Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Gurmeet Singh Khudian lays foundation stone of Bio-fertilizer testing laboratory in Mohali

Punjab to have 03 state of the art laboratories, Previously, samples were sent to other state's labs

Gurmeet Khudian, Gurmeet Singh Khudian, AAP, Aam Aadmi Party, Aam Aadmi Party Punjab, AAP Punjab

5 Dariya News

5 Dariya News

5 Dariya News

Sahibzada Ajit Singh Nagar , 11 Mar 2024

Punjab Agriculture and farmers’ welfare Minister, Gurmeet Singh Khudian today laid the foundation stone of Bio-fertilizer testing laboratory at Kheti Bhawan, Mohali, Phase-6 to be built at a cost of about Rs 2.5 crore.

On this occasion, the Agriculture Minister said that the Chief Minister Bhagwant Singh Maan led Punjab government has taken many historical and remarkable decisions for the welfare of the farmers and other sections of the state and many more such decisions are being taken continuously. 

In cognizance to committment made to farmers to serve them better, it has been decided to establish 3 Bio-fertilizer testing laboratories in the state. The construction of the first laboratory at Gurdaspur has already completed. 

One such lab is also to come up at Bathinda.Minister Khudian further said that earlier, many types of spurious pesticides and fertilizers were sold in the name of Bio-fertilizer and when samples were analysed, they could not pass the benchmark test. 

Moreover, these samples have to be sent to laboratories in other states which results in delays in action. But now the Punjab government has decided to set up such laboratories on its own soil. With the setting up of these laboratories, the farmers of Punjab will get high quality bio-fertilizers and will get help in massive boost in promoting poison-free farming.  

Referring to the new agricultural policy being made by the Punjab government,Minister Khudian said that it may take some time to implement this policy, but they are trying their best to ensure that there are no flaws in this policy that will cause any hardship to the farmers.

Director Agriculture and Farmers Welfare Department DrJaswant Singh while sharing the information about the benefits to the farmers by making functional the said laboratory said that this initiative will help in improving the quality of bio-fertilizers and giving a filip to raise standards of fertilizer.Chief Agriculture Officer Dr. GURMEL Singh Singh thanked all the personalities including the cabinet minister and assured that they will run this lab in a better way.

On this occasion, District Planning Committee Chairperson Prabhjot Kaur, Dipankar Garg, SDM Mohali, Dr Rajesh Kumar Raheja, Cane Commissioner Punjab, Dr. Gurjit Singh Brar, Joint Director (Inputs), Dr. Narinder Singh Benipal, Joint Director (PP), Dr. Arun Kumar Joint Director (Hydrogeology), Dr. Harpreet Kaur, Joint Director (Agricultural Statistics), Dr. GURMEL Singh, Chief Agricultural Officer, SAS Nagar, Gurdayal Kumar, Agricultural Development Officer, Dr. Rakesh Sharma, FMO, Dr. Ranyodh Singh Bains, CIF, Dr. Gurpal Singh, Agronomist, Dr. Ritu Garg, Dr. Jaskanwal Singh and Dr. Vivek Bishnoi, Agriculture Development Officer were also present.

कृषि मंत्री गुरमीत सिंह खुडियां ने मोहाली में जैवउर्वरक परीक्षण प्रयोगशाला के निर्माण की शुरुआत की

पंजाब में कुल 03 प्रयोगशालाएँ बनाई जा रही हैं, पहले सैंपल बाहरी राज्यों में भेजे जाते थे

साहिबजादा अजीत सिंह नगर

पंजाब के कृषि मंत्री गुरुमीत सिंह खुडियां ने आज मोहाली के फेज-6 में स्थित खेती भवन में करीब 2.5 करोड़ रुपये की लागत से बनने वाली बायोफर्टिलाइजर टेस्टिंग लैबोरेट्री के निर्माण कार्य की शुरुआत की। इस अवसर पर कृषि मंत्री ने कहा कि मुख्यमंत्री भगवंत सिंह मान के नेतृत्व वाली पंजाब सरकार ने किसानों की समृद्धि के लिए कई सराहनीय फैसले लिए हैं और लगातार ऐसे कई फैसले लिए जा रहे हैं। 

इसी श्रृंखला के तहत प्रदेश में 3 जैव उर्वरक परीक्षण प्रयोगशालाएं स्थापित करने का निर्णय लिया गया है। गुरदासपुर में पहली प्रयोगशाला शुरू हो चुकी है। ऐसी ही एक लैब बठिंडा में भी बनाई जानी है। मंत्री खुडियां ने कहा कि पहले बायोफर्टिलाइजर के नाम पर कई तरह की गलत दवाएं बेची जाती थीं और जब ऐसी दवाओं की बिक्री रोकने के लिए सैंपल भरकर जांच करनी होती थी तो उन्हें राज्य के बाहर दूसरे राज्यों की प्रयोगशालाओं में भेजना पड़ता था। 

लेकिन अब पंजाब सरकार ने अपने राज्य में ही ऐसी प्रयोगशालाएं बनाने का फैसला किया है। इन प्रयोगशालाओं के खुलने से पंजाब के किसानों को उच्च गुणवत्ता वाले जैव उर्वरक मिलेंगे और जहर मुक्त खेती को बढ़ावा मिलेगा।पंजाब सरकार द्वारा बनाई जा रही नई कृषि नीति का जिक्र करते हुए श्री खुडियां ने कहा कि इस नीति को लागू करने में कुछ समय लग सकता है, लेकिन वे यह सुनिश्चित करने की पूरी कोशिश कर रहे हैं कि इस नीति में कोई खामियां न हों जिससे किसानों को कोई कठिनाई हो।

कृषि विभाग के निदेशक डा. जसवन्त सिंह ने उक्त प्रयोगशाला शुरू करने से किसानों को होने वाले लाभ की जानकारी साझा की और कहा कि इस पहल से जैव-उर्वरकों की गुणवत्ता में सुधार लाने और जहर मुक्त कृषि को बढ़ावा देने में मदद मिलेगी।जिला मुख्य कृषि अधिकारी डा. गुरमेल सिंह सिंह ने कैबिनेट मंत्री समेत सभी शख्सियतों का धन्यवाद किया और आश्वासन दिया कि वे इस लैब को बेहतर तरीके से चलाएंगे।

इस अवसर पर जिला योजना समिति की चेयरपर्सन प्रभजोत कौर, दीपांकर गर्ग, एस.डी. एम. मोहाली, डाॅ. राजेश कुमार रहेजा, केन कमिश्नर पंजाब, डा. गुरजीत सिंह बराड़, संयुक्त निदेशक (इनपुट), डॉ. नरिंदर सिंह बनिपाल, संयुक्त निदेशक (पीपी), डॉ. अरुण कुमार संयुक्त निदेशक (हाइड्रोजियोलॉजी), डा. हरप्रीत कौर, संयुक्त निदेशक (कृषि सांख्यिकी), डॉ. गुरमेल सिंह, मुख्य कृषि अधिकारी, एसएएस नगर, गुरदयाल कुमार, कृषि विकास अधिकारी, डॉ. राकेश शर्मा, एफएमओ, डॉ. रणयोध सिंह बैंस, सीआईएफ, डॉ. गुरपाल सिंह, कृषि विज्ञानी, डॉ. रितु गर्ग, डॉ. जसकंवल सिंह और डॉ. विवेक बिश्नोई, कृषि विकास अधिकारी भी उपस्थित थे।

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਮੋਹਾਲੀ 'ਚ ਬਾਇਓਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਦੀ ਉਸਾਰੀ ਦੀ ਸ਼ੁਰੂਆਤ

ਪੰਜਾਬ 'ਚ ਬਣ ਰਹੀਆਂ ਨੇ ਕੁੱਲ 03 ਲੈਬਾਰਟਰੀਆਂ, ਪਹਿਲਾਂ ਬਾਹਰਲੇ ਸੂਬਿਆਂ 'ਚ ਭੇਜੇ ਜਾਂਦੇ ਸਨ ਸੈਂਪਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮੋਹਾਲੀ ਫੇਜ਼-6 ਵਿਖੇ ਕਰੀਬ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਬਾਇਓਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਕਈ ਸ਼ਲਾਘਾਯੋਗ ਫ਼ੈਸਲੇ ਲੈ ਚੁੱਕੀ ਹੈ ਤੇ ਲਗਾਤਾਰ ਵੱਖ-ਵੱਖ ਫ਼ੈਸਲੇ ਲਏ ਵੀ ਜਾ ਰਹੇ ਹਨ। 

ਇਸੇ ਲੜੀ ਤਹਿਤ ਸੂਬੇ ਵਿੱਚ 3 ਬਾਇਓਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀਆਂ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਹੈ। ਇਹਨਾਂ ਵਿਚੋਂ ਪਹਿਲੀ ਲੈਬਾਰਟਰੀ ਗੁਰਦਾਸਪੁਰ ਵਿਖੇ ਬਣਾਉਣ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਅਜਿਹੀ ਹੀ ਇੱਕ ਲੈਬ ਬਠਿੰਡਾ ਵਿਖੇ ਵੀ ਬਣਨੀ ਹੈ। ਸ. ਖੁੱਡੀਆਂ ਨੇ ਕਿਹਾ ਕਿ ਪਹਿਲਾਂ ਬਾਇਓਫਰਟੀਲਾਈਜ਼ਰ ਦੇ ਨਾਮ 'ਤੇ ਕਈ ਤਰ੍ਹਾਂ ਦੀਆਂ ਗਲਤ ਦਵਾਈਆਂ ਵਿਕ ਜਾਂਦੀਆਂ ਸਨ ਅਤੇ ਜਦੋਂ ਅਜਿਹੀਆਂ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਸੈਂਪਲ ਭਰ ਕੇ ਟੈਸਟ ਕਰਨੇ ਹੁੰਦੇ ਸਨ ਤਾਂ ਉਨਾਂ ਨੂੰ ਸੂਬੇ ਤੋਂ ਬਾਹਰ ਹੋਰ ਸੂਬਿਆਂ ਦੀਆਂ ਲੈਬਾਰਟਰੀਆਂ ਵਿਚ ਭੇਜਣਾ ਪੈਂਦਾ ਸੀ। 

ਪਰ ਹੁਣ ਪੰਜਾਬ ਸਰਕਾਰ ਨੇ ਆਪਣੇ ਸੂਬੇ ਅੰਦਰ ਹੀ ਅਜਿਹੀਆਂ ਲੈਬਾਰਟਰੀਆਂ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਲੈਬਾਰਟਰੀਆਂ ਸ਼ੁਰੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਉੱਚ ਗੁਣਵੱਤਾ ਦੇ ਬਾਇਓ ਖਾਦ ਮਿਲਣਗੇ ਅਤੇ ਜ਼ਹਿਰ ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨ ਵਿੱਚ ਵੱਡੇ ਪੱਧਰ 'ਤੇ ਹੁਲਾਰਾ ਮਿਲੇਗਾ। ਪੰਜਾਬ ਸਰਕਾਰ ਵੱਲੋਂ ਨਵੀਂ ਬਣਾਈ ਜਾ ਰਹੀ ਖੇਤੀਬਾੜੀ ਨੀਤੀ ਦਾ ਜ਼ਿਕਰ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਇਸ ਨੀਤੀ ਨੂੰ ਲਾਗੂ ਕਰਨ  ਵਿੱਚ ਥੋੜ੍ਹਾ ਜਿਹਾ ਸਮੇਂ ਲੱਗ ਸਕਦਾ ਹੈ, ਪਰ ਉਹਨਾਂ ਦੀ ਪੂਰੀ ਕੋਸ਼ਿਸ ਹੈ ਕਿ ਇਸ ਨੀਤੀ ਵਿੱਚ ਅਜਿਹੀ ਕੋਈ ਵੀ ਖਾਮੀ ਨਾ ਰਹੇ ਜਿਸ ਨਾਲ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਵੇ।

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਨੇ ਉਕਤ ਲੈਬਾਰਟਰੀ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਮਿਲਣ ਵਾਲੇ ਫਾਇਦਿਆਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਉਪਰਾਲੇ ਨਾਲ ਬਾਇਓ ਖਾਦਾਂ ਦੀ ਗੁਣਵੱਤਾ ਸੁਧਾਰਨ ਅਤੇ ਜ਼ਹਿਰ ਮੁਕਤ ਖੇਤੀ ਨੂੰ ਹੁਲਾਰਾ ਦੇਣ ਵਿਚ ਵੱਡੀ ਮਦਦ ਮਿਲੇਗੀ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਸਿੰਘ ਨੇ ਕੈਬਨਿਟ ਮੰਤਰੀ ਸਮੇਤ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਇਸ ਲੈਬ ਨੂੰ ਬਿਹਤਰ ਢੰਗ ਨਾਲ ਚਲਾਉਣਗੇ। 

ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਦੀਪਾਂਕਰ ਗਰਗ, ਐੱਸ.ਡੀ. ਐਮ. ਮੋਹਾਲੀ, ਡਾ. ਰਾਜੇਸ਼ ਕੁਮਾਰ ਰਹੇਜਾ, ਕੇਨ ਕਮਿਸ਼ਨਰ ਪੰਜਾਬ, ਡਾ. ਗੁਰਜੀਤ ਸਿੰਘ ਬਰਾੜ, ਸੰਯੁਕਤ ਡਾਇਰੈਕਟਰ (ਇਨਪੁਟਸ), ਡਾ: ਨਰਿੰਦਰ ਸਿੰਘ ਬੈਨੀਪਾਲ, ਸੰਯੁਕਤ ਡਾਇਰੈਕਟਰ (ਪੀ.ਪੀ), ਡਾ. ਅਰੁਣ ਕੁਮਾਰ ਸੰਯੁਕਤ ਡਾਇਰੈਕਟਰ ( ਹਾਈਡਰੋਜਿਓਲੋਜੀ), ਡਾ. ਹਰਪ੍ਰੀਤ ਕੌਰ, ਸੰਯੁਕਤ ਡਾਇਰੈਕਟਰ ( ਖੇਤੀਬਾੜੀ ਅੰਕੜਾ), ਡਾ: ਗੁਰਮੇਲ ਸਿੰਘ, ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ.ਨਗਰ, ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ, ਡਾ: ਰਾਕੇਸ਼ ਸ਼ਰਮਾ, ਐਫ.ਐਮ.ਓ., ਡਾ. ਰਣਯੋਧ ਸਿੰਘ ਬੈਂਸ, ਸੀ.ਆਈ.ਐਫ, ਡਾ: ਗੁਰਪਾਲ ਸਿੰਘ, ਐਗਰੋਨੋਮਿਸਟ, ਡਾ: ਰੀਤੂ ਗਰਗ, ਡਾ: ਜਸਕੰਵਲ ਸਿੰਘ ਅਤੇ ਡਾ: ਵਿਵੇਕ ਬਿਸ਼ਨੋਈ ਖੇਤੀਬਾੜੀ ਵਿਕਾਸ ਅਫਸਰ ਵੀ ਹਾਜ਼ਰ ਸਨ।

 

Tags: Gurmeet Khudian , Gurmeet Singh Khudian , AAP , Aam Aadmi Party , Aam Aadmi Party Punjab , AAP Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD