Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

High Court's Verdict Against Arvind Kejriwal Clear Indication Of His Guilt: Preneet Kaur

The Comments Of The Hon'ble Court Are A Tight Slap On The Face Of Aap Who Was Terming The Action As Politically Motivated: Mp Patiala

Preneet Kaur, BJP, Bharatiya Janata Party, BJP Punjab, Jai Inder Kaur, Patiala

Web Admin

Web Admin

5 Dariya News

Patiala , 10 Apr 2024

Former External Affairs Minister for State and the Patiala Member Parliament Preneet Kaur today launched a scathing attack on the Aam Aadmi Party and its Supremo Arvind Kejriwal. In a press conference held at Bharatiya Janata Party's Patiala office Preneet Kaur said, "The comments of the Hon'ble High Court on Arvind Kejriwal has made it abundantly clear that the tainted Liquor Policy was made under the guidance of Delhi CM Arvind Kejriwal and he had complete hand in it. 

This is a tight slap on the face of the Aam Aadmi Party that has been crying that Arvind Kejriwal's arrest is politically motivated." She further said, "Arvind Kejriwal not appearing before the Enforcement Directorate even after 9 summons clearly showcased his guilt. 

The right legal process has been followed and the court has clearly said that the rules are not different for a CM and a common person. Kejriwal was calling his arrest as illegal whereas the court has admitted that he was the main actor in the policy making and conspiracy of the Delhi Liquor scam.""The facade of staunchly honest Arvind Kejriwal has completely been shattered today. 

It's shameful that the image of Delhi has also been tarnished globally due to the Liquor Saga. Now that since even the court has upheld his role, it is necessary that Arvind Kejriwal should resign as the CM of Delhi" she further said. Preneet Kaur was also accompanied by her daughter and State Mahila Morcha President Jai Inder Kaur.

ਅਰਵਿੰਦ ਕੇਜਰੀਵਾਲ ਦੇ ਖਿਲਾਫ ਹਾਈਕੋਰਟ ਦਾ ਫੈਸਲਾ ਉਸਦੇ ਦੋਸ਼ਾਂ ਦਾ ਇਕ ਹੋਰ ਪ੍ਰਮਾਣ: ਪ੍ਰਨੀਤ ਕੌਰ

ਮਾਣਯੋਗ ਅਦਾਲਤ ਦੀਆਂ ਟਿੱਪਣੀਆਂ 'ਆਪ' ਦੇ ਮੂੰਹ 'ਤੇ ਕਰਾਰੀ ਚਪੇੜ ਹਨ, ਜੋ ਇਸ ਕਾਰਵਾਈ ਨੂੰ ਸਿਆਸੀ ਤੌਰ 'ਤੇ ਪ੍ਰੇਰਿਤ ਦੱਸ ਰਹੀ ਹੈ: ਐਮ.ਪੀ. ਪਟਿਆਲਾ

ਪਟਿਆਲਾ

ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਅੱਜ ਆਮ ਆਦਮੀ ਪਾਰਟੀ ਅਤੇ ਇਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਪਟਿਆਲਾ ਦਫਤਰ ਵਿਖੇ ਹੋਈ ਪ੍ਰੈਸ ਕਾਨਫਰੰਸ ਵਿੱਚ ਪ੍ਰਨੀਤ ਕੌਰ ਨੇ ਕਿਹਾ, “ਅਰਵਿੰਦ ਕੇਜਰੀਵਾਲ ਬਾਰੇ ਮਾਣਯੋਗ ਹਾਈਕੋਰਟ ਦੀਆਂ ਟਿੱਪਣੀਆਂ ਨੇ ਇਹ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਦਾਗੀ ਸ਼ਰਾਬ ਨੀਤੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਬਣਾਈ ਗਈ ਸੀ ਅਤੇ ਉਹ ਦਾ ਇਸ ਵਿੱਚ ਪੂਰਾ ਹੱਥ ਸੀ। 

ਇਹ ਆਮ ਆਦਮੀ ਪਾਰਟੀ ਦੇ ਮੂੰਹ 'ਤੇ ਕਰਾਰੀ ਚਪੇੜ ਹੈ ਜੋ ਇਹ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਰਾਜਨੀਤੀ ਤੋਂ ਪ੍ਰੇਰਿਤ ਹੈ।"ਉਨ੍ਹਾਂ ਨੇ ਅੱਗੇ ਕਿਹਾ, "ਅਰਵਿੰਦ ਕੇਜਰੀਵਾਲ 9 ਸੰਮਨਾਂ ਦੇ ਬਾਅਦ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਹੀਂ ਹੋਏ, ਜੋਕਿ ਸਪੱਸ਼ਟ ਤੌਰ 'ਤੇ ਓਹਨਾ ਦਾ ਦੋਸ਼ ਅਤੇ ਡਰ ਦਰਸਾਉਂਦੇ ਹਨ। 

ਇਸ ਕੇਸ ਵਿੱਚ ਸਹੀ ਕਾਨੂੰਨੀ ਪ੍ਰਕਿਰਿਆ ਦੀ ਪਾਲਣ ਕੀਤਾ ਗਿਆ ਹੈ ਅਤੇ ਅਦਾਲਤ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇੱਕ ਮੁੱਖ ਮੰਤਰੀ ਅਤੇ ਇੱਕ ਆਮ ਵਿਅਕਤੀ ਲਈ ਨਿਯਮ ਵੱਖ-ਵੱਖ ਨਹੀਂ ਹਨ। ਆਮ ਆਦਮੀ ਪਾਰਟੀ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦੇ ਰਿਹਾ ਸੀ ਜਦੋਂ ਕਿ ਅਦਾਲਤ ਨੇ ਮੰਨਿਆ ਹੈ ਕਿ ਉਹ ਦਿੱਲੀ ਸ਼ਰਾਬ ਘੁਟਾਲੇ ਦੀ ਨੀਤੀ ਬਣਾਉਣ ਅਤੇ ਸਾਜ਼ਿਸ਼ ਰਚਣ ਦਾ ਮੁੱਖ ਅਭਿਨੇਤਾ ਸੀ।" "ਅਖੌਤੀ ਇਮਾਨਦਾਰ ਅਰਵਿੰਦ ਕੇਜਰੀਵਾਲ ਦਾ ਨਕਾਬ ਅੱਜ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਹੈ। 

ਇਹ ਸ਼ਰਮਨਾਕ ਹੈ ਕਿ ਦਿੱਲੀ ਦਾ ਅਕਸ ਵੀ ਸ਼ਰਾਬ ਦੇ ਇਸ ਘੁਟਾਲੇ ਕਾਰਨ ਵਿਸ਼ਵ ਪੱਧਰ 'ਤੇ ਖਰਾਬ ਹੋਇਆ ਹੈ। ਹੁਣ ਜਦੋਂ ਕਿ ਅਦਾਲਤ ਨੇ ਵੀ ਉਨ੍ਹਾਂ ਦੀ ਭੂਮਿਕਾ ਨੂੰ ਬਰਕਰਾਰ ਰੱਖਿਆ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ।''ਪ੍ਰਨੀਤ ਕੌਰ ਨਾਲ ਇਸ ਮੌਕੇ ਤੇ ਉਨ੍ਹਾਂ ਦੀ ਬੇਟੀ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੇ ਪ੍ਰਧਾਨ ਬੀਬਾ ਜੈ ਇੰਦਰ ਕੌਰ ਵੀ ਮੌਜੂਦ ਰਹੇ।

अरविंद केजरीवाल के खिलाफ हाई कोर्ट का फैसला उनके अपराध का स्पष्ट संकेत: परनीत कौर

माननीय न्यायालय की टिप्पणियाँ आम आदमी पार्टी के चेहरे पर करारा तमाचा है जो इस कार्रवाई को राजनीति से प्रेरित बता रही थी: सांसद पटियाला

पटियाला

पूर्व विदेश राज्य मंत्री और पटियाला से सांसद परनीत कौर ने आज आम आदमी पार्टी और उसके सुप्रीमो अरविंद केजरीवाल पर तीखा हमला बोला। भारतीय जनता पार्टी के पटियाला कार्यालय में आयोजित एक संवाददाता सम्मेलन में परनीत कौर ने कहा, "अरविंद केजरीवाल पर माननीय उच्च न्यायालय की टिप्पणियों से यह स्पष्ट हो गया है कि दागी शराब नीति दिल्ली के मुख्यमंत्री अरविंद केजरीवाल और उनके मार्गदर्शन में बनाई गई थी और इसमें उसका पूरा हाथ था। 

यह आम आदमी पार्टी के चेहरे पर करारा तमाचा है जो यह कह रही है कि अरविंद केजरीवाल की गिरफ्तारी राजनीति से प्रेरित है।" उन्होंने आगे कहा, "9 समन के बाद भी अरविंद केजरीवाल का प्रवर्तन निदेशालय के सामने पेश न होना स्पष्ट रूप से उनके अपराध को दर्शाता है। सही कानूनी प्रक्रिया का पालन किया गया है और अदालत ने स्पष्ट रूप से कहा है कि एक सीएम और एक आम व्यक्ति के लिए नियम अलग नहीं हैं। 

केजरीवाल उनकी गिरफ़्तारी को ग़ैरक़ानूनी बता रही थी जबकि कोर्ट ने माना है कि दिल्ली शराब घोटाले के नीति निर्धारण और षडयंत्र में वह मुख्य अभिनेता थे.।' "कट्टर ईमानदार अरविंद केजरीवाल का मुखौटा आज पूरी तरह से टूट गया है। यह शर्मनाक है कि शराब कांड के कारण दिल्ली की छवि भी विश्व स्तर पर खराब हो गई है। 

अब जब अदालत ने भी उनकी भूमिका को बरकरार रखा है, तो यह जरूरी है कि अरविंद केजरीवाल को दिल्ली के सीएम पद से इस्तीफा दें'' उन्होंने आगे कहा। परनीत कौर के साथ उनकी बेटी और प्रदेश महिला मोर्चा अध्यक्ष जय इंदर कौर भी मौजूद रहीं।

 

Tags: Preneet Kaur , BJP , Bharatiya Janata Party , BJP Punjab , Jai Inder Kaur , Patiala

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD