Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Delegation of Sikh and Hindu community members meet Manjinder Singh Sirsa

Thank PM and HM for implementation of CAA in the country

Manjinder Singh Sirsa, BJP, Bharatiya Janata Party

Web Admin

Web Admin

5 Dariya News

Chandigarh , 13 Mar 2024

A huge delegation of members of Sikh and Hindu community from Pakistan and Afghanistan who have settled in India met BJP National Secretary Manjinder Singh Sirsa today and expressed gratitude to Prime Minister Mr. Narendra Modi and Home Minister Mr. Amit Shah for implanting Citizenship Amendment Act (CAA) granting them Indian citizenship and other facilities at par with Indians.

Members of the delegation said that this was a huge decision for their lives by the Modi government as they can now live life of peace and contentment and work towards progress and prosperity of their families. They said that never in the history they have seen such a government who cares for everyone and works for betterment of everyone rising above political thinking.

Talking to the media on the occasion, Mr. Sirsa said that only those who have experienced or are experiencing trauma can truly understand the depth of pain and suffering of Sikhs and Hindus who were forced to flee Pakistan and Afghanistan due to government and local atrocities. He said that these families have been rescued from a virtual hell by the efforts of PM Mr. Modi led government.

He said that today they came to meet me and expressed gratitude for the Govt’s decision to implement CAA, which will grant them nationality and a life of peace and stability. He said that they have wholeheartedly thanked Mr. Modi and Union Home Minister Mr. Amit Shah for this blessing. Slamming Delhi CM Arvind Kejriwal for his allegations of being rapist, Mr. Sirsa said that it was shameful to see how dirty politics he is doing.

He said that he is terming those very Sikhs as rapists whom he repeatedly made requests during COVID times and it was members of Sikh community who were on the forefront to help every human being whether with langar or oxygen langar or whatever was requirement of the people.

He said that Kejriwal should be ashamed of his statement and he should immediately withdraw his statement. On the occasion, Delhi Sikh Gurdwara Management Committee (DSGMC) General Secretary Mr. Jagdip Singh Kahlon and other members were also present.


ਸਿੱਖਾਂ ਤੇ ਹਿੰਦੂਆਂ ਦੇ ਵਫਦ ਨੇ ਮਨਜਿੰਦਰ ਸਿੰਘ ਸਿਰਸਾ ਨਾਲ ਕੀਤੀ ਮੁਲਾਕਾਤ

ਦੇਸ਼ ਵਿਚ ਸੀ ਏ ਏ ਲਾਗੂ ਕਰਨ ’ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਕੀਤਾ ਧੰਨਵਾਦ

ਚੰਡੀਗੜ੍ਹ

ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਭਾਰ ਆ ਵਸੇ ਸਿੱਖਾਂ ਤੇ ਹਿੰਦੂਆਂ ਦੇ ਵੱਡੇ ਵਫਦ ਨੇ ਅੱਜ ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ ਤੇ ਦੇਸ਼ ਵਿਚ ਨਾਗਰਿਕਾ ਸੋਧ ਕਾਨੂੰਨ (ਸੀ ਏ ੲ) ਲਾਗੂ ਕਰਨ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਜਿਹਨਾਂ ਇਸ ਕਾਨੂੰਨ ਸਦਕਾ ਉਹਨਾਂ ਨੂੰ ਭਾਰਤੀ ਨਾਗਰਿਕਤਾ ਤੇ ਹੋਰ ਸਹੂਲਤਾਂ ਦੇਣ ਦਾ ਰਾਹ ਖੋਲ੍ਹਿਆ ਹੈ।

ਵਫਦ ਦੇ ਮੈਂਬਰਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਉਹਨਾਂ ਦੀਆਂ ਜ਼ਿੰਦਗੀਆਂ ਬਾਰੇ ਗਿਆ ਇਹ ਬਹੁਤ ਵੱਡਾ ਫੈਸਲਾ ਹੈ ਕਿਉਂਕਿ ਹੁਣ ਉਹ ਵੀ ਸ਼ਾਂਤੀ, ਸਬਰ ਤੇ ਸੰਤੋਖ ਨਾਲ ਆਪਣਾ ਜੀਵਨ ਗੁਜ਼ਾਰ ਸਕਣਗੇ ਤੇ ਆਪਣੀ ਤੇ ਪਰਿਵਾਰਕ ਮੈਂਬਰਾਂ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਕੰਮ ਕਰ ਸਕਣਗੇ। ਉਹਨਾਂ ਕਿਹਾ ਕਿ ਇਤਿਹਾਸ ਵਿਚ ਪਹਿਲਾਂ ਕਦੇ ਵੀ ਅਜਿਹੀ ਸਰਕਾਰ ਵੇਖਣ ਨੂੰ ਨਹੀਂ ਮਿਲੀ ਜੋ ਹਰ ਇਕ ਦਾ ਖਿਆਲ ਰੱਖਦੀ ਹੋਵੇ ਤੇ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਹਰੇਕ ਦੀ ਬੇਹਤਰੀ ਲਈ ਕੰਮ ਕਰਦੀ ਹੋਵੇ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਿਹਨਾਂ ਨੇ ਜ਼ਿੰਦਗੀ ਵਿਚ ਦੁੱਖ ਤਕਲੀਫਾਂ ਝੱਲੀਆਂ ਹੋਣ, ਸਿਰਫ ਉਹੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਇਹਨਾਂ ਸਿੱਖਾਂ ਤੇ ਹਿੰਦੂਆਂ ਦਾ ਦਰਦ ਸਮਝ ਸਕਦੇ ਹਨ ਜਿਹਨਾਂ ਨੂੰ ਸਰਕਾਰੀ ਤੇ ਸਥਾਨਕ ਤਸ਼ੱਦਦ ਕਾਰਨ ਆਪਣੇ ਮੁਲਕ ਛੱਡਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਯਤਨਾਂ ਨਾਲ ਇਹਨਾਂ ਨੂੰ ਤਕਰੀਬਨ ਨਰਕਾਂ ਵਰਗੇ ਹਾਲਾਤ ਵਿਚੋਂ ਕੱਢਿਆ ਗਿਆ ਹੈ।

ਉਹਨਾਂ ਕਿਹਾ ਕਿ ਅੱਜ ਇਹ ਮੈਨੂੰ ਮਿਲਣ ਤੇ ਸਰਕਾਰ ਵੱਲੋਂ ਸੀ ਏ ਏ ਲਾਗੂ ਕਰਨ ਲਈ ਧੰਨਵਾਦ ਕਰਨ ਆਏ ਸਨ ਕਿਉਂਕਿ ਇਸ ਕਾਨੂੰਨ ਨਾਲ ਇਹਨਾਂ ਨੂੰ ਨਾਗਰਿਕਤਾ ਤੇ ਜ਼ਿੰਦਗੀ ਵਿਚ ਸਕੂਲ ਤੇ ਸਥਿਰਤਾ ਮਿਲ ਸਕੇਗੀ। ਉਹਨਾਂ ਕਿਹਾ ਕਿ ਇਹਨਾਂ ਨੇ ਤਹਿ ਦਿਲੋਂ ਸ੍ਰੀ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।

ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਇਹਨਾਂ ਨੂੰ ਜਬਰ ਜਨਾਹ ਕਰਨ ਵਾਲੇ ਕਰਾਰ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਕਿੰਨੀ ਘਟੀਆ ਰਾਜਨੀਤੀ ’ਤੇ ਉਤਰ ਆਏ ਹਨ।

ਉਹਨਾਂ ਕਿਹਾ ਕਿ ਉਹ ਉਹਨਾਂ ਸਿੱਖਾਂ ਨੂੰ ਜਬਰ ਜਨਾਹ ਕਰਨ ਵਾਲੇ ਕਰਾਰ ਦੇ ਰਹੇ ਹਨ ਜਿਹਨਾਂ ਨੂੰ ਕੋਰੋਨਾ ਵੇਲੇ ਉਹ ਮਦਦ ਵਾਸਤੇ ਵਾਰ-ਵਾਰ ਗੁਹਾਰ ਲਗਾਉਂਦੇ ਸਨ ਤੇ ਇਹ ਸਿੱਖ ਕੌਮ ਦੇ ਹੀਰੇ ਸਨ ਜਿਹਨਾਂ ਨੇ ਹਮੇਸ਼ਾ ਮੋਹਰੀ ਹੋ ਕੇ ਹਰ ਲੋੜਵੰਦ ਮਨੁੱਖ ਦੀ ਸੇਵਾ ਕੀਤੀ ਤੇ ਲੰਗਰ, ਆਕਸੀਜ਼ਨ ਲੰਗਰ ਸਮੇਤ ਲੋੜੀਂਦੀ ਹਰ ਚੀਜ਼ ਪ੍ਰਦਾਨ ਕੀਤੀ।

ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੂੰ ਆਪਣੇ ਬਿਆਨ ’ਤੇ ਸ਼ਰਮ ਆਉਣੀ ਚਾਹੀਦੀਹੈ  ਤੇ ਉਹਨਾਂ ਨੂੰ ਆਪਣਾ ਬਿਆਨ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਮੈਂਬਰ ਵੀ ਮੌਜੂਦ ਸਨ।

सिखों और हिंदुओं के एक प्रतिनिधिमंडल ने मनजिंदर सिंह सिरसा से मुलाकात की

देश में सीएए लागू करने के लिए प्रधानमंत्री और गृह मंत्री का धन्यवाद किया

चंडीगढ़

अफगानिस्तान और पाकिस्तान से आए सिखों और हिंदुओं के एक बड़े प्रतिनिधिमंडल ने आज भाजपा के राष्ट्रीय सचिव सरदार मनजिंदर सिंह सिरसा से मुलाकात की और देश में नागरिकता संशोधन अधिनियम (सीएए) के कार्यान्वयन पर प्रधान मंत्री श्री नरेंद्र मोदी और गृह मंत्री श्री अमित शाह का धन्यवाद किया, जिन्होंने इस कानून के माध्यम से उन्हें भारतीय नागरिकता और अन्य सुविधाएं देने का रास्ता खोल दिया है।

प्रतिनिधिमंडल के सदस्यों ने कहा कि यह मोदी सरकार द्वारा उनके जीवन के संबंध में लिया गया एक बड़ा निर्णय है क्योंकि अब वे और उनके परिवार के सदस्य भी शांति, धैर्य और संतुष्टि के साथ अपना जीवन जी सकेंगे और अपनी प्रगति और समृद्धि के लिए काम कर सकेंगे। उन्होंने कहा कि हमने इतिहास में पहले कभी ऐसी सरकार नहीं देखी जो सबका ख्याल रखती हो और राजनीतिक विचारधारा से ऊपर उठकर सबकी भलाई के लिए काम करती हो।

इस अवसर पर मीडिया से बात करते हुए सरदार मनजिंदर सिंह सिरसा ने कहा कि पाकिस्तान और अफगानिस्तान के इन सिखों और हिंदुओं का दर्द केवल वही लोग समझ सकते हैं, जिन्होंने जीवन में कष्ट सहे हैं, जो सरकार और स्थानीय अत्याचारों के कारण अपना देश छोड़ने को मजबूर हैं। उन्होंने कहा कि प्रधानमंत्री श्री मोदी के नेतृत्व वाली सरकार के प्रयासों से उन्हें लगभग नरक जैसी स्थिति से बाहर निकाला गया है।

उन्होंने कहा कि आज वे सरकार द्वारा सीएए लागू करने के लिए मुझे धन्यवाद देने आए हैं क्योंकि इस कानून से उन्हें नागरिकता मिल सकेगी और स्कूल तथा जीवन में स्थिरता मिलेगी। उन्होंने कहा कि वह श्री मोदी और केंद्रीय गृह मंत्री श्री अमित शाह को हृदय से धन्यवाद देते हैं। दिल्ली के मुख्यमंत्री श्री अरविन्द केजरीवाल द्वारा उन्हें बलात्कारी कहे जाने की कड़ी निंदा करते हुए सरदार सिरसा ने कहा कि यह शर्म की बात है कि श्री केजरीवाल निम्न राजनीति पर उतर आए हैं।

उन्होंने कहा कि वे उन सिखों को बलात्कारी घोषित कर रहे हैं जिनसे उन्होंने कोरोना के दौरान बार-बार मदद की गुहार लगाई और वे सिख समुदाय के हीरे थे जिन्होंने हमेशा अग्रणी और लंगर बांटकर हर जरूरतमंद व्यक्ति की सेवा की। ऑक्सीजन लंगर सहित हर जरूरत की हर चीज मुहैया कराई गई। उन्होंने कहा कि श्री केजरीवाल को अपने बयान पर शर्म आनी चाहिए और उन्हें तुरंत अपना बयान वापस लेना चाहिए।

इस मौके पर दिल्ली सिख गुरुद्वारा प्रबंधक कमेटी के महासचिव सरदार जगदीप सिंह काहलों और अन्य सदस्य भी मौजूद थे।

 

Tags: Manjinder Singh Sirsa , BJP , Bharatiya Janata Party

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD