Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

To promote organic farming,Harchand Singh Barsat meets farmers at the Farmer's Market

Appeals to farmers to adopt organic farming extensively to make Punjab prosperous

Harchand Singh Barsat, AAP, Aam Aadmi Party, AAP Punjab, Aam Aadmi Party Punjab

Web Admin

Web Admin

5 Dariya News

S.A.S. Nagar (Mohali) , 05 Mar 2024

Chairman of the Punjab Mandi Board, Harchand Singh Barsat, has started encouraging farmers in Punjab to increasingly adopt organic farming. With this aim in mind, S. Barsat met with farmers from the Farmer's Market, Moga, at the main office and discussed extensively about practicing organic farming and motivating others in this regard.

On this occasion, the Chairman said that nowadays, various diseases are spreading in society. Therefore, one can only keep oneself healthy and avoid diseases by using organic and pure products.S. Harchand Singh Barsat said that farmers today should shift their focus from traditional farming to organic farming.

By increasing the production of various types of fruits and vegetables, farmers can contribute to building a better society, while also improving their financial status. The Punjab Mandi Board has always prioritized the interests of farmers. Keeping this objective in mind, a new fruit and vegetable market has been established in the village of Mehamadpur, district Patiala.

Through this market, not only will farmers find it easier to sell their produce, but their income will also increase. He said that farmers should pay more attention to organic farming and should also involve their children in this business to build a prosperous Punjab.

The Chairman appreciated the farmers of Moga for marketing organic and pure products through the Farmer's Market and encouraged them to continue such social welfare activities in the future.During this time, the farmers appreciated the efforts being made by the Chairman of the Mandi Board for the betterment of farmers and markets and honored him by presenting organic and pure products.

The farmers shared that they market around 100 types of products so that people can benefit from them. On this occasion, District Mandi Officer Moga, Jashandeep Singh, Ranbir Singh Gholian, Chamkaur Singh Gholian, Narpinder Singh Dhaliwal, and Harjeet Singh Sidhu were present.

ਜੈਵਿਕ ਖੇਤੀ ਨੂੰ ਉਤਸਾਹਤ ਕਰਨ ਲਈ ਸ. ਹਰਚੰਦ ਸਿੰਘ ਬਰਸਟ ਨੇ ਕਿਸਾਨ ਬਾਜਾਰ ਦੇ ਕਿਸਾਨਾਂ ਨਾਲ ਕੀਤੀ ਮੁਲਾਕਾਤ

ਕਿਸਾਨਾਂ ਨੂੰ ਵੱਧ ਤੋਂ ਵੱਧ ਜੈਵਿਕ ਖੇਤੀ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਅਪੀਲ ਕੀਤੀ

ਐਸ.ਏ.ਐਸ. ਨਗਰ ( ਮੋਹਾਲੀ)

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਜੈਵਿਕ ਖੇਤੀ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੰਤਵ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਸ. ਬਰਸਟ ਨੇ ਮੁੱਖ ਦਫ਼ਤਰ ਵਿਖੇ ਕਿਸਾਨ ਬਾਜਾਰ, ਮੋਗਾ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਜੈਵਿਕ ਖੇਤੀ ਕਰਨ ਅਤੇ ਲੋਕਾਂ ਨੂੰ ਇਸ ਸੰਬੰਧੀ ਪ੍ਰੇਰਿਤ ਕਰਨ ਬਾਰੇ ਵਿਸਤਾਰ ਨਾਲ ਗੱਲਬਾਤ ਕੀਤੀ।

ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਮਾਜ ਵਿਖੇ ਵਧੇਰੀ ਤਰ੍ਹਾਂ ਦੀਆਂ ਬਿਮਾਰੀਆਂ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਜੈਵਿਕ ਅਤੇ ਸ਼ੁੱਧ ਉਤਪਾਦਾਂ ਦੀ ਵਰਤੋਂ ਕਰਕੇ ਹੀ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਰਿਵਾਇਤੀ ਖੇਤੀ ਵੱਲ ਧਿਆਨ ਘਟਾ ਕੇ ਜੈਵਿਕ ਖੇਤੀ ਵੱਲ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

ਵੱਖ-ਵੱਖ ਕਿਸਮ ਦੇ ਫ਼ਲਾਂ ਅਤੇ ਸਬਜੀਆਂ ਦੀ ਪੈਦਾਵਾਰ ਨੂੰ ਵਧਾ ਕੇ ਕਿਸਾਨ ਜਿੱਥੇ ਇੱਕ ਚੰਗੇ ਸਮਾਜ ਦੇ ਨਿਰਮਾਣ ਵਿੱਚ ਆਪਣੀ ਹਿੱਸੇਦਾਰੀ ਦੇ ਸਕਦੇ ਹਨ, ਉੱਥੇ ਹੀ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਵੀ ਵਾਧਾ ਹੋਵੇਗਾ। ਪੰਜਾਬ ਮੰਡੀ ਬੋਰਡ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਨੂੰ ਪਹਿਲ ਦਿੰਦਾ ਆਇਆ ਹੈ ਅਤੇ ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਪਿੰਡ ਮਹਿਮਦਪੁਰ, ਜਿਲ੍ਹਾਂ ਪਟਿਆਲਾ ਵਿਖੇ ਨਵੀਂ ਫ਼ਲ ਅਤੇ ਸਬਜੀ ਮੰਡੀ ਦੀ ਸਥਾਪਨਾ ਕੀਤੀ ਗਈ ਹੈ।

ਇਸ ਮੰਡੀ ਰਾਹੀਂ ਜਿੱਥੇ ਕਿਸਾਨਾਂ ਨੂੰ ਆਪਣੀਆਂ ਜਿਣਸਾਂ ਨੂੰ ਵੇਚਣ ਵਿੱਚ ਆਸਾਨੀ ਹੋਵੇਗੀ, ਉੱਥੇ ਹੀ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨ ਵੀ ਵੱਧ ਤੋਂ ਵੱਧ ਜੈਵਿਕ ਖੇਤੀ ਵੱਲ ਧਿਆਨ ਦੇਣ ਅਤੇ ਆਪਣੇ ਬੱਚਿਆ ਨੂੰ ਵੀ ਇਸ ਕਿੱਤੇ ਨਾਲ ਜੋੜਣ ਤਾਂ ਜੋ ਖੁਸ਼ਹਾਲ ਪੰਜਾਬ ਦੀ ਸਿਰਜਣਾ ਹੋ ਸਕੇ।ਚੇਅਰਮੈਨ ਨੇ ਕਿਸਾਨ ਬਾਜਾਰ ਰਾਹੀਂ ਜੈਵਿਕ ਅਤੇ ਸ਼ੁੱਧ ਉਤਪਾਦਾਂ ਦੀ ਮਾਰਕੀਟਿੰਗ ਕਰਨ ਲਈ ਮੋਗਾ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਾਜ ਹਿੱਤ ਦੇ ਕਾਰਜ ਕਰਨ ਲਈ ਉਤਸਾਹਤ ਕੀਤਾ।

ਇਸ ਦੌਰਾਨ ਕਿਸਾਨਾਂ ਨੇ ਚੇਅਰਮੈਨ, ਮੰਡੀ ਬੋਰਡ ਵੱਲੋਂ ਕਿਸਾਨਾਂ ਅਤੇ ਮੰਡੀ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਜੈਵਿਕ ਅਤੇ ਸ਼ੁੱਧ ਉਤਪਾਦ ਭੇਂਟ ਕਰਕੇ ਸਨਮਾਨਤ ਕੀਤਾ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ 100 ਤਰ੍ਹਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਕੀਤੀ ਜਾਂਦੀ ਹੈ, ਤਾਂ ਕਿ ਲੋਕ ਇਸਦਾ ਫਾਇਦਾ ਲੈ ਸਕਣ। ਇਸ ਮੌਕੇ ਜਸ਼ਨਦੀਪ ਸਿੰਘ, ਜਿਲ੍ਹਾਂ ਮੰਡੀ ਅਫਸਰ ਮੋਗਾ, ਰਣਬੀਰ ਸਿੰਘ ਘੋਲੀਆਂ, ਚਮਕੌਰ ਸਿੰਘ ਘੋਲੀਆਂ, ਨਰਪਿੰਦਰ ਸਿੰਘ ਧਾਲੀਵਾਲ ਅਤੇ ਹਰਜੀਤ ਸਿੰਘ ਸਿੱਧੂ ਮੌਜੂਦ ਰਹੇ।    

जैविक खेती को बढ़ावा देने के लिये स.  हरचंद सिंह बरसट ने किसान बाजार के किसानों से की मुलाकात

किसानों को अधिक से अधिक जैविक खेती करके पंजाब को खुशहाल बनाने की अपील की

एस.ए.एस. नगर (मोहाली )

पंजाब मंडी बोर्ड के चेयरमैन स. हरचंद सिंह बरसट ने पंजाब के किसानों को अधिक से अधिक जैविक खेती अपनाने के लिए प्रेरित करना शुरू कर दिया है। इस उद्देश्य को मुख्य रखते हुए स. बरसट ने मुख्य कार्यालय में किसान बाजार, मोगा के किसानों से मुलाकात की और जैविक खेती करने और लोगों को इस संबंध में प्रेरित करने के बारे में विस्तार से चर्चा की। इस मौके पर चेयरमैन ने कहा कि वर्तमान समय में समाज में कई तरह की बीमारियां फैलने लगी है। इसलिए जैविक और शुद्ध उत्पादों का उपयोग करके ही अपने आपको स्वस्थ रखा जा सकता है और बीमारियों से बचा जा सकता है।

स. हरचंद सिंह बरसट ने कहा कि आज किसानों को परंपरागत खेती से ध्यान हटाकर जैविक खेती पर ध्यान केंद्रित करना चाहिए। विभिन्न प्रकार के फलों और सब्जियों की पैदावार बढ़ाकर किसान जहां एक बेहतर समाज के निर्माण में अपना योगदान दे सकते हैं, वहीं उनकी आर्थिक स्थिति में भी बढ़ोतरी होगी। पंजाब मंडी बोर्ड ने हमेशा किसानों के हितों को प्राथमिकता दी है।इसी उद्देश्य को ध्यान में रखते हुए गांव मेहमदपुर, जिला पटियाला में एक नई फल और सब्जी मंडी की स्थापना की है।

इस मंडी के माध्यम से जहां किसानों को अपने उत्पाद बेचने में आसानी होगी, वहीं उनकी आय में भी वृद्धि होगी। उन्होंने कहा कि किसानों को जैविक खेती पर अधिक ध्यान देना चाहिए और अपने बच्चों को भी इस व्यवसाय से जोड़ना चाहिए, ताकि एक समृद्ध पंजाब का निर्माण किया जा सके।चेयरमैन ने किसान बाज़ार के माध्यम से जैविक और शुद्ध उत्पादों की मार्केटिंग करने के लिए मोगा के किसानों की सराहना की और उन्हें भविष्य में इसी तरह के सामाजिक कल्याण के कार्य करने के लिए प्रोत्साहित किया।

इस दौरान किसानों ने चेयरमैन मंडी बोर्ड द्वारा किसानों और मंडियों की बेहतरी के लिए किये जा रहे कार्यों की सराहना की और उन्हें जैविक एवं शुद्ध उत्पाद भेंट कर सम्मानित किया। किसानों ने बताया कि वे करीब 100 तरह के उत्पादों की मार्केटिंग करते हैं, ताकि लोग इसका फायदा ले सकें। इस अवसर पर जिला मंडी अफसर मोगा जशनदीप सिंह, रणबीर सिंह घोलियां, चमकौर सिंह घोलियां, नरपिंदर सिंह धालीवाल और हरजीत सिंह सिद्धू उपस्थित रहे।

 

Tags: Harchand Singh Barsat , AAP , Aam Aadmi Party , AAP Punjab , Aam Aadmi Party Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD