Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Punjab skies transforming under PM Modi: Jaiveer Shergill

Shergill flies to Adampur from Hindon on inaugural flight

Jaiveer Shergill, Bharatiya Janata Party, BJP, BJP Punjab

Web Admin

Web Admin

5 Dariya News

Adampur (Jalandhar) , 31 Mar 2024

Punjab skies are transforming under the steward leadership of the Prime Minister Narendra Modi. BJP National Spokesperson Jaiveer Shergill made these remarks at reaching Adampur Airport after he flew to Adampur on the inaugural flight from Delhi NCR Hindon to Adampur, here today.

Speaking at the occasion, Shergill said that with the start of flights from Delhi NCR Hindon to Adampur, today is a historic day as well as a matter of immense happiness for the residents of Punjab, especially Doaba – Jalandhar and areas bordering Himachal Pradesh and Punjab.

Shergill said that it was a long-standing demand from the Union Government for the start of this flight. “The new terminal at the Adampur Airport has been built at a cost of more than Rs 150 crores and air traffic will be very good”, said, the BJP Spokesperson.

Shergill further said that considering the popular demand of the people, he had also taken the initiative for the start of this flight and had met Union Civil Aviation Minister J.M.Scindia on two to three occasions and had also given him a memorandum in this regard. “The commencement of this flight today is a big milestone, which will go a long way in the growth of the aviation sector of Punjab”, he asserted, while thanking Scindia for considering the demand and making it possible in a quick succession of time.

Shergill also said that the start of this flight will not just facilitate Adampur-Delhi, but will also lead to connectivity between Adampur to Nanded Sahib, Bengaluru, Mumbai, and Jaipur. “The development assumes a lot of significance, as it would be extremely helpful for the businessmen, tourism sector and devotees, who want to visit religious places to pay their obeisance”, he added. Significantly, on March 10, PM Narendra Modi had inaugurated 12 new terminal buildings including Adampur Airport.

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪੰਜਾਬ ਦਾ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹੈ: ਜੈਵੀਰ ਸ਼ੇਰਗਿੱਲ

ਹਿੰਡਨ ਤੋਂ ਅਦਮਪੁਰ ਲਈ ਸ਼ੁਰੂ ਹੋਈ ਪਹਿਲੀ ਫਲਾਈਟ ਰਾਹੀ ਪਹੁੰਚੇ ਸ਼ੇਰਗਿੱਲ

ਆਦਮਪੁਰ (ਜਲੰਧਰ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਦਾ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।  ਇਹ ਸ਼ਬਦ ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਅੱਜ ਦਿੱਲੀ ਐਨ.ਸੀ.ਆਰ. ਹਿੰਡਨ ਤੋਂ ਆਦਮਪੁਰ ਲਈ ਰਵਾਨਾ ਹੋਈ ਪਹਿਲੀ ਉਡਾਣ ਰਾਹੀਂ ਆਦਮਪੁਰ ਪਹੁੰਚਣ ਉਪਰੰਤ ਕਹੇ।

ਇਸ ਮੌਕੇ ਸ਼ੇਰਗਿੱਲ ਨੇ ਦੱਸਿਆ ਕਿ ਦਿੱਲੀ ਐਨ.ਸੀ.ਆਰ. ਹਿੰਡਨ ਤੋਂ ਆਦਮਪੁਰ ਲਈ ਉਡਾਣ ਸ਼ੁਰੂ ਹੋਣ ਨਾਲ ਅੱਜ ਦਾ ਦਿਨ ਇੱਕ ਇਤਿਹਾਸਕ ਦਿਨ ਹੋਣ ਦੇ ਨਾਲ-ਨਾਲ ਪੰਜਾਬ ਦੇ ਵਸਨੀਕਾਂ ਖਾਸ ਕਰਕੇ ਦੋਆਬਾ-ਜਲੰਧਰ ਅਤੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਲਈ ਬਹੁਤ ਖੁਸ਼ੀ ਦਾ ਮੌਕਾ ਹੈ।

ਸ਼ੇਰਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਇਸ ਉਡਾਣ ਨੂੰ ਸ਼ੁਰੂ ਕਰਨ ਦੀ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।  ਭਾਜਪਾ ਬੁਲਾਰੇ ਨੇ ਖੁਲਾਸਾ ਕੀਤਾ ਕਿ ਆਦਮਪੁਰ ਹਵਾਈ ਅੱਡੇ 'ਤੇ ਨਵਾਂ ਟਰਮੀਨਲ 150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇੱਥੋਂ ਹਵਾਈ ਆਵਾਜਾਈ ਬਹੁਤ ਵਧੀਆ ਹੋਵੇਗੀ।

ਸ਼ੇਰਗਿੱਲ ਨੇ ਦੱਸਿਆ ਕਿ ਲੋਕਾਂ ਦੀ ਪੁਰਜ਼ੋਰ ਮੰਗ ਦੇ ਮੱਦੇਨਜ਼ਰ ਉਨ੍ਹਾਂ ਨੇ ਇਸ ਉਡਾਣ ਨੂੰ ਸ਼ੁਰੂ ਕਰਵਾਉਣ ਲਈ ਪਹਿਲਕਦਮੀ ਵੀ ਕੀਤੀ ਸੀ ਅਤੇ ਦੋ-ਤਿੰਨ ਵਾਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੇ.ਐਮ ਸਿੰਧੀਆ ਨੂੰ ਵੀ ਮਿਲੇ ਸਨ ਤੇ ਉਨ੍ਹਾਂ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਉਡਾਣ ਦੀ ਸ਼ੁਰੂਆਤ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗੀ, ਜੋ ਕਿ ਪੰਜਾਬ ਦੇ ਹਵਾਬਾਜ਼ੀ ਖੇਤਰ ਦੇ ਵਿਕਾਸ ਵਿੱਚ ਇੱਕ ਲੰਬਾ ਰਸਤਾ ਤੈਅ ਕਰੇਗੀ।  ਇਸ ਦੌਰਾਨ ਉਨ੍ਹਾਂ ਨੇ ਮੰਗ 'ਤੇ ਵਿਚਾਰ ਕਰਨ ਅਤੇ ਇਸਨੂੰ ਜਲਦੀ ਸੰਭਵ ਬਣਾਉਣ ਲਈ ਸਿੰਧੀਆ ਦਾ ਧੰਨਵਾਦ ਕੀਤਾ।

ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਆਦਮਪੁਰ ਤੋਂ ਦਿੱਲੀ ਤੱਕ ਦੇ ਸਫਰ ਦੀ ਸਹੂਲਤ ਹੋਵੇਗੀ, ਸਗੋਂ ਆਦਮਪੁਰ ਤੋਂ ਨਾਂਦੇੜ ਸਾਹਿਬ, ਬੈਂਗਲੁਰੂ, ਮੁੰਬਈ ਅਤੇ ਜੈਪੁਰ ਵਿਚਕਾਰ ਸੰਪਰਕ ਸਥਾਪਿਤ ਹੋਵੇਗਾ।  ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ, ਕਿਉਂਕਿ ਇਹ ਵਪਾਰੀਆਂ, ਸੈਰ ਸਪਾਟਾ ਖੇਤਰ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਮੱਥਾ ਟੇਕਣ ਦੇ ਚਾਹਵਾਨ ਸ਼ਰਧਾਲੂਆਂ ਲਈ ਬੇਹੱਦ ਸਹਾਈ ਹੋਵੇਗਾ।  ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਮਪੁਰ ਹਵਾਈ ਅੱਡੇ ਸਮੇਤ 12 ਨਵੇਂ ਟਰਮੀਨਲ ਇਮਾਰਤਾਂ ਦਾ ਉਦਘਾਟਨ ਕੀਤਾ ਸੀ।

प्रधानमंत्री मोदी के नेतृत्व में तेजी से आगे बढ़ रहा है पंजाब का एविएशन सेक्टर: जयवीर शेरगिल

हिंडन से आदमपुर के लिए शुरू हुई पहली उड़ान से पहुंचे शेरगिल

आदमपुर (जालंधर)

प्रधानमंत्री नरेंद्र मोदी के नेतृत्व में पंजाब का एविएशन सेक्टर तेजी से आगे बढ़ रहा है। यह शब्द भाजपा के राष्ट्रीय प्रवक्ता जयवीर शेरगिल ने आज यहां दिल्ली एनसीआर हिंडन से आदमपुर के लिए शुरू हुई पहली उड़ान से आदमपुर पहुंचने के बाद कहे। इस अवसर पर अपनी प्रतिक्रिया देते हुए, शेरगिल ने कहा कि दिल्ली एनसीआर हिंडन से आदमपुर के लिए उड़ान शुरू होने के साथ

 आज का दिन ऐतिहासिक बनने साथ-साथ पंजाब के निवासियों और खासकर दोआबा-जालंधर व हिमाचल प्रदेश और पंजाब की सीमा से लगे क्षेत्रों के लिए बेहद खुशी का मौका है। शेरगिल ने कहा कि केंद्र सरकार से लंबे समय से इस उड़ान को शुरू करने की मांग की जा रही थी। भाजपा प्रवक्ता ने खुलासा किया कि आदमपुर एयरपोर्ट पर नया टर्मिनल 150 करोड़ रुपये से अधिक की लागत से बना है और यहां से हवाई यातायात बहुत अच्छा होगा।

शेरगिल ने कहा कि लोगों की पुरजोर मांग को देखते हुए, उन्होंने भी इस फ्लाइट को शुरू करवाने के लिए पहल की थी और दो-तीन बार केंद्रीय नागरिक उड्डयन मंत्री जे.एम सिंधिया से भी मुलाकात की थी एवं उन्हें इस संबंध में ज्ञापन भी दिया था। उन्होंने कहा कि आज इस फ्लाइट का शुरू होना एक बड़ा मील का पत्थर साबित होगा, जो पंजाब के एविएशन सेक्टर के विकास में एक लंबा रास्ता तय करेगा। इस दौरान उन्होंने मांग पर विचार करने और इसे शीघ्र संभव बनाने के लिए सिंधिया का धन्यवाद किया।

शेरगिल ने यह भी कहा कि इस फ्लाइट के शुरू होने से न केवल आदमपुर से दिल्ली जाने की सुविधा मिलेगी, बल्कि आदमपुर से नांदेड़ साहिब, बेंगलुरु, मुंबई और जयपुर के बीच भी सम्पर्क स्थापित होगा। उन्होंने कहा कि यह बहुत महत्वपूर्ण कदम है, क्योंकि इससे व्यापारी, पर्यटन क्षेत्र और श्रद्धालुओं, जो धार्मिक स्थलों पर जाकर अपनी श्रद्धा अर्पित करना चाहते हैं, के लिए बेहद मददगार होगा।  गौरतलब है कि 10 मार्च को प्रधानमंत्री नरेंद्र मोदी ने आदमपुर एयरपोर्ट समेत 12 नए टर्मिनल भवनों का उद्घाटन किया था।

 

Tags: Jaiveer Shergill , Bharatiya Janata Party , BJP , BJP Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD