Wednesday, 03 July 2024

 

 

खास खबरें हरियाणा के मुख्यमंत्री नायब सिंह ने सरपंचों के लिए की अनेक घोषणाएं पंजाब पुलिस ने सरहद पार नशे की तस्करी के नैटवर्क का किया पर्दाफाश; 5 किलो हेरोइन सहित एक काबू ईआईसी पीईसी ने एनआईटीटीटीआर के सहयोग से स्टार्टअप्स के डिजाइन और नवाचार पर एफडीपी का आयोजन किया जालंधर पश्चिम उपचुनाव में आप को मिली बड़ी बढ़त, अकाली दल की उम्मीदवार सुरजीत कौर आप में शामिल ईशा कलोया ने बताया कि फिटनेस और शूटिंग के बीच संतुलन कैसे बनाए!! गुवाहटी के लिए फ्लाइट शुरु करवाने को गुरजीत सिंह औजला ने की सिविल एविएशन मंत्री किंजारापू राम मोहन नायडू से मुलाकात ठेकेदार आशीष जनसेवक नहीं, 14 महीने में 135 करोड़ रुपये के ठेके लिये : मुख्यमंत्री सुखविंदर सिंह सुक्खू सोच में बदलाव और क्षेत्रीय संसाधनों का दोहन जम्मू-कश्मीर में स्टार्टअप की कुंजी है : डॉ. जितेंद्र सिंह जमीनी स्तर पर बुनियादी ढांचे को मजबूत करने के साथ-साथ खिलाड़ियों को बढ़ावा देना हमारी संस्कृति का हिस्सा: हरदीप एस. पुरी अमित शाह ने वीडियो कॉन्फ्रेंसिंग के माध्यम से सहकारी बैंक लिमिटेड नडियाद के नए भवन का लोकार्पण किया प्रधानमंत्री ने पूर्व उपराष्ट्रपति एम. वेंकैया नायडू के जीवन और यात्रा पर तीन पुस्तकों का विमोचन किया प्रधानमंत्री किसानों की समस्याओं के प्रति बहुत संवेदनशील हैं और सरकार किसानों के हितों की रक्षा के लिए हर संभव प्रयास करेगी- श्री पीयूष गोयल डॉ. मनसुख मांडविया ने एनआईएस पटियाला का दौरा किया और पेरिस ओलंपिक में जाने वाले एथलीटों का हौसला बढ़ाया डॉ. जितेन्द्र सिंह ने प्रतिष्ठित चिकित्सा पेशेवरों को "टाइम्स नाउ" डॉक्टर पुरस्कार प्रदान किए हर्ष मल्होत्रा ​​ने दिल्ली देहरादून एक्सप्रेसवे की प्रगति की समीक्षा के लिए साइट का दौरा किया जीतन राम मांझी ने खादी एवं ग्रामोद्योग आयोग (केवीआईसी) द्वारा संचालित योजनाओं/कार्यक्रमों के प्रदर्शन की समीक्षा की अमित शाह ने आज राष्ट्रीय आपदा मोचन बल के दूसरे पर्वतारोहण अभियान ‘विजय’ के सफलतापूर्वक लौटने पर स्वागत किया अमित शाह की उपस्थिति में हरियाणा सरकार और NFSU, गांधीनगर के बीच समझौता ज्ञापन पर हस्ताक्षर किए गए “युग युगीन भारत संग्रहालय भारत की समृद्ध धरोहर और लोकतंत्र की जननी के रूप में इसकी विरासत का एक प्रमाण होगा”: गजेंद्र सिंह शेखावत प्रतापराव गणपतराव जाधव और अनुप्रिया सिंह पटेल ने ‘आयुष्मान भारत, गुणवत्त स्वास्थ्य’ कार्यक्रम में तीन पहलों का शुभारंभ किया भूपेंद्र यादव ने BRICS देशों से टिकाऊ जीवनशैली प्रस्ताव के कार्यान्वयन को बढ़ावा देने का आग्रह किया

 

यूथ अकाली दल के सभी कार्यकर्ता एवं पदाधिकारियों ने सुखबीर सिंह बादल की अगुवाई में पूर्ण विश्वास जताया

अकाली दल अध्यक्ष ने कहा कि वह भाजपा के साथ सीटों के समझौते पर समझौते के लिए कभी सहमत नही हुए क्योंकि वह खालसा पंथ, पंजाब और अकाली दल की प्रतिष्ठा से कभी समझौता नही कर सकते

Sukhbir Singh Badal, Shiromani Akali Dal, SAD, Akali Dal
Listen to this article

Web Admin

Web Admin

5 Dariya News

चंडीगढ़ , 29 Jun 2024

यूथ अकाली दल के सभी पदाधिकारियों और कार्यकर्ताओं ने आज सरदार सुखबीर सिंह बादल के दृढ़ अगुवाई में पूर्ण विश्वास जताते हुए कहा कि इस समय केवल वही शिरोमणी अकाली दल को प्रभावी तरीके से नेतृत्व कर सकते हैं। यूथ अकाली दल ने एक आवाज में कहा कि सिद्धांतों पर कभी कोई समझौता नही किया जा सकता और खालसा पंथ, पंजाब और अकाली दल की प्रतिष्ठा से समझौता न करने के लिए अकाली दल अध्यक्ष की सराहना की। 

यूथ अकाली दल ने पार्टी की शीर्ष लीडरशीप के एक वर्ग के भारी दबाव के बावजूद,जो अपने गुप्त मकसदों को पूरा करने के लिए पार्टी के सिद्धांतों को त्याग कर भाजपा के साथ गठबंधन करने के इच्छुक थे,  पूरे रैंक और फाइल ने सरदार सुखबीर सिंह बादल की भाजपा के साथ गठबंधन करने से इंकार करने के लिए भरपूर सराहना की है।

इस अवसर पर बोलते हुए सरदार सुखबीर सिंह बादल ने पिछले दो महीनों से अधिक समय के घटनाक्रम  के बारे में यूथ अकाली दल के कार्यकर्ताओं और पदाधिकारियों को विस्तार से बताया। उन्होने कहा,‘‘ मैं आसानी से भाजपा के साथ गठबंधन कर सकता था, लेकिन मैने ऐसा करने से इंकार कर दिया, क्योंकि मुझे पंजाब के मुख्य मुददों जैसे बंदी सिंहों, किसानों और राज्य के नदी जल और राज्य की राजधानी जैसे मुददों पर चर्चा किए बिना सीटों के समझौते से इंकार कर दिया। 

मैंने ऐसा इसीलिए किया क्योंकि मैं किसी भी कीमत पर पंथ, किसानों और पंजाबियों को धोखा नही दे सकता था।’’ उन्होने कहा कि उनके द्वारा सैद्धांतिक रूख के बावजूद पार्टी के नेता अब पार्टी के खिलाफ बोल रहे हैं, क्योंकि उन्हे व्यक्तिगत रूप से भाजपा से संपर्क कर उनके साथ सौदेबाजी की है। उन्होने कहा,‘‘ मैंने सौदा करने से इंकार कर दिया, क्योंकि मैं अवसरवादी वाली राजनीति में विश्वास नही करता हूं। मैं अकाली दल के आदर्शो पर चलने के लिए प्रतिबद्ध हूं और ऐसा करना जारी  रखूंगा। ।’’

अकाली दल अध्यक्ष ने यूथ अकाली दल की लीडरशीप के सुझावों को सुना, जिसमें यह सुझाव भी शामिल था कि चुनाव राजनीति में युवाओं को प्रतिनिधित्व देकर पार्टी में नए जोश का संचार किया जाए। उन्होने कहा कि पार्टी की यूथ विंग को सार्थक जिम्मेदारियां देने और इसे और भी मजबूत करने के लिए एक कार्यक्रम तैयार किया जा रहा है।

यूथ अकाली दल के अध्यक्ष सरदार सरबजीत सिंह झिंझर ने युवाओं से अवसरवादी तत्वों से दूर रहकर पार्टी में फूट डालकर अकाली दल को कमजोर करने की साजिशों को नाकाम करन की अपील की है। उन्होने युवाओं से  उन केंद्रीय एजेंसियों से सावधान रहें जिनका इस्तेमाल  सिखों के धार्मिक मामलों को नियंत्रित करने के लिए किया जा रहा है। इस अवसर पर डा. दलजीत सिंह चीमा और परमबंस सिंह रोमाणा सहित अन्य वरिष्ठ नेता भी मौजूद थे।

Entire rank and file of YAD reposes faith in leadership of S Sukhbir S Badal

SAD president he did not agree to a seat settlement with the BJP as he could never compromise on the prestige of the Khalsa Panth, Punjab and the SAD

Chandigarh

The entire rank and file of the Youth Akali Dal (SAD) today reposed complete faith in the resolute leadership of S Sukhbir Singh Badal and said he alone could give effective leadership to the Shiromani Akali Dal (SAD) at this juncture.

The YAD also asserted in one voice that there could never be any compromise on principles and appreciated the SAD president for not compromising on the prestige of the Khalsa Panth, Punjab and the SAD. The YAD also appreciated S Sukhbir Singh Badal for refusing to align with the BJP despite intense pressure from a section of top leadership of the party which was keen on aligning with the BJP by sacrificing the party’s principles only to fulfill their ulterior motives. 

Speaking on the occasion, S Sukhbir Singh Badal explained the entire sequence of events of the last more than two months in detail to the YAD rank and file. “I could have easily acquiesced to an alliance with the BJP but I refused the same because I was being told to arrive at a seat settlement without any discussion on the core issues of Punjab including the status of ‘Bandi Singhs, farmers and the issues like the State’s river waters and State capital.

I did so because I could not betray the Panth, farmers and Punjabis at any cost”. He said despite such a principled stand taken by him, party leaders who were now speaking against the party, had reached out to the BJP individually and even struck deals with them. “I refused to honour these deals as I don’t believe in opportunistic politics. 

I am committed to following the ideals of the SAD and will continue to do so”, he added.The SAD president listened to suggestions from the YAD leadership including suggestions that fresh blood be infused in the party by giving representation in electoral politics to youth. 

Mr Sukhbir Badal said the party was devising a programme to give meaningful responsibilities to the youth wing and make it even stronger.YAD president Sarabjit Singh Jhinjher appealed to the youth to defeat the conspiracies to weaken the SAD by creating divisions in the party by shunning opportunistic elements. 

He urged the youth to beware of central agencies that were being used to take control of the religious affairs of the Sikhs. The entire senior leadership of the YAD was present on the occasion.Senior leaders including Dr Daljit Singh Cheema and Parambans Singh Romana were also present in the meeting. 

ਯੂਥ ਅਕਾਲੀ ਦੀ ਸਮੁੱਚੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਭਰੋਸਾ ਪ੍ਰਗਟਾਇਆ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਭਾਜਪਾ ਨਾਲ ਸਮਝੌਤੇ ਲਈ ਇਸ ਕਰ ਕੇ ਸਹਿਮਤੀ ਨਹੀਂ ਦਿੱਤੀ ਕਿਉਂਕਿ ਉਹ ਖਾਲਸਾ ਪੰਥ, ਪੰਜਾਬ ਤੇ ਅਕਾਲੀ ਦਲ ਦੇ ਵੱਕਾਰ ਨਾਲ ਸਮਝੌਤਾ ਨਹੀਂ ਕਰ ਸਕਦੇ

ਚੰਡੀਗੜ੍ਹ

ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਸਿਰਫ ਉਹ ਹੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਸਕਦੇ ਹਨ। ਯੂਥ ਅਕਾਲੀ ਦਲ ਨੇ ਇਕ ਮਤ ਵਿਚ ਕਿਹਾ ਕਿ ਸਿਧਾਂਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ ਅਤੇ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਖਾਲਸਾ ਪੰਥ, ਪੰਜਾਬ ਤੇ ਅਕਾਲੀ ਦਲ ਦੇ ਵੱਕਾਰ ਨਾਲ ਸਮਝੌਤਾ ਨਾ ਕਰਨ ’ਤੇ ਸਰਦਾਰ ਬਾਦਲ ਦੀ ਸ਼ਲਾਘਾ ਕੀਤੀ। 

ਯੂਥ ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਸਿਖ਼ਰਲੀ ਲੀਡਰਸ਼ਿਪ ਦੇ ਇਕ ਹਿੱਸੇ ਵੱਲੋਂ ਭਾਰੀ ਦਬਾਅ ਬਣਾਉਣ ਦੇ ਬਾਵਜੂਦ ਭਾਜਪਾ ਨਾਲ ਸਮਝੌਤਾ ਕਰਨ ਤੋਂ ਨਾਂਹ ਕਰਨ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਸਿਖਰਲੀ ਲੀਡਰਸ਼ਿਪ ਦਾ ਇਹ ਇਕ ਹਿੱਸਾ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਵਾਸਤੇ ਪਾਰਟੀ ਦੇ ਸਿਧਾਂਤਾਂ ਦੀ ਕੁਰਬਾਨੀ ਦੇ ਕੇ ਭਾਜਪਾ ਨਾਲਸਮਝੌਤਾ  ਕਰਨਾ ਚਾਹੁੰਦਾ ਸੀ।

ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਤਕਰੀਬਨ ਦੋ ਮਹੀਨਿਆਂ ਵਿਚ ਵਾਪਰੇ ਸਾਰੇ ਘਟਨਾਕ੍ਰਮ ਤੋਂ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਮੈਂ ਵੀ ਆਸਾਨੀ ਨਾਲ ਭਾਜਪਾ ਨਾਲ ਸਮਝੌਤਾ ਕਰ ਸਕਦਾ ਸੀ ਪਰ ਮੈਂ ਇਸ ਕਰ ਕੇ ਨਾਂਹ ਕੀਤੀ ਕਿਉਂਕਿ ਮੈਨੂੰ ਕਿਹਾ ਗਿਆ ਸੀ ਕਿ ਮੈਂ ਬਗੈਰ ਬੰਦੀ ਸਿੰਘਾਂ, ਪੰਜਾਬ ਦੇ ਦਰਿਆਈ ਪਾਣੀਆਂ, ਇਸਦੀ ਰਾਜਧਾਨੀ ਸਮੇਤ ਪੰਜਾਬ ਦੇ ਮਸਲਿਆਂ ’ਤੇ ਚਰਚਾ ਕੀਤੇ ਬਗੈਰ ਸੀਟਾਂ ਦਾ ਲੈਣ ਦੇਣ ਕਰ ਲਵਾਂ। 

ਉਹਨਾਂ ਕਿਹਾ ਕਿ ਮੈਂ ਕਿਸੇ ਵੀ ਕੀਮਤ ’ਤੇ ਪੰਥ, ਕਿਸਾਨਾਂ ਤੇ ਪੰਜਾਬੀਆਂ ਨਾਲ ਧੋਖਾ ਨਹੀਂ ਕਰ ਸਕਦਾਸੀ।  ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਿਧਾਂਤਕ ਸਟੈਂਡ ਲੈਣ ਦੇ ਬਾਵਜੂਦ ਵੀ ਜੋ ਆਗੂ ਅੱਜ ਪਾਰਟੀ ਖਿਲਾਫ ਬੋਲ ਰਹੇ ਹਨ, ਨੇ ਨਿੱਜੀ ਤੌਰ ’ਤੇ ਭਾਜਪਾ ਤੱਕ ਪਹੁੰਚ ਕਰ ਕੇ ਉਹਨਾਂ ਨਾਲ ਸਮਝੌਤੇ ਕੀਤੇ। ਉਹਨਾਂ ਕਿਹਾ ਕਿ ਮੈਂ ਇਹਨਾਂ ਸਮਝੌਤਿਆਂ ਦਾ ਸਨਮਾਨ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਮੈਂ ਮੌਕਾਪ੍ਰਸਤੀ ਦੀ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਕਰਦਾ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਸਿਧਾਂਤਾਂ ਪ੍ਰਤੀ ਵਚਨਬੱਧ ਹਾਂ ਅਤੇ ਹਮੇਸ਼ਾ ਰਹਾਂਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਪੇਸ਼ ਕੀਤੇ ਸੁਝਾਅ ਸੁਣੇ ਜਿਹਨਾਂ ਵਿਚ ਇਹ ਵੀ ਕਿਹਾ ਗਿਆ ਕਿ ਪਾਰਟੀ ਵਿਚ ਚੋਣਾਂ ਵਿਚ ਨੌਜਵਾਨ ਚੇਹਰਿਆਂ ਨੂੰ ਢੁਕਵੀਂ ਪ੍ਰਤੀਨਿਧਤਾ ਦੇ ਕੇ ਨੌਜਵਾਨਾਂ ਦੀ ਪਾਰਟੀ ਵਿਚ ਸ਼ਮੂਲੀਅਤ ਵਧਾਈ ਜਾਵੇ। ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਯੂਥ ਵਿੰਗ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਕੇ ਇਸਨੂੰ ਹੋਰ ਮਜ਼ਬੂਤ ਬਣਾਉਣ ਦੇ ਪ੍ਰੋਗਰਾਮ ’ਤੇ ਕੰਮ ਕਰ ਰਹੀ ਹੈ।

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮੌਕਾਪ੍ਰਸਤ ਤੱਤਾਂ ਵੱਲੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਫੇਲ੍ਹ ਬਣਾਉਣ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਤੇ ਕੰਟਰੋਲ ਲਈ ਕੇਂਦਰੀ ਏਜੰਸੀਆਂ ਤੋਂ ਚੌਕਸ ਰਹਿਣ। ਇਸ ਮੌਕੇ ਯੂਥ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਸੀ। ਮੀਟਿੰਗ ਵਿਚ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ ਤੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਵੀ ਸ਼ਮੂਲੀਅਤ ਕੀਤੀ।

 

Tags: Sukhbir Singh Badal , Shiromani Akali Dal , SAD , Akali Dal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD