Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Earlier Akali Dal leaders gave patronage to drug smugglers, now their sons are selling drugs: AAP

Akali Dal planted the roots of drugs in Punjab, we need to save Punjab from Akali Dal: Chetan Singh Jauramajra

Chetan Singh Jauramajra, Chetan Singh Jormajra, Chetan Singh Jouramajra, AAP, Aam Aadmi Party, Aam Aadmi Party Punjab, AAP Punjab, Government of Punjab, Punjab Government

Web Admin

Web Admin

5 Dariya News

Chandigarh , 10 Apr 2024

The Aam Aadmi Party (AAP) Punjab launched a blistering attack on the Shiromani Akali Dal leaders for assisting drug mafia to establish and flourish in the state. AAP said that earlier Akali Dal used to give patronage to the drug mafia, now sons of their leaders are selling the drugs like chitta (heroine).

Former Akali Dal (Badal) minister Sucha Singh Langah's son Prakash Singh Langah was found selling drugs in Shimla. The Himachal Pradesh police also recovered 42 grams of the heroine from Prakash Langah and his friends. It is not the first time Prakash Singh Langah is arrested for selling drugs, he was also arrested in a drug case by Punjab Police on May 3, 2021. 

In a statement, released from the party office on Wednesday, AAP minister Chetan Singh Jauramajra said that a son of a big Akali leader was arrested with chitta. We have been saying this for so long now that these people (Akali leaders and SAD-BJP government) are the reason that the drug mafia was able to establish and flourish in Punjab. 

They plagued the holy land of Punjab with the drugs. They propelled our state towards the financial crisis and our youth towards the drugs and ruined their lives. For such dynast politicians only their personal interests are their priority. They don't spare a thought to anything that doesn't benefit them directly.

The AAP leader said that Akali Dal Badal is shameless, on the one hand they are taking out a 'Punjab Bachao Yatra' and on the other hand their own people are being caught selling drugs. Akali dal planted the roots of drugs in Punjab, we need to save Punjab from the Akali Dal. He said that they are responsible for ruining Punjab's youth. 

He appealed to the Shimla police to ensure strict action and punishment of these drug smugglers. Chetan Singh Jauramajra also warned the people of Punjab to stay away from such leaders who ruined so many lives through drugs.

पहले अकाली दल के नेता ड्रग तस्करों को संरक्षण देते थे, अब उनके बेटे ड्रग बेच रहे हैं: आप

अकाली दल ने पंजाब में नशे की जड़ें जमाई, हमें पंजाब को अकाली दल से बचाना है: चेतन सिंह जौड़ामाजरा

चंडीगढ़

आम आदमी पार्टी (आप) पंजाब ने राज्य में ड्रग माफिया को स्थापित होने और पनपने में मदद करने के लिए शिरोमणि अकाली दल के नेताओं पर तीखा हमला बोला। आप ने कहा कि पहले अकाली दल ड्रग माफिया को संरक्षण देता था, अब उनके नेताओं के बेटे चिट्टे (हीरोइन) व ड्रग्स बेच रहे हैं।

अकाली दल (बादल) के पूर्व मंत्री सुच्चा सिंह लंगाह के बेटे प्रकाश सिंह लंगाह शिमला में ड्रग्स बेचते पाए गए। हिमाचल प्रदेश पुलिस ने प्रकाश लंगाह और उसके दोस्तों से 42 ग्राम हीरोइन भी बरामद की। यह पहली बार नहीं है कि प्रकाश सिंह लंगाह को ड्रग्स बेचने के आरोप में गिरफ्तार किया गया है, उन्हें 3 मई, 2021 को भी पंजाब पुलिस ने ड्रग मामले में गिरफ्तार किया था।

बुधवार को पार्टी कार्यालय से जारी बयान में आप मंत्री चेतन सिंह जौड़ामाजरा ने कहा कि एक बड़े अकाली नेता के बेटे को चिट्टे के साथ गिरफ्तार किया गया है। हम इतने लंबे समय से यह कहते आ रहे हैं कि ये लोग (अकाली नेता और अकाली-भाजपा सरकार) ही कारण हैं कि ड्रग माफिया पंजाब में स्थापित और पनपने में सक्षम हुआ। उन्होंने पंजाब की पवित्र भूमि को नशीली दवाओं से त्रस्त कर दिया। 

उन्होंने हमारे राज्य को वित्तीय संकट की ओर एवं हमारे युवाओं को नशे की ओर धकेला व उनका जीवन बर्बाद कर दिया। ऐसे वंशवादी राजनेताओं के लिए केवल उनके निजी हित ही प्राथमिकता होते हैं। वे ऐसी किसी भी चीज़ के बारे में ज़रा भी नहीं सोचते जिससे उन्हें सीधे तौर पर फ़ायदा न हो।

आप नेता ने कहा कि अकाली दल बादल बेशर्म है। एक तरफ वे 'पंजाब बचाओ यात्रा' निकाल रहे हैं और दूसरी तरफ उनके अपने ही लोग नशा बेचते पकड़े जा रहे हैं। अकाली दल ने पंजाब में नशे की जड़ें जमाई। हमें पंजाब को अकाली दल से बचाना है। उन्होंने कहा कि वे पंजाब के युवाओं को बर्बाद करने के लिए जिम्मेदार हैं। 

उन्होंने शिमला पुलिस से इन नशा तस्करों के खिलाफ कड़ी कार्रवाई और सजा सुनिश्चित करने की अपील की। चेतन सिंह जौड़ामाजरा ने पंजाब के लोगों को ऐसे नेताओं से दूर रहने की चेतावनी भी दी जिन्होंने नशे के जरिए लोगों की जिंदगियां बर्बाद की है।

ਪਹਿਲਾਂ ਅਕਾਲੀ ਦਲ ਦੇ ਨੇਤਾਵਾਂ ਨੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦਿੱਤੀ, ਹੁਣ ਉਨ੍ਹਾਂ ਦੇ ਪੁੱਤਰ ਵੇਚ ਰਹੇ ਹਨ ਨਸ਼ਾ: ਆਪ

ਅਕਾਲੀ ਦਲ ਨੇ ਪੰਜਾਬ ਵਿਚ ਨਸ਼ੇ ਦੀ ਜੜ੍ਹਾਂ ਬੀਜੀਆਂ, ਸਾਨੂੰ ਪੰਜਾਬ ਨੂੰ ਅਕਾਲੀ ਦਲ ਤੋਂ ਬਚਾਉਣ ਦੀ ਲੋੜ: ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿੱਚ ਡਰੱਗ ਮਾਫੀਆ ਨੂੰ ਸਥਾਪਤ ਕਰਨ ਅਤੇ ਵਧਣ-ਫੁੱਲਣ ਵਿੱਚ ਮਦਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ 'ਤੇ ਤਿੱਖਾ ਹਮਲਾ ਕੀਤਾ ਹੈ।  'ਆਪ' ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਡਰੱਗ ਮਾਫੀਆ ਨੂੰ ਸਰਪ੍ਰਸਤੀ ਦਿੰਦਾ ਸੀ, ਹੁਣ ਉਨ੍ਹਾਂ ਦੇ ਨੇਤਾਵਾਂ ਦੇ ਪੁੱਤਰ ਨਸ਼ਾ (ਚਿਟਾ) ਵੇਚ ਰਹੇ ਹਨ।

 ਅਕਾਲੀ ਦਲ (ਬਾਦਲ) ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਪ੍ਰਕਾਸ਼ ਸਿੰਘ ਲੰਗਾਹ ਸ਼ਿਮਲਾ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਪ੍ਰਕਾਸ਼ ਲੰਗਾਹ ਅਤੇ ਉਸਦੇ ਦੋਸਤਾਂ ਕੋਲੋਂ 42 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।  ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਕਾਸ਼ ਸਿੰਘ ਲੰਗਾਹ ਨੂੰ ਨਸ਼ਾ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਉਸ ਨੂੰ  3 ਮਈ 2021 ਨੂੰ  ਵੀ ਪੰਜਾਬ ਪੁਲਿਸ ਨੇ ਡਰੱਗ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ।

 ਬੁੱਧਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ‘ਆਪ’ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇੱਕ ਵੱਡੇ ਅਕਾਲੀ ਆਗੂ ਦੇ ਪੁੱਤਰ ਨੂੰ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।  ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਾਂ ਕਿ ਇਹ ਲੋਕ (ਅਕਾਲੀ ਆਗੂ ਅਤੇ ਅਕਾਲੀ-ਭਾਜਪਾ ਸਰਕਾਰ) ਹੀ ਪੰਜਾਬ ਵਿੱਚ ਡਰੱਗ ਮਾਫੀਆ ਨੂੰ ਸਥਾਪਤ ਕਰਨ ਅਤੇ ਵਧਣ-ਫੁੱਲਣ ਦੇ ਸਮਰੱਥ ਹਨ।  

ਇਨ੍ਹਾਂ ਨੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਸ਼ਿਆਂ ਨਾਲ ਗ੍ਰਸਤ ਕਰ ਦਿੱਤਾ।  ਉਨ੍ਹਾਂ ਨੇ ਸਾਡੇ ਰਾਜ ਨੂੰ ਵਿੱਤੀ ਸੰਕਟ ਵੱਲ ਅਤੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਅਤੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।  ਅਜਿਹੇ ਵੰਸ਼ਵਾਦੀ ਸਿਆਸਤਦਾਨਾਂ ਲਈ ਸਿਰਫ਼ ਆਪਣੇ ਨਿੱਜੀ ਹਿੱਤ ਹੀ ਉਨ੍ਹਾਂ ਦੀ ਪਹਿਲ ਹੁੰਦੀ ਹੈ।  

‘ਆਪ’ ਆਗੂ ਨੇ ਕਿਹਾ ਕਿ ਅਕਾਲੀ ਦਲ ਬਾਦਲ ਬੇਸ਼ਰਮ ਹੈ, ਇੱਕ ਪਾਸੇ ਉਹ ‘ਪੰਜਾਬ ਬਚਾਓ ਯਾਤਰਾ’ ਕੱਢ ਰਹੇ ਹਨ ਤੇ ਦੂਜੇ ਪਾਸੇ ਉਸਦੇ ਆਪਣੇ ਹੀ ਲੋਕ ਨਸ਼ਾ ਵੇਚਦੇ ਫੜੇ ਜਾ ਰਹੇ ਹਨ।  ਅਕਾਲੀ ਦਲ ਨੇ ਪੰਜਾਬ ਵਿੱਚ ਨਸ਼ਿਆਂ ਦੀਆਂ ਜੜ੍ਹਾਂ ਪੁੱਟ ਦਿੱਤੀਆਂ, ਸਾਨੂੰ ਪੰਜਾਬ ਨੂੰ ਅਕਾਲੀ ਦਲ ਤੋਂ ਬਚਾਉਣ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਉਹ ਜ਼ਿੰਮੇਵਾਰ ਹਨ।  

ਉਨ੍ਹਾਂ ਸ਼ਿਮਲਾ ਪੁਲਿਸ ਨੂੰ ਅਪੀਲ ਕੀਤੀ ਕਿ ਇਨ੍ਹਾਂ ਨਸ਼ਾ ਤਸਕਰਾਂ 'ਤੇ ਸਖ਼ਤ ਕਾਰਵਾਈ ਕਰੇ ਅਤੇ ਸਜ਼ਾ ਯਕੀਨੀ ਬਣਾਈ ਜਾਵੇ | ਚੇਤਨ ਸਿੰਘ ਜੌੜਾਮਾਜਰਾ ਨੇ  ਪੰਜਾਬ ਦੇ ਲੋਕਾਂ ਨੂੰ ਅਜਿਹੇ ਲੀਡਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ, ਜਿਨ੍ਹਾਂ ਨੇ ਨਸ਼ਿਆਂ ਰਾਹੀਂ ਬਹੁਤ ਸਾਰੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ।

 

 

Tags: Chetan Singh Jauramajra , Chetan Singh Jormajra , Chetan Singh Jouramajra , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD