Sandeep Saini, newly appointed by the Punjab Government, has assumed the charge as Chairman of the Punjab Backward Classes Land Development and Finance Corporation (BACKFINCO), while Mr. Harjinder Singh Seechewal has taken on the charge of Vice-Chairman. Mr. Sandeep Saini and Mr. Harjinder Singh Seechewal expressed gratitude to Chief Minister S. Bhagwant Singh Mann, stating that they will fulfill the responsibilities entrusted to them with diligence and contribute to the progress and development of this organisation.
While assuming office, they emphasized that their duty has been assigned by the Punjab government for the welfare of backward classes, minority groups, and economically weaker sections. They pledged to carry out this duty with honesty and dedication. During a meeting with all staff, they expressed their commitment to ensuring that the benefits of the corporation's welfare schemes reach as many needy people in Punjab as possible.
Present on this occasion were Executive Director of Backfinco Dr. Sona Thind, Mr. Ashwani Gupta, Assistant General Manager (Finance), and Mr. Amarjit Singh, Assistant General Manager (Personnel).
ਸੰਦੀਪ ਸੈਣੀ ਨੇ ਚੇਅਰਮੈਨ ਬੈਕਫਿੰਕੋ ਅਤੇ ਸ਼੍ਰੀ ਹਰਜਿੰਦਰ ਸਿੰਘ ਸੀਚੇਵਾਲ ਨੇ ਬੈਕਫਿੰਕੋ ਦੇ ਵਾਈਸ-ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਚੰਡੀਗੜ੍ਹ
ਪੰਜਾਬ ਸਰਕਾਰ ਵੱਲੋਂ ਨਵਨਿਯੁਕਤ ਸ਼੍ਰੀ ਸੰਦੀਪ ਸੈਣੀ ਵੱਲੋਂ ਪੰਜਾਬ ਪਛੜ੍ਹੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ(ਬੈਕਫਿੰਕੋ) ਦੇ ਚੇਅਰਮੈਨ ਦਾ ਚਾਰਜ ਅਤੇ ਸ਼੍ਰੀ ਹਰਜਿੰਦਰ ਸਿੰਘ ਸੀਚੇਵਾਲ ਵੱਲੋਂ ਵਾਈਸ-ਚੇਅਰਮੈਨ ਦਾ ਚਾਰਜ ਸੰਭਾਲਿਆ ਗਿਆ। ਸ਼੍ਰੀ ਸੰਦੀਪ ਸੈਣੀ ਵੱਲੋਂ ਅਤੇ ਸ਼੍ਰੀ ਹਰਜਿੰਦਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਪੀ ਗਈ ਹੈ, ਉਸ ਨੂੰ ਉਹ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ ਤੇ ਇਸ ਅਦਾਰੇ ਦੇ ਤਰੱਕੀ ਤੇ ਵਿਕਾਸ ਵਿਚ ਵਾਧਾ ਕਰਨਗੇ।
ਉਨ੍ਹਾਂ ਅਹੁੱਦਾ ਸੰਭਾਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਡਿਊਟੀ ਪਛੜ੍ਹੀਆਂ ਸ਼੍ਰੇਣੀਆਂ, ਘੱਟ ਗਿਣਤੀ ਵਰਗ ਅਤੇ ਆਰਥਿਕ ਤੌਰ ਤੇ ਕਮਜੌਰ ਵਰਗ ਦੀ ਭਲਾਈ ਲਈ ਲਗਾਈ ਗਈ ਹੈ। ਇਸ ਡਿਊਟੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਵੱਲੋਂ ਸਮੂਹ ਸਟਾਫ ਨਾਲ ਮੀਟਿੰਗ ਕਰਦੇ ਹੋਏ ਇਹ ਵਿਸ਼ਵਾਸ਼ ਦਵਾਇਆ ਗਿਆ ਕਿ ਉਹ ਨਿਗਮ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਪੰਜਾਬ ਰਾਜ ਦੇ ਵੱਧ ਤੋਂ ਵੱਧ ਲੋੜਵੰਦ ਵਿਅਕਤੀਆਂ ਤੱਕ ਪਹੁੰਚਾਉਣ ਦਾ ਪੂਰਜੋਰ ਯਤਨ ਕਰਨਗੇ।
ਇਸ ਮੌਕੇ ਬੈਕਫਿੰਕੋ ਦੇ ਕਾਰਜਕਾਰੀ ਡਾਇਰੈਕਟਰ ਡਾ. ਸੋਨਾ ਥਿੰਦ, ਸ਼੍ਰੀ ਅਸ਼ਵਨੀ ਗੁਪਤਾ, ਸਹਾਇਕ ਜਨਰਲ ਮੈਨੇਜਰ(ਵਿੱਤ) ਅਤੇ ਸ਼੍ਰੀ ਅਮਰਜੀਤ ਸਿੰਘ, ਸਹਾਇਕ ਜਨਰਲ ਮੈਨੇਜਰ(ਅਮਲਾ) ਮੌਜੂਦ ਸਨ।
सन्दीप सैनी ने चेयरमैन बैकफिंको और श्री हरजिन्दर सिंह सीचेवाल ने बैकफिंको के वाइस-चेयरमैन के तौर पर पद संभाला
चंडीगढ़
पंजाब सरकार द्वारा नवनियुक्त श्री सन्दीप सैनी द्वारा पंजाब पिछड़ी श्रेणी भू विकास और वित्त निगम( बैकफिंको) के चेयरमैन का चार्ज और श्री हरजिन्दर सिंह सीचेवाल द्वारा वाइस-चेयरमैन का चार्ज संभाल लिया। श्री सन्दीप सैनी और श्री हरजिन्दर सिंह सीचेवाल ने मुख्यमंत्री स. भगवंत सिंह मान का धन्यवाद करते हुये कहा कि उनको जो ज़िम्मेदारी सौंपी गई है, उसे वह पूरी ज़िम्मेदारी के साथ निभाएंगे और इस अदारे के तरक्की और विकास में विस्तार करेंगे।
उन्होंने पद संभालते हुए कहा कि पंजाब सरकार द्वारा उनकी ड्यूटी पिछड़ी श्रेणी, अल्पसंख्यक वर्ग और आर्थिक तौर पर कमज़ोर वर्ग की भलाई के लिए लगाई गई है। इस ड्यूटी को वह पूरी इमानदारी और लगन के साथ निभाएंगे। उनकी तरफ से समूह स्टाफ के साथ मीटिंग करते हुए यह विश्वास दिलाया गया कि वह निगम की तरफ से चलाईं जा रही कल्याण स्कीमों का लाभ पंजाब राज्य के अधिक से अधिक जरूरतमंद व्यक्तियों तक पहुँचाने का पुरज़ोर यत्न करेंगे।
इस मौके पर बैकफिंको के कार्यकारी डायरैक्टर डा. सोना थिंद, श्री अश्वनी गुप्ता, सहायक जनरल मैनेजर( वित्त) और श्री अमरजीत सिंह, सहायक जनरल मैनेजर(अमला) मौजूद थे।