5 Dariya News

सुखविंदर सिंह बिंद्रा ने अपने घर पहुंचे केंद्रीय मंत्री कैलाश चौधरी का गर्मजोशी से स्वागत किया

5 Dariya News

लुधियाना 15-May-2024

वरिष्ठ भाजपा नेता सुखविंदर सिंह बिंद्रा राष्ट्रीय सदस्य  एनएसआईडी , केंद्रीय सामाजिक न्याय एवं अधिकारिता मंत्रालय, भारत सरकार ने वरिष्ठ भाजपा नेता एवं केंद्रीय कृषि एवं किसान कल्याण राज्य मंत्री श्री कैलाश चौधरी से उनके लुधियाना स्थित आवास पर गर्मजोशी से स्वागत किया।  कैलाश चौधरी राजस्थान के बाडमेर से सांसद हैं। इस मौके पर बिंद्रा ने कहा कि बीजेपी हमेशा जनहित में काम करती है।

ਸੁਖਵਿੰਦਰ ਸਿੰਘ ਬਿੰਦਰਾ ਨੇ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਦਾ ਉਹਨਾਂ ਦੇ ਘਰ ਆਉਣ ਤੇ ਕੀਤਾ ਨਿੱਘਾ ਸਵਾਗਤ

ਲੁਧਿਆਣਾ

ਬੀਜੇਪੀ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਰਾਸ਼ਟਰੀ ਮੈਂਬਰ ਐਂਨ ਐਸ ਆਈ ਡੀ, ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਨੇ ਬੀਜੇਪੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਦਾ ਲੁਧਿਆਣਾ ਵਿਖੇ ਉਹਨਾਂ ਦੇ ਘਰ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਕੈਲਾਸ਼ ਚੌਧਰੀ  ਰਾਜਸਥਾਨ ਦੇ ਬਾੜਮੇਰ ਤੋਂ ਸੰਸਦ ਮੈਂਬਰ ਹਨ। ਇਸ ਮੌਕੇ ਬਿੰਦਰਾ ਨੇ ਕਿਹਾ ਕਿ ਬੀਜੇਪੀ ਹਮੇਸ਼ਾ ਲੋਕਹਿਤ ਵਿਚ ਕੰਮ ਕਰਦੀ ਹੈ।