Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

Tailoring and Embroidery of Sant Nirankari Mission Chandigarh Certificates given to the students passing in the center

Nirankari, Satguru Mata Sudiksha ji Maharaj, Sant Nirankari charitable Foundation, Sant Nirankari Mission, Chandigarh

Web Admin

Web Admin

5 Dariya News

Chandigarh , 02 Apr 2024

With the holy grace of Nirankari Satguru Mata Sudiksha Ji Maharaj, a free sewing and embroidery center is being run in Sant Nirankari Satsang Bhawan Sector 30-A, Chandigarh. Every year, the participants who complete the sewing and embroidery course are examined by the Social Welfare Department of Sant Nirankari Mandal, Delhi and certificates are given to the passed students.

Local coordinator Shri Navneet Pathak ji told that last year from January 2023 to December 2023, 9 girl students passed the examination and received certificates. The women trained through this center can easily earn livelihood sitting at home and the center is helping them to move ahead in life and become self-reliant. For this, free training in sewing and embroidery is given by the mission. 

In this training center, only Mission machines are used for teaching and they are being trained by the qualified and trained teacher Mrs. Kailash Devi. Sant Nirankari Mission is a spiritual ideology which connects man's soul with God by providing him with Brahmagyan, thereby creating a feeling of mutual brotherhood. 

Sant Nirankari Mission is making an important contribution in spiritual awareness as well as social welfare and for which it has always been worthy of praise. Presently Satguru Mata Sudiksha Ji Maharaj is implementing Nirankari Baba Ji's message, 'Every human being should be useful to other human beings'. Nirankari Mission has always done many works for public welfare, mainly the service given for women empowerment.

Apart from this, many services are performed by the Mission for social welfare like helping the people suffering from natural calamities, rehabilitating them, contributing a lot in voluntary blood donation, cleanliness campaign, health and eye camps, educational institutions, helping the needy. Helping etc. are other social welfare programs of the mission.

ਸੰਤ ਨਿਰੰਕਾਰੀ ਮਿਸ਼ਨ ਚੰਡੀਗੜ੍ਹ ਦੇ ਸਿਲਾਈ ਕਢਾਈ ਕੇਂਦਰ ਵਿਚ ਪਾਸ ਹੋਈਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਗਏ

ਚੰਡੀਗੜ੍ਹ

ਸੰਤ ਨਿਰੰਕਾਰੀ ਸਤਸੰਗ ਭਵਨ ਸੈਕਟਰ 30 ਏ ਚੰਡੀਗੜ੍ਹ ਵਿਚ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਕਿਰਪਾ ਨਾਲ ਮੁਫਤ ਸਿਲਾਈ ਕਢਾਈ ਕੇਂਦਰ ਚਲਾਇਆ ਜਾ ਰਿਹਾ ਹੈ। ਹਰ ਸਾਲ ਸਿਲਾਈ ਕਢਾਈ ਦਾ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਦੀ ਸੰਤ ਨਿਰੰਕਾਰੀ ਮੰਡਲ, ਦਿੱਲੀ ਦੇ ਸਮਾਜ ਕਲਿਆਣ ਵਿਭਾਗ ਵਲੋਂ ਉਨ੍ਹਾਂ ਦੀ ਪ੍ਰੀਖਿਆ ਲਈ ਜਾਂਦੀ ਹੈ ਅਤੇ ਪਾਸ ਹੋਈਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ ਹਨ।

ਸਥਾਨਕ ਸੰਯੋਜਕ ਸ਼੍ਰੀ ਨਵਨੀਤ ਪਾਠਕ ਜੀ ਨੇ ਦੱਸਿਆ ਕਿ ਬੀਤੇ ਸਾਲ ਜਨਵਰੀ 2023 ਤੋਂ ਦਸੰਬਰ 2023 ਵਿਚ ਜਿਨ੍ਹਾਂ 9 ਵਿਦਿਆਰਥਣਾਂ ਨੇ ਪ੍ਰੀਖਿਆ ਪਾਸ ਕੀਤੀ ਅਤੇ ਸਰਟੀਫਿਕੇਟ ਹਾਸਲ ਕੀਤੇ। ਇਸ ਕੇਂਦਰ ਵਿਚ ਪਾਸ ਹੋਈਆਂ ਔਰਤਾਂ ਘਰ ਬੈਠੇ ਹੀ ਬੜੀ ਆਸਾਨੀ ਨਾਲ ਰੋਜੀ ਰੋਟੀ ਕਮਾਉਦੀਆਂ ਹਨ ਅਤੇ ਕੇਂਦਰ ਉਨ੍ਹਾਂ ਨੂੰ ਜੀਵਨ ਵਿਚ ਅੱਗੇ ਵੱਧਣ ਅਤੇ ਆਤਮ ਨਿਰਭਰ ਬਣਾਉਣ ਵਿਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ।  

ਇਸ ਦੇ ਨਾਲ ਮਿਸ਼ਨ ਵਲੋਂ ਸਿਲਾਈ ਕਢਾਈ ਵਿਚ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਿਖਲਾਈ ਕੇਂਦਰ ਵਿਚ ਸਿਖਲਾਈ ਦੇ ਲਈ ਮਿਸ਼ਨ ਦੀ ਹੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਯੋਗ ਅਤੇ ਟਰੇਨਰ ਅਧਿਆਪਿਕਾ ਸ਼੍ਰੀਮਤੀ ਕੈਲਾਸ਼ ਦੇਵੀ ਵਲੋਂ ਸਿਖਲਾਈ ਦਿੱਤੀ ਜਾ ਰਿਹਾ ਹੈ। ਸੰਤ ਨਿਰੰਕਾਰੀ ਮਿਸ਼ਨ ਇਕ ਅਧਿਆਤਮਿਕ ਵਿਚਾਰਧਾਰਾ ਹੈ ਜੋ ਇਨਸਾਨ ਨੂੰ ਬ੍ਰਹਮਗਿਆਨ ਪ੍ਰਦਾਨ ਕਰਕੇ ਉਸਦੀ ਆਤਮਾ ਨੂੰ ਪਰਮਾਤਮਾ ਨਾਲ ਜੋੜਦੀ ਹੈ, ਜਿਸ ਨਾਲ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ। 

ਸੰਤ ਨਿਰੰਕਾਰੀ ਮਿਸ਼ਨ ਅਧਿਆਤਮਿਕਤਾ ਜਾਗਰੂਕਤਾ ਦੇ ਨਾਲ ਸਮਾਜ ਕਲਿਆਣ ਵਿਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ ਅਤੇ ਜਿਸਦੇ ਲਈ ਉਹ ਸਦਾ ਹੀ ਸ਼ਲਾਘਾ ਦੀ ਪਾਤਰ ਵੀ ਰਿਹਾ ਹੈ। ਨਿਰੰਕਾਰੀ ਬਾਬਾ ਜੀ ਦੇ ਸੰਦੇਸ਼ ਹਰ ਮਨੁੱਖ ਦੂਸਰੇ ਮਨੁੱਖ ਦੇ ਕੰਮ ਆਏ ਨੂੰ ਮੌਜੂਦਾ ਸਮੇਂ ਵਿਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਮਲੀ ਰੂਪ ਦੇ ਰਹੇ ਹਨ।ਨਿਰੰਕਾਰੀ ਮਿਸ਼ਨ ਵਲੋਂ ਸਦਾ ਹੀ ਜਨ ਕਲਿਆਣ ਲਈ ਅਨੇਕਾਂ ਕਾਰਜ ਕੀਤੇ ਗਏ ਹਨ,ਜਿਨ੍ਹਾਂ ਵਿਚ ਮਹਿਲਾ ਸ਼ਸਕਤੀਕਰਨ ਦੇ ਲਈ ਕੀਤੀ ਗਈ ਸੇਵਾ ਹੈ।

ਇਸਦੇ ਇਲਾਵਾ ਸਮਾਜ ਕਲਿਆਣ ਦੇ ਲਈ ਮਿਸ਼ਨ ਵਲੋਂ ਅਨੇਕ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ ਜਿਵੇਂ ਕੁਦਰਤੀ ਆਫਤਾਵਾਂ ਨਾਲ ਪੀੜਤ ਲੋਕਾਂ ਦੀ ਮਦਦ ਕਰਨਾ, ਉਨ੍ਹਾਂ ਦਾ ਪੂਨਰਵਾਸ ਕਰਨਾ, ਸਵੈ ਇਛਾ ਨਾਲ ਖੂਨਦਾਨ ਵਿਚ ਭਰਪੂਰ ਯੋਗਦਾਨ ਦੇਣਾ, ਸਵਾਈ ਅਭਿਆਨ,ਸਿਹਤ ਅਤੇ ਅੱਖਾਂ ਦੇ ਕੈਂਪ, ਸਿੱਖਿਆ ਸੰਬੰਧੀ ਸੰਸਥਾਵਾਂ, ਜਰੂਰਤਮੰਦਾਂ ਦੀ ਸਹਾਇਤਾ ਕਰਨਾ ਆਦਿ ਮਿਸ਼ਨ ਦੇ ਹੋਰ ਸਮਾਜਿਕ ਕਲਿਆਣਕਾਰੀ ਪ੍ਰੋਗਰਾਮ ਹੈ।

सन्त निरंकारी मिशन चण्डीगढ़ के सिलाई कढ़ाई केन्द्र में उत्तीर्ण  छात्राओं को प्रदान किये गये सर्टिफिकेट  

चण्डीगढ़

सन्त निरंकारी सत्संग भवन सैक्टर 30-ए चण्डीगढ में निरंकारी सत्गुरू माता सुदीक्षा जी महाराज की पावन कृपा से निशुल्क सिलाई कढ़ाई केन्द्र चलाया जा रहा है। प्रत्येक वर्ष सिलाई कढ़ाई का कोर्स पूरा करने वाले प्रतिभागियों की संत निरंकारी मण्डल, दिल्ली के समाज कल्याण विभाग द्वारा इनकी परीक्षा ली जाती है एवं उत्तीर्ण छात्राओं को सर्टिफिकेट प्रदान किये जाते हैं।

स्थानीय संयोजक श्री नवनीत पाठक जी ने बताया कि गत वर्ष जनवरी 2023 से दिसंबर 2023 में जिन 9 छात्राओ ने परीक्षा उत्तीर्ण की और सर्टिफिकेट प्राप्त किये। इस केन्द्र से प्रशिक्षित महिलायें घर बैठे ही बड़ी आसानी से आजीविका कमाती हैं तथा केन्द्र उन्हें जीवन में आगे बढ़ने और आत्म निर्भर बनाने में सहायता प्रदान कर रहा है।

इसके लिए मिशन द्वारा सिलाई-कढ़ाई में निशुल्क प्रशिक्षण दिया जाता है। इस प्रशिक्षण केन्द्र में सिखलाई के लिए मिशन की ही मशीने प्रयोग की जाती है तथा उनको योग्य तथा प्रशिक्षित अध्यापिका श्रीमति कैलाश देवी द्वारा प्रशिक्षण दिया जा रहा है। संत निरंकारी मिशन एक आध्यात्मिक विचारधारा है जो मनुष्य को ब्रहमज्ञान प्रदान करके उसकी आत्मा को परमात्मा से जोड़ती है जिससे परस्पर भाईचारे की भावना उत्पन्न होती है। 

संत निरंकारी मिशन आध्यात्मिक जागरूकता  के साथ साथ समाज कल्याण में भी अपना महत्वपूर्ण योगदान दे रहा है और जिसके लिए वह सदैव ही प्रशंसा का पात्र भी रहा है। निरंकारी बाबा जी के संदेश, ‘प्रत्येक मानव दूसरे मानव के काम आये’ को वर्तमान में सत्गुरू माता सुदीक्षा जी महाराज अमली रुप दे रहे है। निरंकारी मिशन द्वारा सदैव ही जनकल्याण हेतु अनेक कार्य किये गये है जिनमें मुख्यतः महिला सशक्तिकरण के लिए दी गयी सेवा है।

इसके अतिरिक्त समाज कल्याण के लिए मिशन द्वारा अनेक सेवाएं निभाई जाती है जैसे प्राकृतिक आपदाओं से पीड़ित लोगों की सहायता करना, उन्हें पुर्नवास करना, स्वेच्छा से रक्तदान में भरपूर योगदान देना, स्वच्छता अभियान, स्वास्थ्य तथा आंखों के शिविर, शिक्षा संबंधी संस्थायें, ज़रुरतमंदों की सहायता करना आदि मिशन के अन्य सामाजिक कल्याणकारी कार्यक्रम हैं।

 

Tags: Nirankari , Satguru Mata Sudiksha ji Maharaj , Sant Nirankari charitable Foundation , Sant Nirankari Mission , Chandigarh

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD