Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

Doaba Business School students excel in IKGPTU exams

The girl student of the group brought CGPA 9.13 and 9.04 rank to the campus.

Doaba Business School, Manjit Singh, Menu Jaitley, Doaba Group, IKGPTU Jalandhar Kapurthala, Doaba Business School Mohali, Mohali

Web Admin

Web Admin

5 Dariya News

Mohali , 24 Mar 2024

Another achievement added to the achievements of Doaba group when the girl students of the group made the name of the camp bright by securing high rank in the IKGPTU examinations. It should be said that Goldie Kumari, a student of Doaba Business School, was taken by IKGPTU Jalandhar Kapurthala to B.C. A. Obtained CGPA 9.13 rank with first position in Semester 3 examination. 

While Gaurvi, the second student of the group, secured 9.03 SGPA with first position in BCA 5th semester, Harsharan Kaur secured 9.03 SGPA rank with first position in BCA 5th semester. . Along with this, other students of Doaba Business School have also brightened the group by getting higher ranks. Arshdeep Kaur Ronak Kumar Navleen Kaur in BBA, Diksha, Manohar Kaur, Anuradha in B Com while Nurminder Kaur of Shivani in BSC MLS, Nitika Chaube of BCA and Manish Kumar of BSC Agriculture scored good marks. 

The students have attributed their success to their parents and college management. After the positions won by the female students, a simple event was organized by the college management to motivate other students. In which, while addressing the students, the Principal of Doaba Business School, Menu Jaitley, said that continuous hard work, true perseverance, knowledge of the right direction are very necessary conditions for achieving success. So students should not take any short cut but should work hard continuously to achieve success.

Speaking to the media on this occasion, Sardar Manjit Singh, Executive Vice Chairman of Doaba Group said that the students who are leading in education are honored with some special scholarships by the group. Along with this, meritorious students are also given huge concessions in fees. Keeping a friendly environment for the students, special attention is paid to their all-round development.

दोआबा बिजनेस स्कूल के छात्रों ने आईकेजीपीटीयू परीक्षा में किया उत्कृष्ट कार्य

ग्रुप के छात्रों सीजीपीए 9.13 व 9.04 रैंक हासिल कर कैंपस का नाम रोशन किया है

मोहाली

दोआबा ग्रुप की उपलब्धियों में एक और उपलब्धि तब जुड़ गई जब ग्रुप की छात्राओं ने आईकेजीपीटीयू की परीक्षाओं में उच्च रैंक हासिल कर कैंप का नाम रोशन किया। आपको बता दें कि दोआबा बिजनेस स्कूल की छात्रा गोल्डी कुमारी ने आईकेजीपीटीयू की  परीक्षा में BCA  सेमेस्टर 3 की परीक्षा में प्रथम स्थान प्राप्त कर सीजीपीए 9.13 रैंक प्राप्त की। 

ग्रुप की दूसरी छात्रा गौरवी ने बीसीए पांचवें सेमेस्टर में 9.03 एसजीपीए के साथ प्रथम स्थान प्राप्त किया, हरशरण कौर ने बीसीए पांचवें सेमेस्टर में 9.03 एसजीपीए के साथ प्रथम स्थान प्राप्त किया। इसके साथ ही दोआबा बिजनेस स्कूल के अन्य विद्यार्थियों ने भी उच्च रैंक प्राप्त कर ग्रुप का नाम रोशन किया है। बीबीए में अर्शदीप कौर, बीकॉम दीक्षा में रूणक कुमार नवलीन कौर, बीएससी में मनोहर कौर, अनुराधा। 

बीएससी MLS में शिवानी नूरमिंदर कौर, बी.सी.ए. में  नितिका चौबे एवं बी.एस.सी. में  मनीष कुमार ने अच्छे अंक प्राप्त किये। छात्रों ने अपनी सफलता का श्रेय दोआबा बिजनेस स्कूल की प्रिंसिपल मीनू जेटली, अपने माता-पिता और कॉलेज प्रबंधन को दिया है।

 छात्रों द्वारा हासिल किए गए स्थान के बाद कॉलेज प्रबंधन की ओर से अन्य छात्रों को प्रेरित करने के लिए एक सादे समारोह का आयोजन किया गया। छात्रों को संबोधित करते हुए दोआबा बिजनेस स्कूल की प्रिंसिपल मीनू जेटली ने कहा कि निरंतर कड़ी मेहनत, सच्ची लगन और सही दिशा का ज्ञान सफलता प्राप्त करने के लिए आवश्यक शर्तें हैं। 

इसलिए छात्रों को सफलता प्राप्त करने के लिए कोई शॉर्टकट नहीं अपनाना चाहिए बल्कि लगातार कड़ी मेहनत करनी चाहिए। इस अवसर  पर मीडिया से बात करते हुए दोआबा ग्रुप के एक्जीक्यूटिव वाइस चेयरमैन सरदार मंजीत सिंह ने कहा कि पढ़ाई में उत्कृष्ट प्रदर्शन करने वाले छात्रों को ग्रुप द्वारा कुछ विशेष स्कॉलरशिप देकर सम्मानित किया जाता है। 

इसके साथ ही होशियार विद्यार्थियों को फीस में भारी छूट दी जा रही है। विद्यार्थियों के लिए अनुकूल वातावरण बनाकर उनके सर्वांगीण विकास पर विशेष ध्यान दिया जाता है।

ਆਈ.ਕੇ.ਜੀ.ਪੀ.ਟੀ.ਯੂ ਦੇ ਇਮਤਿਹਾਨਾਂ ਵਿੱਚ ਦੋਆਬਾ ਬਿਜ਼ਨਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਗਰੁੱਪ ਦੀਆਂ ਵਿਦਿਆਰਥਣਾ ਨੇ ਸੀ.ਜੀ.ਪੀ.ਏ 9.13  ਅਤੇ 9.04 ਰੈਂਕ ਪ੍ਰਾਪਤ ਕਰਕੇ ਵਧਾਇਆ ਕੈਂਪਸ ਦਾ ਮਾਨ

ਮੋਹਾਲੀ 

ਦੁਆਬਾ ਗਰੁੱਪ ਦੀਆ ਪ੍ਰਾਪਤੀਆਂ ਵਿੱਚ ਇੱਕ ਪ੍ਰਾਪਤੀ ਉਸ ਵੇਲੇ ਹੋਰ ਆਣ ਜੁੜੀ ਜਦੋਂ ਗਰੁੱਪ ਦੀਆਂ ਵਿਦਿਆਰਥਣਾਂ ਨੇ ਆਈ.ਕੇ.ਜੀ.ਪੀ.ਟੀ.ਯੂ ਦੇ ਇਮਤਿਹਾਨਾਂ ਵਿਚ ਉੱਚ ਰੈਂਕ ਪ੍ਰਾਪਤ ਕਰਕੇ ਕੈਂਪ ਦਾ ਨਾਮ ਰੌਸ਼ਨ ਕੀਤਾ। ਦੱਸ ਦਈਏ ਕਿ ਦੁਆਬਾ ਬਿਜ਼ਨਸ ਸਕੂਲ  ਦੀ ਵਿਦਿਆਰਥਣ ਗੋਲਡੀ ਕੁਮਾਰੀ ਨੇ ਆਈ.ਕੇ.ਜੀ.ਪੀ.ਟੀ.ਯੂ ਜਲੰਧਰ ਕਪੂਰਥਲਾ ਵੱਲੋਂ ਲੈ ਗਏ ਬੀ.ਸੀ. ਏ. ਸਮੈਸਟਰ ਤੀਜੇ  ਦੇ  ਇਮਤਿਹਾਨ ਵਿਚ ਪਹਿਲੇ ਸਥਾਨ ਦੇ  ਨਾਲ ਸੀ.ਜੀ.ਪੀ.ਏ 9.13 ਰੈਂਕ ਪ੍ਰਾਪਤ ਕੀਤਾ। 

ਜਦੋਂ ਕਿ ਗਰੁੱਪ ਦੀ ਦੂਸਰੀ ਵਿਦਿਆਰਥਣ ਗੌਰਵੀ ਨੇ ਬੀਸੀਏ ਦੇ 5ਵੇਂ ਸਮੈਸਟਰ ਚੋਂ ਪਹਿਲੇ ਸਥਾਨ ਦੇ  ਨਾਲ 9.03  ਐੱਸ.ਜੀ.ਪੀ.ਏ , ਹਰਸ਼ਰਨ ਕੌਰ ਨੇ ਬੀਸੀਏ ਦੇ 5ਵੇਂ ਸਮੈਸਟਰ ਚੋਂ ਪਹਿਲੇ ਸਥਾਨ ਦੇ  ਨਾਲ 9.03  ਐੱਸ.ਜੀ.ਪੀ.ਏ ਰੈਂਕ ਲਿਆ। ਇਸਦੇ ਨਾਲ ਹੀ ਦੁਆਬਾ ਬਿਜ਼ਨਸ ਸਕੂਲ ਦੇ ਦੂਜੇ ਵਿਦਿਆਰਥੀਆਂ ਨੇ ਵੀ ਵਧੀਆਂ ਰੈਂਕ ਪ੍ਰਾਪਤ ਕਰਕੇ ਗਰੁੱਪ ਦਾ ਨਾ ਰੋਸ਼ਨ ਕੀਤਾ ਹੈ। ਬੀਬੀਏ ਵਿਚ  ਅਰਸ਼ਦੀਪ ਕੌਰ ਰੌਣਕ ਕੁਮਾਰ ਨਵਲੀਨ ਕੌਰ ,ਬੀ ਕੌਮ ਵਿੱਚ ਦੀਕਸ਼ਾ,  ਮਨੋਹਰ ਕੌਰ, ਅਨੁਰਾਧਾ ਜਦੋਂ ਕਿ ਬੀਐਸਸੀ ਐੱਮ ਐੱਲ ਐੱਸ ਵਿੱਚ ਸ਼ਿਵਾਨੀ ਦੇ ਵੀ ਨੂਰਮਿੰਦਰ ਕੌਰ , ਬੀਸੀਏ ਦੀ ਨੀਤੀਕਾ ਚੌਬੇ ਅਤੇ ਬੀਐਸਸੀ ਐਗਰੀਕਲਚਰ ਦੇ ਮਨੀਸ਼ ਕੁਮਾਰ ਨੇ ਵਧੀਆ ਅੰਕ ਪ੍ਰਾਪਤ ਕੀਤੇ।  

ਵਿਦਿਆਰਥੀਆਂ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਦੁਆਬਾ ਬਿਜਨਸ ਸਕੂਲ ਦੇ ਪ੍ਰਿੰਸੀਪਲ ਮੀਨੂ ਜੇਟਲੀ ਆਪਣੇ ਮਾਪਿਆਂ ਅਤੇ ਕਾਲਜ ਪ੍ਰਬੰਧਕਾਂ ਦੇ ਸਿਰ ਬੰਨਿਆ ਹੈ। ਵਿਦਿਆਰਥਣਾਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਪੁਜੀਸ਼ਨਾਂ ਤੋਂ ਬਾਅਦ ਕਾਲਜ ਪ੍ਰਬੰਧਕਾਂ ਵੱਲੋਂ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਇਕ ਸਾਦਾ ਸਮਾਗਮ ਉਲੀਕਿਆ ਗਿਆ। 

ਜਿਸ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੁਆਬਾ ਬਿਜਨਸ ਸਕੂਲ ਦੇ ਪ੍ਰਿੰਸੀਪਲ ਮੀਨੂ ਜੇਟਲੀ ਨੇ  ਕਿਹਾ ਕਿ ਸਫ਼ਲਤਾ ਦੀ ਪ੍ਰਾਪਤੀ ਲਈ ਨਿਰੰਤਰ ਮਿਹਨਤ,  ਸੱਚੀ ਲਗਨ , ਸਹੀ ਦਿਸ਼ਾ ਦੀ ਜਾਣਕਾਰੀ ਬੇਹੱਦ ਲਾਜਮੀ ਸ਼ਰਤਾਂ ਹਨ । ਇਸ ਲਈ ਵਿਦਿਆਰਥੀਆਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਸ਼ਾਰਟ ਕੱਟ ਨਹੀਂ ਅਪਣਾਉਣਾ ਚਾਹੀਦਾ ਸਗੋਂ ਸਫਲਤਾ ਪ੍ਰਾਪਤ ਕਰਨ ਦੇ ਲਈ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ।

ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ  ਦੁਆਬਾ ਗਰੁੱਪ ਦੇ ਐਗਜੀਕਿਉਟਿਵ ਵਾਈਸ ਚੇਅਰਮੈਨ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ  ਪੜਾਈ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਗਰੁੱਪ ਦੇ ਵੱਲੋਂ ਕੁੱਝ ਖ਼ਾਸ ਵਜ਼ੀਫ਼ਿਆਂ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ।  ਇਸਦੇ ਨਾਲ ਹੀ  ਹੋਣਹਾਰ ਵਿਦਿਆਰਥੀਆਂ ਨੂੰ ਫੀਸਾਂ ਦੇ ਵਿੱਚ ਵੀ ਵੱਡੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ।  ਵਿਦਿਆਰਥੀਆਂ ਦੇ ਲਈ ਫ੍ਰੈਂਡਲੀ ਇਨਵਾਇਰਮੈਂਟ ਰੱਖਦੇ ਹੋਏ ਉਨ੍ਹਾਂ ਦੇ ਸਰਵਪੱਖੀ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ ।

 

Tags: Doaba Business School , Manjit Singh , Menu Jaitley , Doaba Group , IKGPTU Jalandhar Kapurthala , Doaba Business School Mohali , Mohali

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD