Tuesday, 04 March 2025

 

 

LATEST NEWS Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir

 

Mahila Morcha's Outreach Initiative- Bjp Punjab's Mahila Morcha Takes Out Nari Shakti Vandan Yatra In Patiala

Through Various Women Centric Schemes Modi Govt Has Completely Transformed The Lives Of Women : Jai Inder Kaur

Jai Inder Kaur, Bharatiya Janata Party, BJP, BJP Punjab, Patiala

Web Admin

Web Admin

5 Dariya News

Patiala , 05 Mar 2024

In line with the Bharatiya Janata Party's outreach program, the Punjab Mahila Morcha led by president Jai Inder Kaur took out a massive Nari Shakti Vandan Yatra in Patiala.The yatra was undertaken in every district of Punjab, aiming to highlight the steps taken by the Prime Minister Narendra Modi led BJP government for the empowerment of women in India.

Addressing the gathering Jai Inder Kaur said, "The Bharatiya Janata Party led by the Honourable Prime Minister Shri Narendra Modi ji has completely transformed the lives of women of India in the last ten years by running various welfare schemes for women. Due to Modi Government's schemes today women have not only become par but have even gone past the men in many fields. 

By bringing in 33% reservation for women, the Modi government has taken a historical step in ensuring inclusive governance at the highest level." The Mahila Morcha President further said, "The status of women under the leadership of Modi ji is getting stronger than ever, with the government starting many welfare schemes like Ujwala Scheme, Lakhpati Didi, Drone Didi, Vidya Lakshmi Yojna and many others."

She further said, "To express gratitude towards the BJP government for all these schemes the women of Patiala have participated in large numbers in this Yatra and are ready to once again elect Modi ji as our Honourable Prime Minister." Jai Inder Kaur was accompanied by the entire Patiala Lok Sabha Mahila Morcha team.

ਭਾਜਪਾ ਪੰਜਾਬ ਦੇ ਮਹਿਲਾ ਮੋਰਚੇ ਵੱਲੋਂ ਪਟਿਆਲਾ ਵਿਖੇ ਨਾਰੀ ਸ਼ਕਤੀ ਵੰਦਨ ਯਾਤਰਾ ਦਾ ਆਯੋਜਨ

ਵੱਖ-ਵੱਖ ਮਹਿਲਾ ਕੇਂਦਰਿਤ ਸਕੀਮਾਂ ਰਾਹੀਂ ਮੋਦੀ ਸਰਕਾਰ ਨੇ ਔਰਤਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ: ਜੈ ਇੰਦਰ ਕੌਰ

ਪਟਿਆਲਾ

ਭਾਰਤੀ ਜਨਤਾ ਪਾਰਟੀ ਦੀ ਪ੍ਰਚਾਰ ਪ੍ਰਸਾਰ ਮੁਹਿੰਮ ਤਹਿਤ, ਪੰਜਾਬ ਮਹਿਲਾ ਮੋਰਚਾ ਨੇ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਵਿੱਚ ਪਟਿਆਲਾ ਵਿੱਚ ਇੱਕ ਵਿਸ਼ਾਲ ਨਾਰੀ ਸ਼ਕਤੀ ਵੰਦਨ ਯਾਤਰਾ ਕੱਢੀ। ਇਹ ਯਾਤਰਾ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮਹਿਲਾ ਮੋਰਚਾ ਵੱਲੋਂ ਕੱਢੀ ਗਈ, ਜਿਸ ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਭਾਰਤ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਚੁੱਕੇ ਗਏ ਕਦਮਾਂ ਨੂੰ ਉਜਾਗਰ ਕਰਨਾ ਸੀ।

ਇਸ ਮੌਕੇ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ, "ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਵਿੱਚ ਔਰਤਾਂ ਲਈ ਵੱਖ-ਵੱਖ ਭਲਾਈ ਸਕੀਮਾਂ ਚਲਾ ਕੇ ਭਾਰਤ ਦੀਆਂ ਔਰਤਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਮੋਦੀ ਸਰਕਾਰ ਦੀਆਂ ਸਕੀਮਾਂ ਸਦਕਾ ਅੱਜ ਔਰਤਾਂ ਨਾ ਸਿਰਫ਼ ਬਰਾਬਰ ਬਣ ਗਈਆਂ ਹਨ, ਸਗੋਂ ਕਈ ਖੇਤਰਾਂ ਵਿੱਚ ਮਰਦਾਂ ਤੋਂ ਵੀ ਅੱਗੇ ਨਿਕਲ ਗਈਆਂ ਹਨ। ਔਰਤਾਂ ਲਈ 33% ਰਾਖਵਾਂਕਰਨ ਲਿਆ ਕੇ ਮੋਦੀ ਸਰਕਾਰ ਨੇ ਉੱਚ ਪੱਧਰ 'ਤੇ ਸਮਾਵੇਸ਼ੀ ਸ਼ਾਸਨ ਯਕੀਨੀ ਬਣਾਉਣ ਲਈ ਇੱਕ ਇਤਿਹਾਸਕ ਕਦਮ ਚੁੱਕਿਆ ਹੈ।"

ਮਹਿਲਾ ਮੋਰਚਾ ਪ੍ਰਧਾਨ ਨੇ ਅੱਗੇ ਕਿਹਾ, "ਮੋਦੀ ਜੀ ਦੀ ਅਗਵਾਈ ਵਿੱਚ ਬਹੁਤ ਸਾਰੀਆਂ ਭਲਾਈ ਸਕੀਮਾਂ ਸ਼ੁਰੂ ਕਰਨ ਨਾਲ ਔਰਤਾਂ ਦੀ ਸਥਿਤੀ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਰਹੀ ਹੈ, ਸਰਕਾਰ ਵੱਲੋਂ ਉਜਵਲਾ ਸਕੀਮ, ਲਖਪਤੀ ਦੀਦੀ, ਡਰੋਨ ਦੀਦੀ, ਵਿਦਿਆ ਲਕਸ਼ਮੀ ਯੋਜਨਾ ਅਤੇ ਹੋਰ ਕਈ ਯੋਜਨਾਵਾਂ ਔਰਤਾਂ ਦੇ ਸਸ਼ਕਤੀਕਰਨ ਲਈ ਸ਼ੁਰੂ ਕੀਤੀਆਂ ਗਈਆਂ ਹਨ।"

ਉਨ੍ਹਾਂ ਅੱਗੇ ਕਿਹਾ, "ਇਹਨਾਂ ਸਾਰੀਆਂ ਸਕੀਮਾਂ ਲਈ ਭਾਜਪਾ ਸਰਕਾਰ ਦਾ ਧੰਨਵਾਦ ਕਰਨ ਲਈ ਪਟਿਆਲਾ ਜ਼ਿਲ੍ਹਾ ਦੀਆਂ ਔਰਤਾਂ ਨੇ ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਅਤੇ ਇਹ ਔਰਤਾਂ ਇੱਕ ਵਾਰ ਫਿਰ ਮੋਦੀ ਜੀ ਨੂੰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਤਿਆਰ ਹਨ।"ਜੈ ਇੰਦਰ ਕੌਰ ਨਾਲ ਸਮੁੱਚੀ ਪਟਿਆਲਾ ਲੋਕ ਸਭਾ ਮਹਿਲਾ ਮੋਰਚਾ ਟੀਮ ਵੀ ਹਾਜ਼ਰ ਸੀ।

भाजपा पंजाब महिला मोर्चा ने पटियाला में नारी शक्ति वंदन यात्रा निकाली

विभिन्न महिला केंद्रित योजनाओं के माध्यम से मोदी सरकार ने महिलाओं के जीवन को पूरी तरह से बदल दिया है: जय इंदर कौर

पटियाला

भारतीय जनता पार्टी के आउटरीच कार्यक्रम के अनुरूप, पंजाब महिला मोर्चा ने अध्यक्ष जय इंदर कौर के नेतृत्व में पटियाला में एक विशाल नारी शक्ति वंदन यात्रा निकाली। यह यात्रा पंजाब के हर जिले में निकाली गई, जिसका उद्देश्य भारत में महिलाओं के सशक्तिकरण के लिए प्रधान मंत्री नरेंद्र मोदी के नेतृत्व वाली भाजपा सरकार द्वारा उठाए गए कदमों को उजागर करना था।

सभा को संबोधित करते हुए जय इंदर कौर ने कहा, "माननीय प्रधान मंत्री श्री नरेंद्र मोदी जी के नेतृत्व में भारतीय जनता पार्टी ने पिछले दस वर्षों में महिलाओं के लिए विभिन्न कल्याणकारी योजनाएं चलाकर भारत की महिलाओं के जीवन को पूरी तरह से बदल दिया है। मोदी सरकार की योजनाओं के कारण आज महिलाएं न केवल बराबरी पर आ गई हैं बल्कि कई क्षेत्रों में पुरुषों से भी आगे निकल गई हैं। महिलाओं के लिए 33% आरक्षण लाकर मोदी सरकार ने उच्चतम स्तर पर समावेशी शासन सुनिश्चित करने की दिशा में एक ऐतिहासिक कदम उठाया है।''

महिला मोर्चा अध्यक्ष ने आगे कहा, "मोदी जी के नेतृत्व में महिलाओं की स्थिति पहले से कहीं अधिक मजबूत हो रही है, सरकार ने उज्वला योजना, लखपति दीदी, ड्रोन दीदी, विद्या लक्ष्मी योजना और कई अन्य कल्याणकारी योजनाएं शुरू की हैं।" उन्होंने आगे कहा, "इन सभी योजनाओं के लिए भाजपा सरकार के प्रति आभार व्यक्त करने के लिए पटियाला की महिलाओं ने इस यात्रा में बड़ी संख्या में भाग लिया है और यह एक बार फिर मोदी जी को हमारे माननीय प्रधान मंत्री के रूप में चुनने के लिए तैयार हैं।" जय इंदर कौर के साथ पूरी पटियाला लोकसभा महिला मोर्चा की टीम भी शामिल थी।

 

Tags: Jai Inder Kaur , Bharatiya Janata Party , BJP , BJP Punjab , Patiala

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD