Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

Kunwar Vijay Pratap's speech should be taken seriously and investigation should be conducted: Partap Singh Bajwa

Partap Singh Bajwa, Congress, Punjab Congress, Punjab

Web Admin

Web Admin

5 Dariya News

Chandigarh , 18 Apr 2024

After the Aam Aadmi Party MLA from Amritsar North, Kunwar Vijay Pratap Singh accused Rajya Sabha MP Raghav Chadha of having a close association with those police officers who allegedly indulged in drug trading, the Leader of the Opposition (LoP), Partap Singh Bajwa on Thursday sought a thorough investigation on the issue. 

"AAP MLA has leveled serious accusations against AAP RS MP Raghav Chadha. Since, Kunwar Vijay Pratap Singh is a former IPS officer, the allegations he made must have been based on some constructive evidence, therefore, a thorough probe should be conducted on the issue", Bajwa added. 

Senior Congress Leader Bajwa said that cabinet minister and AAP candidate from Amritsar Lok Sabha Constituency, Kuldeep Singh Dhaliwal was also present, when Kunwar Vijay Pratap Singh made these allegations. He should have assured on the occasion that the matter would be probed further, however, he failed to utter a single word on the issue and prefered to keep quiet. 

"It has been several weeks since Raghav Chadha has gone to the UK to get some treatment. I believe he only made an excuse of getting treatment and in reality, he wants to escape from the ground situation in the state", Bajwa added. 

The opposition leader said that ending the drug menace from the state was one of the main poll promises of the AAP before forming the government in March 2022. Meanwhile, the AAP government has further extended the deadline to end the drug from the state. 

"Before the assembly elections in 2022, AAP national convener and Delhi CM Arvind Kejriwal had vowed to end the drug menace within four months of forming the government. Then Punjab CM Bhagwant Mann on August 15, 2023, sought another year. 

Now AAP cabinet minister Kuldeep Dhaliwal has said that the government would end drug abuse by December 31 this year. This is how they have been running away from their responsibilities", Bajwa added.

ਕੁੰਵਰ ਵਿਜੇ ਪ੍ਰਤਾਪ ਦੇ ਭਾਸ਼ਣ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਜਾਂਚ ਹੋਣੀ ਚਾਹੀਦੀ ਹੈ: ਬਾਜਵਾ 

ਚੰਡੀਗੜ

ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਰਾਜ ਸਭਾ ਮੈਂਬਰ ਰਾਘਵ ਚੱਢਾ 'ਤੇ ਨਸ਼ਾ ਤਸਕਰੀ ਵਿੱਚ ਕਥਿਤ ਤੌਰ 'ਤੇ ਸ਼ਾਮਲ ਪੁਲਿਸ ਅਧਿਕਾਰੀਆਂ ਨਾਲ ਨੇੜਲੇ ਸਬੰਧ ਹੋਣ ਦਾ ਦੋਸ਼ ਲਾਉਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਇਸ ਮੁੱਦੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 'ਆਪ' ਵਿਧਾਇਕ ਨੇ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ 'ਤੇ ਗੰਭੀਰ ਦੋਸ਼ ਲਗਾਏ ਹਨ। 

ਬਾਜਵਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਬਕਾ ਆਈਪੀਐਸ ਅਧਿਕਾਰੀ ਹਨ, ਇਸ ਲਈ ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ ਕਿਸੇ ਵੱਡੇ ਸਬੂਤਾਂ 'ਤੇ ਅਧਾਰਤ ਹੀ ਹੋਣਗੇ, ਇਸ ਲਈ ਇਸ ਮੁੱਦੇ 'ਤੇ ਪੂਰੀ ਜਾਂਚ ਹੋਣੀ ਚਾਹੀਦੀ ਹੈ।  ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਦੋਸ਼ ਲਗਾਏ ਤਾਂ ਕੈਬਨਿਟ ਮੰਤਰੀ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ 'ਆਪ' ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ। 

ਉਨ੍ਹਾਂ ਨੂੰ ਇਸ ਮੌਕੇ ਭਰੋਸਾ ਦੇਣਾ ਚਾਹੀਦਾ ਸੀ ਕਿ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾਵੇਗੀ, ਪਰ ਉਹ ਇਸ ਮੁੱਦੇ 'ਤੇ ਇਕ ਸ਼ਬਦ ਵੀ ਬੋਲਣ ਵਿਚ ਅਸਫਲ ਰਹੇ ਅਤੇ ਚੁੱਪ ਰਹਿਣ ਨੂੰ ਤਰਜੀਹ ਦਿੱਤੀ। ਰਾਘਵ ਚੱਢਾ ਨੂੰ ਇਲਾਜ ਕਰਵਾਉਣ ਲਈ ਬਰਤਾਨੀਆ ਗਏ ਕਈ ਹਫਤੇ ਹੋ ਗਏ ਹਨ। ਮੇਰਾ ਮੰਨਣਾ ਹੈ ਕਿ ਉਸ ਨੇ ਸਿਰਫ ਇਲਾਜ ਕਰਵਾਉਣ ਦਾ ਬਹਾਨਾ ਬਣਾਇਆ ਅਤੇ ਅਸਲ ਵਿਚ ਉਹ ਸੂਬੇ ਦੀ ਜ਼ਮੀਨੀ ਸਥਿਤੀ ਤੋਂ ਬਚਣਾ ਚਾਹੁੰਦਾ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਮਾਰਚ 2022 ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਸੂਬੇ ਵਿੱਚੋਂ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨਾ 'ਆਪ' ਦੇ ਮੁੱਖ ਚੋਣ ਵਾਅਦਿਆਂ ਵਿੱਚੋਂ ਇੱਕ ਸੀ। 

ਇਸ ਦੌਰਾਨ 'ਆਪ' ਸਰਕਾਰ ਨੇ ਸੂਬੇ 'ਚੋਂ ਨਸ਼ਿਆਂ ਨੂੰ ਖਤਮ ਕਰਨ ਦੀ ਸਮਾਂ ਸੀਮਾ ਹੋਰ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਨ ਦੇ ਚਾਰ ਮਹੀਨਿਆਂ ਦੇ ਅੰਦਰ ਨਸ਼ਿਆਂ ਨੂੰ ਖਤਮ ਕਰਨ ਦਾ ਸੰਕਲਪ ਲਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ, 2023 ਨੂੰ ਇਕ ਹੋਰ ਸਾਲ ਦੀ ਮੰਗ ਕੀਤੀ ਸੀ। ਹੁਣ 'ਆਪ' ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਹੈ ਕਿ ਸਰਕਾਰ ਇਸ ਸਾਲ 31 ਦਸੰਬਰ ਤੱਕ ਨਸ਼ਿਆਂ ਦਾ ਖਾਤਮਾ ਕਰ ਦੇਵੇਗੀ। ਇਸ ਤਰ੍ਹਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ।

कुंवर विजय प्रताप के भाषण को गंभीरता से लिया जाना चाहिए और जांच होनी चाहिए: बाजवा 

चंडीगढ़

अमृतसर उत्तरी से आम आदमी पार्टी (आप) के विधायक  कुंवर विजय प्रताप सिंह ने राज्यसभा सांसद राघव चड्ढा पर मादक पदार्थों की तस्करी में कथित तौर पर शामिल पुलिस अधिकारियों के साथ घनिष्ठ संबंध होने का आरोप लगाया था, जिसके बाद विपक्ष के नेता प्रताप सिंह बाजवा ने गुरुवार को इस मुद्दे की गहन जांच की मांग की। 

उन्होंने कहा कि आप विधायक ने आप के राज्यसभा सांसद राघव चड्ढा पर गंभीर आरोप लगाए हैं। बाजवा ने कहा कि कुंवर विजय प्रताप सिंह पूर्व आईपीएस अधिकारी हैं, इसलिए उनके द्वारा लगाए गए आरोप कुछ बड़े सबूतों पर आधारित होंगे, इसलिए इस मुद्दे पर पूरी जांच होनी चाहिए।  कांग्रेस के वरिष्ठ नेता बाजवा ने कहा कि कुंवर विजय प्रताप सिंह ने जब आरोप लगाए थे तब कैबिनेट मंत्री और अमृतसर लोकसभा सीट से आप के उम्मीदवार कुलदीप सिंह धालीवाल भी मौजूद थे। 

उन्हें इस मौके पर आश्वासन देना चाहिए था कि मामले की आगे जांच की जाएगी, लेकिन वह इस मुद्दे पर एक शब्द भी बोलने में विफल रहे और चुप रहना पसंद किया। राघव चड्ढा को इलाज के लिए यूके गए कई हफ्ते हो चुके हैं। मेरा मानना है कि उन्होंने इलाज के लिए केवल बहाना बनाया और वास्तव में वह राज्य में जमीनी हालात से बचना चाहते हैं।

विपक्ष के नेता ने कहा कि राज्य में नशीली दवाओं के खतरे को समाप्त करना मार्च 2022 में सरकार बनाने से पहले आप के मुख्य चुनावी वादों में से एक था। इस बीच, आप सरकार ने राज्य से नशे को खत्म करने की समय सीमा बढ़ा दी है। उन्होंने कहा कि 2022 के विधानसभा चुनाव से पहले आप के राष्ट्रीय संयोजक और दिल्ली के मुख्यमंत्री अरविंद केजरीवाल ने सरकार बनने के चार महीने के भीतर नशे को खत्म करने का संकल्प लिया था। 

पंजाब के मुख्यमंत्री भगवंत मान ने 15 अगस्त, 2023 को एक और साल की मांग की थी। आप के कैबिनेट मंत्री कुलदीप धालीवाल ने कहा है कि सरकार इस साल 31 दिसंबर तक ड्रग्स को खत्म कर देगी। इस तरह वे अपनी जिम्मेदारियों से भाग रहे हैं।

 

Tags: Partap Singh Bajwa , Congress , Punjab Congress , Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD