Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

Devotees Flock to Second Day of Gurmat Event at Gurdwara Gurshabad Prakash, Sohana

Religious, Dharmik, Gurdwara Gurshabad Prakash Akal Ashram Sohana, Bhai Jasbir Singh Khalsa Khanne wale, Bhai Davinder Singh Khalsa Khanna

Web Admin

Web Admin

5 Dariya News

Mohali , 09 Mar 2024

The annual Gurmat event held in memory of Bhai Sahib Khalsa Khanna at Gurdwara Gurshabad Prakash Akal Ashram, Sohana, witnessed a significant turnout on its second day. The event, dedicated to the sacred memories of Saint Baba Attar Singh Ji Mastuana Sahib and Panth Ratna Bhai Sahib Bhai Jasbir Singh Khalsa Khanna, draws attendees from both India and abroad.

It features the lighting of Sri Guru Granth Sahib, Nitnem Ji, Gurshabad Vichar, Path Sudhar Rehras Sahib, and other daily rituals, connecting many to the Guru's teachings through Simran and Gurbani recitation.Renowned Raagis, Dhadi groups, and Kathavachaks have graced the event, enriching the congregation with sacred Gurbani. Special sessions include the GurSikh Women's Satsang Sabha held at Gurdwara Bal Darbar.

The Katha Kirtan ceremonies featured performances by Bhai Sahib Bhai Davinder Singh Khalsa Khanna, Sister Ravinder Kaur and Jatha, Bhai Gursharan Singh Ji Ludhiana, Bhai Manpreet Singh Kanpur, and others.On March 9th, the Asa Ki Vaar session was conducted by Sister Ravinder Kaur and Jatha.

Esteemed personalities such as Singh Sahib Ji Amarjeet Singh, Head Granthi of Sri Darbar Sahib; Bhai Satinderbir Singh, Hazoori Ragi of Sri Darbar Sahib; and others led the devotional activities. The last day of this spiritual event is expected to attract even more devotees.

The inauguration of the new building of Simran Centre at the Gurdwara Sahib is scheduled for March 10th, led by prominent figures like Singh Sahib Gyani Raghubir Singh, Jathedar of Sri Akal Takht Sahib. The day will also feature enriching kirtan sessions from revered personalities across various sects, promising to immerse the congregation in divine Gurbani.

Trustee Gurmeet Singh announced that the entire program would be broadcast live on Fateh TV Channel, Sangat TV, YouTube, and Bani.net, allowing people from distant places to connect with the divine teachings.

Additionally, a large-scale blood donation camp is planned for March 10th as part of the service to humanity, complementing the overall spirit of the event. The unbroken Langar service will continue throughout, embodying the spirit of selfless service and communal harmony.

गुरुद्वारा गुरशब्द प्रकाश अकाल आश्रम, सोहाना के वार्षिक गुरमति कार्यक्रम के दूसरे दिन बड़ी संख्या में श्रद्धालु शामिल हुए

भाई साहिब  खालसा खन्ने  वालों  की याद में करवाया जा रहा वार्षिक गुरमति समागम, देश-विदेश से पहुंच रही संगतें

मोहाली

गुरुद्वारा गुरशब्द प्रकाश अकाल आश्रम, सोहाना में संत बाबा अतर सिंह जी मस्तुआना साहिब और पंथ रत्न भाई साहिब भाई जसबीर सिंह खालसा खन्ने वालो की मधुर स्मृति में वार्षिक गुरमति कार्यक्रम के दूसरे दिन हजारों श्रद्धालु शामिल हुए। भाई जसवीर सिंह खन्ने वालो की याद में हर साल आयोजित होने वाले इस कार्यक्रम में श्री गुरु ग्रंथ साहिब के प्रकाश और नितनेम जी, गुरशब्द विचार, पाठ सुधार रहरास साहिब के दैनिक कार्यक्रम में बड़ी संख्या में लोग गुरु की बाणी से जुड़ते हैं। और सिमरन साधना के माध्यम से गुरबाणी का पाठ किया।

इस दौरान पंथ के लोकप्रिय रागी और ढाडियों के अलावा कथावाचकों ने संगत को पवित्र गुरबाणी से जोड़ा।जिसमें आठ मार्च को गुरुद्वारा बाल दरबार स्थित गुरुद्वारा साहिब के हाल में गुरसिख महिला सत्संग सभा हुई।  कथा कीर्तन समारोह के दौरान भाई  साहिब भाई दविंदर सिंह खालसा खन्ना वाले, बहन रविंदर कौर और जत्था, भाई गुरशरण सिंह जी लुधियाना वाले, भाई मनप्रीत सिंह कानपुर विधिवत कीर्तन किया।

वहीं नौ मार्च को आसा की वार में बहन रविंदर कौर और जत्था सिंह साहिब जी. अमरजीत सिंह, हेड ग्रंथी श्री दरबार साहिब, भाई सतिंदरबीर सिंह हजूरी राही श्री दरबार साहिब, भाई रविंदर सिंह हजूरी रागी श्री दरबार साहिब, बाबा बलजिंदर सिंह डेरा गु. ज्योति सरूप, लुधियाना से भाई सरबजीत सिंह कथावाचक, डॉ. दिल्ली से मनप्रीत सिंह कथावाचक, सिंह साहिब जी. मलकीत सिंह ग्रंथी श्री अकाल तख्त साहिब, भाई शुभदीप सिंह हजूरी रागी श्री दरबार साहिब, भाई परमिंदर सिंह ऑस्ट्रेलिया वाले, भाई अतर सिंह हेड ग्रंथी गुरुद्वारा ज्योति सरूप, बाई जगजीत सिंह हेड ग्रंथी गुरुद्वारा नाडा साहिब, भाई भूपिंदर सिंह हेड ग्रंथी गुरुद्वारा अंब साहिब, भाई जसपाल सिंह हजूरी रागी गुरुद्वारा अंब साहिब, भाई महिंदरपाल सिंह चंडीगढ़, बीबी बलजिंदर कौर खडूर साहिब, बीबी जसप्रीत कौर लखनऊ  ने  कीर्तन के माध्यम से संगतों को निहाल किया।

इस संबंध में जानकारी साझा करते हुए भाई दविंदर सिंह खालसा और श्री गुरु हरिकृष्ण साहिब चैरिटेबल ट्रस्ट के ट्रस्टी गुरमीत सिंह ने कहा कि  भाई जसवीर सिंह खन्ना वाले के  द्वारा मानवता की सेवा के लिए शुरू किए गए कार्य को आगे बढात्ते हुए  सोहाना अस्पताल बड़े पैमाने पर लोगों की सेवा कर रहा है ।भाई दविंदर सिंह खालसा ने जानकारी साझा करते हुए बताया कि कल इस धार्मिक आयोजन का आखिरी दिन है, जहां बड़ी संख्या में श्रद्धालु इस आयोजन में शामिल हो रहे हैं।

दस  मार्च को गुरुद्वारा साहिब में सिमरन सेंटर की नई इमारत का उद्घाटन सिंह साहिब ज्ञानी रघुबीर सिंह, जत्थेदार श्री अकाल तख्त साहिब और संप्रदाय के अन्य प्रमुख व्यक्तित्व करेंगे। इस दिन आसा दी वार , भाई मनजिंदर सिंह रबाबी हजूरी रागी गुरुद्वारा नाडा साहिब, सिंह साहिब ज्ञानी रघुबीर सिंह जत्थेदार श्री अकाल तख्त साहिब, सिंह साहिब ज्ञानी गुरमिंदर सिंह ग्रंथी श्री दरबार साहिब, सिंह साहिब ज्ञानी सुल्तान सिंह जत्थेदार तख्त श्री केसगढ़ साहिब, सिंह साहिब ज्ञानी रणजीत सिंह हेड ग्रंथी गुरुद्वारा बंगला साहिब, बीबी विपन प्रीत कौर लुधियाना वाले, सिंह साहिब ज्ञानी जसवंत सिंह परवाना, ज्ञानी पिंदरपाल सिंह जी, भाई दविंदर सिंह सोढ़ी, बीबी मनदीप कौर खालसा लुधियाना वाले, भाई प्रदीप सिंह सोहाना वाले, भाई इंदरप्रीत सिंह सोहाना वाले, भाई सुरिंदर सिंह हजूरी रागी श्री दरबार साहिब, भाई अमनदीप सिंह हजूरी रागी श्री दरबार साहिब, भाई करनैल सिंह हजूरी रागी श्री दरबार साहिब, भाई मनप्रीत सिंह कानपुर, भाई परमिंदर सिंह ऑस्ट्रेलिया वाले, भाई हरजोत सिंह जी गुरबानी कीर्तन और गुरमत द्वारा घायल कीर्तन से संगत को निहाल करेंगे

ट्रस्टी गुरमीत सिंह ने कहा कि  इन सभी कार्यक्रमों का सीधा प्रसारण फतेह टीवी चैनल, संगत टीवी और यूट्यूब और बानी.नेट पर किया जाएगा। जिससे देश-विदेश के दूर-दराज इलाकों में बैठे लोग गुरु की इलाही पवित्र गुरुबाणी से जोड़ा। है। कार्यक्रम के दौरान नौ मार्च को महाअमृत संचार का आयोजन किया गया। जबकि दस मार्च को मानवता की सेवा में विशाल रक्तदान शिविर का आयोजन किया जाएगा। उन्होंने आगे कहा कि पंथ रतन भाई जसवीर सिंह जी खालसा खन्ने  वालों का जनसेवा में किया जा रहा हर प्रयास तभी सफल माना जा सकता है जब इस अस्पताल में इलाज कराने आने वाला हर व्यक्ति चेहरे पर मुस्कान लेकर वापस आए। इस मौके पर गुरु का अटूट लंगर भी चलाया गया।

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦੇ ਸਾਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ

ਮੋਹਾਲੀ

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਮਿੱਠੀ ਯਾਦ ਵਿਚ ਸਾਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਹਜ਼ਾਰਾਂ ਦੀ  ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਯਾਦ ਵਿਚ ਹਰ ਸਾਲ ਕਰਵਾਏ ਜਾਂਦੇ ਇਸ ਸਮਾਗਮ ਵਿਚ ਗੁਰੂ ਦੀ ਬਾਣੀ ਨਾਲ ਜੁੜਦੇ ਹੋਏ ਵੱਡੀ ਗਿਣਤੀ ਵਿਚ ਧਾਰਮਿਕ ਸਮਾਗਮ ਵਿਚ  ਰੋਜ਼ਾਨਾ ਦੇ ਪ੍ਰੋਗਰਾਮ ਵਿਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਨਿੱਤਨੇਮ ਜੀ ਦੇ ਪਾਠ, ਗੁਰਸ਼ਬਦ ਵਿਚਾਰ, ਪਾਠ ਸੋਦਰ ਰਹਿਰਾਸ ਸਾਹਿਬ ਅਤੇ ਸਿਮਰਨ ਸਾਧਨਾ ਰਾਹੀਂ ਗੁਰਬਾਣੀ ਦਾ ਸਰਵਣ ਕੀਤਾ।

ਇਸ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕਾਂ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਿਆ। ਜਿਨ੍ਹਾਂ ਵਿਚ ਕਿ ਅੱਠ ਮਾਰਚ ਨੂੰ ਗੁਰਸਿੱਖ ਬਾਲ ਦਰਬਾਰ, ਗੁਰਦੁਆਰਾ ਸਾਹਿਬ ਦੇ ਹਾਲ ਵਿਚ ਗੁਰਸਿਖ ਇਸਤਰੀ ਸਤਿਸੰਗ ਸੰਮੇਲਨ ਕਰਵਾਇਆ ਗਿਆ। ਕਥਾ ਕੀਰਤਨ ਸਮਾਗਮ ਦੌਰਾਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖ਼ਾਲਸਾ ਖੰਨਾ ਵਾਲੇ, ਭੈਣ ਰਵਿੰਦਰ ਕੌਰ ਅਤੇ ਜਥਾ, ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲੇ, ਭਾਈ ਮਨਪ੍ਰੀਤ ਸਿੰਘ ਕਾਨਪੁਰ ਵੱਲੋਂ ਰਸਮਈ ਕੀਰਤਨ ਕੀਤਾ ।

ਜਦ ਕਿ ਨੌਂ ਮਾਰਚ ਨੂੰ ਆਸਾ ਕੀ ਵਾਰ ਭੈਣ ਰਵਿੰਦਰ ਕੌਰ ਅਤੇ ਜਥਾ, ਸਿੰਘ ਸਾਹਿਬ ਗਿ. ਅਮਰਜੀਤ ਸਿੰਘ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਹੀ ਸ੍ਰੀ ਦਰਬਾਰ ਸਾਹਿਬ, ਭਾਈ ਰਵਿੰਦਰ ਸਿੰਘ  ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਬਾਬਾ ਬਲਜਿੰਦਰ ਸਿੰਘ ਡੇਰਾ ਗੁ. ਜੋਤੀ ਸਰੂਪ, ਭਾਈ ਸਰਬਜੀਤ ਸਿੰਘ  ਕਥਾਵਾਚਕ ਲੁਧਿਆਣੇ ਵਾਲੇ, ਡਾ. ਮਨਪ੍ਰੀਤ ਸਿੰਘ  ਕਥਾਵਾਚਕ ਦਿੱਲੀ ਵਾਲੇ, ਸਿੰਘ ਸਾਹਿਬ ਗਿ. ਮਲਕੀਤ ਸਿੰਘ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਭਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਪਰਮਿੰਦਰ ਸਿੰਘ ਆਸਟ੍ਰੇਲੀਆ ਵਾਲੇ, ਭਾਈ ਅਤਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਜੋਤੀ ਸਰੂਪ, ਭਾਈ ਜਗਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਨਾਡਾ ਸਾਹਿਬ, ਭਾਈ ਭੁਪਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਅੰਬ ਸਾਹਿਬ, ਭਾਈ ਜਸਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਅੰਬ ਸਾਹਿਬ, ਭਾਈ ਮਹਿੰਦਰਪਾਲ ਸਿੰਘ ਚੰਡੀਗੜ੍ਹ ਵਾਲੇ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਵਾਲੇ, ਬੀਬੀ ਜਸਪ੍ਰੀਤ ਕੌਰ ਲਖਨਊ ਵਾਲਿਆਂ ਵੱਲੋਂ  ਰਸਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਦੇ  ਨਾਲ ਹੀ ਇਨ੍ਹਾਂ ਸਾਰੇ ਸਮਾਗਮਾਂ ਦਾ ਸਿੱਧਾ ਪ੍ਰਸਾਰਨ ਫਤਿਹ ਟੀ ਵੀ ਚੈਨਲ, ਚੜ੍ਹਦੀ ਕਲਾ ਟਾਈਮ ਟੀ ਵੀ, ਸੰਗਤ ਟੀ ਵੀ ਅਤੇ ਯੂ ਟਿਊਬ ਤੇ ਬਾਣੀ ਡੋਟ ਨੈੱਟ ਤੇ ਕੀਤਾ ਜਾ ਰਿਹਾ ਹੈ। ਜਿਸ ਨਾਲ ਦੇਸ਼ ਵਿਦੇਸ਼ ਦੂਰ ਥਾਵਾਂ ਤੇ ਸੰਗਤ ਨੇ ਵੀ  ਗੁਰੁ ਕੀ ਇਲਾਹੀ ਬਾਣੀ ਦਾ ਅਨੰਦ ਮਾਣਿਆ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖੰਨੇ ਵਾਲਿਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ  ਦੱਸਿਆਂ ਕਿ ਇਸ ਧਾਰਮਿਕ ਸਮਾਗਮ ਵਿਚ ਕੱਲ੍ਹ ਅਖੀਰੀ ਦਿਨ ਜਿੱਥੇ ਵੱਡੀ ਪੱਧਰ ਤੇ ਸੰਗਤਾਂ ਇਸ ਸਮਾਗਮ ਨਾਲ ਜੁੜ ਰਹੀਆਂ ਹਨ। ਦਸ ਮਾਰਚ ਨੂੰ ਗੁਰਦੁਆਰਾ ਸਾਹਿਬ ਵਿਖੇ ਸਿਮਰਨ ਕੇਂਦਰ ਦੀ ਨਵੀ ਬਣੀ ਬਿਲਡਿੰਗ ਦਾ ਉਦਘਾਟਨ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਪੰਥ ਪ੍ਰਮੁੱਖ ਸ਼ਖ਼ਸੀਅਤਾਂ ਕਰਨਗੀਆਂ।

ਇਸ ਦਿਨ ਆਸਾ ਦੀ ਵਾਰ, ਭਾਈ ਮਨਜਿੰਦਰ ਸਿੰਘ ਰਬਾਬੀ ਹਜ਼ੂਰੀ ਰਾਗੀ ਗੁਰਦੁਆਰਾ ਨਾਡਾ ਸਾਹਿਬ, ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਬੀਬੀ ਵਿਪਨ ਪ੍ਰੀਤ ਕੌਰ ਲੁਧਿਆਣਾ ਵਾਲੇ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ, ਗਿਆਨ ਪਿੰਦਰਪਾਲ ਸਿੰਘ ਜੀ, ਭਾਈ ਦਵਿੰਦਰ ਸਿੰਘ ਸੋਢੀ, ਬੀਬੀ ਮਨਦੀਪ ਕੌਰ ਖ਼ਾਲਸਾ ਲੁਧਿਆਣਾ ਵਾਲੇ, ਭਾਈ ਪ੍ਰਦੀਪ ਸਿੰਘ ਸੋਹਾਣਾ ਵਾਲੇ, ਭਾਈ ਇੰਦਰਪ੍ਰੀਤ ਸਿੰਘ ਸੋਹਾਣਾ ਵਾਲੇ, ਭਾਈ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਨਪ੍ਰੀਤ ਸਿੰਘ ਕਾਨਪੁਰ, ਭਾਈ ਪਰਮਿੰਦਰ ਸਿੰਘ ਆਸਟ੍ਰੇਲੀਆ ਵਾਲੇ, ਭਾਈ ਹਰਜੋਤ ਸਿੰਘ ਜੀ ਜ਼ਖਮੀ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ' ਦੇ ਟਰੱਸਟੀ ਗੁਰਮੀਤ ਸਿੰਘ ਨੇ ਦੱਸਿਆਂ ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੇ ਆਰੰਭ ਕੀਤਾ ਸੀ ਉਸ ਤੇ ਚਲਦੇ ਹੋਏ ਸੋਹਾਣਾ ਹਸਪਤਾਲ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਸਮਾਗਮ ਦੇ ਦੌਰਾਨ ਨੌਂ ਮਾਰਚ ਨੂੰ ਮਹਾਨ ਅੰਮ੍ਰਿਤ ਸੰਚਾਰ ਕਰਵਾਇਆ ਗਿਆ।ਜਦ ਕਿ ਮਾਨਵਤਾ ਦੀ ਸੇਵਾ ਵਿਚ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਦਸ ਮਾਰਚ ਕੀਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਪੰਥ ਰਤਨ ਭਾਈ ਜਸਵੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਵੱਲੋਂ ਲੋਕ ਸੇਵਾ ਵਿਚ ਕੀਤੇ ਜਾ ਰਹੇ ਹਰ ਉਪਰਾਲੇ ਨੂੰ  ਉਸ ਸਮੇਂ ਹੀ ਸਫਲ ਮੰਨਿਆਂ ਜਾ ਸਕਦਾ ਹੈ ਜਦ  ਇਸ ਹਸਪਤਾਲ ਵਿਚ ਇਲਾਜ ਲਈ ਆਉਣ ਵਾਲਾ  ਹਰ ਵਿਅਕਤੀ ਵਾਪਸ ਜਾਂਦੇ ਹੋਏ ਆਪਣੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਵੇਗਾ। ਇਸ ਸਮਾਗਮ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਚਲਾਇਆਂ ਗਿਆ।

 

Tags: Religious , Dharmik , Gurdwara Gurshabad Prakash Akal Ashram Sohana , Bhai Jasbir Singh Khalsa Khanne wale , Bhai Davinder Singh Khalsa Khanna

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD