5 Dariya News

घर पहुंचने पर सुखविंदर बिंद्रा ने राणा गुरमीत सिंह सोढ़ी का गर्मजोशी से किया स्वागत

5 Dariya News

लुधियाना 10-May-2024

वरिष्ठ भाजपा नेता सुखविंदर सिंह बिंद्रा राष्ट्रीय सदस्य,एनएसआईडी , केंद्रीय सामाजिक न्याय और अधिकारिता मंत्रालय, भारत सरकार ने पंजाब के पूर्व मंत्री और वरिष्ठ भाजपा नेता राणा गुरमीत सिंह सोढ़ी का लुधियाना में अपने घर पहुंचने पर गर्मजोशी से स्वागत किया। राणा गुरमीत सिंह सोढ़ी को फिरोजपुर से भाजपा का लोकसभा उम्मीदवार नियुक्त करने के लिए हाईकमान का धन्यवाद किया। 

उन्होंने राणा गुरमीत सोढ़ी को बधाई देते हुए कहा कि पार्टी के प्रति ईमानदारी से काम करने पर हमेशा सम्मान मिलता है। यह टिकट फिरोजपुर वासियों के लिए बड़े गर्व की बात है। सोढ़ी जनसेवा में हमेशा आगे रहते हैं। बिंद्रा ने फिरोजपुर की जनता से सोढ़ी को अधिक से अधिक वोटों से जिताने की अपील की। बिंद्रा ने बीजेपी के राष्ट्रीय अध्यक्ष जे.  पी. नड्डा, राष्ट्रीय महासचिव अरुण सिंह और केंद्रीय गृह मंत्री अमित शाह को धन्यवाद दिया।

इस अवसर पर शहर के प्रमुख उद्योगपति सुनील जैन (एचएसएन फास्टनर), अमित मोंगा (अशोका होजरी), साहिल बंसल (राज सोप), अमन चावला (रोजी होजरी), नितिन गुप्ता (लुधियाना फ्लोर मिल), जगप्रीत सिंह (शाहपुरी इंडस्ट्री) नीरज सतीजा, मेजर सिंह, एडवोकेट जशन शेरगिल, अमन मेहरा, डॉ. सिमरन पाल सिंह मौजूद रहे।

ਸੁਖਵਿੰਦਰ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ

ਲੁਧਿਆਣਾ

ਬੀਜੇਪੀ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਰਾਸ਼ਟਰੀ ਮੈਂਬਰ ਐਂਨ ਐਸ ਆਈ ਡੀ, ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਦਾ ਉਹਨਾਂ ਦੇ ਘਰ ਲੁਧਿਆਣਾ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਫਿਰੋਜ਼ਪੁਰ ਤੋਂ ਬੀਜੇਪੀ ਲੋਕਸਭਾ ਉਮੀਦਵਾਰ ਨਿਯੁਕਤ ਕਰਨ ਤੇ ਹਾਈ ਕਮਾਨ ਦਾ ਬਹੁਤ ਧੰਨਵਾਦ ਕੀਤਾ। ਉਨ੍ਹਾਂ ਰਾਣਾ ਗੁਰਮੀਤ ਸੋਢੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਤੇ ਹਮੇਸ਼ਾਂ ਮਾਨ ਸਨਮਾਨ ਮਿਲਦਾ ਹੈ। 

ਇਹ ਟਿਕਟ ਫ਼ਿਰੋਜ਼ਪੁਰ ਵਾਸੀਆਂ ਲਈ ਬੜੇ ਮਾਣ ਦੀ ਗੱਲ ਹੈ। ਸੋਢੀ ਹਮੇਸ਼ਾ ਲੋਕ ਸੇਵਾ ਵਿਚ ਮੋਹਰੀ ਰਹਿੰਦੇ ਹਨ। ਬਿੰਦਰਾ ਨੇ ਫ਼ਿਰੋਜ਼ਪੁਰ ਵਾਸੀਆਂ ਨੂੰ ਸੋਢੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਬਿੰਦਰਾ ਨੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ, ਰਾਸ਼ਟਰੀ ਮਹਾਂਸਚਿਵ ਅਰੁਣ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।

ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਇੰਡਸਟਿਰੀਲਿਸਟ ਸੁਨੀਲ ਜੈਨ (ਐਚ ਐਸ ਐਨ ਫਾਸਟਨਰ), ਅਮਿਤ ਮੋਂਗਾ (ਅਸ਼ੋਕਾ ਹੋਜ਼ਰੀ), ਸਾਹਿਲ ਬਾਂਸਲ (ਰਾਜ ਸੋਪ),ਅਮਨ ਚਾਵਲਾ(ਰੋਜ਼ੀ ਹੋਜਰੀ), ਨਿਤਿਨ ਗੁਪਤਾ (ਲੁਧਿਆਣਾ ਫਲੋਰ ਮਿੱਲ), ਜਗਪ੍ਰੀਤ ਸਿੰਘ (ਸ਼ਾਹਪੁਰੀ ਇੰਡਸਟਰੀ), ਨੀਰਜ ਸਤਿਜਾ, ਮੇਜਰ ਸਿੰਘ, ਐਡਵੋਕੇਟ ਜਸ਼ਨ ਸ਼ੇਰਗਿੱਲ, ਅਮਨ ਮਹਿਰਾ, ਡਾ ਸਿਮਰਨ ਪਾਲ ਸਿੰਘ ਮੌਜੂਦ ਸਨ।