Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Sports Contribute to Mental and Physical Development of Children: Harchand Singh Barsat

Chairman of Punjab Mandi Board participates as chief guest at the Athletic Meet held at Punjab Agricultural University

Harchand Singh Barsat, AAP, Aam Aadmi Party, AAP Punjab, Aam Aadmi Party Punjab, Punjab Agricultural University Ludhiana, Sanjeev Arora

Web Admin

Web Admin

5 Dariya News

Ludhiana , 29 Feb 2024

The Chairman of the Punjab Mandi Board, Harchand Singh Barsat, attended the 57th Annual Athletic Meet held today at Punjab Agricultural University, Ludhiana, as the chief guest. On this occasion, S. Barasat congratulated everyone involved in organizing the Athletic Meet and mentioned that Punjab Agricultural University holds a special place nationwide.

Agriculture plays a crucial role in the prosperity and economic development of any state.The diverse climatic impacts on Punjab's land necessitate various types of agricultural research, and Punjab Agricultural University is significantly contributing to this need.

He further stated that the youth are the future of Punjab and the nation, and channeling their energy in the right direction is imperative.Hence, there is no better way than sports. Sports instill discipline in children, enabling them to achieve their goals.

Therefore, all students should participate in sports alongside their studies. He said that a healthy individual can create a good society and everyone should participate in sports to keep their body and mind healthy.

Talking about the development of Punjab and its youth, the chairman stated that the development of the state and its people is possible only by embracing our mother tongue, as everyone can express their thoughts more easily in their mother tongue, and the Punjabi language has a unique place worldwide. The Punjabi language has given the message of unity to mankind.

Therefore, everyone should speak and promote their mother tongue, Punjabi. During the event, S. Harchand Singh Barasat honored the winning athletes by presenting them with medals. Present at the occasion were MP Mr. Sanjeev Arora, Dr. Satbir Singh Gosal, Vice Chancellor, Punjab Agricultural University, Dr. Rishi Pal Singh, Registrar, S. Harpreet Sandhu, writer and former Additional Advocate General of Punjab, S. Nirmal Singh Jora, Director of Student Welfare, along with all staff members and students."

खेल से होता है बच्चों का मानसिक एवं शारीरिक विकास : हरचंद सिंह बरसट

पंजाब मंडी बोर्ड के चेयरमैन ने पंजाब खेतीबाड़ी यूनिवर्सिटी में आयोजित एथलेटिक मीट में मुख्य मेहमान के रूप में की शिरकत

लुधियाना

पंजाब मंडी बोर्ड के चेयरमैन हरचंद सिंह बरसट ने आज पंजाब खेतीबाड़ी यूनिवर्सिटी लुधियाना में आयोजित 57वीं वार्षिक एथलेटिक मीट में बतौर मुख्य मेहमान शिरकत की। इस अवसर पर स. बरसट ने एथलेटिक मीट के आयोजन के पर सभी को बधाई देते हुए कहा कि पंजाब खेतीबाड़ी यूनिवर्सिटी का पूरे देश में एक विशेष स्थान है। किसी भी राज्य की खुशहाली और उसकी अर्थव्यवस्था के विकास में कृषि का विशेष योगदान होता है।

पंजाब की भूमि पर विभिन्न मौसमों का प्रभाव पड़ता है, जिस कारण कृषि विषय पर विभिन्न प्रकार के शोध करने की आवश्यकता है और इसमें पंजाब खेतीबाड़ी यूनिवर्सिटी अपना पूरा योगदान दे रही है। उन्होंने आगे कहा कि युवा पंजाब और देश का भविष्य हैं और उनकी ऊर्जा को सही दिशा में लगाना बहुत जरूरी है।

इसलिए खेल से बेहतर कोई रास्ता नहीं है। खेल बच्चों में अनुशासन पैदा करता है, तांकि वे अपने लक्ष्य को हासिल कर सकें। इसलिए सभी विद्यार्थियों को पढ़ाई के साथ-साथ खेलों में भी भाग लेना चाहिए। उन्होंने कहा कि स्वस्थ व्यक्ति ही अच्छे समाज का निर्माण कर सकता है और तन व मन को स्वस्थ रखने के लिए सभी को खेलों में भाग लेना चाहिए।

पंजाब और युवाओं के विकास की बात करते हुए चेयरमैन ने कहा कि राज्य और लोगों का विकास अपनी मातृभाषा को अपना कर ही संभव है, क्योंकि हर व्यक्ति अपनी मातृभाषा में अपने विचारों को बड़ी आसानी से व्यक्त कर सकता है और पंजाबी भाषा का पूरे विश्व में एक अलग ही स्थान है। पंजाबी भाषा ने मानव जाति को एकजुट रहने का संदेश दिया है।

इसलिए सभी को अपनी मातृ भाषा पंजाबी में ही बात करते हुए इसका प्रचार करना चाहिए। इस दौरान स. हरचंद सिंह बरसट ने विजेता खिलाड़ियों को मेडल पहनाकर सम्मानित किया। इस अवसर पर सांसद श्री संजीव अरोड़ा, डा. सतबीर सिंह गोसल, वाइस चांसलर, पंजाब खेतीबाड़ी यूनिवर्सिटी, डा. ऋषि पाल सिंह, रजिस्ट्रार, हरप्रीत संधू, लेखक और पूर्व एडिशनल एडवोकेट जनरल पंजाब, स. निर्मल सिंह जोरा, निदेशक विद्यार्थी कल्याण सहित समूह स्टाफ सदस्य और छात्र उपस्थित रहे।

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਿਤ ਐਥਲੈਟਿਕ ਮੀਟ ਵਿੱਚ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ

ਲੁਧਿਆਣਾ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ 57ਵੀਂ ਸਾਲਾਨਾ ਐਥਲੈਟਿਕ ਮੀਟ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਸ. ਬਰਸਟ ਨੇ ਸਾਰਿਆਂ ਨੂੰ ਐਥਲੈਟਿਕ ਮੀਟ ਨੂੰ ਆਯੋਜਿਤ ਕਰਨ ਤੇ  ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪੂਰੇ ਦੇਸ਼ ਵਿੱਚ ਇੱਕ ਵਿਸ਼ੇਸ਼ ਸਥਾਨ ਹੈ।

ਕਿਸੇ ਵੀ ਸੂਬੇ ਦੀ ਖੁਸ਼ਹਾਲੀ ਅਤੇ ਉਸ ਦੀ ਆਰਥਿਕਤਾ ਨੂੰ ਅੱਗੇ ਵਧਾਉਣ ਵਿੱਚ ਖੇਤੀਬਾੜੀ ਦਾ ਅਹਿਮ ਯੋਗਦਾਨ ਹੁੰਦਾ ਹੈ। ਪੰਜਾਬ ਦੀ ਧਰਤੀ ਤੇ ਵੱਖ-ਵੱਖ ਮੌਸਮਾਂ ਦਾ ਪ੍ਰਭਾਵ ਪੈਂਦਾ ਹੈ, ਜਿਸ ਕਰਕੇ ਖੇਤੀਬਾੜੀ ਵਿਸ਼ੇ ਤੇ ਕਈ ਤਰ੍ਹਾਂ ਦੀ ਰਿਸਰਚ ਕਰਨ ਦੀ ਲੋੜ ਹੈ ਅਤੇ ਇਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨ ਪੰਜਾਬ ਅਤੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣਾ ਬਹੁਤ ਜ਼ਰੂਰੀ ਹੈ।

ਇਸ ਲਈ ਖੇਡਾਂ ਤੋਂ ਵਧੀਆ ਹੋਰ ਕੋਈ ਰਾਹ ਨਹੀਂ ਹੈ। ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ ਪੈਦਾ ਕਰਦੀਆਂ ਹਨ। ਜਿਸ ਨਾਲ ਉਹ ਆਪਣੇ ਮਿੱਥੇ ਟੀਚਿਆਂ ਨੂੰ ਪੁਰਾ ਕਰ ਸਕਦੇ ਹਨ। ਇਸ ਲਈ ਸਾਰੀਆਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਚੰਗੇ ਸਮਾਜ ਦਾ ਨਿਰਮਾਣ ਤੰਦਰੁਸਤ ਮਨੁੱਖ ਵੱਲੋਂ ਹੀ ਕੀਤਾ ਜਾ ਸਕਦਾ ਹੈ ਅਤੇ ਸ਼ਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਦੇ ਲਈ ਸਾਰੀਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ।

ਚੇਅਰਮੈਨ ਨੇ ਪੰਜਾਬ ਅਤੇ ਨੌਜਵਾਨਾਂ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ ਅਤੇ ਮਨੁੱਖਤਾਂ ਦਾ ਵਿਕਾਸ ਆਪਣੀ ਮਾਂ ਬੋਲੀ ਨੂੰ ਅਪਣਾਉਣ ਤੇ ਹੀ ਹੋ ਸਕਦਾ ਹੈ। ਕਿਉਂਕਿ ਹਰ ਮਨੁੱਖ ਆਪਣੇ ਵਿਚਾਰਾਂ ਨੂੰ ਆਪਣੀ ਮਾਂ ਬੋਲੀ ਭਾਸ਼ਾ ਵਿੱਚ ਬੜੀ ਸਹਿਜਤਾ ਨਾਲ ਰੱਖ ਸਕਦਾ ਹੈ ਅਤੇ ਪੰਜਾਬੀ ਭਾਸ਼ਾ ਤਾਂ ਪੂਰੀ ਦੁਨੀਆ ਵਿੱਚ ਆਪਣੀ ਇੱਕ ਵਿਲਖਣ ਜਗ੍ਹਾਂ ਰੱਖਦੀ ਹੈ। ਪੰਜਾਬੀ ਭਾਸ਼ਾ ਨੇ ਮਨੁੱਖਤਾਂ ਨੂੰ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਹੈ।

ਇਸ ਲਈ ਸਾਰਿਆਂ ਨੂੰ ਪੰਜਾਬੀ ਭਾਸ਼ਾ ਵਿੱਚ ਗੱਲ ਕਰਦਿਆਂ ਹੋਇਆ ਇਸਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਸੰਜੀਵ ਅਰੋੜਾ ਐਮ.ਪੀ., ਡਾ. ਸਤਬੀਰ ਸਿੰਘ ਗੋਸਲ, ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾ. ਰਿਸ਼ੀ ਪਾਲ ਸਿੰਘ, ਰਜਿਸਟਰਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਹਰਪ੍ਰੀਤ ਸੰਧੂ, ਲੇਖਕ ਅਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਰਨਲ ਪੰਜਾਬ, ਨਿਰਮਲ ਸਿੰਘ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਸਮੇਤ ਯੂਨੀਵਰਸਿਟੀ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਰਹੇ।

 

Tags: Harchand Singh Barsat , AAP , Aam Aadmi Party , AAP Punjab , Aam Aadmi Party Punjab , Punjab Agricultural University Ludhiana , Sanjeev Arora

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD