Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Disha Trust submits demand letter to Women's Commission for action against singer Jazzy B

Singer Jazzy B's effigy has already been burnt by many organizations in Punjab

Raj Lali Gill, Punjab State Women Commission, AAP, Aam Aadmi Party, Aam Aadmi Party Punjab, AAP Punjab, Mohali

Web Admin

Web Admin

5 Dariya News

Mohali , 26 Mar 2024

Punjabi singer Jazzy B is getting involved in controversies over his new song "Marak Shoukina Di Tu Ki Janadi Bhede". It must be mentioned that in this song released on March 10, Jazzy B has addressed the woman as 'sheep'. As a result of which some conscious women are opposing the singer Jazzy B, some farmers' organizations have also blown up his effigy.

It has also been opposed by Disha Women Welfare Trust (RJ) Punjab, an organization working for the welfare of women. To express their protest, a group of women under the leadership of senior journalist and President of Disha Trust, Hardeep Kaur, approached the Punjab State Commission for Women and filed a complaint. The trust issued a demand letter demanding action against singer Jazzy B.

Meanwhile, Madam Raj Lali Gill, chairperson of the Punjab State Women's Commission, assured the trust that singer Jazzy B will be sent a notice in this regard by the commission and a response will be sought. He said that the language used by singer Jazzy B in the song is reprehensible which will be taken notice of.

Talking to the media on this occasion, Trust President Hardeep Kaur said that such language against women is not acceptable and when such language is used especially by celebrities, it has a very bad effect on the coming young generation. has to Speaking further, he said that the use of such words by singer Jazzy B in the 48th year of age proves that he is still mentally retarded.

दिशा ट्रस्ट ने गायक जैजी बी के खिलाफ कार्रवाई के लिए महिला आयोग को  दिया मांग पत्र

पंजाब में कई संगठन पहले ही फूंक चुके हैं सिंगर जैजी बी का पुतला

मोहाली

पंजाबी सिंगर जैजी बी अपने नए गाने 'मरक शौकिना दी तू की जनादी भेडे ' को लेकर विवादों में घिरते जा रहे हैं। बता दें कि 10 मार्च को रिलीज हुए इस गाने में जैजी बी ने महिला को 'भेड़' कहकर संबोधित किया है। जिसके चलते कुछ जागरूक महिलाएं जहां गायक जैजी बी का विरोध कर रही हैं, वहीं कुछ किसान संगठनों ने भी उनका पुतला भी फूंका है।

महिलाओं के कल्याण के लिए काम करने वाली संस्था दिशा वूमेन वेलफेयर ट्रस्ट (रजि ) पंजाब ने भी इसका विरोध किया है। अपना विरोध जताने के लिए वरिष्ठ पत्रकार और दिशा ट्रस्ट की अध्यक्ष हरदीप कौर के नेतृत्व में महिलाओं के एक समूह ने पंजाब राज्य महिला आयोग से संपर्क किया और शिकायत दर्ज कराई। 

ट्रस्ट ने एक मांग पत्र महिला आयोग को देकर गायक जैज़ी बी के खिलाफ कार्रवाई की मांग की। इस बीच, पंजाब राज्य महिला आयोग की अध्यक्ष मैडम राज लाली गिल ने ट्रस्ट को आश्वासन दिया कि आयोग द्वारा गायक जैज़ी बी को इस संबंध में नोटिस भेजा जाएगा और जवाब मांगा जाएगा। उन्होंने कहा कि गाने में गायक जैजी बी ने जिस भाषा का इस्तेमाल किया है वह निंदनीय है जिस पर संज्ञान लिया जाएगा।

इसअवसर पर ट्रस्ट की अध्यक्ष हरदीप कौर ने मीडिया से बात करते हुए कहा कि महिलाओं के खिलाफ ऐसी भाषा स्वीकार्य नहीं है और जब खासकर मशहूर हस्तियों द्वारा ऐसी भाषा का इस्तेमाल किया जाता है तो आने वाली युवा पीढ़ी पर इसका बहुत बुरा असर पड़ता है । आगे बोलते हुए उन्होंने कहा कि उम्र के 48वें साल में गायक जैजी बी द्वारा ऐसे शब्दों का इस्तेमाल यह साबित करता है कि वह अभी भी मानसिक रूप से विक्षिप्त हैं ।

ਗਾਇਕ ਜੈਜ਼ੀ ਬੀ ਖਿਲਾਫ ਕਾਰਵਾਈ ਕਰਨ ਲਈ ਦਿਸ਼ਾ ਟਰੱਸਟ ਨੇ ਦਿੱਤਾ ਮਹਿਲਾ ਕਮਿਸ਼ਨ ਨੂੰ ਮੰਗ ਪੱਤਰ

ਪੰਜਾਬ ਦੀਆਂ ਕਈ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਸਾੜਿਆ ਜਾ ਚੁੱਕਾ ਹੈ ਗਾਇਕ ਜੈਜ਼ੀ ਬੀ ਦਾ ਪੁਤਲਾ

