Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

AAP mayor on the way to fulfill Kejriwal ki Guarantee in Chandigarh

Chandigarh to get 20,000 litres of free water and free parking facility

Dr. S.S Ahluwalia, Dr. Sunny Singh Ahluwalia, Sunny Singh Ahluwalia, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

Chandigarh , 11 Mar 2024

The Aam Aadmi Party (AAP) is fulfilling the Arvind Kejriwal ki guarantee to the people of Chandigarh. The people of Chandigarh to get free 20,000 litres of water and facility for free parking. AAP Mayor Kuldeep Kumar held a press conference at the AAP party office in Chandigarh on Monday evening to brief the press about the proceedings of the house. 

Kuldeep Kumar said that today we addressed the long pending demands of the people of Chandigarh in the house. He said that our national convenor Arvind Kejriwal promised the people during the MC election of Chandigarh to give them 20,000 litres of free water. Today we tabled it in house and passed it despite the disturbance created by the BJP Councillor who does not want us to do public welfare works. 

He said that another important decision taken by the house today is free parking. Chandigarh is the capital of Punjab and Haryana and all people should get a free parking facility here. He added that he hopes that the Secretary or the governor won't stand in the way of these public welfare decisions and these files will be passed as soon as possible so that these decisions can be implemented with further delay.

Addressing the media Chandigarh Mayor Kuldeep Kumar said that BJP councillors are constantly disturbing the house. First they rigged the election, now they do not want the house to make pro-people decisions. He added that he is very glad to inform the people of Chandigarh that they will soon get free water and free parking facility. He also requested the local secretary and the Chandigarh administration to pass these files.

He further said that AAP and Congress came together in Chandigarh to fight BJP and their injustice towards the people. Congress promised free parking and the AAP promised free water to the people of Chandigarh. Today we together did the double good for the people when we passed both these decisions. He said that the people won today. It is corruption vs honesty and honesty is winning.

Kuldeep Kumar said that our national convenor Arvind Kejriwal gave the guarantee of free water to the people of Chandigarh and today we are ecstatic to fulfill that guarantee. He said that now public welfare works will be done in Chandigarh. Corruption has ended and the people's rule has begun. 

On this occasion AAP counsellor Yogesh Dhingra, Chairman Punjab Water Supply and Sewerage Board and Co-incharge AAP Chandigarh Dr. SS Ahluwalia, Chandigarh Congress President HS Lucky and Congress Counsellor Taruna Mehta were also present.

ਚੰਡੀਗੜ੍ਹ 'ਚ ਕੇਜਰੀਵਾਲ ਦੀ ਗਰੰਟੀ ਨੂੰ ਪੂਰਾ ਕਰਨ ਦੇ ਰਾਹ 'ਤੇ 'ਆਪ' ਮੇਅਰ

ਚੰਡੀਗੜ੍ਹ ਨੂੰ ਮਿਲੇਗਾ 20,000 ਲੀਟਰ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦੀ ਸਹੂਲਤ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਪੂਰੀ ਕਰ ਰਹੀ ਹੈ।  ਚੰਡੀਗੜ੍ਹ ਦੇ ਲੋਕਾਂ ਨੂੰ ਮੁਫਤ 20,000 ਲੀਟਰ ਪਾਣੀ ਅਤੇ ਮੁਫਤ ਪਾਰਕਿੰਗ ਦੀ ਸਹੂਲਤ ਦਿੱਤੀ ਜਾਵੇਗੀ।  'ਆਪ' ਦੇ ਮੇਅਰ ਕੁਲਦੀਪ ਕੁਮਾਰ ਨੇ ਸੋਮਵਾਰ ਸ਼ਾਮ ਨੂੰ ਚੰਡੀਗੜ੍ਹ ਸਥਿਤ 'ਆਪ' ਪਾਰਟੀ ਦਫ਼ਤਰ 'ਚ ਪ੍ਰੈੱਸ ਕਾਨਫਰੰਸ ਕਰਕੇ ਸਦਨ ਦੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ।

ਕੁਲਦੀਪ ਕੁਮਾਰ ਨੇ ਦੱਸਿਆ ਕਿ ਅੱਜ ਅਸੀਂ ਚੰਡੀਗੜ੍ਹ ਦੇ ਲੋਕਾਂ ਦੀਆਂ ਚਿਰੋਕਣੀ ਮੰਗਾਂ ਨੂੰ ਲੈ ਕੇ ਸਦਨ ਵਿੱਚ ਸੰਬੋਧਨ ਕੀਤਾ।  ਉਨ੍ਹਾਂ ਕਿਹਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਦੀ ਨਗਰ ਨਿਗਮ ਚੋਣਾਂ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ 20,000 ਲੀਟਰ ਮੁਫ਼ਤ ਪਾਣੀ ਦਿੱਤਾ ਜਾਵੇਗਾ।  ਅੱਜ ਅਸੀਂ ਇਸ ਨੂੰ ਸਦਨ ਵਿੱਚ ਰੱਖਿਆ ਅਤੇ ਭਾਜਪਾ ਕੌਂਸਲਰ ਦੁਆਰਾ ਪੈਦਾ ਕੀਤੀ ਗੜਬੜ ਦੇ ਬਾਵਜੂਦ ਇਸ ਨੂੰ ਪਾਸ ਕੀਤਾ, ਕਿੳਂ ਕਿ ੳਹ ਨਹੀਂ ਚਾਹੁੰਦੇ ਕਿ ਅਸੀਂ ਲੋਕ ਭਲਾਈ ਦੇ ਕੰਮ ਕਰੀਏ।

ਉਨ੍ਹਾਂ ਕਿਹਾ ਕਿ ਅੱਜ ਹਾਊਸ ਵੱਲੋਂ ਲਿਆ ਗਿਆ ਇੱਕ ਹੋਰ ਅਹਿਮ ਫੈਸਲਾ ਮੁਫਤ ਪਾਰਕਿੰਗ ਹੈ।  ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਅਤੇ ਇੱਥੇ ਸਾਰੇ ਲੋਕਾਂ ਨੂੰ ਮੁਫਤ ਪਾਰਕਿੰਗ ਦੀ ਸਹੂਲਤ ਮਿਲਣੀ ਚਾਹੀਦੀ ਹੈ।  ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਕੱਤਰ ਜਾਂ ਰਾਜਪਾਲ ਇਨ੍ਹਾਂ ਲੋਕ ਭਲਾਈ ਫੈਸਲਿਆਂ ਦੇ ਰਾਹ ਵਿੱਚ ਅੜਿੱਕਾ ਨਹੀਂ ਬਣਨਗੇ ਅਤੇ ਇਨ੍ਹਾਂ ਫਾਈਲਾਂ ਨੂੰ ਜਲਦੀ ਤੋਂ ਜਲਦੀ ਪਾਸ ਕਰ ਦਿੱਤਾ ਜਾਵੇਗਾ।

ਮੀਡੀਆ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਭਾਜਪਾ ਕੌਂਸਲਰ ਲਗਾਤਾਰ ਸਦਨ ਵਿੱਚ ਹਂਗਾਮਾ ਕਰ ਰਹੇ ਹਨ।  ਪਹਿਲਾਂ ਉਨ੍ਹਾਂ ਨੇ ਚੋਣਾਂ ਵਿੱਚ ਧਾਂਦਲੀ ਕੀਤੀ, ਹੁਣ ਉਹ ਨਹੀਂ ਚਾਹੁੰਦੇ ਕਿ ਸਦਨ ਲੋਕ ਪੱਖੀ ਫੈਸਲੇ ਕਰੇ।  ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦੀ ਸਹੂਲਤ ਮਿਲੇਗੀ।  ਉਨ੍ਹਾਂ ਸਥਾਨਕ ਸਕੱਤਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਇਹ ਫਾਈਲਾਂ ਪਾਸ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ 'ਆਪ' ਅਤੇ ਕਾਂਗਰਸ ਚੰਡੀਗੜ੍ਹ 'ਚ ਭਾਜਪਾ ਅਤੇ ਲੋਕਾਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਮੁਕਾਬਲਾ ਕਰਨ ਲਈ ਇਕੱਠੇ ਹੋਏ ਹਨ।  ਕਾਂਗਰਸ ਨੇ ਮੁਫਤ ਪਾਰਕਿੰਗ ਦਾ ਵਾਅਦਾ ਕੀਤਾ ਅਤੇ 'ਆਪ' ਨੇ ਚੰਡੀਗੜ੍ਹ ਦੇ ਲੋਕਾਂ ਨੂੰ ਮੁਫਤ ਪਾਣੀ ਦੇਣ ਦਾ ਵਾਅਦਾ ਕੀਤਾ।  ਅੱਜ ਅਸੀਂ ਮਿਲ ਕੇ ਇਹ ਦੋਵੇਂ ਫੈਸਲੇ ਪਾਸ ਕਰਕੇ ਲੋਕਾਂ ਦਾ ਦੋਹਰਾ ਭਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੀ ਜਿੱਤ ਹੋਈ ਹੈ। ਇਹ ਭ੍ਰਿਸ਼ਟਾਚਾਰ ਬਨਾਮ ਇਮਾਨਦਾਰੀ ਹੈ ਅਤੇ ਇਮਾਨਦਾਰੀ ਦੀ ਜਿੱਤ ਹੈ।

ਕੁਲਦੀਪ ਕੁਮਾਰ ਨੇ ਕਿਹਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਮੁਫਤ ਪਾਣੀ ਦੀ ਗਾਰੰਟੀ ਦਿੱਤੀ ਸੀ ਅਤੇ ਅੱਜ ਅਸੀਂ ਉਸ ਗਰੰਟੀ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਹਾਂ।  ਉਨ੍ਹਾਂ ਕਿਹਾ ਕਿ ਹੁਣ ਚੰਡੀਗੜ੍ਹ ਵਿੱਚ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ।  ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ ਅਤੇ ਲੋਕਾਂ ਦਾ ਰਾਜ ਸ਼ੁਰੂ ਹੋ ਗਿਆ ਹੈ। ਇਸ ਮੌਕੇ 'ਆਪ' ਕੌਂਸਲਰ ਯੋਗੇਸ਼ ਢੀਂਗਰਾ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ 'ਆਪ' ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ.ਐਸ.ਐਸ. ਆਹਲੂਵਾਲੀਆ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਅਤੇ ਕਾਂਗਰਸ ਕੌਂਸਲਰ ਤਰੁਣਾ ਮਹਿਤਾ ਵੀ ਮੌਜੂਦ ਸਨ।

चंडीगढ़ में केजरीवाल की गारंटी पूरी कर रहे 'आप' मेयर

अब चंडीगढ़ के लोगों को मिलेगा 20,000 लीटर मुफ्त पानी और मुफ्त पार्किंग की सुविधा

चंडीगढ़

आम आदमी पार्टी (आप) चंडीगढ़ के लोगों को दी गई अरविंद केजरीवाल की गारंटी को पूरा कर रही है। अब चंडीगढ़ के लोगों को मुफ्त 20,000 लीटर पानी और मुफ्त पार्किंग की सुविधा मिलेगी। चंडीगढ़ के मेयर कुलदीप कुमार ने सदन की कार्यवाही के बारे में प्रेस को जानकारी देने के लिए सोमवार शाम चंडीगढ़ में आप पार्टी कार्यालय में एक प्रेस कॉन्फ्रेंस की। इस मौके पर आप सलाहकार योगेश ढींगरा, आप चंडीगढ़ के सह-प्रभारी डॉ. एसएस अहलूवालिया, चंडीगढ़ कांग्रेस अध्यक्ष एचएस लकी और कांग्रेस काउंसलर तरूणा मेहता मौजूद रहें।

मेयर कुलदीप कुमार ने कहा कि आज हमने सदन में चंडीगढ़ के लोगों की लंबे समय से लंबित मांगों को पूरा किया है। हमारे राष्ट्रीय संयोजक अरविंद केजरीवाल ने चंडीगढ़ के एमसी चुनाव के दौरान लोगों से 20,000 लीटर मुफ्त पानी देने का वादा किया था। आज हमने इसे सदन में पेश किया और भाजपा पार्षद द्वारा पैदा किए गए व्यवधान के बावजूद इसे पारित किया। 

उन्होंने कहा कि आज सदन द्वारा लिया गया एक और महत्वपूर्ण निर्णय निःशुल्क पार्किंग का है। चंडीगढ़ पंजाब और हरियाणा की राजधानी है और यहां सभी लोगों को मुफ्त पार्किंग की सुविधा मिलनी चाहिए। उन्होंने कहा कि उन्हें उम्मीद है कि सचिव या राज्यपाल इन लोक कल्याणकारी फैसलों को नहीं रोकेंगे और इन फाइलों को जल्द से जल्द पारित किया जाएगा। ताकि इसे जल्द लागू किया जा सके।

उन्होंने कहा कि बीजेपी पार्षद लगातार सदन में व्यवधान डाल रहे हैं। पहले उन्होंने चुनाव में धांधली की। अब वे नहीं चाहते कि सदन जन-समर्थक निर्णय करे। उन्होंने कहा कि उन्हें चंडीगढ़ के लोगों को यह बताते हुए बहुत खुशी हो रही है कि उन्हें जल्द ही मुफ्त पानी और मुफ्त पार्किंग की सुविधा मिलेगी। उन्होंने सचिव, राज्यपाल और चंडीगढ़ प्रशासन से इन फाइलों को जल्द पास करने का अनुरोध किया।

कुमार ने कहा कि आप और कांग्रेस चंडीगढ़ में भाजपा के अन्याय से लड़ने के लिए एक साथ आए हैं। कांग्रेस ने मुफ्त पार्किंग का वादा किया और आप ने चंडीगढ़ के लोगों को मुफ्त पानी देने का वादा किया था। आज हमने मिलकर ये दोनों निर्णय पारित करके जनता का दोगुना भला किया। उन्होंने कहा कि आज जनता की जीत हुई है। 

यह भ्रष्टाचार बनाम ईमानदारी है जिसमें ईमानदारी की जीत हुई है। हमारे राष्ट्रीय संयोजक अरविंद केजरीवाल ने चंडीगढ़ के लोगों को मुफ्त पानी की गारंटी दी थी और आज हम उस गारंटी को पूरा करके खुश हैं। उन्होंने कहा कि अब चंडीगढ़ में जनकल्याण के काम होंगे। भ्रष्टाचार ख़त्म होगा और जनता का राज शुरू होगा।

 

Tags: Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD