Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Bikram Singh Majithia demands CBI probe into liquor policy scam and illegal mining in Punjab

Says Bhagwant Mann has an alliance with the Congress during the day and with the BJP at night

Bikram Singh Majithia demands CBI probe  into liquor policy scam and illegal mining in Punjab

Web Admin

Web Admin

5 Dariya News

Hoshiarpur , 11 Apr 2024

Shiromani Akali Dal (SAD) senior leader Bikram Singh Majithia today demanded a CBI probe into the liquor scam and illegal mining in Punjab asserting the inquiry would expose the misdeeds of Chief Minister Bhagwant Mann as well as Delhi CM and AAP Convener Arvind Kejriwal.

Addressing an impressive gathering here today, Mr. Bikram Singh Majithia said Punjab’s liquor policy was tailored made on the Delhi policy and had been framed by the same persons who had framed the policy for Delhi. Moreover, he said, the same persons had been allotted the liquor business in the state who were handling the business in Delhi. 

He said that like in the case of Delhi, the Punjab excise policy scam should be probed by the CBI which would unearth that Punjab CM Bhagwant Mann and Delhi CM Arvind Kejriwal benefitted from the proceeds of the scam.

Lashing out at Punjab CM Bhagwant Mann, Mr. Bikram Singh Majithia said he was having a hidden alliance with the BJP at night whereas during day time he enjoyed an alliance with the Congress party. 

He said when Bhagwant Mann went for election campaigning in Haryana, he sought votes for the Congress and also enjoyed the company of Rahul Gandhi in the national capital but he simultaneously was in alliance with the BJP under whose direction he had imposed NSA on Sikh youth who have been shifted to Assam’s Dibrugarh Jail where BJP is in power.

Mr. Majithia said the chief ministers connivance with the BJP had also resulted in firing on Punjab farmers by the Haryana Police during the ongoing farmer agitation. He said it was due to pressure of the BJP that Bhagwant Mann had ordered registration of zero FIR in case of murder of farmer Shubhkaran Singh and now the AAP government was running away from identifying spot from where farmer Preetpal Singh was kidnapped by Haryana police. 

He said more than 100 farmers had been inured due to firing by Haryana Police on Punjab’s side of the border but the Bhagwant Mann government had failed to register even a single case against Haryana cops.

Lashing out at the AAP leadership for betraying the Scheduled Caste (SC) community of the state, the SAD leader said AAP had promised to make a dalit as Deputy CM but miserably failed to do so. He said AAP party had nominated several MPs for Rajya Sabha from the state but no candidate from the SC community has been nominated which proved that AAP was anti dalit.

He also lashed out at the  BJP led NDA government for non fulfilment of its promise to release Bandi Singhs as per the commitment made during 550th birth anniversary of Guru Nanak Dev ji and said that more than 28 years had passed since the incarnation of the Sikh prisoners but the NDA government had refused to release them.

ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਸ਼ਰਾਬ ਨੀਤੀ ਘੁਟਾਲੇ ਤੇ ਗੈਰ ਕਾਨੂੰਨੀ ਮਾਇਨਿੰਗ ਦੀ ਸੀ ਬੀ ਆਈ ਜਾਂਚ ਮੰਗੀ

ਕਿਹਾ ਕਿ ਭਗਵੰਤ ਮਾਨ ਦਾ ਦਿਨ ਵੇਲੇ ਕਾਂਗਰਸ ਤੇ ਰਾਤ ਵੇਲੇ ਭਾਜਪਾ ਨਾਲ ਹੈ ਗਠਜੋੜ

ਹੁਸ਼ਿਆਰਪੁਰ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੀ ਸ਼ਰਾਬ ਨੀਤੀ ਘੁਟਾਲੇ ਤੇ ਗੈਰ ਕਾਨੂੰਨੀ ਮਾਇਨਿੰਗ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਇਹ ਜਾਂਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬੇਨਕਾਬ ਕਰੇਗੀ।

ਇਥੇ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਸ਼ਰਾਬ ਨੀਤੀ ਦਿੱਲੀ ਦੀ ਨੀਤੀ ਦੀ ਤਰਜ਼ ’ਤੇ ਬਣਾਈ ਗਈ ਤੇ ਉਹਨਾਂ ਹੀ ਲੋਕਾਂ ਨੇ ਬਣਾਈ ਜਿਹਨਾਂ ਨੇ ਦਿੱਲੀ ਦੀ ਸ਼ਰਾਬ ਨੀਤੀ ਬਣਾਈ ਸੀ। ਉਹਨਾਂ ਕਿਹਾ ਕਿ ਇਸ ਨੀਤੀ ਵਿਚ ਪੰਜਾਬ ਦਾ ਸ਼ਰਾਬ ਕਾਰੋਬਾਰ ਉਹਨਾਂ ਹੀ ਲੋਕਾਂ ਨੂੰ ਦਿੱਤਾ ਗਿਆ ਜਿਹਨਾਂ ਨੂੰ ਦਿੱਲੀ ਦਾ ਕਾਰੋਬਾਰ ਦਿੱਤਾ ਗਿਆ ਸੀ। 

ਉਹਨਾਂ ਕਿਹਾ ਕਿ ਦਿੱਲੀ ਵਾਂਗੂ ਪੰਜਾਬ ਦੀ ਆਬਕਾਰੀ ਨੀਤੀ ਦੇ ਘੁਟਾਲੇ ਦੀ ਸੀ ਬੀ ਆਈ ਜਾਂਚ ਦੀ ਜ਼ਰੂਰਤ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਘੁਟਾਲੇ ਤੋਂ ਹੋਏ ਲਾਭ ਦਾ ਪਰਦਾਫਾਸ਼ ਕਰੇਗੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਦਾ ਰਾਤ ਵੇਲੇ ਭਾਜਪਾ ਨਾਲ ਗਠਜੋੜ ਹੈ ਜਦੋਂ ਕਿ ਦਿਨ ਵੇਲੇ ਉਹ ਕਾਂਗਰਸ ਨਾਲ ਗਠਜੋੜ ਦਾ ਲੁਤਫ ਮਾਣਦੇ ਹਨ। 

ਉਹਨਾਂ ਕਿਹਾ ਕਿ ਭਗਵੰਤ ਮਾਨ ਹਰਿਆਣਾ ਵਿਚ ਚੋਣ ਪ੍ਰਚਾਰ ਵਾਸਤੇ ਗਏ ਸਨ ਜਿਥੇ ਉਹਨਾਂ ਕਾਂਗਰਸ ਵਾਸਤੇ ਵੋਟਾਂ ਮੰਗੀਆਂ ਤੇ ਕੌਮੀ ਰਾਜਧਾਨੀ ਵਿਚ ਉਹ ਰਾਹੁਲ ਗਾਂਧੀ ਦੇ ਨਾਲ ਰਹਿਣਾ ਪਸੰਦ ਕਰਦੇ ਹਨ ਪਰ ਨਾਲ ਹੀ ਉਹਨਾਂ ਦਾ ਭਾਜਪਾ ਨਾਲ ਗੁਪਤ ਸਮਝੌਤਾ ਹੈ ਜਿਸਦੇ ਦਿਸ਼ਾ ਨਿਰਦੇਸ਼ਾਂ ’ਤੇ ਉਹਨਾਂ ਨੇ ਸਿੱਖ ਨੌਜਵਾਨਾਂ ’ਤੇ ਐਨ ਐਸ ਏ ਲਗਾਈ ਅਤੇ ਉਹਨਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਜਿਥੇ ਭਾਜਪਾ ਦੀ ਸਰਕਾਰ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੀ ਭਾਜਪਾ ਨਾਲ ਗੰਢਤੁੱਪ ਦਾ ਹੀ ਨਤੀਜਾ ਹੈ ਕਿ ਚਲ ਰਹੇ ਕਿਸਾਨੀ ਸੰਘਰਸ਼ ਵਿਚ ਹਰਿਆਣਾ ਪੁਲਿਸ ਨੇ ਪੰਜਾਬ ਦੇ ਕਿਸਾਨਾਂ ’ਤੇ ਗੋਲੀਆਂ ਚਲਾਈਆਂ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਦਬਾਅ ਕਾਰਨ ਹੀ ਭਗਵੰਤ ਮਾਨ ਨੇ ਕਿਸਾਨ ਸ਼ੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਜ਼ੀਰੋ ਐਫ ਆਈ ਆਰ ਦਰਜ ਕੀਤੀ ਅਤੇ ਹੁਣ ਆਪ ਸਰਕਾਰ ਉਸ ਥਾਂ ਦੀ ਸ਼ਨਾਖ਼ਤ ਕਰਨ ਤੋਂ ਭੱਜ ਰਹੀ ਹੈ ਜਿਥੋਂ ਕਿਸਾਨ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਨੇ ਅਗਵਾ ਕੀਤਾ ਸੀ। ਉਹਨਾਂ ਕਿਹਾ ਕਿ ਹਰਿਆਣਾ ਪੁਲਿਸ ਦੀ ਫਾਇਰਿੰਗ ਵਿਚ 100 ਤੋਂ ਜ਼ਿਆਦਾ ਕਿਸਾਨ ਬਾਰਡਰ ’ਤੇ ਪੰਜਾਬ ਵਾਲੇ ਪਾਸੇ ਜ਼ਖ਼ਮੀ ਹੋਏ ਹਨ ਪਰ ਭਗਵੰਤ ਮਾਨ ਸਰਕਾਰ ਨੇ ਹਰਿਆਣਾ ਪੁਲਿਸ ਖਿਲਾਫ ਇਕ ਵੀ ਕੇਸ ਦਰਜ ਨਹੀਂ ਕੀਤਾ।

ਸੂਬੇ ਵਿਚ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਕੀਤੇ ਧੋਖੇ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਪ ਨੇ ਵਾਅਦਾ ਕੀਤਾ ਸੀ ਕਿ ਇਕ ਦਲਿਤ ਨੂੰ ਉਪ ਮੁੱਖ ਬਣਾਇਆ ਜਾਵੇ ਪਰ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਅਨੇਕਾਂ ਐਮ ਪੀ ਨਾਮਜ਼ਦ ਕੀਤੇ ਹਨ ਪਰ ਐਸ ਭਾਈਚਾਰੇ ਤੋਂ ਇਕ ਵੀ ਐਮ ਪੀ ਨਾਮਜ਼ਦ ਨਹੀਂ ਕੀਤਾ ਗਿਆ ਜਿਸ ਤੋਂ ਪਤਾ ਚਲਦਾ ਹੈ ਕਿ ਆਪ ਦਲਿਤ ਭਾਈਚਾਰੇ ਦੀ ਵਿਰੋਧੀ ਹੈ।

ਉਹਨਾਂ ਨੇ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵੱਲੋਂ ਗੁਰੂ ਨਾਨਕ ਦੇਵਜੀ  ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਕੀਤੇ ਵਾਅਦੇ ਮੁਤਾਬਕ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿਚ 28-28 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਐਨ ਡੀ ਏ ਸਰਕਾਰ ਉਹਨਾਂ ਨੂੰ ਰਿਹਾਅ ਕਰਨ ਤੋਂ ਇਨਕਾਰੀ ਹੈ। 


पंजाब में शराब नीति घोटाले और अवैध खनन की सी.बी.आई जांच की मांग की: सरदार बिक्रम सिंह मजीठिया

कहा कि भगवंत मान का दिन में कांग्रेस और रात में भाजपा के साथ गठबंधन है

 

होशियारपुर

शिरोमणी अकाली दल के वरिष्ठ नेता  बिक्रम सिंह मजीठिया ने आज कहा है कि पंजाब में शराब घोटाले और अवैध खनन की सीबीआई जांच की जानी चाहिए और कहा कि इस जांच से मुख्यमंत्री भगवंत मान के साथ साथ दिल्ली के मुख्यमंत्री अरविंद केजरीवाल के कुकृत्य बेनकाब हो जाएंगें।

यहां एक प्रभावशाली सभा को संबोधित करते हुए बिक्रम सिंह मजीठिया ने कहा कि पंजाब में शराब नीति , दिल्ली पालिसी के अनुरूप बनाई गई है और इसे उन्ही व्यक्तियों ने तैयार किया, जिन्होने दिल्ली नीति बनाई थी। इसके अलावा, उन्ही लोगों को राज्य में शराब का कारोबार आवंटित किया गया, जो दिल्ली में कारोबार संभाल रहे थे। 

उन्होने कहा कि दिल्ली के मामले की तरह, पंजाब उत्पाद शुल्क नीति घोटाले की जांच सीबीआई द्वारा करवाई जानी चाहिए, जिससे पता चलेगा कि  पंजाब के मुख्यमंत्री भगवंत मान और दिल्ली के मुख्यमंत्री अरविंद केजरीवाल को घोटाले की आय से लाभ पहुंचा है। पंजाब के मुख्यमंत्री भगवंत मान की आलोचना करते हुए सरदार मजीठिया ने कहा कि वह रात में भाजपा के साथ गुप्त गठबंधन कर रहे, जबकि दिन के समय वह कांग्रेस पार्टी के साथ गठबंधन का आनंद ले रहे हैं। 

उन्होने कहा कि जब भगवंत मान हरियाणा में चुनाव प्रचार के लिए तो उन्होने कांग्रेस के लिए वोट मांगें और राष्ट्रीय राजधानी में राहुल गांधी के साथ का आनंद लिया ,लेकिन साथ ही वह भाजपा के साथ भी गठबंधन में थे, जिसके निर्देश पर उन्होने सिख नौजवानों पर एनएसए लगाया तथा उन्हे असम की डिब्रूगढ़ जेल में भेज दिया, जहां भाजपा सत्ता में हैं।सरदार मजीठिया ने कहा कि मुख्यमंत्री की भाजपा के साथ मिलीभगत के कारण चल रहे किसान आंदोलन के दौरान हरियाणा पुलिस द्वारा पंजाब के किसानों पर फायरिंग की गई। 

उन्होने कहा कि भाजपा के दबाव के कारण ही भगवंत मान ने किसान शुभकरण सिंह की हत्या के मामले में जीरो एफआईआर दर्ज करने के आदेश दिए और अब आप सरकार उस जगह की पहचान करने से भी भाग रही है, जहां से किसान प्रीतपाल सिंह का हरियाणा पुलिस ने अपहरण कर लिया था। उन्होने कहा कि पंजाब की सीमा पर हरियाणा पुलिस की फायरिंग से 100 से अधिक किसान घायल हो गए, लेकिन भगवंत मान सरकार हरियाणा पुलिस के खिलाु एक भी मामला दर्ज करने में विफल रही है।

राज्य के अनुसूचित जाति (एससी) समुदाय को धोखा देने के लिए आप लीडरशीप पर निशाना साधते हुए अकाली नेता ने कहा कि आप पार्टी ने एक दलित को उपमुख्यमंत्री बनाने का वादा किया था, लेकिन ऐसा करने में बुरी तरह विफल रही है। उन्होने कहा कि आप पार्टी ने राज्य से राज्यसभा के लिए कई सांसदों को नामांकित किया , लेकिन एस.सी समुदाय से किसी भी उम्मीदवार को नामांकित नही किया गया, जिससे साबित होता है कि आप पार्टी दलित विरोधी है।

सरदार मजीठिया ने श्री गुरु नानक देव जी के 550वें प्रकाश पर्व के दौरान भाजपा की अगुवाई वाली एनडीए सरकार पर हमला बोलते हुए कहा कि उन्होने प्रतिबद्धता के अनुसार बंदी सिंहों को रिहा करने के अपने वादे को पूरा करने में विफल रही है  क्योंकि सिख बंदी को 28 साल से अधिक जेल की सजा काट चुके हैं, लेकिन एनडीए सरकार ने उन्हे रिहा करने से इंकार कर दिया।

 

Tags: Bikram Singh Majithia , Shiromani Akali Dal , SAD , Akali Dal

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD