Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

Three councillors from India Alliance filed nomination for F&CC

Dr. S.S Ahluwalia, Dr. Sunny Singh Ahluwalia, Sunny Singh Ahluwalia, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

Chandigarh , 07 Mar 2024

Three councillors from India Alliance filed their nomination papers today for the Finance and Contract Committee (F&CC) at the Chandigarh Municipal Corporation with the Joint Secretary of Chandigarh Municipal Corporation. The nominating councillors include Jaswinder Kaur and Ramchandra Yadav from the Aam Aadmi Party (AAP) and Taruna Mehta from the Congress.

On this occasion, Dr. S.S. Ahluwalia, Chairman of the Punjab Water Supply and Sewerage Board and Co-Charge AAP Chandigarh, and H.S. Lucky, President of Chandigarh Congress, Mayor Kuldeep Kumar, along with AAP and Congress councillors and other leaders and workers from both parties were present.

On the occasion, councillors Jaswinder Kaur, Ramchandra Yadav, and Taruna Mehta jointly stated that after becoming members of F&CC, they will prioritize development works in every ward, village, and colony of Chandigarh. They assured that no stone would be left unturned in the city's development, paying special attention to the colonies and villages and providing better amenities to the people.

On this occasion, Dr. S.S. Ahluwalia said that the nomination papers filed today for the members of F&CC from the three councillors of India Alliance assure us that we will win these positions and lead Chandigarh city to the top in terms of development. He commented that the BJP has brought Chandigarh city to a dire state during their tenure. The people of Chandigarh city are still longing for basic amenities.

He further said that BJP has defamed Chandigarh city worldwide by killing democracy during the mayoral elections of Chandigarh Municipal Corporation. According to him, BJP did not develop Chandigarh city at all during their tenure nor did they provide any facilities to the people.Now, as India Alliance has elected its mayor in Chandigarh, BJP cannot digest this fact.

BJP is now obstructing the development works of Chandigarh through government officials. This was also evident during the municipal corporation's budget presentation when BJP issued a letter through government officials at 10:53 am to stop Mayor Kuldeep Kumar from presenting the budget. He stated that the people of Chandigarh are now aware of these dark deeds of BJP, and the people of Chandigarh will never forgive BJP for this.

इंडिया अलायंस के तीन पार्षदों ने एफएंडसीसी के लिए नामांकन पत्र दाखिल किया

चंडीगढ़

इंडिया एलायंस के तीन पार्षदों ने आज चंडीगढ़ नगर निगम में वित्त और अनुबंध समिति (एफएंडसीसी) के लिए चंडीगढ़ नगर निगम के संयुक्त सचिव के पास अपना नामांकन पत्र दाखिल करवाया। इनमें आम आदमी पार्टी (आप) से पार्षद जसविंदर कौर और रामचन्द्र यादव तथा कांग्रेस से पार्षद तरूणा मेहता ने नामांकन पत्र दाखिल किए ।

इस अवसर पर पंजाब जल आपूर्ति एवं सीवरेज बोर्ड के चेयरमैन एवं सह-प्रभारी आप चंडीगढ़ डॉ. एसएस आहलूवालिया और चंडीगढ़ कांग्रेस अध्यक्ष एचएस लकी, मेयर कुलदीप कुमार समेत आप और कांग्रेस के पार्षदों के अलावा दोनों पार्टियों के अन्य नेता और कार्यकर्ता भी मौजूद रहे।इस मौके पर तीनों पार्षद जसविंदर कौर, रामचन्द्र यादव और तरूणा मेहता ने संयुक्त बयान देते हुए कहा कि एफएंडसीसी के सदस्य बनने के बाद हम चंडीगढ़ के प्रत्येक वार्ड, गांव और कॉलोनी के विकास कार्यों को प्राथमिकता के आधार पर करेंगे।

शहर के विकास में कोई कसर नहीं छोड़ी जायेगी। शहर की कॉलोनियों और गांवों पर विशेष ध्यान दिया जाएगा और लोगों को बेहतर सुविधाएं मुहैया कराई जाएंगी।इस अवसर पर डॉ. एसएस आहलूवालिया ने कहा कि आज जो एफएंडसीसी के सदस्यों के लिए इंडिया अलायंस के तीन पार्षदों के नामांकन पत्र दाखिल किए गए हैं, हम उन तीनों सदस्यों के पदों पर जीत हासिल करेंगे और चंडीगढ़ शहर को विकास के मामले में शीर्ष पर ले जाएंगे।

उन्होंने कहा कि भाजपा ने अपने कार्यकाल में चंडीगढ़ शहर को बुरा हाल कर दिया है। चंडीगढ़ शहर के लोग आज भी बुनियादी सुविधाओं के लिए तरस रहे हैं।उन्होंने आगे कहा कि भाजपा द्वारा चंडीगढ़ नगर निगम के मेयर चुनाव के दौरान लोकतंत्र की हत्या करके चंडीगढ़ शहर को पूरी दुनिया में बदनाम करवाया गया है। भाजपा ने अपने कार्यकाल में चंडीगढ़ शहर का बिल्कुल भी विकास नहीं किया और न ही लोगों को कोई सुविधाएं मुहैया करवाईं।

अब जब चंडीगढ़ में इंडिया गठबंधन का मेयर बन गया है तो बीजेपी को यह बात हजम नहीं हो रही है। अब भाजपा सरकारी अधिकारियों के जरिए चंडीगढ़ के विकास कार्यों में बाधा डाल रही है। इसका उदाहरण कल नगर निगम के बजट पेश करने के दौरान भी देखने को मिला, जब सुबह 10:53 बजे बीजेपी ने मेयर कुलदीप कुमार को बजट पेश करने से रोकने के लिए सरकारी अधिकारियों से पत्र जारी करवाया। उन्होंने कहा कि चंडीगढ़ की जनता अब भाजपा के इन काले कारनामों को जान चुकी है। चंडीगढ़ की जनता इसके लिए भाजपा को कभी माफ नहीं करेगी।

ਐਫ ਐਂਡ ਸੀਸੀ ਲਈ ਇੰਡੀਆ ਗਠਜੋੜ ਦੇ 3 ਕੌਂਸਲਰਾਂ ਨੇ ਨੌਮੀਨੇਸ਼ਨ ਕਾਗਜ਼ ਕੀਤੇ ਦਾਖਲ

 

ਚੰਡੀਗੜ੍ਹ

ਚੰਡੀਗੜ੍ਹ ਨਗਰ ਨਿਗਮ ਵਿੱਚ ਫਾਇਨੈਂਸ ਐਂਡ ਕੌਂਟਰੈਕਟ ਕਮੇਟੀ (ਐਫ ਐਂਡ ਸੀਸੀ) ਦੇ ਲਈ ਅੱਜ ਇੰਡੀਆ ਗਠਜੋੜ ਦੇ ਤਿੰਨ ਕੌਂਸਲਰਾਂ ਨੇ ਨਗਰ ਨਿਗਮ ਚੰਡੀਗੜ੍ਹ ਦੇ ਜੁਆਇੰਟ ਸੈਕਟਰੀ ਕੋਲ ਨੌਮੀਨੇਸ਼ਨ ਕਾਗਜ਼ ਦਾਖਲ ਕੀਤੇ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ (ਆਪ) ਤੋਂ ਕੌਂਸਲਰ ਜਸਵਿੰਦਰ ਕੌਰ ਅਤੇ ਰਾਮਚੰਦਰ ਯਾਦਵ ਅਤੇ ਕਾਂਗਰਸ ਤੋਂ ਕੌਂਸਲਰ ਤਰੁਣਾ ਮਹਿਤਾ ਨੇ ਨੌਮੀਨੇਸ਼ਨ ਕਾਗਜ਼ ਦਾਖਲ ਕੀਤੇ।

ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ, ਮੇਅਰ ਕੁਲਦੀਪ ਕੁਮਾਰ ਸਮੇਤ ਆਪ ਅਤੇ ਕਾਂਗਰਸ ਦੇ ਕੌਂਸਲਰਾਂ ਤੋਂ ਇਲਾਵਾ ਦੋਨਾਂ ਪਾਰਟੀਆਂ ਦੇ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਰਹੇ।ਇਸ ਮੌਕੇ ਉਤੇ ਤਿੰਨਾਂ ਕੌਂਸਲਰਾਂ ਜਸਵਿੰਦਰ ਕੌਰ, ਰਾਮਚੰਦਰ ਯਾਦਵ ਅਤੇ ਤਰੁਣਾ ਮਹਿਤਾ ਨੇ ਸਾਂਝੇ ਬਿਆਨ ਰਾਂਹੀ ਕਿਹਾ ਕਿ ਅਸੀਂ ਐਂਫ ਐਂਡ ਸੀਸੀ ਦੇ ਮੈਂਬਰ ਬਣਨ ਤੋਂ ਬਾਅਦ ਚੰਡੀਗੜ੍ਹ ਦੇ ਹਰੇਕ ਵਾਰਡ, ਪਿੰਡ ਅਤੇ ਕਲੋਨੀ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਾਵਾਂਗੇ।

ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸ਼ਹਿਰ ਦੀਆਂ ਕਲੋਨੀਆਂ ਅਤੇ ਪਿੰਡਾਂ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਅੱਜ ਜੋ ਐਫ ਐਂਡ ਸੀਸੀ ਦੇ ਮੈਂਬਰਾਂ ਲਈ ਇੰਡੀਆ ਗਠਜੋੜ ਦੇ ਤਿੰਨ ਕੌਂਸਲਰਾਂ ਵਲੋਂ ਨੌਮੀਨੇਸ਼ਨ ਕਾਗਜ਼ ਦਾਖਲ ਕੀਤੇ ਗਏ ਹਨ, ਉਨ੍ਹਾਂ ਤਿੰਨਾਂ ਮੈਂਬਰਾਂ ਦੇ ਅਹੁਦਿਆਂ ਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਅਤੇ ਚੰਡੀਗੜ੍ਹ ਸ਼ਹਿਰ ਨੂੰ ਵਿਕਾਸ ਪੱਖੋਂ ਸਿਖ਼ਰ ਤੇ ਲੈ ਕੇ ਜਾਵਾਂਗੇ।

ਉਨ੍ਹਾਂ ਕਿਹਾ ਕਿ ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਸ਼ਹਿਰ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ। ਚੰਡੀਗੜ੍ਹ ਸ਼ਹਿਰ ਦੇ ਲੋਕ ਹਾਲੇ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਵਲੋਂ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਕੇ ਚੰਡੀਗੜ੍ਹ ਸ਼ਹਿਰ ਦੀ ਪੂਰੀ ਦੁਨੀਆ ਵਿੱਚ ਬਦਨਾਮੀ ਕਰਵਾਈ ਗਈ। ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਸ਼ਹਿਰ ਦਾ ਬਿਲਕੁੱਲ ਵਿਕਾਸ ਨਹੀਂ ਕੀਤਾ ਅਤੇ ਨਾ ਹੀ ਲੋਕਾਂ ਨੂੰ ਕੋਈ ਸਹੂਲਤ ਮੁਹੱਈਆ ਕਰਵਾਈ ਗਈ।

ਹੁਣ ਜਦੋਂ ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦਾ ਮੇਅਰ ਬਣ ਗਿਆ ਹੈ, ਤਾਂ ਬੀਜੇਪੀ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ। ਹੁਣ ਬੀਜੇਪੀ ਵਲੋਂ ਸਰਕਾਰੀ ਅਫਸਰਾਂ ਰਾਂਹੀ ਚੰਡੀਗੜ੍ਹ ਦੇ ਵਿਕਾਸ ਕਾਰਜਾਂ ਵਿੱਚ ਰੋੜੇ ਪਾ ਜਾ ਰਹੇ ਹਨ। ਇਸ ਦਾ  ਉਦਾਹਰਨ ਕੱਲ ਨਗਰ ਨਿਗਮ ਦਾ ਬਜਟ ਪੇਸ਼ ਕਰਨ ਵੇਲੇ ਵੀ ਨਜ਼ਰ ਆਇਆ, ਜਦੋਂ ਸਵੇਰੇ 10:53 ਤੇ ਬੀਜੇਪੀ ਵਲੋਂ ਸਰਕਾਰੀ ਅਫ਼ਸਰਾਂ ਰਾਂਹੀ ਮੇਅਰ ਕੁਲਦੀਪ ਕੁਮਾਰ ਨੂੰ ਬਜਟ ਪੇਸ਼ ਕਰਨ ਤੋਂ ਰੋਕਣ ਲਈ ਪੱਤਰ ਜਾਰੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬੀਜੇਪੀ ਦੇ ਇਨ੍ਹਾਂ ਕਾਲੇ ਕਾਰਨਾਮਿਆਂ ਨੂੰ ਹੁਣ ਚੰਡੀਗੜ੍ਹ ਦੀ ਜਨਤਾ ਜਾਣ ਚੁੱਕੀ ਹੈ। ਚੰਡੀਗੜ੍ਹ ਵਾਸੀ ਇਸਦੇ ਲਈ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰਨਗੇ।

 

 

Tags: Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD