Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Punjab Government Starts Various Development Works On A War Footing To Transform The State Into "Rangla Punjab": Balkar Singh

Local Government Minister Held A Review Meeting With Senior Official In The Presence Of Nri Affairs Minister Kuldeep Singh Dhaliwal, Power Minister Harbhajan Singh Eto And Mla's

Balkar Singh, AAP, Aam Aadmi Party, Aam Aadmi Party Punjab, AAP Punjab, Kuldeep Singh Dhaliwal

Web Admin

Web Admin

5 Dariya News

Chandigarh , 12 Feb 2024

State Government led by Chief Minister Bhagwant Singh Mann is continuously working in every field to transform the State into "RANGLA PUNJAB". To fulfill this objective, Local government Minister Balkar Singh said that various development works are being carried out on a war footing to improve the infrastructure of State Cities.

Providing this information during the meeting held at the Municipal Bhawan here today, Local Government Minister Balkar Singh mentioned that projects under Swachh Bharat Mission-1 and 2, AMRUT Mission, Tranche-3-AMRUT, MDF/PIDB, and various ongoing projects under the 15th Finance Commission will be completed. This will prepare the state's cities' infrastructure according to the needs of modern times, benefiting every citizen.

Minister of Local Government, Balkar Singh conducted review meeting with Senior Officials of Head Office and Field Offices in the presence of NRI affairs Minister Kuldeep Singh Dhaliwal, Power Minister Harbhajan Singh ETO, MLAs and Halka Incharges from various constituencies. Minister took the progress report of various development works, and instructed the concerned officials to ensure timely completion, quality, and transparency.

After obtaining information about allocated funds, funds spent, and outstanding funds of various projects, the Cabinet Minister emphasized that the completion of development works will lead to success in providing better civic facilities to the residents of the state. Balkar Singh mentioned that ensuring constituency MLAs' participation in various projects is being done to carry out development work in line with the common people's needs in the state. 

He added that detailed information about development works and available funds is provided to the concerned MLAs. During the meeting, the Local Government Minister also urged officials to pay special attention to sewerage and other cleanliness in their area. Likewise, efforts should be made to repair street lights, make ponds and parks green and beautiful, and enhance the appearance of respective cities to be more beautiful and clean.

On this occasion, the MLA Dr Kashmir Singh Sohal, Uma Shankar Gupta Director Local Government Department,  Incharge of Aam Aadmi Party, and EOs of Municipal Council/Nagar Panchayat from Tarn Taran, Patti, Khem Karan, Bhikhiwind, Jandiala Guru, Majitha, Ramdass, Ajnala, Baba Bakala, Rajasansi, and Raia.

 

ਸੂਬੇ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ: ਬਲਕਾਰ ਸਿੰਘ

ਸਥਾਨਕ ਸਰਕਾਰਾਂ ਮੰਤਰੀ ਵੱਲੋਂ ਐਨ.ਆਰ.ਆਈ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਜਾਇਜਾ ਲਿਆ

Punjab Government Starts Various Development Works On A War Footing To Transform The State Into "Rangla Punjab": Balkar Singh

ਚੰਡੀਗੜ੍ਹ

ਸੂਬੇ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੋਰਨਾਂ ਖੇਤਰਾਂ ਦੇ ਨਾਲ-ਨਾਲ ਸੂਬੇ ਦੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਅੱਜ ਇੱਥੇ ਮਿਊਂਸੀਪਲ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ-1 ਅਤੇ 2, ਅਮਰੁਤ ਮਿਸ਼ਨ, ਟਰਾਂਚ-3-ਅਮਰੁਤ, ਐਮ.ਡੀ.ਐਫ/ਪੀ.ਆਈ.ਡੀ.ਬੀ ਅਤੇ 15ਵੇਂ ਵਿੱਤ ਕਮਿਸ਼ਨ ਅਧੀਨ ਆਉਂਦੇ ਵੱਖ-ਵੱਖ ਪ੍ਰਗਤੀ ਅਧੀਨ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਸੂਬੇ ਦੇ ਸ਼ਹਿਰਾਂ ਦਾ ਬੁਨਿਆਦੀ ਢਾਂਚਾ ਅੱਜ ਦੇ ਆਧੁਨਿਕ ਸਮੇਂ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਹੋ ਜਾਵੇਗਾ, ਜਿਸ ਨਾਲ ਸੂਬੇ ਦੇ ਹਰੇਕ ਨਾਗਰਿਕ ਨੂੰ ਲਾਭ ਹੋਵੇਗਾ।

ਸਥਾਨਕ ਸਰਕਾਰਾਂ ਮੰਤਰੀ ਨੇ ਐਨ. ਆਰ.ਆਈ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਮੁੱਖ ਦਫਤਰ ਅਤੇ ਖੇਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਅਧਿਕਾਰੀਆਂ ਤੋਂ ਵਿਭਿੰਨ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਬਾਰੇ ਜਾਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਸਮੁੱਚੇ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨ, ਗੁਣੱਵਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ।

ਕੈਬਨਿਟ ਮੰਤਰੀ ਨੇ ਵਿਭਿੰਨ ਪ੍ਰਾਜੈਕਟਾਂ ਦੇ ਅਲਾਟ ਹੋਏ ਫੰਡਾਂ, ਖ਼ਰਚ ਕੀਤੇ ਗਏ ਫੰਡਾਂ ਅਤੇ ਬਕਾਇਆ ਫੰਡਾਂ ਬਾਰੇ ਜਾਣਕਾਰੀ ਹਾਸਲ ਕਰਨ ਮਗਰੋਂ ਕਿਹਾ ਕਿ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਸੂਬਾ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਸਫ਼ਲਤਾ ਮਿਲੇਗੀ। ਬਲਕਾਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਆਮ ਲੋਕਾਂ ਦੀ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਵਿਕਾਸ ਕਾਰਜ ਕਰਵਾਏ ਜਾਣ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਪ੍ਰਾਜੈਕਟਾਂ ਦੀ ਉਸਾਰੀ ਵਿੱਚ ਹਲਕਾ ਵਿਧਾਇਕਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਰਹੀ ਹੈ। 

ਉਨ੍ਹਾਂ ਦੱਸਿਆ ਕਿ ਸਬੰਧਤ ਵਿਧਾਇਕਾਂ ਨੂੰ ਵਿਕਾਸ ਕਾਰਜਾਂ ਅਤੇ ਉਪਲੱਬਧ ਫੰਡਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਜਾ ਰਹੀ ਹੈ। ਮੀਟਿੰਗ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਆਪਣੇ ਇਲਾਕੇ ਵਿੱਚ ਸੀਵਰੇਜ ਅਤੇ ਹੋਰ ਸਾਫ਼-ਸਫਾਈ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ। ਇਸੇ ਤਰ੍ਹਾਂ ਗਲੀਆਂ ਦੀਆਂ ਸਟਰੀਟ ਲਾਈਟਾਂ ਦੀ ਮੁਰੰਮਤ, ਛੱਪੜਾਂ ਦੀ ਸਾਫ ਸਫਾਈ, ਪਾਰਕਾਂ ਨੂੰ ਹਰਾ-ਭਰਾ ਅਤੇ ਸੁੰਦਰ ਬਣਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣ ਅਤੇ ਸਬੰਧਤ ਸ਼ਹਿਰਾਂ ਦੀ ਦਿੱਖ ਨੂੰ ਹੋਰ ਸੁੰਦਰ ਅਤੇ ਸਾਫ਼ ਸੁਥਰਾ ਬਣਾਉਣ ਦੇ ਉਪਰਾਲੇ ਕੀਤੇ ਜਾਣੇ ਯਕੀਨੀ ਬਣਾਏ ਜਾਣ।

ਇਸ ਮੌਕੇ ਮੀਟਿੰਗ ਵਿੱਚ ਵਿਧਾਇਕ ਡਾ. ਕਸ਼ਮੀਰ ਸਿੰਘ ਸੌਹਲ,  ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਨਗਰ ਕੌਂਸਲ/ਨਗਰ ਪੰਚਾਇਤ, ਤਰਨਤਾਰਨ, ਪੱਟੀ, ਖੇਮਕਰਨ, ਭਿੱਖੀਵਿੰਡ, ਜੰਡਿਆਲਾ ਗੁਰੂ, ਮਜੀਠਾ, ਰਮਦਾਸ, ਅਜਨਾਲਾ, ਬਾਬਾ ਬਕਾਲਾ, ਰਾਜਾਸਾਂਸੀ ਅਤੇ ਰਈਆ ਦੇ ਕਾਰਜ ਸਾਧਕ ਅਫ਼ਸਰ ਹਾਜ਼ਰ ਸਨ।

राज्य को ‘रंगला पंजाब’ बनाने के लिए विकास कार्य युद्ध स्तर पर जारी: बलकार सिंह  

स्थानीय निकाय मंत्री द्वारा एन.आर.आई मामले मंत्री कुलदीप सिंह धालीवाल, बिजली मंत्री हरभजन सिंह ई.टी.ओ और विधायकों की हाजिऱी में अलग-अलग विकास प्रोजेक्टों का जायज़ा लिया  

Punjab Government Starts Various Development Works On A War Footing To Transform The State Into "Rangla Punjab": Balkar Singh

चंडीगढ़

राज्य को ‘रंगला पंजाब’ बनाने के लिए विकास कार्य युद्ध स्तर पर जारी हैं और मुख्यमंत्री भगवंत सिंह मान के नेतृत्व वाली पंजाब सरकार अन्य क्षेत्रों के साथ-साथ राज्य के शहरों के बुनियादी ढांचे को मज़बूत करने के लिए लगातार काम कर रही है। आज यहाँ म्यूनिसिपल भवन में हुई मीटिंग के दौरान यह जानकारी देते हुए स्थानीय निकाय मंत्री बलकार सिंह ने बताया कि स्वच्छ भारत मिशन-1 और 2 अमृत मिशन, ट्रांच-3 अमृत, एम.डी.एफ/ पी.आई.डी.बी और 15वें वित्त आयोग के अधीन आने वाले अलग-अलग प्रगति अधीन प्रोजेक्टों के मुकम्मल होने से राज्य के शहरों का बुनियादी ढांचा आज के आधुनिक समय की ज़रूरतों के अनुसार तैयार हो जायेगा, जिससे राज्य के हरेक नागरिक को लाभ होगा।  

स्थानीय निकाय मंत्री ने एन.आर.आई मामले मंत्री कुलदीप सिंह धालीवाल, बिजली मंत्री हरभजन सिंह ई.टी.ओ और अलग-अलग हलकों के विधायकों की हाजिऱी में मुख्य दफ़्तर और क्षेत्रीय दफ़्तर के सीनियर अधिकारियों के साथ मीटिंग करते हुए अधिकारियों से विभिन्न विकास कार्यों की प्रगति रिपोर्ट के बारे में जाना और सम्बन्धित अधिकारियों को समूचे प्रोजैक्ट समय पर मुकम्मल करने, गुणवत्ता और पारदर्शिता सुनिश्चित बनाने के आदेश दिए।  

कैबिनेट मंत्री ने विभिन्न प्रोजेक्टों के अलॉट हुए फंडों, ख़र्च किए गए फंडों और बकाया फंडों के बारे में जानकारी हासिल करने के बाद कहा कि विकास कार्यों के मुकम्मल होने से राज्य निवासियों को बेहतर नागरिक सुविधाएं मुहैया करवाने में सफलता मिलेगी। बलकार सिंह ने बताया कि राज्य में आम लोगों की ज़रूरतों को मुख्य रखते हुए विकास कार्य करवाए जाने को सुनिश्चित बनाने के लिए अलग-अलग प्रोजेक्टों के निर्माण में हलका विधायकों की भागीदारी सुनिश्चित बनाई जा रही है। उन्होंने बताया कि सम्बन्धित विधायकों को विकास कार्यों और उपलब्ध फंडों के बारे में विस्तृत जानकारी दी जा रही है।  

मीटिंग के दौरान स्थानीय निकाय मंत्री ने अधिकारियों को यह भी सुनिश्चित बनाने के लिए कहा कि अपने इलाके में सीवरेज और अन्य साफ़-सफ़ाई का विशेष ध्यान रखा जाये। इसी तरह गलियों की स्ट्रीट लाईटों की मरम्मत, छप्पड़ों की साफ़-सफ़ाई, पार्कों को हरा-भरा और सुंदर बनाने के लिए विशेष प्रयास किये जाएँ और सम्बन्धित शहरों के रूप को अधिक सुंदर और साफ़-सुथरा बनाने के प्रयास किये जाने सुनिश्चित बनाए जाएँ।  

इस मौके पर मीटिंग में विधायक डॉ. कश्मीर सिंह सोहल, स्थानीय निकाय विभाग के डायरैक्टर ऊमा शंकर गुप्ता, आम आदमी पार्टी के हलका इंचार्ज और नगर कौंसिल/नगर पंचायत, तरन तारन, पट्टी, खेमकरन, भिक्खीविंड, जंडियाला गुरू, मजीठा, रमदास, अजनाला, बाबा बकाला, राजासांसी और रईआ के कार्य साधक अधिकारी उपस्थित थे।  

 

Tags: Balkar Singh , AAP , Aam Aadmi Party , Aam Aadmi Party Punjab , AAP Punjab , Kuldeep Singh Dhaliwal

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD