Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Narendra Modi Has Improved The Stature Of Our Country Globally Manifold: Preneet Kaur

The Aap Govt Has Completely Let The People Of Punjab Down Who Gave Them Overwhelming Majority: Mp Patiala

Parneet Kaur, Preneet Kaur, Punjab Pradesh Congress Committee, Congress, Punjab Congress, Patiala

Web Admin

Web Admin

5 Dariya News

Bahadurgarh , 29 Apr 2024

MP Patiala and candidate of Bharatiya Janata Party, Preneet Kaur today praised the leadership of PM Narendra Modi saying that his strong leadership has ensured that the stature of our country has increased manifold globally and now we are counted amongst the World Powers. Preneet Kaur expressed this was addressing a public meeting at Patiala's Bahadurgarh area.

While addressing the public she said, "Firstly I thank you all for coming out in large numbers and expressing your support to me. The constant love that the people of Patiala are showering on us, is a testament to the numerous development works undertaken by me, my family and the Bharatiya Janata Party government in the Centre."

Appreciating the leadership of PM Modi she further said, "Today only one leader can ensure a bright future of our younger generation and also the safety and security of our country and that is Prime Minister Narendra Modi ji. The BJP government has taken numerous public welfare initiatives and brought schemes that benefit each and every citizen of our country.

Especially for women, by bringing in the Nari Shakti Vandan Adhiniyam Act, he has ensured proper representation of women in governance and policy making, which was much needed." Lamenting the poor governance of AAP government in Punjab in the last 2 years, she said "The people of Punjab are now regretting voting for the Aam Aadmi Party government.

Under the current government the Law & Order system has completely collapsed and they have not even been able to even fulfill their promise of 1000 per month for women. The people of Punjab had shown them a mirror in the Sangrur Bye-elctions itself. It's a fact that they have completely let down the people of Punjab who gave them overwhelming response in the Vidhan Sabha elections."

Addressing the Public, Harinder Singh Harpalpur said, "It was only due to the collective leadership of Captain Amarinder Singh in Punjab and Narendra Modi ji in the Centre that the Kartarpur corridor could be opened, fulfilling the prayers of Sikhs across the World."

Present amongst others were Rajinder Sharma Bahadurgarh, Jaspal Singh Gagroli, Shammi Sidhu, Mahila Morcha VP Gagan Shergill, Mandal President Sukhchain, Amrinder Dhindsa, Nisha.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ

'ਆਪ' ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰੀ, ਭਾਰੀ ਬਹੁਮਤ ਲੈਣ ਮਗਰੋਂ ਪੰਜਾਬ ਕੇ ਲੋਕਾਂ ਨਾਲ ਕੀਤਾ ਧੋਖਾ: ਐਮ.ਪੀ. ਪਟਿਆਲਾ

ਬਹਾਦਰਗੜ੍ਹ, (ਪਟਿਆਲਾ)

 

ਪਟਿਆਲਾ ਤੋਂ ਲੋਕਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਜ਼ਬੂਤ ਅਗਵਾਈ ਨੇ ਇਹ ਯਕੀਨੀ ਬਣਾਇਆ ਹੈ ਕਿ ਸਾਡੇ ਦੇਸ਼ ਦਾ ਕੱਦ ਅੱਜ ਵਿਸ਼ਵ ਪੱਧਰ 'ਤੇ ਕਈ ਗੁਣਾ ਉੱਚਾ ਹੋ ਗਿਆ ਹੈ ਅਤੇ ਹੁਣ ਅਸੀਂ ਵਿਸ਼ਵ ਸ਼ਕਤੀਆਂ ਵਿੱਚ ਗਿਣੇ ਜਾਂਣ ਲਗੇ ਹਾਂ। ਪ੍ਰਨੀਤ ਕੌਰ ਨੇ ਇਹ ਪ੍ਰਗਟਾਵਾ ਪਟਿਆਲਾ ਦੇ ਬਹਾਦੁਰਗੜ੍ਹ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਇਹ ਕਿਹਾ।

 ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਵੱਡੀ ਗਿਣਤੀ 'ਚ ਆਉਣ ਤੇ ਅਤੇ ਮੈਨੂੰ ਸਮਰਥਨ ਦੇਣ ਲਈ ਧੰਨਵਾਦ ਕਰਦੀ ਹਾਂ। ਪਟਿਆਲਾ ਦੇ ਲੋਕ ਸਾਨੂੰ ਜੋ ਲਗਾਤਾਰ ਪਿਆਰ ਦੇ ਰਹੇ ਹਨ, ਉਹ ਮੇਰੇ ਵੱਲੋਂ ਕੀਤੇ ਗਏ ਅਨੇਕਾਂ ਵਿਕਾਸ ਕਾਰਜਾਂ ਦਾ ਪ੍ਰਮਾਣ ਹੋਣ ਦੇ ਨਾਲ-ਨਾਲ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੰਮਾਂ ਦਾ ਵੀ ਪ੍ਰਮਾਣ ਹੈ।

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ, “ਅੱਜ ਸਿਰਫ ਇੱਕ ਨੇਤਾ ਹੀ ਸਾਡੀ ਨੌਜਵਾਨ ਪੀੜ੍ਹੀ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾ ਸਕਦਾ ਹੈ ਅਤੇ ਸਾਡੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦਾ ਹੈ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ। ਆਪਣੇ ਦਸ ਸਾਲ ਦੇ ਕਾਰਜਕਾਲ ਦੌਰਾਨ ਪ੍ਰਧਾਨਮੰਤਰੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਦੇਸ਼ ਵਾਸੀਆੰ ਲਈ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ ਹਨ।

ਨਾਰੀ ਸ਼ਕਤੀ ਵੰਦਨ ਅਧਿਨਿਯਮ ਐਕਟ ਲਿਆ ਕੇ ਸਾਡੇ ਦੇਸ਼ਬੜੀ ਮਹਿਲਾਵਾਂ ਨੂੰ ਮਜ਼ਬੂਤ ਕੀਤਾ ਅਤੇ ਹਰੇਕ ਨਾਗਰਿਕ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ, ਕਿਸਾਨਾ, ਮਜਦੂਰ ਅਦੇ ਇਮਾਰਤੀ ਨਿਰਮਾਣ ਦੇ ਕਾਮਿਆਂ ਲਈ ਅਨੇਕਾਂ ਯੋਜਨਾਵਾਂ ਰਾਹੀਂ ਆਮ ਲੋਕਾਂ ਨੂੰ ਆਰਥਿਕ ਲਾਭ ਪਹੁੰਚਾ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ। ਭਾਜਪਾ ਦੇ ਸਾਸ਼ਨ ਦੌਰਾਨ ਨੀਤੀ ਨਿਰਮਾਣ ਵਿੱਚ ਔਰਤਾਂ ਦੀ ਸਹੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਇਆ ਹੈ, ਜਿਸਦੀ ਦੇਸ਼ ਨੂੰ ਬਹੁਤ ਲੋੜ ਸੀ।

ਪੰਜਾਬ ਵਿੱਚ ਪਿਛਲੇ 2 ਸਾਲਾਂ ਵਿੱਚ 'ਆਪ' ਸਰਕਾਰ ਦੇ ਮਾੜੇ ਸ਼ਾਸਨ 'ਤੇ ਅਫਸੋਸ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ। ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੰਜਾਬ ਦੇ ਲੋਕਾਂ ਲਈ ਆਪ ਸਰਕਾਰ ਪੂਰਾ ਨਹੀਂ ਕਰ ਸਕੀ। ਇਹ ਸੱਚਾਈ ਹੈ ਕਿ ਆਪ ਪਾਰਟੀ ਨੂੰ ਪਿਛਲਿਆਂ ਵਿਧਾਨਸਭਾ ਚੌਣਾ ਦੌਰਾਨ ਪੰਜਾਬ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ, ਪਰ ਆਪ ਪਾਰਟੀ ਨੇ ਪੰਜਾਬ ਦੇ ਹਰੇਕ ਵਰਗ ਨਾਲ ਧੋਖਾ ਕਰਕੇ ਪੰਜਾਬ ਵਿਚ ਵਿਕਾਸ ਦੀ ਰਫਤਾਰ ਨੂੰ ਪੂਰੀ ਤਰਾਂ ਨਾਲ ਰੋਕ ਦਿੱਤਾ ਹੈ।

ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਵਿੱਚ ਨਰਿੰਦਰ ਮੋਦੀ ਜੀ ਦੀ ਸਾਂਝੀ ਅਗਵਾਈ ਸਦਕਾ ਹੀ ਵਿਸ਼ਵ ਭਰ ਦੇ ਸਿੱਖਾਂ ਦੀਆਂ ਅਰਦਾਸਾਂ ਪੂਰੀਆਂ ਕਰਦੇ ਹੋਏ ਕਰਤਾਰਪੁਰ ਲਾਂਘਾ ਖੋਲ੍ਹਿਆ ਜਾ ਸਕਿਆ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਜਿੰਦਰ ਸ਼ਰਮਾ ਬਹਾਦਰਗੜ੍ਹ, ਜਸਪਾਲ ਸਿੰਘ ਗਗਰੋਲੀ, ਸ਼ੰਮੀ ਸਿੱਧੂ, ਮਹਿਲਾ ਮੋਰਚਾ ਦੇ ਮੀਤ ਪ੍ਰਧਾਨ ਗਗਨ ਸ਼ੇਰਗਿੱਲ, ਮੰਡਲ ਪ੍ਰਧਾਨ ਸੁਖਚੈਨ, ਅਮਰਿੰਦਰ ਢੀਂਡਸਾ, ਨਿਸ਼ਾ ਆਦਿ ਹਾਜ਼ਰ ਸਨ।

प्रधानमंत्री नरेंद्र मोदी ने विश्व स्तर पर भारत की स्थिति में  किया सुधार किया : परनीत कौर

'आप' सरकार पंजाब की जनता से किए वादों से मुकर गई, प्रचंड बहुमत मिलने के बाद भी पंजाब की जनता को धोखा दिया है: सांसद परनीत कौर

बहादुरगढ़, (पटियाला)

पटियाला से लोकसभा सदस्य और भारतीय जनता पार्टी की उम्मीदवार परनीत कौर ने सोमवार को प्रधानमंत्री नरेंद्र मोदी के नेतृत्व की सराहना करते हुए कहा कि उनके मजबूत नेतृत्व ने यह सुनिश्चित किया है कि हमारे देश का नाम आज विशव भर में कई गुना बढ़ गया है और अब हमारी गिनती विश्व की बड़ी शक्तियों में की जाने लगी है।

परनीत कौर ने यह विचार सोमवार को पटियाला के बहादुरगढ़ में आयोजित एक जनसभा को संबोधित करते हुए लोगों के सामने रखे। उन्होंने अपने संबोधित में कहा कि सबसे पहले मैं आप सभी को बड़ी संख्या में आने और मेरा समर्थन करने के लिए धन्यवाद देती हूं। पटियाला के लोग हमें जो निरंतर प्यार दे रहे हैं, वह मेरे द्वारा किए गए अनेकों विकास कार्यों और केंद्र में भारतीय जनता पार्टी की सरकार की मौजूदगी का प्रमाण है।

उन्होंने प्रधानमंत्री नरेंद्र मोदी के नेतृत्व की सराहना करते हुए आगे कहा, “आज केवल एक ही नेता हमारी युवा पीढ़ी के उज्ज्वल भविष्य को सुनिश्चित कर सकता है और हमारे देश की सुरक्षा सुनिश्चित कर सकता है और वह हैं प्रधानमंत्री नरेंद्र मोदी। अपने दस वर्षों के कार्यकाल में प्रधानमंत्री के नेतृत्व वाली भाजपा सरकार ने देश की जनता के लिए अनेक कल्याणकारी कार्य किये हैं।

नारी शक्ति वंदन अधिनियम कानून के साथ-साथ बीजेपी ने देश के प्रत्येक नागरिक, किसानों, मजदूरों और निर्माण श्रमिकों के हित के लिए विभिन्न योजनाओं के माध्यम से आम लोगों को वित्तीय लाभ प्रदान करके आम लोगों के जीवन स्तर को ऊपर उठाया है। भाजपा शासन ने नीति निर्माण में महिलाओं का उचित प्रतिनिधित्व सुनिश्चित किया है, जिसकी देश को सख्त जरूरत थी।

उन्होंने पंजाब में पिछले 2 वर्षों में 'आप' सरकार के खराब शासन पर अफसोस व्यक्त करते हुए कहा कि पंजाब के लोग अब आम आदमी पार्टी को वोट देकर पछता रहे हैं। आप सरकार पंजाब की महिलाओं को प्रति माह 1000 रुपये देने का वादा पूरा नहीं कर सकी। यह सच है कि पिछले विधानसभा चुनाव में पंजाब की जनता ने आप पार्टी को भरपूर समर्थन दिया, लेकिन आप पार्टी ने पंजाब के हर वर्ग को धोखा देकर पंजाब में विकास की गति को पूरी तरह से रोक दिया है।

 इस अवसर पर संबोधित करते हुए बीजेपी नेता हरिंदर सिंह हरपालपुर ने कहा कि पंजाब में कैप्टन अमरिन्दर सिंह और केंद्र में नरेन्द्र मोदी के संयुक्त नेतृत्व के कारण दुनिया भर के सिखों की प्रार्थनाओं को पूरा करते हुए करतारपुर कॉरिडोर खोला गया है। इस अवसर पर राजिंदर शर्मा बहादुरगढ़, जसपाल सिंह गागरोली, शम्मी सिद्धू, महिला मोर्चा वीपी गगन शेरगिल, मंडल प्रधान सुखचैन, अमरेंद्र ढींडसा, निशा आदि मौजूद थे।

 

Tags: Parneet Kaur , Preneet Kaur , Punjab Pradesh Congress Committee , Congress , Punjab Congress , Patiala

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD