सीजीसी लांडरां के डिपार्टमेंट ऑफ़ बायोटेक्नोलॉजी, सीसीटी ने 'रिसर्च बेस्ड टीचिंग और लर्निंग मेथोडोलॉजीज़ इन लाइफ साइंसेज' पर पाँच दिवसीय फैकल्टी डेवलपमेंट प्रोग्राम (एफडीपी) का आयोजन किया। इस कार्यक्रम ने फैकल्टी मेंबर्स को आमंत्रित एक्सपर्ट्स के साथ व्यापक चर्चाओं और प्रशिक्षण सत्रों में भाग लेने का उत्कृष्ट अवसर प्रदान किया गया।
इन सत्रों में टीचिंग मेथड्स, रिसर्च एनहांसमेंट और नए लर्निंग टूल्स को अनुप्रयोग करने के महत्व पर जोर दिया गया। एफडीपी में वर्कशॉप्स, इंटरएक्टिव डिस्कशन और टेक्निकल सेशन शामिल थे। जिसमें उन्नत रिसर्च टेक्निक, रिसर्च बेस्ड लर्निंग प्रोसेस में एआई टूल्स का महत्व, और स्टैटिस्टिकल टेस्टिंग सहित विभिन्न विषयों को कवर किया गया।
यह न केवल प्रतिभागियों की एनालिटिकल टेक्निक्स और रिसर्च के लिए उपयुक्त स्टैटिस्टिकल मेथड्स की समझ को मजबूत करने में मदद करता है, बल्कि शिक्षण पद्धति की गुणवत्ता को बढ़ाने और शिक्षण-अधिगम प्रक्रिया को सुदृढ़ करने में भी सहायता करता है। एफडीपी ने सीजीसी के फैकल्टी मेंबर्स के बीच निरंतर लर्निंग, इनोवेशन और अकादमिक एक्सीलेंस उत्कृष्टता को बढ़ावा देने की प्रतिबद्धता को रेखांकित किया।
एफडीपी के उद्घाटन सत्र में चीफ गेस्ट के रूप में डॉ. अतुल सचदेव, सीनियर डायरेक्टर गैस्ट्रोएंटरोलॉजी, मैक्स सुपर स्पेशलिटी हॉस्पिटल, मोहाली, और गेस्ट ऑफ़ ऑनर के रूप मे डॉ. बलविंदर सिंह सूच, प्रोफेसर और हेड, डिपार्टमेंट ऑफ़ बायोटेक्नोलॉजी और फ़ूड टेक्नोलॉजी, पंजाबी यूनिवर्सिटी, पटियाला उपस्थित हुए। उनका स्वागत सीजीसी लांडरां के डॉ. सौरभ शर्मा, डायरेक्टर प्रिंसिपल, सीसीटी और डॉ. पल्की साहिब कौर, एचओडी, डिपार्टमेंट ऑफ़ बायोटेक्नोलॉजी, सीजीसी लांडरां, ने किया।
इस पाँच दिवसीय एफडीपी का संचालन पाँच विशिष्ट वक्ताओं द्वारा किया गया, जिनमें शामिल थे डॉ. बलविंदर सिंह सूच, सुश्री गुरलीन कौर, मनोवैज्ञानिक, सीजीसी लांडरां, डॉ. रुचि सिंगला, डायरेक्टर, आर एंड डी, एसीआईसी राइज एसोसिएशन, सीजीसी लांडरां, डॉ. सुरेश कुमार शर्मा, प्रोफेसर, पंजाब यूनिवर्सिटी, चंडीगढ़, डॉ. पंकज शर्मा, प्रोफेसर, एनआईटीटीटीआर, चंडीगढ़, डॉ. नवीन गुप्ता, प्रोफेसर, पंजाब यूनिवर्सिटी, चंडीगढ़, डॉ. सीमा गारचा, प्रोफेसर, पीएयू, लुधियाना और डॉ. पी.के. तुलसी, प्रोफेसर (रिटायर्ड), एनआईटीटीटीआर।
ਬਾਇਓਟੈਕਨਾਲੋਜੀ ਵਿਭਾਗ ਸੀਜੀਸੀ ਲਾਂਡਰਾਂ ਵੱਲੋਂ ਐਫਡੀਪੀ ਦਾ ਆਯੋਜਨ
ਲਾਂਡਰਾਂ
ਬਾਇਓਟੈਕਨਾਲੋਜੀ ਵਿਭਾਗ, ਸੀਸੀਟੀ, ਸੀਜੀਸੀ ਲਾਂਡਰਾਂ ਵੱਲੋਂ ਜੀਵਨ ਵਿਿਗਆਨ ਵਿੱਚ ਖੋਜ ਅਧਾਰਤ ਅਧਿਆਪਨ ਅਤੇ ਸਿਖਲਾਈ ਵਿਧੀਆਂ (ਰਿਸਰਚ ਬੇਸਡ ਟੀਚਿੰਗ ਐਂਡ ਲਰਨਿੰਗ ਮੈਥਲੋਡਜੀਜ਼ ਇਨ ਲਾਈਫ ਸਾਇੰਸ) ਵਿਸ਼ੇ ’ਤੇ ਪੰਜ ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਫੈਕਲਟੀ ਮੈਂਬਰਾਂ ਨੂੰ ਅਧਿਆਪਨ (ਟੀਚਿੰਗ) ਵਿਧੀਆਂ ਦੀ ਮਹੱਤਤਾ, ਰਿਸਰਚ ਨੂੰ ਬੜਾਵਾ ਦੇਣ ਅਤੇ ਨਵੇਂ ਸਿੱਖਣ ਦੇ ਸਾਧਨਾਂ ਦੇ ਵਿਹਾਰਕ ਉਪਯੋਗ ਸਬੰਧੀ ਬੁਲਾਏ ਗਏ ਮਾਹਿਰਾਂ ਨਾਲ ਚਰਚਾ ਕਰਨ ਅਤੇ ਸਿਖਲਾਈ ਸੈਸ਼ਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਿਲਆ।
ਐਫਡੀਪੀ ਵਿੱਚ ਵਿਸ਼ੇਸ਼ ਵਰਕਸ਼ਾਪਾਂ, ਇੰਟਰਐਕਟਿਵ ਵਿਚਾਰ ਵਟਾਂਦਰੇ ਅਤੇ ਤਕਨੀਕੀ ਸੈਸ਼ਨ ਕਰਵਾਏ ਗਏ ਜਿਨ੍ਹਾਂ ਵਿੱਚ ਐਡਵਾਂਸ ਖੋਜ ਤਕਨੀਕਾਂ, ਖੋਜ ਅਧਾਰਤ ਸਿੱਖਣ ਪ੍ਰਕਿਿਰਆਵਾਂ ਵਿੱਚ ਏਆਈ ਉਪਕਰਨਾਂ (ਟੂਲਜ਼) ਦੀ ਮਹੱਤਤਾ ਅਤੇ ਅੰਕੜਾ (ਸੰਖਿਆ) ਟੈਸਟਿੰਗ ਸਣੇ ਕਈ ਵਿਿਸ਼ਆਂ ਨੂੰ ਸ਼ਾਮਲ ਕੀਤਾ ਗਿਆ।ਇਸ ਪ੍ਰੋਗਰਾਮ ਨੇ ਭਾਗੀਦਾਰਾਂ ਦੀ ਵਿਸ਼ਲੇਸ਼ਣਾਤਮਕ ਤਕਨੀਕਾਂ ਅਤੇ ਖੋਜ ਲਈ ਢੁਕਵੀਂ ਅੰਕੜਾ ਵਿਧੀਆਂ (ਸਟੈਟੀਸਟਿਕ ਮੈਥਡਸ) ਦੀ ਸਮਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਸ ਨੇ ਅਧਿਆਪਨ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਅਤੇ ਟੀਚਿੰਗ ਅਤੇ ਸਿੱਖਣ ਦੀ ਪ੍ਰਕਿਿਰਆ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕੀਤੀ।
ਐਫਡੀਪੀ ਨੇ ਆਪਣੀ ਫੈਕਲਟੀ ਵਿੱਚ ਲਗਾਤਾਰ ਸਿੱਖਣ, ਨਵੀਨਤਾ ਅਤੇ ਅਕਾਦਮਿਕ ਉੱਤਮਤਾ ਨੂੰ ਬੜਾਵਾ ਦੇਣ ਲਈ ਸੀਜੀਸੀ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਐੱਫਡੀਪੀ ਦਾ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਡਾ.ਅਤੁਲ ਸਚਦੇਵ, ਸੀਨੀਅਰ ਡਾਇਰੈਕਟਰ ਗੈਸਟ੍ਰੋਐਂਟਰੌਲੋਜੀ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ਅਤੇ ਦ ਗੈਸਟ ਆਫ ਆੱਨਰ ਡਾ.ਬਲਵਿੰਦਰ ਸਿੰਘ ਸੂਚ, ਪ੍ਰੋਫੈਸਰ ਅਤੇ ਮੁਖੀ, ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦਾ ਸਵਾਗਤ ਡਾ.ਸੌਰਭ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ ਅਤੇ ਡਾ.ਪਾਲਕੀ ਸਾਹਿਬ ਕੌਰ, ਐਚਓਡੀ, ਬਾਇਓਟੈਕਨਾਲੋਜੀ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਕੀਤਾ ਗਿਆ।
ਪੰਜ ਦਿਨਾਂ ਐਫਡੀਪੀ ਦਾ ਸੰਚਾਲਨ ਪੰਜ ਨਾਮਵਰ ਬੁਲਾਰਿਆਂ ਵੱਲੋਂ ਕੀਤਾ ਗਿਆ ਜਿਸ ਵਿੱਚ ਡਾ.ਬਲਵਿੰਦਰ ਸਿੰਘ ਸੂਚ, ਸ੍ਰੀਮਤੀ ਗੁਰਲੀਨ ਕੌਰ, ਮਨੋਵਿਿਗਆਨੀ, ਸੀਜੀਸੀ ਲਾਂਡਰਾਂ, ਡਾ.ਰੁਚੀ ਸਿੰਗਲਾ, ਡਾਇਰੈਕਟਰ, ਆਰ ਐਂਡ ਡੀ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ, ਡਾ.ਸੁਰੇਸ਼ ਕੁਮਾਰ ਸ਼ਰਮਾ, ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ.ਪੰਕਜ ਸ਼ਰਮਾ, ਪ੍ਰੋਫੈਸਰ, ਐਨਆਈਟੀਟੀਟੀਆਰ, ਚੰਡੀਗੜ੍ਹ, ਡਾ.ਨਵੀਨ ਗੁਪਤਾ, ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਸੀਮਾ ਗਰਚਾ, ਪ੍ਰੋਫੈਸਰ, ਪੀਏਯੂ, ਲੁਧਿਆਣਾ ਅਤੇ ਡਾ.ਪੀਕੇ ਤੁਲਸੀ, ਪ੍ਰੋਫੈਸਰ (ਸੇਵਾਮੁਕਤ), ਐਨਆਈਟੀਟੀਟੀਆਰ ਆਦਿ ਸ਼ਾਮਲ ਸਨ।
FDP organised by the department of Biotechnology CGC Landran
Landran
The Department of Biotechnology, Chandigarh College of Technology (CCT), CGC Landran organised a five-day Faculty Development Programme (FDP) on ‘Research Based Teaching and Learning Methodologies in Life Sciences’. The faculty members got an opportunity to engage in intense discussions and training sessions with invited experts on the importance of teaching methodologies, research enhancement and the practical application of new learning tools.
The FDP consisted of specialized workshops, interactive discussions, and technical sessions, covering a range of topics including advanced research techniques, importance of AI tools in research based learning processes, and statistical testing, among others. In addition to reinforcing the participants' understanding of analytical techniques and appropriate statistical methods for research it helped enhance the quality of teaching pedagogy and to reinforce the teaching–learning process.
The FDP underlined CGC’s commitment to encouraging continuous learning, innovation, and academic excellence among its faculty. The inaugural session of the FDP was graced by the presence of Chief Guest Dr. Atul Sachdev, Senior Director Gastroenterology, Max Super Speciality Hospital, Mohali, the Guest of Honour, Dr. Balwinder Singh Sooch, Professor and Head, Department of Biotechnology & Food Technology, Punjabi University, Patiala.
They were welcomed by Dr. Saurabh Sharma, Director Principal, CCT and Dr. Palki Sahib Kaur, HoD, Department of Biotechnology, CGC Landran. The five-day FDP was helmed by five distinguished speakers including Dr. Balwinder Singh Sooch Ms. Gurleen Kaur, Psychologist, CGC Landran, Dr. Ruchi Singla, Director, R&D, ACIC RISE Association, CGC Landran, Dr. Suresh Kumar Sharma, Professor, Panjab University, Chandigarh, Dr. Pankaj Sharma, Professor, NITTTR, Chandigarh, Dr. Naveen Gupta, Professor, Panjab University Chandigarh, Dr. Seema Garcha, Professor, PAU, Ludhiana and Dr. P.K. Tulsi, Professor (Retd.), NITTTR.