ਮੋਹਾਲੀ

ਪੰਜਾਬੀ ਗਾਇਕ ਜੈਜ਼ੀ ਬੀ ਆਪਣੇ ਨਵੇਂ ਆਏ ਗੀਤ " ਮੜਕ ਸ਼ੌਕੀਨਾ ਦੀ ਤੂੰ ਕੀ ਜਾਣਦੀ ਭੇਡੇ" ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰਦੇ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ 10 ਮਾਰਚ ਨੂੰ ਰਿਲੀਜ਼ ਹੋਏ ਇਸ ਗੀਤ ਵਿੱਚ ਜੈਜ਼ੀ ਬੀ ਨੇ ਔਰਤ ਨੂੰ ' ਭੇਡੇ' ਕਹਿ ਕੇ ਸੰਬੋਧਨ ਕੀਤਾ ਹੈ । ਜਿਸ ਦੇ ਚੱਲਦੇ ਹੋਏ ਜਿੱਥੇ ਕੁਝ ਜਾਗਰੂਕ ਮਹਿਲਾਵਾਂ ਵੱਲੋਂ ਗਾਇਕ ਜੈਜ਼ੀ ਬੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਉਸਦਾ ਪੁਤਲਾ ਫੂਕਿਆ ਗਿਆ ਹੈ ।

ਮਹਿਲਾਵਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ (ਰਜਿ) ਪੰਜਾਬ ਵੱਲੋਂ ਵੀ ਇਸਦਾ ਵਿਰੋਧ ਕੀਤਾ ਗਿਆ ਹੈ। ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਅੱਜ ਸੀਨੀਅਰ ਪੱਤਰਕਾਰ ਅਤੇ ਦਿਸ਼ਾ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਮਹਿਲਾਵਾਂ ਦੇ ਇੱਕ ਇਕੱਠ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਕੋਲ ਪਹੁੰਚ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਈ।ਇਸ ਦੌਰਾਨ ਕਮਿਸ਼ਨ ਦੇ ਨਵ ਨਿਯੁਕਤ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੂੰ ਟਰੱਸਟ ਵੱਲੋਂ ਇੱਕ ਮੰਗ ਪੱਤਰ ਦੇ ਕੇ ਗਾਇਕ ਜੈਜ਼ੀ ਬੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਇਸ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਵੱਲੋਂ ਟਰੱਸਟ ਨੂੰ ਭਰੋਸਾ ਦਿੱਤਾ ਗਿਆ ਕਿ ਗਾਇਕ ਜੈਜ਼ੀ ਬੀ ਨੂੰ ਇਸ ਸਬੰਧੀ ਕਮਿਸ਼ਨ ਵੱਲੋਂ ਨੋਟਿਸ ਭੇਜ ਕੇ ਜਵਾਬ ਤਲਬੀ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਗਾਇਕ ਜੈਜ਼ੀ ਬੀ ਵੱਲੋਂ ਗੀਤ ਵਿੱਚ ਵਰਤੀ ਗਈ ਸ਼ਬਦਾਵਲੀ ਨਿੰਦਨਯੋਗ ਹੈ ਜਿਸ ਦਾ ਨੋਟਿਸ ਜਰੂਰ ਲਿਆ ਜਾਵੇਗਾ।

ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਟਰੱਸਟ ਪ੍ਰਧਾਨ ਹਰਦੀਪ ਕੌਰ ਨੇ ਕਿਹਾ ਕਿ ਮਹਿਲਾਵਾਂ ਦੇ ਖਿਲਾਫ ਅਜਿਹੀ ਸ਼ਬਦਾਵਲੀ ਬਰਦਾਸ਼ਤ ਯੋਗ ਨਹੀਂ  ਅਤੇ ਅਜਿਹੀ ਸ਼ਬਦਾਵਲੀ ਜਦੋਂ ਖਾਸ ਤੌਰ ਤੇ ਸੈਲੀਬਰੇਟੀਜ ਦੇ ਵੱਲੋਂ ਵਰਤੋ ਦੇ ਵਿੱਚ ਲਿਆਂਦੀ ਜਾਂਦੀ ਹੈ ਤਾਂ ਉਸਦਾ ਬੇਹਦ ਮਾੜਾ ਅਸਰ ਆਉਣ ਵਾਲੀ ਨੌਜਵਾਨ ਪੀੜੀ ਦੇ ਉੱਤੇ ਪੈਂਦਾ ਹੈ । ਹੋਰ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਗਾਇਕ ਜੈਜ਼ੀ ਬੀ ਵੱਲੋਂ ਉਮਰ ਦੇ 48ਵੇਂ ਵਰ੍ਹੇ ਵਿੱਚ ਅਜਿਹੀ ਸ਼ਬਦਾਵਲੀ ਦੀ ਵਰਤੋਂ ਇਸ ਸਾਬਤ ਕਰਦੀ ਹੈ ਕਿ ਉਹ ਅਕਲੋਂ ਹਲੇ ਵੀ ਕੱਚੇ ਹੀ ਹਨ ।

 

Tags: Raj Lali Gill , Punjab State Women Commission , AAP , Aam Aadmi Party , Aam Aadmi Party Punjab , AAP Punjab , Mohali

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD