5 Dariya News

स्पीकर कुलतार सिंह संधवां ने सिक्ख योद्धा बाबा बंदा सिंह बहादुर को उनके 308वें शहीदी दिवस पर भेंट की श्रद्धाँजलि

5 Dariya News

चंडीगढ़ 25-Jun-2024

पंजाब विधान सभा के स्पीकर कुलतार सिंह संधवां ने महान सिक्ख योद्धा बाबा बंदा सिंह बहादुर को उनके 308वें शहीदी दिवस पर श्रद्धाँजलि भेंट की है। बाबा बंदा सिंह बहादुर की विरासत और योगदान को उजागर करते हुए स्पीकर ने कहा कि न्याय और सशक्तिकरण प्रति अटूट वचनबद्धता कारण बाबा बंदा सिंह बहादुर का सिक्ख इतिहास में एक सम्मानीय स्थान है। 

उन्होंने कहा कि बाबा बंदा सिंह बहादुर ने अपने जीवन दौरान हाशीए पर पड़े लोगों को ऊँचा उठाने और गरीबों के सशक्तिकरण के लिए मिसाली बलिदान और अथक यत्न किए। स. संधवां ने कहा कि साढ़े तीन सदियां बीतने के बाद भी बाबा बन्दा सिंह बहादुर की विरासत लाखों लोगों के दिलों में जीवंत है और उनकी हिम्मत, दिलेरी और समर्पण पीढ़ी दर पीढ़ी प्रेरणा देता रहेगा।

राज्य के लोगों को हमारे महान शहीदों के दिखाऐ मार्ग पर चलने का न्योता देते हुए स.संधवां ने कहा कि आओ बाबा बंदा सिंह बहादुर द्वारा दिखाए गए मूल्यों को याद करते उनको अपने जीवन में बरकरार रखने का यत्न करें।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ

ਚੰਡੀਗੜ੍ਹ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਸ਼ਰਧਾਂਜਲੀ ਭੇਂਟ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸਦੀਵੀ ਵਿਰਾਸਤ ਅਤੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਸਪੀਕਰ ਨੇ ਕਿਹਾ ਕਿ ਨਿਆਂ ਅਤੇ ਸਸ਼ਕਤੀਕਰਨ ਪ੍ਰਤੀ ਅਟੁੱਟ ਵਚਨਬੱਧਤਾ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦਾ ਸਿੱਖ ਇਤਿਹਾਸ ਵਿੱਚ ਇੱਕ ਸਤਿਕਾਰਤ ਮੁਕਾਮ ਹੈ। 

ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਜੀਵਨ ਦੌਰਾਨ ਹਾਸ਼ੀਏ ’ਤੇ ਪਏ ਲੋਕਾਂ ਨੂੰ ਉੱਚਾ ਚੁੱਕਣ ਅਤੇ ਗਰੀਬਾਂ ਦੇ ਸਸ਼ਕਤੀਕਰਨ ਲਈ ਮਿਸਾਲੀ ਕੁਰਬਾਨੀਆਂ ਅਤੇ ਅਣਥੱਕ ਯਤਨ ਕੀਤੇ। ਸ. ਸੰਧਵਾਂ ਨੇ ਕਿਹਾ ਕਿ ਸਾਢੇ ਤਿੰਨ ਸਦੀਆਂ ਬਾਅਦ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਜਿਉਂਦੀ ਹੈ ਅਤੇ ਉਨ੍ਹਾਂ ਦੀ ਹਿੰਮਤ, ਦਿਲੇਰੀ ਅਤੇ ਸਮਰਪਣ ਪੀੜ੍ਹੀ ਦਰ ਪੀੜ੍ਹੀ ਪ੍ਰੇਰਣਾ ਦਿੰਦਾ ਰਹੇਗਾ।

ਸੂਬੇ ਦੇ ਲੋਕਾਂ ਨੂੰ ਸਾਡੇ ਮਹਾਨ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੰਦਿਆਂ ਸ. ਸੰਧਵਾਂ ਨੇ ਕਿਹਾ ਕਿ ਆਓ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਦਰਸਾਈਆਂ ਕਦਮਾਂ-ਕੀਮਤਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਆਪਣੇ ਜੀਵਨ ’ਚ ਕਾਇਮ ਰੱਖਣ ਦਾ ਯਤਨ ਕਰੀਏ।

Speaker Kultar Singh Sandhwan Pays Tribute To Sikh Warrior Baba Banda Singh Bahadur On His 308th Martyrdom Day

Chandigarh

Punjab Vidhan Sabha Speaker Kultar Singh Sandhwan paid tribute to the iconic Sikh warrior Baba Banda Singh Bahadur on his 308th martyrdom day. Highlighting Baba Banda Singh Bahadur’s enduring legacy and contributions, the Speaker said that Baba Banda Singh Bahadur holds a revered place in Sikh history for his unwavering commitment to justice and empowerment. 

"Throughout his life, Baba Banda Singh Bahadur made sacrifices and tireless efforts to uplift the marginalized and empower the poor", he added. Mr. Sadhwan said even after three and a half centuries, Baba Banda Singh Bahadur’s legacy lives on in the hearts of millions, and his courage, resilience, and commitment continue to inspire generations.

Giving a clarion call to the people of the state to follow the path shown by our great martyrs, Mr Sadhwan said that let us reflect on the values Baba Banda Singh Bahadur embodied, and strive to uphold them in our own lives.