भारतीय निर्वाचन आयोग की हिदायतों पर लोकसभा चुनाव होशियारपुर की गिनती के मद्देनजर आज काउंटिंग पर्यवेक्षकों की मौजूदगी में एन.आई.सी. कार्यालय, जिला प्रशासकीय कांप्लेक्स में काउंटिंग स्टाफ की रैंडेमाइजेशन हुई। डेमाइजेशन के दौरान निर्वाचन आयोग की ओर से नियुक्त काउंटिंग पर्यवेक्षक 043 होशियारपुर डा. आर. आनंदकुमार, 042 शाम चौरासी व 08 श्री हरगोबिंदपुर की पर्यवेक्षक डा. अदिति मजूमदार, 026 भुलत्थ व 027 फगवाड़ा के पर्यवेक्षक राजेश टी.आर, 039 मुकेरियां की पर्यवेक्षक अनीथालक्ष्मी, 040 दसूहा के पर्यवेक्षक मोहम्मद नासिर, 041 उड़मुड़ के पर्यवेक्षक के.सी सुरेंद्र, 044 चब्बेवाल के पर्यवेक्षक विनय कुमार सोनी के अलावा जिला निर्वाचन अधिकारी कोमल मित्तल व डी.आई.ओ प्रदीप सिंह भी मौजूद थे।
जानकारी देते हुए जिला निर्वाचन अधिकारी ने बताया कि काउंटिंग स्टाफ के लिए लोकसभा की सभी 9 विधान सभा क्षेत्रों के लिए 572 कर्मचारियों को लगाया गया है, इसके अलावा रिजर्व स्टाफ अलग है। काउंटिंग स्टाफ को उनके विधान सभा क्षेत्रों के बारे में जानकारी दे दी गई है।
उन्होंने बताया कि काउंटिंग स्टाफ में काउंटिंग सुपरवाइजर, काउंटिंग माइक्रो आब्जर्वर व काउंटिंग अस्सिटेंट शामिल है। उन्होंने बताया कि लोकसभा होशियारपुर के लिए काउंटिंग 04 जून को सुबह 8 बजे रयात-बाहरा इंस्टीट्यूट व मल्टी स्किल डेवलेपमेंट सैंटर में होगी। इस मौके पर चुनाव तहसीलादर सर्बजीत सिंह,चुनाव कानूनगो दीपक कुमार व लखबीर सिंह भी उपस्थित थे।
ਕਾਊਂਟਿੰਗ ਅਬਜ਼ਰਵਰਾਂ ਦੀ ਮੌਜੂਦਗੀ ’ਚ ਹੋਈ ਕਾਊਂਟਿੰਗ ਸਟਾਫ਼ ਦੀ ਰੈਂਡੇਮਾਈਜੇਸ਼ਨ
572 ਕਰਮਚਾਰੀ ਗਿਣਤੀ ਪ੍ਰਕਿਰਿਆ ਨੂੰ ਬਣਾਉਣ ਸੁਚਾਰੂ
ਹੁਸ਼ਿਆਰਪੁਰ
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਹੁਸ਼ਿਆਰਪੁਰ ਦੀ ਗਿਣਤੀ ਦੇ ਮੱਦੇਨਜ਼ਰ ਅੱਜ ਕਾਊਂਟਿੰਗ ਅਬ਼ਜ਼ਰਵਰਾਂ ਦੀ ਮੌਜੂਦਗੀ ਵਿਖੇ ਐਨ.ਆਈ.ਸੀ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਊਂਟਿੰਗ ਸਟਾਫ਼ ਦੀ ਰੈਂਡੇਮਾਈਜੇਸ਼ਨ ਹੋਈ। ਰੈਂਡੇਮਾਈਜੇਸ਼ਨ ਦੌਰਾਨ ਚੋਣ ਕਮਿਸ਼ਨ ਵਲੋਂ ਨਿਯੁਕਤ ਕਾਊਂਟਿੰਗ ਅਬਜ਼ਰਵਰ 43 -ਹੁਸ਼ਿਆਰਪੁਰ ਡਾ. ਆਰ.ਆਨੰਦਕੁਮਾਰ, 42-ਸ਼ਾਮਚੁਰਾਸੀ ਅਤੇ 08-ਸ੍ਰੀ ਹਰਗੋਬਿੰਦਪੁਰ ਦੀ ਅਬਜ਼ਰਵਰ ਡਾ. ਅਦਿਤਿ ਮਜੂਮਦਾਰ, 26-ਭੁਲੱਥ ਅਤੇ 27-ਫਗਵਾੜਾ ਦੇ ਅਬਜ਼ਰਵਰ ਰਾਜੇਸ਼ ਟੀ.ਆਰ, 39- ਮੁਕੇਰੀਆਂ ਦੀ ਅਬਜ਼ਰਵਰ ਅਨੀਥਾਲਕਸ਼ਮੀ, 40-ਦਸੂਹਾ ਦੇ ਅਬਜ਼ਰਵਰ ਮੁਹੱਮਦ ਨਾਸਿਰ, 41-ਉੜਮੁੜ ਦੇ ਅਬਜ਼ਰਵਰ ਕੇ.ਸੀ ਸੁਰੇਂਦਰ, 44-ਚੱਬੇਵਾਲ ਦੇ ਅਬਜ਼ਰਵਰ ਵਿਨੇ ਕੁਮਾਰ ਸੋਨੀ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਅਤੇ ਡੀ.ਆਈ.ਓ ਪ੍ਰਦੀਪ ਸਿੰਘ ਵੀ ਮੌਜੂਦ ਸਨ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕਾਊਂਟਿੰਗ ਸਟਾਫ ਲਈ ਲੋਕ ਸਭਾ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਲਈ 572 ਕਰਮਚਾਰੀਆਂ ਨੂੰ ਲਗਾਇਆ ਗਿਆ ਹੈ, ਇਸ ਤੋਂ ਇਲਾਵਾ ਰਿਜ਼ਰਵ ਸਟਾਫ਼ ਵੱਖਰਾ ਹੈ। ਕਾਊਂਟਿਗ ਸਟਾਫ਼ ਨੂੰ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕਾਊਂਟਿਗ ਸਟਾਫ਼ ਵਿਚ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿਗ ਮਾਈਕਰੋ ਅਬਜ਼ਰਵਰ ਅਤੇ ਕਾਊਂਟਿੰਗ ਐਸਿਸਟੈਂਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹੁਸ਼ਿਆਰਪੁਰ ਲਈ ਕਾਊਂਟਿੰਗ 4 ਜੂਨ ਨੂੰ ਸਵੇਰੇ 8 ਵਜੇ ਰਿਆਤ-ਬਾਹਰਾ ਇੰਸਟੀਚਿਊਟ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਵੇਗੀ। ਇਸ ਮੌਕੇ ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ ਅਤੇ ਲਖਵੀਰ ਸਿੰਘ ਵੀ ਮੌਜੂਦ ਸਨ।