5 Dariya News

Kharar Municipal Corporation Digs 10-Foot Deep, 50-Foot Long Pit in Om Enclave Without Necessity

Residents Fear Flooding and Structural Collapse

5 Dariya News

Kharar 18-Aug-2024

Without any prior issues or requests, Kharar Municipal Corporation officials have dug a 10-foot deep and 50-foot long pit inside Om Enclave, endangering the lives of residents. This was highlighted by Punjab BJP senior leader Vineet Joshi, who visited the site on Sunday.

Sewage Water Contaminating Tap Water

Residents of Om Enclave informed Joshi that on Saturday, Kharar Municipal Corporation dug the pit without any demand, damaging the water supply pipeline in the process. Although the pipeline was later repaired, it was not properly fixed, leading to sewage water contaminating the tap water.

Risk of Life and Property Damage

Joshi expressed concerns that the large pit poses a risk to life and property. The pit remains unfilled, and with the onset of rain, it could fill with five to six feet of water, making the pit invisible and increasing the risk of people falling in. There is also a danger that nearby electricity poles and adjacent three-story flats could collapse.

Living in Terrible Conditions Due to Waterlogging

Joshi further mentioned that for the past four to five years during the monsoon season, rainwater from Balongi, Balomajra, Sunny Enclave, Desumajra, and Paras Enclave accumulates in the nearby rainwater pond and eventually overflows into Om Enclave. This results in five to six feet of waterlogging in the enclave. 

The situation worsens as sewage water also backs up, creating a foul odor, and snakes have been found in ground-floor houses.Residents have suffered significant losses, with electronic appliances worth lakhs of rupees damaged. Many have experienced electric shocks, and some residents have locked up their homes and moved to villages or relatives' houses due to the conditions.

Joshi's Appeal: Dig the Pit After the Monsoon

Vineet Joshi has urged the Punjab government to ensure that Kharar Municipal Corporation promptly fills these pits and holds the responsible officials accountable. If the pit must be dug, Joshi suggested it be done after the monsoon to avoid causing inconvenience to the residents.

ਖਰੜ ਨਗਰ ਨਿਗਮ ਨੇ ਓਮ ਐਨਕਲੇਵ ਵਿੱਚ ਬਿਨਾਂ ਕਿਸੇ ਸਮੱਸਿਆ ਦੇ 10 ਫੁੱਟ ਡੂੰਘਾ ਅਤੇ 50 ਫੁੱਟ ਲੰਬਾ ਟੋਆ ਪੁੱਟਿਆ

ਲੋਕਾਂ ਨੂੰ ਡਰ ਹੈ ਕਿ ਜੇਕਰ ਬਰਸਾਤ ਦਾ ਪਾਣੀ ਭਰ ਗਿਆ ਤਾਂ ਆਸ-ਪਾਸ ਦੇ ਘਰ ਵੀ ਢਹਿ ਜਾਣਗੇ, ਲੋਕਾਂ ਦੇ ਡੁੱਬਣ ਦਾ ਖਤਰਾ ਹੈ

ਖਰੜ

ਬਿਨਾਂ ਕਿਸੇ ਪ੍ਰੇਸ਼ਾਨੀ ਦੇ ਅਤੇ ਬਿਨਾਂ ਕਿਸੇ ਦੀ ਮੰਗ ਦੇ ਖਰੜ ਨਗਰ ਨਿਗਮ ਦੇ ਅਧਿਕਾਰੀਆਂ ਨੇ ਓਮ ਐਨਕਲੇਵ ਦੇ ਅੰਦਰ 10 ਫੁੱਟ ਡੂੰਘਾ ਅਤੇ 50 ਫੁੱਟ ਲੰਬਾ ਟੋਆ ਪੁੱਟ ਕੇ ਉਥੇ ਰਹਿੰਦੇ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਹੈ। ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ ਜਿਨਾਂ ਨੇ ਐਤਵਾਰ ਨੂੰ ਮੋਹਾਲੀ ਭਾਜਪਾ ਦੇ ਜਿਲਾ ਮੀਤ ਪ੍ਰਧਾਨ ਪਾਵਨ ਮਨੋਚਾ ਦੇ  ਨਾਲ ਓਮ ਐਨਕਲੇਵ ਵਿੱਚ ਘਟਨਾ ਸਥਾਨ ਦਾ ਦੌਰਾ ਕਰਕੇ ਜਾਇਜ਼ਾ ਲਿਆ। 

ਪਾਈਪਾਂ ਵਿੱਚ ਆ ਰਿਹਾ ਸੀਵਰੇਜ ਦਾ ਪਾਣੀ

ਓਮ ਐਨਕਲੇਵ ਦੇ ਵਸਨੀਕਾਂ ਨੇ ਜੋਸ਼ੀ ਨੂੰ ਦੱਸਿਆ ਕਿ ਬੀਤੇ ਸ਼ਨੀਵਾਰ ਖਰੜ ਨਗਰ ਨਿਗਮ ਨੇ ਬਿਨਾਂ ਕਿਸੇ ਮੰਗ ਦੇ ਓਮ ਐਨਕਲੇਵ ਦੇ ਅੰਦਰ 10 ਫੁੱਟ ਡੂੰਘਾ ਅਤੇ 50 ਫੁੱਟ ਲੰਬਾ ਟੋਆ ਪੁੱਟ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਦੀ ਵਾਟਰ ਸਪਲਾਈ ਦੀ ਪਾਈਪ ਟੁੱਟ ਗਈ। ਜਿਸ ਨੂੰ ਬਾਅਦ ਵਿੱਚ ਜੋੜ ਦਿੱਤਾ ਗਿਆ ਪਰ ਇਸ ਪਾਈਪ ਨੂੰ ਸਹੀ ਢੰਗ ਨਾਲ ਨਹੀਂ ਜੋੜਿਆ ਗਿਆ, ਜਿਸ ਕਾਰਨ ਹੁਣ ਸੀਵਰੇਜ ਦਾ ਪਾਣੀ ਟੂਟੀਆਂ ਵਿੱਚ ਆ ਰਿਹਾ ਹੈ।

ਜਾਨੀ ਅਤੇ ਮਾਲੀ ਨੁਕਸਾਨ ਦਾ ਖਤਰਾ

ਜੋਸ਼ੀ ਨੇ ਦੱਸਿਆ ਕਿ ਇਸ ਲੰਬੇ ਟੋਏ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਹ ਟੋਆ ਅਜੇ ਤੱਕ ਨਹੀਂ ਭਰਿਆ ਗਿਆ। ਅਜਿਹੇ 'ਚ ਜੇਕਰ ਹੁਣ ਮੀਂਹ ਪੈਂਦਾ ਹੈ ਤਾਂ 5 ਤੋਂ 6 ਫੁੱਟ ਡੂੰਘਾ ਪਾਣੀ ਭਰ ਜਾਵੇਗਾ, ਜਿਸ ਕਾਰਨ ਟੋਏ ਨਜ਼ਰ ਨਹੀਂ ਆਉਣਗੇ ਅਤੇ ਲੋਕ ਇਸ 'ਚ ਡਿੱਗ ਜਾਣਗੇ। ਟੋਏ ਦੇ ਨਾਲ ਲੱਗਦੇ ਬਿਜਲੀ ਦੇ ਖੰਭੇ ਅਤੇ ਤਿੰਨ ਮੰਜ਼ਿਲਾ ਫਲੈਟ ਵੀ ਡਿੱਗ ਸਕਦੇ ਹਨ।

ਜਲਭਰਾਵ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ

ਜੋਸ਼ੀ ਨੇ ਅੱਗੇ ਦੱਸਿਆ ਕਿ ਪਿਛਲੇ ਚਾਰ-ਪੰਜ ਸਾਲਾਂ ਤੋਂ ਬਰਸਾਤ ਦੇ ਮੌਸਮ ਦੌਰਾਨ ਪਿੰਡ ਬਲੌਂਗੀ, ਬੱਲੋਮਾਜਰਾ, ਸੰਨੀ ਇਨਕਲੇਵ, ਦੇਸੂਮਾਜਰਾ, ਪਾਰਸ ਇਨਕਲੇਵ ਦੇ ਬਰਸਾਤੀ ਪਾਣੀ ਓਮ ਇਨਕਲੇਵ ਦੇ ਨਾਲ ਲੱਗਦੇ ਬਰਸਾਤੀ ਛੱਪੜ ਵਿੱਚ ਇਕੱਠਾ ਹੋ ਕੇ ਓਮ ਇਨਕਲੇਵ ਵਿੱਚ ਆ ਜਾਂਦਾ ਹੈ, ਜਿਸ ਕਾਰਨ ਐਨਕਲੇਵ ਵਿੱਚ ਪੰਜ - ਛੇ ਫੁੱਟ ਤੱਕ ਪਾਣੀ ਭਰ ਜਾਂਦਾ ਹੈ। 

ਇਸ ਕਾਰਨ ਸੀਵਰੇਜ ਦਾ ਪਾਣੀ ਵੀ ਬੈਕਅੱਪ ਕਰ ਕੇ ਬਦਬੂ ਫੈਲਾਉਂਦਾ ਹੈ, ਹੇਠਲੀ ਮੰਜ਼ਿਲ 'ਤੇ ਰਹਿੰਦੇ ਕਈ ਘਰਾਂ 'ਚ ਸੱਪ ਨਿਕਲ ਆਏ ਹਨ | ਲੋਕਾਂ ਦਾ ਲੱਖਾਂ ਰੁਪਏ ਦਾ ਇਲੈਕਟ੍ਰਾਨਿਕ ਸਾਮਾਨ ਨੁਕਸਾਨਿਆ ਗਿਆ ਹੈ। ਕਈਆਂ ਨੂੰ ਕਰੰਟ ਲਗ ਚੁਕੀਆ ਹੈ, ਜਿਸ ਕਰਕੇ  ਆਪਣੇ ਘਰਾਂ ਨੂੰ ਤਾਲੇ ਲਗਾ ਕੇ ਪਿੰਡਾਂ ਜਾਂ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਚਲੇ ਗਏ ਹਨ।

ਜੋਸ਼ੀ ਨੇ ਕਿਹਾ ਜੇ ਜਰੂਰੀ ਹੋਵੇ ਤਾਂ ਬਾਰਿਸ਼ ਤੋਂ ਬਾਅਦ ਟੋਆ ਪੁੱਟਿਆ ਜਾਵੇ

ਵਿਨੀਤ ਜੋਸ਼ੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਰੜ ਨਗਰ ਨਿਗਮ ਜਲਦੀ ਤੋਂ ਜਲਦੀ ਇਨ੍ਹਾਂ ਪੁੱਟੇ ਟੋਇਆਂ ਨੂੰ ਭਰੇ ਅਤੇ ਇਨ੍ਹਾਂ ਟੋਇਆਂ ਨੂੰ ਪੁੱਟਣ  ਵਾਲੇ ਅਧਿਕਾਰੀਆਂ ਨੂੰ ਇਸ ਸਬੰਧੀ ਜਵਾਬਦੇਹ ਬਣਾਇਆ ਜਾਵੇ। ਜੇਕਰ ਟੋਆ ਪੁੱਟਣਾ ਜ਼ਰੂਰੀ ਹੈ ਤਾਂ ਬਰਸਾਤ ਤੋਂ ਬਾਅਦ ਹੀ ਟੋਆ ਪੁੱਟਿਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


बिना समस्या खरड़ नगर निगम ने ओम एन्क्लेव में 10 फीट गहरा व 50 फीट लंबा गढ़ा खोदा

लोगों को डर बारिश का पानी भरा तो आसपास के मकान भी गिरेंगे, डूबने का भी रहेगा खतरा   

खरड़

बिना किसी समस्या के और बिना किसी की मांग के खरड़ नगर निगम के अधिकारियों ने ओम एन्क्लेव के अंदर 10 फीट गहरा व  50 फीट लंबा गढ़ा खोदकर वहां रहने वाले लोगों की जान को खतरे में डाल दिया है। यह कहना है पंजाब भाजपा वरिष्ठ नेता विनीत जोशी जिन्होंने रविवार को ओम एनक्लेव में मौके का दौरा कर जायजा लिया।

नलकों में आ रहा है सीवरेज का पानी

ओम एनक्लेव के निवासियों ने जोशी को बताया कि बीते कल शनिवार को खरड़ नगर निगम ने ओम एनक्लेव के अंदर 10 फीट गहरे व 50 फीट लंबे गढ़े को बिना किसी मांग के खोद दिया। इस दौरान उनकी पानी की सप्लाई वाली पाइप तोड़ दी । जिसे बाद में जोड़ा गया लेकिन यह पाइप ठीक से नहीं जुड़ी है, जिस वजह से अब नलकों में सीवरेज का पानी आ रहा है। 

जान माल के नुकसान का खतरा

जोशी ने कहा कि इस लंबे गढ़े के कारण जान माल का भी नुकसान होने का खतरा है। यह अभी गढ़ा भरा नहीं गया है। ऐसे में अब बारिश आई तो वहां पांच से छह फीट गहरा जलभराव होगा, जिस कारण यह गढ़ा नहीं दिखेगा और लोग इसमें गिरेंगे। खड्डे के साथ लगती बिजली की तारों के खंबे व तीन मंज़िला फ्लैट भी गिर सकते हैं।

जलभराव की वजह से लोग नारकीय जीवन जीने को मजबूर

जोशी ने आगे कहा कि पिछले चार पांच वर्षों बरसात के दिनों में बलोंगी, बलोमाजरा, सनी एन्क्लेव, देसूमाजरा, पारस एन्क्लेव का बरसाती पानी ओम एन्क्लेव के साथ लगते बरसाती तलाब में इकट्ठा होने के बाद ओम एन्क्लेव में आ जाता है, जिससे एन्क्लेव में पांच से छह फीट तक तक जलभराव हो जाता है। इस वजह से सीवरेज का पानी भी उलट निकल बदबू फैलाता है, ग्राउंड फ्लोर में रहने वाले कई घरों में सांप निकल चुके हैं। 

लोगों के लाखों रुपये का इलेक्ट्रोनिक का सामान खराब हो चुका है। कईयों को करंट लग चुका है, कुछ लोग तो इसी वजह से अपने घर में ताला लगाकर गांव या फिर अपने रिश्तेदार के घर में रहने के लिए चल गए हैं।

जोशी बोले जरूरी है तो बरसात के बाद खोदा जाए गढ़ा

विनीत जोशी ने पंजाब सरकार से मांग की है कि जल्द से जल्द खरड़ नगर निगम इन गढ़ों को भरे और जिन अधिकारियों ने यह गढ़ा बनाया उनकी इस बाबत जवाबदेही तय हो। अगर यह गढ़ा खोदना जरूरी ही है तो इसे बरसात के बाद खोदा जाए, ताकि लोगों को परेशानी न हो।