5 Dariya News

संगरूर और दिडबा में विभिन्न एसोसिएशनों द्वारा मीत हेयर को समर्थन की घोषणा

संगरूर को औद्योगिक केंद्र बनाएंगे: मीत हेयर

5 Dariya News

संगरूर 10-May-2024

संगरूर से आम आदमी पार्टी के उम्मीदवार गुरमीत सिंह मीत हेयर को वित्त मंत्री हरपाल सिंह चीमा और विधायक नरिंदर कौर भराज के नेतृत्व में संगरूर और दिडबा में विभिन्न संगठनों द्वारा समर्थन की घोषणा की गई। इंडस्ट्रियल चैंबर, आढ़ती एसोसिएशन, शेलर एसोसिएशन और पोल्ट्री फार्म एसोसिएशन ने मीत हेयर के समर्थन में कल देर शाम एक बड़ी सभा की।

कैबिनेट मंत्री मीत हेयर ने सभी एसोसिएशनों का धन्यवाद किया और उन्हें आश्वासन दिया कि वह उनकी उम्मीदों पर खरा उतरने का प्रयास करेंगे। पंजाब सरकार से उन्हें हरसंभव मदद मिलेगी। साथ ही केंद्र में आम आदमी पार्टी के समर्थन से बनने वाली सरकार भी उनके लिए काम करेगी। मीत हेयर ने कहा कि संगरूर को एक औद्योगिक केंद्र बनाया जाएगा और उद्योगों की स्थापना और आत्मनिर्भर लघु उद्योगों के लिए अनुकूल माहौल बनाया जाएगा।

मीत हेयर ने कहा कि पंजाब में मुख्यमंत्री भगवंत सिंह मान ने उद्योगों को पेश आ रही समस्याओं को सुनने के लिए उद्योगपतियों के साथ बैठकें कीं और उन्हें अपना कारोबार बढ़ाने के लिए निवेश अनुकूल माहौल बनाया। निवेश शिखर सम्मेलन के अच्छे नतीजे आए और बड़ी कंपनियां पंजाब में अपनी इकाइयां स्थापित कर रही हैं। पारदर्शी एवं सुविधाजनक सेवाएँ प्रदान करना उनकी पार्टी सरकार की सर्वोच्च प्राथमिकता है। 

आप सरकार युवाओं को रोजगार के अवसर प्रदान करने और राज्य के निवासियों को अपने पैरों पर खड़ा करने के लिए राज्य में उद्योग समर्थक माहौल बना रही है। संगरूर में इंडस्ट्रियल चैंबर और पोल्ट्री फार्म एसोसिएशन के साथ बैठक के दौरान हलका विधायक नरिंदर कौर भराज ने कहा कि आप उम्मीदवार को समाज के सभी वर्गों से समर्थन मिल रहा है।

वित्त मंत्री स. हरपाल सिंह चीमा ने दिड़बा में आढ़ती एसोसिएशन और शेलर एसोसिएशन के साथ बैठक के दौरान कहा कि हमारी सरकार का यह प्रयास है कि फसल खरीद सीजन के दौरान किसानों, मजदूरों में से किसी को भी परेशानी न हो। सरकार की मार्केटिंग से एसोसिएशन बहुत खुश थे.

ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ

ਸੰਗਰੂਰ ਨੂੰ ਸਨਅਤੀ ਹੱਬ ਬਣਾਵਾਂਗੇ: ਮੀਤ ਹੇਅਰ

ਸੰਗਰੂਰ

ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਵੱਡੇ ਇਕੱਠ ਕਰਕੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ ਕੀਤਾ ਗਿਆ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਐਮ ਐਲ ਏ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚੋਂ ਬੀਤੀ ਦੇਰ ਸ਼ਾਮ ਇੰਡਸਟਰੀਅਲ ਚੈਂਬਰ, ਆੜ੍ਹਤੀਆ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ ਤੇ ਪੋਲਟਰੀ ਫਾਰਮ ਐਸੋਸੀਏਸ਼ਨ ਦੇ ਹੋਏ ਵੱਡੇ ਇਕੱਠਾਂ ਵਿੱਚ ਉਨ੍ਹਾਂ ਮੀਤ ਹੇਅਰ ਨੂੰ ਆਗਾਮੀ ਚੋਣ ਲਈ ਭਰਪੂਰ ਸਮਰਥਨ ਦਾ ਫੈਸਲਾ ਕੀਤਾ। 

ਕੈਬਨਿਟ ਮੰਤਰੀ ਮੀਤ ਹੇਅਰ ਨੇ ਸਮੂਹ ਐਸੋਸੀਏਸ਼ਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ਉੱਤੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰੇਗਾ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮੱਦਦ ਮਿਲੇਗੀ। ਇਸ ਦੇ ਨਾਲ ਕੇਂਦਰ ਵਿੱਚ ਆਪ ਦੇ ਸਹਿਯੋਗ ਨਾਲ ਬਣਨ ਜਾ ਰਹੀ ਸਰਕਾਰ ਵੀ ਉਨ੍ਹਾਂ ਲਈ ਕੰਮ ਕਰੇਗੀ। ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਨੂੰ ਸਨਅਤੀ ਹੱਬ ਬਣਾਇਆ ਜਾਵੇਗਾ ਅਤੇ ਉਦਯੋਗਾਂ ਅਤੇ ਸਵੈ-ਚਲਿਤ ਲਘੂ ਉਦਯੋਗਾਂ ਨੂੰ ਸਥਾਪਤ ਕਰਨ ਲਈ ਸਾਜਗਾਰ ਮਾਹੌਲ ਸਿਰਜਿਆ ਜਾਵੇਗਾ।

ਮੀਤ ਹੇਅਰ ਨੇ ਕਿਹਾ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਨਅਤਕਾਰ ਮਿਲਣੀਆਂ ਕਰਵਾ ਕੇ ਉਦਯੋਗਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਵਧਾਉਣ ਲਈ ਨਿਵੇਸ਼ ਪੱਖੀ ਮਾਹੌਲ ਸਿਰਜਿਆ ਗਿਆ। ਇਨਵੈਸਟਮੈਂਟ ਸੰਮੇਲਨ ਦੇ ਚੰਗੇ ਨਤੀਜੇ ਸਾਹਮਣੇ ਆਏ ਅਤੇ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਆਪਣੇ ਯੂਨਿਟ ਸਥਾਪਤ ਕਰ ਰਹੀਆਂ ਹਨ। 

ਪਾਰਦਰਸ਼ੀ ਤੇ ਸੁਖਾਲੀਆਂ ਸੇਵਾਵਾਂ ਦੇਣਾ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਦੀ ਪ੍ਰਮੁੱਖ ਪਹਿਲ ਹੈ। ਆਪ ਸਰਕਾਰ ਸੂਬੇ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਨ ਅਤੇ ਸੂਬਾ ਵਾਸੀਆਂ ਨੂੰ ਉਨ੍ਹਾਂ ਨੂੰ ਪੈਰਾਂ ਉਤੇ ਖੜ੍ਹੇ ਕਰਨ ਲਈ ਉਦਯੋਗ ਪੱਖੀ ਮਾਹੌਲ ਸਿਰਜ ਰਹੀ ਹੈ।  ਸੰਗਰੂਰ ਵਿਖੇ ਇੰਡਸਟਰੀਅਲ ਚੈਂਬਰ ਅਤੇ ਪੋਲਟਰੀ ਫਾਰਮ ਐਸੋਸੀਏਸ਼ਨ ਨਾਲ ਮੀਟਿੰਗ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਤੋਂ ਆਪ ਉਮੀਦਵਾਰ ਨੂੰ ਸਾਥ ਮਿਲ ਰਿਹਾ ਹੈ।

ਦਿੜ੍ਹਬਾ ਵਿਖੇ ਵਿੱਤ ਮੰਤਰੀ ਸ ਹਰਪਾਲ ਸਿੰਘ ਚੀਮਾ ਨੇ ਆੜ੍ਹਤੀਆ ਐਸੋਸੀਏਸ਼ਨ ਤੇ ਸ਼ੈਲਰ ਐਸੋਸੀਏਸ਼ਨ ਨਾਲ ਮੀਟਿੰਗ ਦੌਰਾਨ ਕਿਹਾ ਕਿ ਸਾਡੀ ਸਰਕਾਰ ਦੀ ਇਹੋ ਕੋਸ਼ਿਸ਼ ਹੈ ਕਿ ਫਸਲ ਦੀ ਖਰੀਦ ਦੇ ਸੀਜ਼ਨ ਵਿੱਚ ਕਿਸਾਨ, ਮਜ਼ਦੂਰ ਤੋਂ ਲੈ ਕੇ ਇਸ ਨਾਲ ਜੁੜਿਆ ਕੋਈ ਵੀ ਵਿਅਕਤੀ ਖੱਜਲ ਖ਼ੁਆਰ ਨਾ ਹੋਵੇ। ਐਸੋਸੀਏਸ਼ਨਾਂ ਸਰਕਾਰ ਦੇ ਮੰਡੀਕਰਨ ਤੋਂ ਬਹੁਤ ਖੁਸ਼ ਸਨ। 

Meet Hayer gets support from various associations at Sangrur and Dirba

Will make Sangrur an industrial hub: Meet Hayer

Sangrur

Aam Aadmi Party candidate from Sangrur Gurmeet Singh Meet Hayer got support from various associations in Sangrur and Dirba. In the presence of Finance Minister Harpal Singh Cheema and MLA Narinder Kaur Bharaj Industrial Chamber, the Arhatiya Association, Sheller Association and Poultry Farm Association held a big gathering in support of Meet Hayer.

Cabinet Minister Meet Hayer thanked all the associations and assured them that he would try to fulfil their expectations. They will get all possible help from the Punjab government. Along with this, the government that is going to be formed at the center with the support of AAP will also work for them. 

Meet Hayer said that Sangrur would be made an industrial hub and a conducive environment would be created for setting up industries and self-sustaining small scale industries. Meet Hayer said that in Punjab, Chief Minister Bhagwant Singh Mann held meetings with industrialists to hear the problems faced by the industries and created an investment-friendly environment for them to expand their business. 

The investment summit yielded good results and big companies are setting up their units in Punjab. Providing transparent and convenient services is the top priority of his party government. The AAP government is creating a pro-industry environment in the state to provide employment opportunities for the youth and to make the residents of the state stand on their feet.