Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

Cancel Anil Masih's membership from the municipal corporation immediately: Dr. Ahluwalia

Candle marches held in various parts of the city by the Aam Aadmi Party

Dr. S.S Ahluwalia, Dr. Sunny Singh Ahluwalia, Sunny Singh Ahluwalia, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

Chandigarh , 08 Feb 2024

On January 30, Aam Aadmi Party (AAP) staged candle marches in various sectors of Chandigarh, including Sector 56, Dhanas, Ram Darbar, Sector 44, Sector 52, Indira Colony, Sector 42, Manimajra, Sector 47, Ward 9 Sundar Nagar, and Sector 48, among other areas, for the third consecutive day against the murder of democracy by the Mayor, Senior Deputy Mayor, and Deputy Mayor elected by the Bharatiya Janata Party (BJP) in the Chandigarh Municipal Corporation elections. 

In these candle marches, hundreds of common people participated and demanded punishment for the perpetrators of democracy.A candle march was organized in Sector 56 under the leadership of Councilor Manovar, which saw a large number of city residents participating. 

Speaking on the occasion, Councilor Manovar said that the people of the city would never forgive the BJP for what happened on January 30 during the elections when the BJP-appointed councilors and their associates conspired to annul 8 votes cast for mayoral candidate Kuldeep Kumar. He stated that until justice is served, the people of Chandigarh will not remain silent.

A large number of people participated in the candle march led by AAP Councilor Neha Musawat in Ram Darbar. On this occasion, Neha Musawat said that until the perpetrators of democracy are punished, the people of Chandigarh will not remain silent.She said that what the BJP and its councilors did on January 30 has never been heard of anywhere in the world, so they should be behind bars as soon as possible.

The candle march held in Dhanas was led by Punjab Water Supply and Sewerage Board Chairman and co-incharge of AAP Chandigarh Dr. SS Ahluwalia and AAP Councilor Ramchandra Yadav, in which a large number of people participated and demanded action against councilor Anil Masih and conspirators. 

Dr. SS Ahluwalia said that under the plan made by the BJP, Anil Masih cancelled 8 votes cast for Kuldeep Kumar by marking on the ballot paper, which every class of Chandigarh is opposing.There is a lot of anger among the people of Chandigarh about this. 

Despite everything coming out in the open, the administration is still sitting with its eyes closed and no action has been taken yet. The administration should immediately cancel Anil Masih's membership from the municipal corporation. 

In this regard, the honorable Supreme Court has already made strict comments that those who murder democracy should be prosecuted so that no one can do such a thing again.He further stated that to bring the perpetrators of democracy to justice in the municipal corporation elections, the Aam Aadmi Party today observed a hunger strike for the fifth day in front of the municipal corporation office in Sector 17. 

AAP councilors Yogesh Dhingra, Ravinder Mehta, T.C. Goyal, Harpreet Singh, and Avatar Singh sat on a hunger strike today. In this hunger strike, AAP leaders Meena Sharma, Abha Bansal, Sukhraj Sandhu, councilors Prem Lata, Jaswinder Kaur, Suman Sharma, Ram Chandra Yadav, Kuldeep Kumar, and a large number of volunteers also participated.

अनिल मसीह की नगर निगम से सदस्यता तत्काल रद्द की जाए : डॉ.  आहलूवालिया

आम आदमी पार्टी की ओर से शहर के विभिन्न इलाकों में कैंडल मार्च निकाला गया

चंडीगढ़

30 जनवरी को चंडीगढ़ नगर निगम के मेयर, सीनियर डिप्टी मेयर और डिप्टी मेयर चुनाव में भाजपा के मनोनीत पार्षद और पीठासीन अधिकारी अनिल मसीह और पार्षदों द्वारा लोकतंत्र की हत्या के खिलाफ आम आदमी पार्टी (आप)  ने आज तीसरे दिन भी चंडीगढ़ के सेक्टर 56, धनास, रामदरबार, सेक्टर 44, सेक्टर 52, इंदिरा कॉलोनी, सेक्टर 42, मनीमाजरा, सेक्टर 47, वार्ड 9 सुंदर नगर, सेक्टर 48 के अलावा शहर के अन्य इलाकों में कैंडल मार्च निकाला। कैंडल मार्च में सैकड़ों आम लोग शामिल हुए और लोकतंत्र के हत्यारों को सजा देने की मांग की।

सेक्टर 56 में पार्षद मनोवर के नेतृत्व में कैंडल मार्च निकाला गया। जिसमें बड़ी संख्या में शहरवासी शामिल हुए। इस मौके पर बोलते हुए पार्षद मनोवर ने कहा कि जिस तरह 30 जनवरी को चुनाव के दिन भाजपा के नामित पार्षदऔर उनके पार्षदों द्वारा मेयर पद के उम्मीदवार कुलदीप कुमार के 8 वोट  को  पहले रची गई साजिश के तहत खारिज कर किया गया है, उसके लिए शहरवासी भाजपा को कभी माफ नहीं करेंगे और जब तक उन्हें सजा नहीं मिलेगी तब तक चुप नहीं बैठेंगे।

रामदरबार में आप पार्षद नेहा मुसावत के नेतृत्व में बड़ी संख्या में लोग कैंडल मार्च में शामिल हुए। इस मौके पर नेहा मुसावत ने कहा कि जब तक लोकतंत्र के गुनहगारों को सजा नहीं मिल जाती, तब तक चंडीगढ़ की जनता चुप नहीं बैठेगी। उन्होंने कहा कि 30 जनवरी को नगर निगम में भाजपा के अनिल मसीह और पार्षदों ने जो काम किया। ऐसा आज तक पूरी दुनिया में कभी नहीं सुना गया, इसलिए उन्हें जल्द से जल्द सलाखों के पीछे भेजा जाना चाहिए।

धनास में निकाले गए कैंडल मार्च का नेतृत्व पंजाब जल आपूर्ति एवं सीवरेज बोर्ड के चेयरमैन एवं सह-प्रभारी आप चंडीगढ़ डॉ. एसएस आहलूवालिया एवं आप पार्षद रामचंद्र यादव ने किया, जिसमें बड़ी संख्या में लोगों ने भाग लिया और मांग की कि पीठासीन अधिकारी अनिल मसीह और साजिशकर्ताओं पर कार्रवाई की जाए। ताकि फिर कभी कोई इस तरह लोकतंत्र की हत्या न कर सके। 

इस मौके पर रामचन्द्र यादव ने कहा कि चुनाव के दिन बीजेपी ने जो काम किया है। वह दिन चंडीगढ़ के इतिहास में काले दिन के रूप में जाना जाएगा। उन्होंने अनिल मसीह, भाजपा पार्षदों और साजिशकर्ताओं की तत्काल गिरफ्तारी की मांग की।डॉ. एसएस आहलूवालिया ने बोलते हुए कहा कि अनिल मशीह ने भाजपा द्वारा बनाई गई योजना के तहत बैलेट पेपर पर पेन चलाकर कुलदीप कुमार के 8 वोट रद्द कर दिए, जिसका चंडीगढ़ का हर वर्ग विरोध कर रहा है। 

इसे लेकर चंडीगढ़ वासिओं में बहुत ज्यादा रोष है। कैमरे सहित सब कुछ लोगों के सामने आने के बावजूद प्रशासन अभी भी आंखें मूंदकर बैठा है, अभी तक कोई कार्रवाई नहीं की गई है। प्रशासन को तत्काल अनिल मसीह की नगर निगम से सदस्यता रद्द करनी चाहिए। इस संबंध में माननीय सर्वोच्च न्यायालय पहले ही सख्त टिप्पणी कर चुका है कि लोकतंत्र की हत्या करने वालों पर मुकदमा चलाया जाना चाहिए, ताकि दोबारा कोई ऐसा न कर सके।

उन्होंने आगे बताया कि नगर निगम चुनाव में लोकतंत्र की हत्या करने वालों को सजा दिलाने के लिए आम आदमी पार्टी ने आज पांचवें दिन सेक्टर 17 स्थित नगर निगम कार्यालय के सामने भूख हड़ताल की। आप पार्षद योगेश ढींगरा, रविंदर मेहता, टीसी गोयल, हरप्रीत सिंह और अवतार सिंह आज भूख हड़ताल पर बैठे। इस भूख हड़ताल में आप नेता मीना शर्मा, आभा बंसल, सुखराज संधू, पार्षद प्रेम लता, जसविंदर कौर, सुमन शर्मा, राम चंद्र यादव, कुलदीप कुमार और बड़ी संख्या में वॉलन्टियर भी शामिल हुए।

ਅਨਿਲ ਮਸ਼ੀਹ ਦੀ ਨਗਰ ਨਿਗਮ ਤੋਂ ਮੈਂਬਰਸ਼ਿਪ ਕੀਤੀ ਜਾਵੇ ਤੁਰੰਤ ਰੱਦ : ਡਾ. ਆਹਲੂਵਾਲੀਆ

ਆਪ ਵਲੋਂ ਸ਼ਹਿਰ ਦੇ ਵੱਖ–ਵੱਖ ਖੇਤਰਾਂ ਵਿੱਚ ਕੱਢਿਆ ਗਿਆ ਕੈਂਡਲ ਮਾਰਚ, ਨਗਰ ਨਿਗਮ ਦਫਤਰ ਸਾਹਮਣੇ 5ਵੇਂ ਦਿਨ ਵੀ ਜਾਰੀ ਰਹੀ ਭੁੱਖ ਹੜਤਾਲ

ਚੰਡੀਗੜ੍ਹ

30 ਜਨਵਰੀ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੋਣਾਂ ਵਿੱਚ ਬੀਜੇਪੀ ਦੁਆਰਾ ਆਪਣੇ ਨੌਮੀਨੇਟਿਡ ਕੌਂਸਲਰ ਅਤੇ ਪ੍ਰੀਜਾਇਡਿੰਗ ਅਫ਼ਸਰ ਅਨਿਲ ਮਸ਼ੀਹ ਅਤੇ ਕੌਂਸਲਰਾਂ ਦੁਆਰਾ ਕਰਵਾਈ ਗਈ ਲੋਕਤੰਤਰ ਦੀ ਹੱਤਿਆ ਖਿਲਾਫ ਅੱਜ ਤੀਜੇ ਦਿਨ ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ੍ਹ ਦੇ ਸੈਕਟਰ 56, ਧਨਾਸ, ਰਾਮਦਰਬਾਰ, ਸੈਕਟਰ 44, ਸੈਕਟਰ 52, ਇੰਦਰਾ ਕਲੌਨੀ, ਸੈਕਟਰ 42, ਮਨੀਮਾਜਰਾ, ਸੈਕਟਰ 47, ਵਾਰਡ 9 ਸੁੰਦਰ ਨਗਰ, ਸੈਕਟਰ 48 ਤੋਂ ਇਲਾਵਾ ਹੋਰ ਖੇਤਰਾਂ ਵਿੱਚ ਕੈਂਡਲ ਮਾਰਚ ਕੱਢਿਆ। 

ਕੈਂਡਲ ਮਾਰਚ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਆਮ ਲੋਕ ਸ਼ਾਮਿਲ ਹੋਏ ਅਤੇ ਲੋਕਤੰਤਰ ਦੇ ਹੱਤਿਆਰਾਂ ਨੂੰ ਸਜਾ ਦੇਣ ਦੀ ਮੰਗ ਕੀਤੀ ਗਈ। ਸੈਕਟਰ 56 ਵਿੱਚ ਕੌਂਸਲਰ ਮਨੋਵਰ ਦੀ ਅਗਵਾਈ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸਮੂਲੀਅਤ ਕੀਤੀ। ਇਸ ਮੌਕੇ ਉਤੇ ਕੌਂਸਲਰ ਮਨੋਵਰ ਨੇ ਬੋਲਦੇ ਹੋਏ ਕਿਹਾ, ਕਿ ਜਿਸ ਤਰ੍ਹਾਂ 30 ਜਨਵਰੀ ਨੂੰ ਚੋਣਾਂ ਵਾਲੇ ਦਿਨ ਬੀਜੇਪੀ ਦੇ ਨੌਮੀਨੇਟਿਡ ਕੌਂਸਲਰ ਅਤੇ ਉਨ੍ਹਾਂ ਦੇ ਕੌਂਸਲਰਾਂ ਦੁਆਰਾ ਨਗਰ ਨਿਗਮ ਵਿੱਚ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਦੀਆਂ 8 ਵੋਟਾਂ ਨੂੰ ਪਹਿਲਾਂ ਰਚੀ ਗਈ ਸਾਜਿਸ ਦੇ ਤਹਿਤ ਰੱਦ ਕੀਤਾ ਗਿਆ ਹੈ। 

ਉਸ ਦੇ ਲਈ ਸ਼ਹਿਰ ਵਾਸੀ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਸਜਾਵਾਂ ਦਵਾਉਣ ਤੱਕ ਚੁੱਪ ਕਰਕੇ ਨਹੀਂ ਬੈਠਣਗੇ। ਰਾਮਦਰਬਾਰ ਵਿੱਚ ਵੀ ਆਪ ਦੇ ਕੌਂਸਲਰ ਨੇਹਾ ਮੁਸਾਵਤ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਲੋਕਾਂ ਨੇ ਕੈਂਡਲ ਮਾਰਚ ਕੱਢਿਆ। ਨੇਹਾ ਮੁਸਾਵਤ ਨੇ ਇਸ ਮੌਕੇ ਕਿਹਾ ਕਿ ਚੰਡੀਗੜ੍ਹ ਵਾਸੀ ਉਦੋਂ ਤੱਕ ਚੁੱਪ ਕਰਕੇ ਨਹੀਂ ਬੈਠਣਗੇ, ਜਦੋਂ ਤੱਕ ਕਿ ਲੋਕਤੰਤਰ ਦਾ ਘਾਣ ਕਰਨ ਵਾਲਿਆਂ ਨੂੰ ਸਜਾ ਨਹੀਂ ਮਿਲ ਜਾਂਦੀ।ਉਨ੍ਹਾਂ ਕਿਹਾ ਕਿ 30 ਜਨਵਰੀ ਨੂੰ ਜੋ ਕੰਮ ਬੀਜੇਪੀ ਦੇ ਅਨਿਲ ਮਸ਼ੀਹ ਅਤੇ ਕੌਂਸਲਰਾਂ ਦੁਆਰਾ ਨਗਰ ਨਿਗਮ ਵਿੱਚ ਕੀਤਾ ਗਿਆ ਹੈ। ਅਜਿਹਾ ਅੱਜ ਤੱਕ ਪੂਰੀ ਦੁਨੀਆ ਵਿੱਚ ਕਦੇ ਵੀ ਸੁਣਨ ਨਹੀਂ ਮਿਲਿਆ। 

ਇਸ ਲਈ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਹੈ। ਧਨਾਸ ਵਿੱਚ ਕੱਢੇ ਗਏ ਕੈਂਡਲ ਮਾਰਚ ਦੀ ਅਗਵਾਈ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਅਤੇ ਆਪ ਦੇ ਕੌਂਸਲਰ ਰਾਮਚੰਦਰ ਯਾਦਵ ਨੇ ਕੀਤੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਲੋਕਾਂ ਨੇ ਮੰਗ ਕੀਤੀ, ਕਿ ਪ੍ਰੀਜਾਇਡਿੰਗ ਅਫ਼ਸਰ ਅਨਿਲ ਮਸ਼ੀਹ ਅਤੇ ਸਾਜਿਸਕਰਤਾਵਾਂ ਨੂੰ ਅਜਿਹੀ ਸਜਾ ਮਿਲਣੀ ਚਾਹੀਦੀ ਹੈ, ਤਾਂ ਜੋ ਦੁਬਾਰਾ ਕਦੇ ਵੀ ਕੋਈ ਬੰਦਾ ਇਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਨਾ ਕਰ ਸਕੇ। 

ਰਾਮਚੰਦਰ ਯਾਦਵ ਨੇ ਇਸ ਮੌਕੇ ਕਿਹਾ ਕਿ ਚੋਣਾਂ ਵਾਲੇ ਦਿਨ ਜੋ ਕੰਮ ਬੀਜੇਪੀ ਦੁਆਰਾ ਕੀਤਾ ਗਿਆ ਹੈ। ਉਸ ਦਿਨ ਨੂੰ ਚੰਡੀਗੜ੍ਹ ਦੇ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਨੇ ਅਨਿਲ ਮਸ਼ੀਹ, ਬੀਜੇਪੀ ਦੇ ਕੌਂਸਲਰਾਂ ਅਤੇ ਸਾਜਿਸਕਰਤਾਵਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਡਾ. ਐਸ.ਐਸ. ਆਹਲੂਵਾਲੀਆ ਨੇ ਬੋਲਦੇ ਹੋਏ ਕਿਹਾ ਕਿ ਬੀਜੇਪੀ ਵਲੋਂ ਰਚੀ ਗਈ ਸਾਜਿਸ ਤਹਿਤ ਜੋ 8 ਵੋਟਾਂ ਕੁਲਦੀਪ ਕੁਮਾਰ ਦੀਆਂ ਅਨਿਲ ਮਸ਼ੀਹ ਦੁਆਰਾ ਬੈਲਟ ਪੇਪਰ ਉਤੇ ਪੈਨੱ ਚਲਾ ਕੇ ਰੱਦ ਕਰਵਾਈਆਂ ਗਈਆਂ ਹਨ, ਉਸਦਾ ਚੰਡੀਗੜ੍ਹ ਦਾ ਹਰ ਵਰਗ ਵਿਰੋਧ ਕਰ ਰਿਹਾ ਹੈ। 

ਚੰਡੀਗੜ੍ਹ ਵਾਸੀਆਂ ਵਿੱਚ ਇਸ ਨੂੰ ਲੈ ਕੇ ਬਹੁਤ ਭਾਰੀ ਰੋਸ਼ ਹੈ। ਕੈਮਰਿਆਂ ਰਾਂਹੀ ਸਭ ਕੁੱਝ ਲੋਕਾਂ ਦੇ ਸਾਹਮਣੇ ਆਉਣ ਦੇ ਬਾਵਜੂਦ ਵੀ ਹਾਲੇ ਤੱਕ ਪ੍ਰਸ਼ਾਸ਼ਨ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ, ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪ੍ਰਸ਼ਾਸ਼ਨ ਨੂੰ ਨਗਰ ਨਿਗਮ ਤੋਂ ਅਨਿਲ ਮਸ਼ੀਹ ਦੀ ਮੈਂਬਰਸ਼ਿਪ ਤੁਰੰਤ ਰੱਦ ਕਰਨੀ ਚਾਹੀਦੀ ਹੈ। ਇਸ ਸਬੰਧ ਵਿੱਚ ਮਾਣਯੋਗ ਸੁਪਰੀਮ ਕੋਰਟ ਪਹਿਲਾਂ ਹੀ ਸਖਤ ਟਿੱਪਣੀ ਕਰ ਚੁੱਕਾ ਹੈ, ਕਿ ਇਸ ਤਰ੍ਹਾਂ ਨਾਲ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਉਤੇ ਮੁਕੱਮਦਾ ਚੱਲਣਾ ਚਾਹੀਦਾ ਹੈ, ਤਾਂ ਜੋ ਦੁਬਾਰਾ ਕੋਈ ਅਜਿਹਾ ਕੰਮ ਨਾ ਕਰ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਨਗਰ ਨਿਗਮ ਚੋਣਾਂ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਸਜਾਵਾਂ ਦਵਾਉਣ ਦੇ ਲਈ ਅੱਜ ਪੰਜਵੇਂ ਦਿਨ ਵੀ ਸੈਕਟਰ 17, ਨਗਰ ਨਿਗਮ ਦੇ ਦਫ਼ਤਰ ਸਾਹਮਣੇ ਆਮ ਆਦਮੀ ਪਾਰਟੀ ਦੇ ਵਲੋਂ ਭੁੱਖ ਹੜਤਾਲ ਜਾਰੀ ਹੈ। ਅੱਜ ਆਪ ਦੇ ਕੌਂਸਲਰ ਯੌਗੇਸ਼ ਢੀਂਗਰਾ, ਰਵਿੰਦਰ ਮਹਿਤਾ, ਟੀਸੀ ਗੋਇਲ, ਹਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਵਲੋਂ ਭੁੱਖ ਹੜਤਾਲ ਕੀਤੀ ਗਈ। ਇਸ ਭੁੱਖ ਹੜਤਾਲ ਵਿੱਚ ਆਪ ਆਗੂ ਮੀਨਾ ਸ਼ਰਮਾਂ, ਆਭਾ ਬੰਸਲ, ਸੁਖਰਾਜ ਸੰਧੂ, ਕੌਂਸਲਰ ਪ੍ਰੇਮ ਲਤਾ, ਜਸਵਿੰਦਰ ਕੌਰ, ਸੁਮਨ ਸ਼ਰਮਾਂ, ਰਾਮ ਚੰਦਰ ਯਾਦਵ, ਕੁਲਦੀਪ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਵਲੰਟੀਅਰ ਵੀ ਸ਼ਾਮਿਲ ਹੋਏ।

 

Tags: Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD