Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

We will provide 20,000 liters of free water to Chandigarh residents: Mayor Kuldeep Kumar

BJP does not want people of Chandigarh to get free water: Mayor Kuldeep Kumar

Dr. S.S Ahluwalia, Dr. Sunny Singh Ahluwalia, Sunny Singh Ahluwalia, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

Chandigarh , 14 Mar 2024

Recently, a proposal to provide 20,000 liters of free water to the residents of Chandigarh was passed in the Municipal Corporation. However, the BJP, through Punjab Governor and Chandigarh Administrator Shri Banwari Lal Purohit, is preventing the people of Chandigarh from availing this facility, which the people of Chandigarh will never tolerate. 

These remarks were made today by Chandigarh Mayor Kuldeep Kumar.Mayor Kuldeep Kumar said that the BJP has caused a lot of damage to the people of Chandigarh during its tenure. The BJP's work is only to loot the people, and when it comes to providing facilities, the BJP's administrators create obstacles. 

He said that no matter how much the BJP tries, we will provide 20,000 liters of free water to the people of Chandigarh. He said that the BJP cannot digest the fact that a common man has become the Mayor of Chandigarh today.

He further said that our government is providing free water to the people in Delhi. Despite BJP's attempts to stop it, our government has shown this in Delhi. He said that we have a complete plan on how to provide the people of Chandigarh with 20,000 liters of free water. The BJP now knows that the people of Chandigarh will remove them from the city in the Lok Sabha elections, which is why the BJP is now creating obstacles in their work.

Punjab Water Supply and Sewerage Board Chairman and Co-incharge of Aam Aadmi Party Chandigarh Dr. SS Ahluwalia said that Mayor Kuldeep Kumar is facing various obstacles in the work being done in the Municipal Corporation by selected people by the BJP to prevent basic facilities from being provided to the people of Chandigarh, which the people of Chandigarh will never tolerate. 

He said that the BJP's work is only to extort the common people by imposing various taxes, not to provide any facilities.He further said that the Aam Aadmi Party is a party of common and educated people who are working day and night for the welfare of the people. 

He said that there is a difference between selected and educated people, BJP's selected people work only on the signals of their masters, and educated people always think about the welfare of the people. He said that the BJP should stop obstructing the work of the Municipal Corporation by Administrator Shri Banwari Lal Purohit, because now the Mayor of the Municipal Corporation is a common man. BJP should not teach us how to work for the welfare of the people of the city.

He said that the work that BJP is doing to benefit its favorite private companies in the whole country, the same work is being done in Chandigarh by exempting taxes of its favorite companies in Chandigarh, only allowing a nominal fee to be deposited once. If proper taxes had been imposed, today the Municipal Corporation of Chandigarh would not have been in deficit. He said that the BJP is doing all this to benefit its favorite companies and maintain its shareholding, and the Municipal Corporation is being brought into deficit."

हम चंडीगढ़ वासियों को 20,000 लीटर मुफ्त पानी देकर रहेंगे: मेयर कुलदीप कुमार

बीजेपी नहीं चाहती कि चंडीगढ़ के लोगों को मुफ्त पानी मिले: मेयर कुलदीप कुमार

चंडीगढ़

हाल ही में चंडीगढ़ नगर निगम में शहरवासियों को 20,000 लीटर मुफ्त पानी देने का प्रस्ताव पारित किया गया है। लेकिन भाजपा जानबूझकर पंजाब के राज्यपाल एवं चंडीगढ़ के प्रशासक श्री बनवारी लाल परोहित के द्वारा चंडीगढ़ की जनता को यह सुविधा देने से रोक रही है, जिसे चंडीगढ़ की जनता कभी बर्दाश्त नहीं करेगी। ये बातें आज चंडीगढ़ के मेयर कुलदीप कुमार ने व्यक्त कीं।

मेयर कुलदीप कुमार ने कहा कि भाजपा ने अपने कार्यकाल में चंडीगढ़ की जनता को बहुत नुकसान पहुंचाया है। भाजपा का काम सिर्फ लोगों को लूटना है, जब लोगों को कोई सुविधा देने की बात आती है तो भाजपा अपने प्रशाशक द्वारा काम में बाधा डालती है। उन्होंने कहा कि बीजेपी चाहे कितना भी जोर लगा ले, हम चंडीगढ़ के लोगों को 20 हजार लीटर मुफ्त पानी देकर रहेंगे। उन्होंने कहा कि बीजेपी इस बात को हजम नहीं कर पा रही है कि एक आम घर का लड़का आज चंडीगढ़ का मेयर बन गया है।

उन्होंने आगे कहा कि हमारी सरकार दिल्ली में लोगों को मुफ्त पानी दे रही है। जिसे बीजेपी ने रोकने की कोशिश की थी, लेकिन हमारी सरकार ने दिल्ली में ये करके दिखाया। उन्होंने कहा कि हमारे पास पूरा प्लान है कि चंडीगढ़ के लोगों को 20 हजार लीटर मुफ्त पानी की सुविधा कैसे देनी है। भाजपा अब जानती है कि लोकसभा चुनाव में चंडीगढ़ की जनता उनका शहर से सफाया कर देगी, जिसके चलते अब भाजपा उनके कामों में इस तरह की बाधाएं डाल रही है।

पंजाब जल आपूर्ति एवं सीवरेज बोर्ड के चेयरमैन एवं सह-प्रभारी आम आदमी पार्टी चंडीगढ़ डाॅ. एसएस आहलूवालिया ने इस मौके पर कहा कि भाजपा द्वारा सिलेक्टेड लोगों द्वारा चंडीगढ़ वासियों को मूलभूत सुविधाएं देने से रोकने के लिए मेयर कुलदीप कुमार द्वारा नगर निगम में किए जा रहे कार्यों में आए दिन तरह-तरह की बाधाएं डाली जा रही हैं। जिसे चंडीगढ़ की जनता कभी बर्दाश्त नहीं करेगी। उन्होंने कहा कि भाजपा का काम सिर्फ आम जनता पर तरह-तरह के टैक्स लगाकर उन्हें लूटना है, कोई सुविधा देना नहीं।

उन्होंने आगे कहा कि आम आदमी पार्टी आम और पढ़े-लिखे लोगों की पार्टी है, जो लोगों की भलाई के लिए दिन-रात काम कर रहे हैं। उन्होंने कहा कि सिलेक्टेड और एजुकेटेड लोगों में अंतर होता है, भाजपा के सिलेक्टेड लोग अपने आकाओं के इशारे पर ही काम करते हैं और पढ़े-लिखे लोग हमेशा जनता के हित के बारे में सोचते हैं। उन्होंने कहा कि भाजपा को अब प्रशासक श्री बनवारी लाल परोहित द्वारा नगर निगम के काम में बाधा डालना बंद कर देना चाहिए, क्योंकि अब नगर निगम का मेयर एक आम घर का लड़का है। भाजपा हमें यह न सिखाए कि शहरवासियों के कल्याण के लिए कैसे काम किया जाए।

उन्होंने कहा कि जो काम भाजपा पूरे देश में अपनी चहेती कंपनियों को फायदा पहुंचाने के लिए कर रही है, वही काम चंडीगढ़ में अपनी चहेती कंपनियों का टैक्स माफ कर कर रही है। चंडीगढ़ नगर निगम को भाजपा ने जानबूझकर घाटे में पहुंचाया है। यदि भाजपा ने अपनी चहेती निजी कंपनियों पर उचित टैक्स लगाकर नगर निगम में जमा करा दिया होता तो आज चंडीगढ़ नगर निगम को किसी से पैसे मांगने की जरूरत नहीं पड़ती।

उन्होंने कहा कि चंडीगढ़ में भाजपा ने अपनी पसंदीदा निजी कंपनियों, हाई स्पीड इंटरनेट फाइबर कंपनी, पीएनजी और सीएनजी गैस कंपनियों और ईवी चार्जिंग स्टेशन कंपनियों पर कोई मासिक कर नहीं लगाया है, केवल एक बार मामूली शुल्क जमा करने पर अनुमति दी गई है। अगर उचित टैक्स लगाया होता तो आज चंडीगढ़ नगर निगम घाटे में नहीं होता। उन्होंने कहा कि भाजपा द्वारा अपनी चहेती कंपनियों को फायदा पहुंचाने और अपनी हिस्सेदारी बरकरार रखने के लिए यह सब किया जा रहा है और नगर निगम को घाटे में पहुंचाया गया है।

ਚੰਡੀਗੜ੍ਹ ਵਾਸੀਆਂ ਨੂੰ 20,000 ਲੀਟਰ ਮੁਫ਼ਤ ਪਾਣੀ ਦਵਾ ਕੇ ਰਹਾਂਗੇ: ਮੇਅਰ ਕੁਲਦੀਪ ਕੁਮਾਰ

ਬੀਜੇਪੀ ਨਹੀਂ ਚਾਹੁੰਦੀ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਮੁਫਤ ਪਾਣੀ ਮਿਲੇ: ਮੇਅਰ ਕੁਲਦੀਪ ਕੁਮਾਰ

ਚੰਡੀਗੜ੍ਹ

ਬੀਤੇ ਦਿਨੀਂ ਚੰਡੀਗੜ੍ਹ ਨਗਰ ਨਿਗਮ ਵਿੱਚ ਸ਼ਹਿਰ ਵਾਸੀਆਂ ਨੂੰ 20,000 ਲੀਟਰ ਮੁਫਤ ਪਾਣੀ ਦੇਣ ਦਾ ਮਤਾ ਪਾਸ ਕੀਤਾ ਗਿਆ ਸੀ। ਪਰ ਬੀਜੇਪੀ ਵਲੋਂ ਜਾਣਬੁੱਝ ਕੇ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪਰੋਹਿਤ ਰਾਂਹੀ ਇਸ ਸਹੂਲਤ ਨੂੰ ਚੰਡੀਗੜ੍ਹ ਵਾਸੀਆਂ ਨੂੰ ਦੇਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ਨੂੰ ਕਿ ਚੰਡੀਗੜ੍ਹ ਵਾਸੀ ਕਦੇ ਬਰਦਾਸਤ ਨਹੀਂ ਕਰਨਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਵਲੋਂ ਕੀਤਾ ਗਿਆ।

ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ। ਬੀਜੇਪੀ ਦਾ ਕੰਮ ਸਿਰਫ਼ ਲੋਕਾਂ ਨੂੰ ਲੁੱਟਣਾ ਹੈ, ਜਦੋਂ ਲੋਕਾਂ ਨੂੰ ਕੋਈ ਸਹੂਲਤ ਦੇਣ ਦੀ ਗੱਲ ਆਉਂਦੀ ਹੈ ਤਾਂ ਬੀਜੇਪੀ ਵਲੋਂ ਆਪਣੇ ਪ੍ਰਸ਼ਾਸਕ ਰਾਂਹੀ ਕੰਮਾਂ ਨੂੰ ਰੋਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਚਾਹੇ ਜਿੰਨਾ ਮਰਜੀ ਜੋਰ ਲਗਾ ਲਵੇ, ਅਸੀਂ ਚੰਡੀਗੜ੍ਹ ਵਾਸੀਆਂ ਨੂੰ 20,000 ਲੀਟਰ ਮੁਫਤ ਪਾਣੀ ਦੀ ਸਹੂਲਤ ਦਵਾ ਕੇ ਰਹਾਂਗੇ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ, ਕਿ ਇੱਕ ਆਮ ਘਰ ਦਾ ਮੁੰਡਾ ਅੱਜ ਚੰਡੀਗੜ੍ਹ ਦਾ ਮੇਅਰ ਬਣ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਸਾਡੀ ਸਰਕਾਰ ਵਲੋਂ ਲੋਕਾਂ ਨੂੰ ਮੁਫ਼ਤ ਪਾਣੀ ਦਿੱਤਾ ਜਾ ਰਿਹਾ ਹੈ। ਜਿਸ ਨੂੰ ਕਿ ਬੀਜੇਪੀ ਵਲੋਂ ਬਹੁਤ ਰੋਕਣ ਦੀ ਕੋਸਿਸ ਕੀਤੀ ਗਈ ਸੀ, ਪਰ ਸਾਡੀ ਸਰਕਾਰ ਨੇ ਇਹ ਕੰਮ ਦਿੱਲੀ ਵਿੱਚ ਕਰਕੇ ਦਿਖਾਇਆ ਹੈ। ਉਨ੍ਹਾ ਕਿਹਾ ਸਾਡੇ ਕੋਲ ਪੂਰਾ ਪਲਾਨ ਹੈ, ਕਿ ਕਿਸ ਤਰ੍ਹਾਂ ਚੰਡੀਗੜ੍ਹ ਵਾਸੀਆਂ ਨੂੰ 20,000 ਲੀਟਰ ਮੁਫਤ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣੀ ਹੈ। ਬੀਜੇਪੀ ਨੂੰ ਹੁਣ ਪਤਾ ਹੈ, ਕਿ ਚੰਡੀਗੜ੍ਹ ਵਾਸੀ ਲੋਕ ਸਭਾ ਚੋਣਾਂ ਦੇ ਵਿੱਚ ਉਨ੍ਹਾ ਦਾ ਸ਼ਹਿਰ ਵਿੱਚੋਂ ਸਫਾਇਆ ਕਰ ਦੇਣਗੇ, ਜਿਸ ਕਾਰਨ ਉਨ੍ਹਾਂ ਵਲੋਂ ਹੁਣ ਬੀਜੇਪੀ ਵਲੋਂ ਇਸ ਤਰ੍ਹਾਂ ਦੀਆਂ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ।

ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਮ ਆਦਮੀ ਪਾਰਟੀ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਕਿਹਾ ਕਿ ਬੀਜੇਪੀ ਵਲੋਂ ਸਿਲੈਕਟਿਡ ਲੋਕਾਂ ਰਾਂਹੀ ਚੰਡੀਗੜ੍ਹ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੋਂ ਰੋਕਣ ਲਈ ਨਗਰ ਨਿਗਮ ਵਿੱਚ ਮੇਅਰ ਕੁਲਦੀਪ ਕੁਮਾਰ ਵਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਹਰ ਰੋਜ਼ ਤਰ੍ਹਾਂ–ਤਰ੍ਹਾਂ ਦੀਆਂ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਜਿਸ ਨੂੰ ਚੰਡੀਗੜ੍ਹ ਵਾਸੀ ਕਦੇ ਬਰਦਾਸਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਬੀਜੇਪੀ ਦਾ ਕੰਮ ਸਿਰਫ ਆਮ ਲੋਕਾਂ ਤੇ ਤਰ੍ਹਾਂ–ਤਰ੍ਹਾਂ ਟੈਕਸ ਲਗਾ ਕੇ ਉਨ੍ਹਾਂ ਨੂੰ ਲੁੱਟਣਾ ਹੈ, ਨਾ ਕਿ ਕੋਈ ਸਹੂਲਤ ਮੁਹੱਈਆ ਕਰਵਾਉਣਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਅਤੇ ਪੜ੍ਹੇ–ਲਿਖੇ ਲੋਕਾਂ ਦੀ ਪਾਰਟੀ ਹੈ। ਜੋ ਕਿ ਦਿਨ–ਰਾਤ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਲੈਕਟਿਡ ਅਤੇ ਐਜ਼ੂਕੇਟਿਡ ਲੋਕਾਂ ਦੇ ਵਿੱਚ ਫਰਕ ਹੁੰਦਾ ਹੈ। ਬੀਜੇਪੀ ਦੇ ਸਿਲੈਕਟਿਡ ਲੋਕ ਸਿਰਫ਼ ਆਪਣੇ ਆਕਾਵਾਂ ਦੇ ਇਸ਼ਾਰੇ ਤੇ ਕੰਮ ਕਰਦੇ ਹਨ ਅਤੇ ਐਜ਼ੂਕੇਟਿਡ ਲੋਕ ਹਮੇਸ਼ਾਂ ਲੋਕਾਂ ਦੀ ਭਲਾਈ ਬਾਰੇ ਸੋਚਦੇ ਹਨ। 

ਉਨ੍ਹਾਂ ਕਿਹਾ ਕਿ ਬੀਜੇਪੀ ਹੁਣ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪਰੋਹਿਤ ਰਾਂਹੀ ਨਗਰ ਨਿਗਮ ਦੇ ਕੰਮਾਂ ਵਿੱਚ ਰੁਕਾਵਟਾਂ ਪਾਉਣਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਹੁਣ ਨਗਰ ਨਿਗਮ ਦਾ ਮੇਅਰ ਇੱਕ ਆਮ ਘਰ ਦਾ ਮੁੰਡਾ ਹੈ। ਸਾਨੂੰ ਬੀਜੇਪੀ ਨਾ ਸਿਖਾਵੇ ਕਿ ਸ਼ਹਿਰ ਵਾਸੀਆਂ ਦੀ ਭਲਾਈ ਦੇ ਲਈ ਕੰਮ ਕਿਸ ਤਰ੍ਹਾਂ ਕਰਨਾ ਹੈ।ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਜੋ ਕੰਮ ਪੂਰੇ ਦੇਸ਼ ਵਿੱਚ ਆਪਣੀਆਂ ਚਹੇਤੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕੀਤਾ ਜਾ ਰਿਹਾ ਹੈ, ਓਹੀ ਕੰਮ ਚੰਡੀਗੜ੍ਹ ਦੇ ਵਿੱਚ ਆਪਣੀ ਚਹੇਤੀਆਂ ਕੰਪਨੀਆਂ ਨੂੰ ਟੈਕਸ ਮਾਫ਼ ਕਰਕੇ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਨਗਰ ਨਿਗਮ ਨੂੰ ਬੀਜੇਪੀ ਵਲੋਂ ਜਾਣਬੁੱਝ ਕੇ ਘਾਟੇ ਵਿੱਚ ਪਹੁੰਚਾਇਆ ਗਿਆ ਹੈ। ਜੇਕਰ ਬੀਜੇਪੀ ਨੇ ਆਪਣੀਆਂ ਚਹੇਤੀਆਂ ਪ੍ਰਾਇਵੇਟ ਕੰਪਨੀਆਂ ਤੇ ਬਣਦਾ ਟੈਕਸ ਲਗਾ ਕੇ ਨਗਰ ਨਿਗਮ ਵਿੱਚ ਜਮਾਂ ਕਰਵਾਇਆ ਹੁੰਦਾ ਹੈ ਤਾਂ ਅੱਜ ਚੰਡੀਗੜ੍ਹ ਨਗਰ ਨਿਗਮ ਨੂੰ ਕਿਸੇ ਤੋਂ ਪੈਸੇ ਮੰਗਣ ਦੀ ਲੋੜ ਨਾ ਪੈਂਦੀ।

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਬੀਜੇਪੀ ਵਲੋਂ ਆਪਣੀਆਂ ਚਹੇਤੀਆਂ ਪ੍ਰਾਇਵੇਟ ਕੰਪਨੀਆਂ ਹਾਈ ਸਪੀਡ ਇੰਟਰਨੈਟ ਫਾਇਬਰ ਕੰਪਨੀ, ਪੀਐਨਜੀ ਅਤੇ ਸੀਐਨਜੀ ਗੈਸ ਕੰਪਨੀਆਂ ਅਤੇ ਈਵੀ ਚਾਰਜਿੰਗ ਸਟੇਸ਼ਨਾਂ ਦੀਆਂ ਕੰਪਨੀਆਂ ਤੇ ਕੋਈ ਵੀ ਮਹੀਨਾਵਾਰ ਟੈਕਸ ਨਹੀਂ ਲਗਾਇਆ ਗਿਆ, ਸਿਰਫ ਇੱਕ ਵਾਰ ਮਾਮੂਲੀ ਫੀਸ ਜਮਾਂ ਕਰਵਾ ਕੇ ਪਰਮਿਸ਼ਨ ਦਿੱਤੀ ਗਈ ਹੈ। ਜੇਕਰ ਸਹੀ ਟੈਕਸ ਲਗਾਇਆ ਹੁੰਦਾ ਤਾਂ ਅੱਜ ਚੰਡੀਗੜ੍ਹ ਨਗਰ ਨਿਗਮ ਘਾਟੇ ਵਿੱਚ ਨਾ ਹੁੰਦਾ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਆਪਣੀਆਂ ਚਹੇਤੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਅਤੇ ਉਸ ਵਿੱਚੋਂ ਆਪਣੇ ਹਿੱਸਾ ਰੱਖਣ ਦੇ ਲਈ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ ਨੂੰ ਘਾਟੇ ਵਿੱਚ ਪਹੁੰਚਾਇਆ ਗਿਆ ਹੈ।

 

Tags: Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD