूं।अन्याय और तानाशाही के खिलाफ इस प्रयास में मुझे शामिल करने के लिए पार्टी हाईकमान का आभार व्यक्त करता हूं, क्योंकि हम राष्ट्रीय स्तर पर 'आप' और भाजपा को बाहर करने का प्रयास कर रहे हैं।"

राजिंदर सिंह राजा बीरकालन के साथ हरमनप्रीत सिंह (डीकी जीजी), मार्किट कमेटी संगरूर के पूर्व अध्यक्ष; अवतार सिंह शेरन, जिला किसान सैल संगरूर के पूर्व अध्यक्ष और को-ऑपरेटिव सोसायटी शेरन के अध्यक्ष; नरेश शर्मा बुधी जीवी, संगरूर के अध्यक्ष; नवीन कुमार बंटी, पूर्व एमसी सुनाम;  सरदार बलकार सिंह, सेवानिवृत्त पुलिस निरीक्षक; बलजीत सिंह ढींढसा, तरनजी खेड़ा के सरपंच; मलकीत सिंह तोहलावाल, पंजाब के किसान सैल के पूर्व महासचिव और बलविंदर सिंह धालीवाल बीरकालन ने भी इस शुभ अवसर पर पार्टी के प्रति अपनी निष्ठा व्यक्त की।

 

Tags: Amrinder Singh Raja Warring , Congress , Punjab Congress , Amarinder Singh Raja Warring , Partap Singh Bajwa

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD