Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

Trident Group Leads Health Initiatives in Commemoration of the World Health Day 2024

Health, Trident Group, Dr. Baljinder Singh, Madhuban Hospital, World Health Day, World Health Day 2024, Chandigarh

Web Admin

Web Admin

5 Dariya News

Chandigarh , 10 Apr 2024

Trident Group, a renowned global conglomerate observed Blindness Awareness Week as proclaimed by the Indian Government from April 1 to 7. Demonstrating its unwavering commitment towards social responsibility, Trident Group followed a multifaceted approach. In alignment with the global commemoration of the World Health Day, the organisation hosted an awareness session to address vision health disparities on April 6 at Dhaula and culminated Free Medical Health Checkup Camps on April 7 at Madhuban Hospital, Budhni. 

The organisation remains steadfast in its commitment to corporate social responsibility, striving to make a positive impact on society. Blindness Prevention Awareness took precedence with its steadfast dedication to promoting healthier communities. By raising awareness and advocating for a clearer future for all, the initiative aimed to address the root causes of vision impairment and empower individuals with knowledge and resources to safeguard their sight. 

This initiative shed light on the importance of preventive measures and fosters a collective dedication to prioritizing vision health in the broader context of overall well-being. Expert Dr. Baljinder Singh captivated a diverse audience, comprised of both seasoned veterans and fresh recruits, during this awareness session. 

Hosted by the Trident Foundation, the event not only drew a crowd in-person but also reached a global audience through its live broadcast on the foundation's official page. Building upon the momentum of World Health Day, the Trident Group continued its impactful engagement through Free Medical Health Camps at Madhuban Hospital.

These camps serve as a tangible manifestation of the organisation's commitment to proactive healthcare intervention, offering comprehensive screenings and consultations to over 200 individuals. Through strategically aligning the collaborations with proactive engagement in social causes, Trident Group continues to make a meaningful difference, advocating for equitable access to healthcare and a more inclusive society. 

The initiatives of the organisation epitomize the spirit of World Health Day 2024's theme - "My Health, My Right", understanding the fundamental principle that health is a basic human right and everyone has the right to access quality healthcare services without discrimination or barriers.

विश्व स्वास्थ्य दिवस 2024 के मौके पर ट्राइडेंट ग्रुप की एक नई स्वास्थ्य पहल

चंडीगढ़

टेक्सटाइल मैन्युफैक्चरिंग के क्षेत्र में वैश्विक अग्रणी कंपनी ट्राइडेंट ग्रुप ने 1 से 7 अप्रैल तक भारत सरकार द्वारा घोषित ब्लाइंडनेस अवेयरनेस वीक (दृष्टिहीनता जागरूकता सप्ताह) मनाया। समाज के प्रति कंपनी के दायित्व पर अपनी अटूट प्रतिबद्धता का प्रदर्शन करते हुए, ट्राइडेंट ग्रुप ने समाज की बेहतरी के लिए इस दिशा में काम किया। विश्व स्वास्थ्य दिवस के मौके पर वैश्विक स्तर पर किए जा रहे आयोजनों केअनुसार ही ट्राइडेंट ग्रुप ने 6 अप्रैल को पंजाब में धौला स्तिथ अपने कार्यस्थल में दृष्टि स्वास्थ्य संबंधी असमानताओं के समाधान पर एक जागरूकता सेशन आयोजित किया। 

इसके साथ ही 7 अप्रैल को मध्यप्रदेश में बुधनी स्थित मधुबन अस्पताल में भी फ्री मेडिकल चैकअप कैम्प का आयोजन किया गया। ट्राइडेंट ग्रुप अपने कॉर्पोरेट सामाजिक उत्तरदायित्व के प्रति अपनी प्रतिबद्धता पर कायम है और लगातार समाज पर सकारात्मक प्रभाव डालने का प्रयास कर रहा है।

स्वस्थ समुदायों को प्रोत्साहित करने के लिए अपने दृढ़ समर्पण के साथ ब्लाइंडनेस के निवारण पर जागरूकता को प्राथमिकता दी गई है। इस बारे में जागरूकता बढ़ाकर और सभी के लिए एक स्पष्ट भविष्य का पक्ष लेते हुए, इस पहल का उद्देश्य दृष्टि हानि के मूल कारणों को संबोधित करना और व्यक्तियों को उनकी दृष्टि की सुरक्षा के लिए ज्ञान और संसाधनों के साथ सशक्त बनाना था। 

इस पहल ने निवारक उपायों के महत्व पर प्रकाश डाला और सभी के संपूर्ण कल्याण को ध्यान में रखते हुए आंखों के स्वास्थ्य को प्राथमिकता देने के लिए सामूहिक समर्पण को प्रोत्साहित किया। इस मौके पर विशेषज्ञ डॉ. बलजिंदर सिंह ने एक विशेष जागरूकता सेशन को संबोधित किया , जिसमें हर उम्र और अनुभव के लोग सम्मिलित हुए। 

ट्राइडेंट फाउंडेशन द्वारा आयोजित, इस कार्यक्रम ने न केवल व्यक्तिगत रूप से लोगों को आकर्षित किया, बल्कि ट्राइडेंट फाउंडेशन के अपने आधिकारिक सोशल मीडिया पेज पर इस जागरूकता सेशन के लाइव प्रसारण के माध्यम से वैश्विक दर्शकों तक भी पहुंच को सुनिश्चित किया। विश्व स्वास्थ्य दिवस पर अपनी पहल को आगे बढ़ाते हुए, ट्राइडेंट ग्रुप ने मध्यप्रदेश में बुधनी स्थित अपने मधुबन अस्पताल में एक मुफ्त चिकित्सा स्वास्थ्य शिविर का आयोजन किया। 

इस शिविर में 200 से अधिक व्यक्तियों की व्यापक जांच की गई और उन्हें कंसल्टेशन प्रदान की गई। सामाजिक कार्यों में सक्रिय भागीदारी के साथ सहयोग को रणनीतिक रूप से संतुलित करके, ट्राइडेंट ग्रुप हेल्थकेयर पर सबकी एक समान पहुंच और अधिक समावेशी समाज की वकालत करते हुए एक सार्थक बदलाव लाना जारी रख रहा है। 

विश्व स्वास्थ्य दिवस 2024 पर ट्राइडेंट की पहल का थीम – "माई हेल्थ, माई राइट यानि मेरा स्वास्थ्य, मेरा अधिकार" इसी भावना का प्रतीक है कि स्वास्थ्य एक बुनियादी मानव अधिकार है और हर किसी को बिना किसी भेदभाव या बाधाओं के गुणवत्तापूर्ण स्वास्थ्य सेवाओं तक पहुंचने का अधिकार है।

ਵਿਸ਼ਵ ਸਿਹਤ ਦਿਵਸ 2024 ਦੇ ਮੌਕੇ ’ਤੇ ਟ੍ਰਾਈਡੈਂਟ ਗਰੁੱਪ ਦੀ ਇਕ ਨਵੀਂ ਸਿਹਤ ਪਹਿਲ 

ਚੰਡੀਗੜ੍ਹ

ਟੈਕਸਟਾਈਲ ਉਤਪਾਦਨ ਖੇਤਰ ਦੀ ਪ੍ਰਮੁੱਖ ਗਲੋਬਲ ਕੰਪਨੀ ਟ੍ਰਾਈਡੈਂਟ ਗਰੁੱਪ, ਨੇ 1 ਤੋਂ 7 ਅਪ੍ਰੈਲ ਤੱਕ ਭਾਰਤ ਸਰਕਾਰ ਦੁਆਰਾ ਘੋਸ਼ਿਤ ਬਲਾਇੰਡਨੈਸ ਅਵੈਅਰਨੈਸ ਵੀਕ (ਦਿ੍ਰਸ਼ਟਹੀਨਤਾ ਜਾਗਰੂਕਤਾ ਹਫਤਾ) ਮਨਾਇਆ। ਆਪਣੀ ਸਮਾਜਿਕ ਜਿੰਮੇਵਾਰੀ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ, ਟ੍ਰਾਈਡੈਂਟ ਗਰੁੱਪ ਨੇ ਸਮਾਜ ਦੀ ਬੇਹਤਰੀ ਲਈ ਆਪਣੇ ਦਿ੍ਰਸ਼ਟੀਕੋਣ ਦਾ ਪਾਲਣ ਕੀਤਾ। 

ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ ਵਿਸ਼ਵ ਪੱਧਰ ’ਤੇ ਕੀਤੇ ਜਾ ਰਹੇ ਸਮਾਗਮਾਂ ਦੇ ਅਨੁਸਾਰ ਹੀ ਟ੍ਰਾਈਡੈਂਟ ਗਰੁੱਪ ਨੇ 6 ਅਪ੍ਰੈਲ ਨੂੰ ਧੌਲਾ ਵਿੱਚ ਦਿ੍ਰਸ਼ਟੀ ਸਿਹਤ ਸੰਬੰਧੀ ਅਸਮਾਨਤਾਵਾਂ ਨੂੰ ਸਮਾਧਾਨ ਕਰਨ ਦੇ ਲਈ ਇੱਕ ਜਾਗਰੂਕਤਾ ਸੇਸ਼ਨ ਆਯੋਜਿਤ ਕੀਤਾ। ਨਾਲ ਹੀ 7 ਅਪ੍ਰੈਲ ਨੂੰ ਸਧੁਬਨ ਹਸਪਤਾਲ, ਬੁਧਨੀ ਵਿੱਚ ਫਰੀ ਮੈਡੀਕਲ ਚੈਕਅੱਪ ਕੈਂਪ ਦੀ ਸਮਾਪਤੀ ਕੀਤੀ ਗਈ। 

ਟ੍ਰਾਈਡੈਂਟ ਗਰੁੱਪ ਆਪਣੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਦੇ ਪ੍ਰਤੀ ਆਪਣੀ ਵਚਨਬੱਧਤਾ ’ਤੇ ਕਾਇਮ ਹੈ ਅਤੇ ਲਗਾਤਾਰ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਦਾ ਯਤਨ ਕਰ ਰਿਹਾ ਹੈ। ਸਿਹਤਮੰਦ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਆਪਨੇ ਦਿ੍ਰੜ ਸਮਰਪਣ ਦੇ ਨਾਲ ਬਲਾਇੰਡਨੇਸ ਸਮੱਸਿਆ ਨੂੰ ਹੱਲ ਕਰਨ ਲਈ ਜਾਗਰੂਕਤਾ ਨੂੰ ਪਹਿਲ ਦਿੱਤੀ ਗਈ ਹੈ। 

ਇਸ ਬਾਰੇ ਜਾਗਰੂਕਤਾ ਵਧਾ ਕੇ ਅਤੇ ਸਾਰਿਆਂ ਦੇ ਲਈ ਇੱਕ ਸਪੱਸ਼ਟ ਭਵਿੱਖ ਦਾ ਪੱਖ ਲੈਂਦੇ ਹੋਏ, ਇਸ ਪਹਿਲ ਦਾ ਉਦੇਸ਼ ਦਿ੍ਰਸ਼ਟੀ ਹਾਨੀ ਦੇ ਮੂਲ ਕਾਰਨਾਂ ਨੂੰ ਸੰਬੋਧਿਤ ਕਰਨਾ ਅਤੇ ਲੋਕਾਂ ਨੂੰ ਉਨ੍ਹਾਂ ਦਿ੍ਰਸ਼ਟੀ ਦੀ ਸੁਰੱਖਿਆ ਦੇ ਲਈ ਗਿਆਨ ਅਤੇ ਸੰਸਾਧਨਾਂ ਦੇ ਨਾਲ ਮਜ਼ਬੂਤ ਬਣਾਉਣਾ ਹੈ। ਇਹ ਪਹਿਲ ਨਿਵਾਰਕ ਉਪਾਵਾਂ ਦੇ ਮਹੱਤਵ ’ਤੇ ਪ੍ਰਕਾਸ਼ ਪਾਉਂਦੀ ਹੈ ਅਤੇ ਸਾਰਿਆਂ ਦੀ ਸਮੁੱਚੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਖਾਂ ਦੀ ਸਿਹਤ ਨੂੰ ਪਹਿਲ ਦੇਣ ਦੇ ਲਈ ਸਮੂਹਿਕ ਸਮਰਪਣ ਨੂੰ ਉੁਤਸ਼ਾਹਿਤ ਕਰਦੀ ਹੈ।

ਇਸ ਮੋਕੇ ਤੇ ਮਾਹਿਰ ਡਾ. ਬਲਜਿੰਦਰ ਸਿੰਘ ਨੇ ਇਕ ਜਾਗਰੂਕਤਾ ਸੇਸ਼ਨ ਨੂੰ ਸੰਬੋਧਿਤ ਕੀਤਾ, ਜਿਸ ਵਿੱਚ ਹਰ ਉਮਰ ਅਤੇ ਅਨੁਭਵ ਦੇ ਲੋਕ ਸ਼ਾਮਿਲ ਸਨ। ਟ੍ਰਾਈਡੈਂਟ ਫਾਊਂਡੇਸ਼ਨ ਦੁਆਰਾ ਆਯੋਜਿਤ, ਇਸ ਪ੍ਰੋਗਰਾਮ ਨੇ ਨਾ ਸਿਰਫ ਨਿੱਜੀ ਤੌਰ ’ਤੇ ਭੀੜ ਨੂੰ ਆਕਰਸ਼ਿਤ ਕੀਤਾ ਬਲਕਿ ਫਾਊਂਡੇਸ਼ਨ ਦੇ ਅਧਿਕਾਰਤ ਸੋਸ਼ਲ ਮੀਡਿਆ ਪੇਜ ’ਤੇ ਇਸ ਜਾਗਰੂਕਤਾ ਸੇਸ਼ਨ ਦੇ ਲਾਈਵ ਪ੍ਰਸਾਰਨ ਦੇ ਦੁਆਰਾ ਵਿਸ਼ਵਵਿਆਪੀ ਦਰਸ਼ਕਾਂ ਤੱਕ ਵੀ ਪਹੁੰਚ ਯਕੀਨੀ ਬਨਾਈ ਗਈ।

ਵਿਸ਼ਵ ਸਿਹਤ ਦਿਵਸ ਤੇ ਅਪਣੀ ਇਸ ਪਹਿਲ ਨੂੰ ਅੱਗੇ ਵਧਾਉਂਦੇ ਹੋਏ, ਟ੍ਰਾਈਡੈਂਟ ਗਰੁੱਪ ਨੇ ਮੱਧ ਪ੍ਰਦੇਸ਼ ਵਿੱਚ ਬੁਧਨੀ ਵਿਖੇ ਆਪਣੇ ਮਧੁਬਨ ਹਸਪਤਾਲ ਵਿੱਚ ਮੁਫ਼ਤ ਮੈਡੀਕਲ ਸਿਹਤ ਸ਼ਿਵਿਰ ਦਾ ਆਯੋਜਨ ਕੀਤਾ। ਇਹ ਸ਼ਿਵਰ ਵਿੱਚ 200 ਤੋਂ ਜ਼ਿਆਦਾ ਵਿਅਕਤੀਆਂ ਨੂੰ ਵਿਆਪਕ ਜਾਂਚ ਅਤੇ ਕੰਸਲਟੈਸ਼ਨ ਪ੍ਰਦਾਨ ਕੀਤੀ ਗਈ। ਸਮਾਜਿਕ ਕਾਰਜਾਂ ਵਿੱਚ ਸਰਗਰਮ ਭਾਗੀਦਾਰਾਂ ਦੇ ਨਾਲ ਸਹਿਯੋਗ ਨੂੰ ਰਣਨੀਤਿਕ ਤੌਰ ’ਤੇ ਸੰਤੁਲਿਤ ਕਰਕੇ, ਟ੍ਰਾਈਡੈਂਟ ਗਰੁੱਪ ਹੈੱਲਥਕੇਅਰ ਤੱਕ ਸਮਾਨ ਪਹੁੰਚ ਅਤੇ ਵਧੇਰੇ ਸਮਾਵੇਸ਼ੀ ਸਮਾਜ ਦੀ ਵਕਾਲਤ ਕਰਦੇ ਹੋਏ ਇੱਕ ਸਾਰਥਕ ਬਦਲਾਅ ਲਿਆਉਣਾ ਜਾਰੀ ਰੱਖਿਆ ਹੋਇਆ ਹੈ। 

ਵਿਸ਼ਵ ਸਿਹਤ ਦਿਵਸ 2024 ਤੇ ਟ੍ਰਾਈਡੈਂਟ ਦੀ ਪਹਿਲ ਦੀ ਥੀਮ- ‘‘ਮਾਈ ਹੈੱਲਥ, ਮਾਈ ਰਾਈਟ ਯਾਨਿ ਮੇਰੀ ਸਿਹਤ, ਮੇਰਾ ਅਧਿਕਾਰ,  ਇਸੇ ਭਾਵਨਾ ਦਾ ਪ੍ਰਤੀਕ ਹੈ, ਇਸ ਮੂਲ ਸਿਧਾਂਤ ਨੂੰ ਸਮਝਦੇ ਹੋਏ ਕਿ ਸਿਹਤ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ ਅਤੇ ਹਰ ਕਿਸੇ ਨੂੰ ਬਿਨਾਂ ਕਿਸੇ ਭੇਦਭਾਵ ਜਾਂ ਬਾਧਾਵਾਂ ਦੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਤੱਕ ਪਹੁੰਚਣ ਦਾ ਅਧਿਕਾਰ ਹੈ।

 

Tags: Health , Trident Group , Dr. Baljinder Singh , Madhuban Hospital , World Health Day , World Health Day 2024 , Chandigarh

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD