5 Dariya News

Aam Aadmi Party gets stronger in Jalandhar, dozens of Congress-BJP leaders and workers join AAP

BJP senior leader Harjinder Singh Laddha joins AAP along with his councilor wife and his supporters, many senior Congress leaders also left the party

5 Dariya News

Jalandhar 27-Jun-2024

The Aam Aadmi Party (AAP) Punjab got a big boost for the Jalandhar West Assembly by-election. the Bharatiya Janata Party and Congress Party have suffered major setbacks. On Thursday, dozens of leaders and workers of Congress and BJP left their traditional parties and joined the AAP.

BJP leader Harjinder Singh Laddha and BJP leader Sumit Handa, Yash Vohra, Gagan Kumar, Praveen Chawla, Gurdayal Singh Preet, BK Maini, Karam Singh and Sunil Kumar Vigha also joined the AAP. Many senior Congress leaders also left their party and joined the AAP. Jalandhar District Vice Presidents of Congress Ajay Kumar, Block General Secretary Ranjit Singh Ladi and Congress leaders Ravinder Singh Montu, Kimi Kesar, Amit Bhagat, Param Preet Singh, Shashi Bhagat, Naresh Bhagat, Amit Bhagat, Rajinder Bhagat and Rakesh Bhagat joined the Aam Aadmi Party.

Chief Minister Bhagwant Mann formally inducted all the leaders into the party and welcomed them in the presence of Aam Aadmi Party's Lok Sabha candidate from Jalandhar Pawan Kumar Tinu and AAP MLA Barinder Goyal. In his statement, Chief Minister Bhagwant Mann said that the people of Jalandhar West Assembly are with the Aam Aadmi Party.  

Even in the 2022 elections, the people here made the AAP candidate win, but due to his betrayal and insulting the public's mandate, the by-election is imposed on the people, but I am confident that this time too the people here will make the AAP candidate Mohinder Bhagat win with a huge majority and will give a befitting reply to the cheaters.

जालंधर में और मजबूत हुई आम आदमी पार्टी, कांग्रेस-भाजपा के दर्जनों नेता - कार्यकर्ता आप में शामिल 

भाजपा के सीनियर नेता हरजिंदर सिंह लड्डा अपने साथियों के साथ आप में शामिल, कांग्रेस के भी कई सीनियर नेता ने छोड़ी पार्टी

जालंधर

जालंधर पश्चिम विधानसभा उपचुनाव के लिए आम आदमी पार्टी (आप) को बड़ी मजबूती मिली है। वहीं भारतीय जनता पार्टी और कांग्रेस पार्टी को तगड़ा झटका लगा है। वीरवार को कांग्रेस और भाजपा के दर्जनों नेता व कार्यकर्ता पार्टी छोड़कर आप में शामिल हो गए।

भाजपा के सीनियर नेता हरजिंदर सिंह लड्डा अपने साथियों के साथ आम आदमी पार्टी में शामिल हुए। हरजिंदर सिंह लड्डा के साथ भाजपा नेता सुमित हांडा, यश वोहरा, गगन कुमार, प्रवीण चावला, गुरदयाल सिंह प्रीत, बी के मणि, करम सिंह और सुनील कुमार वीघा  आप में शामिल हुए। कांग्रेस के भी कई सीनियर नेता ने अपनी पार्टी छोड़कर आप का दामन थामा। कांग्रेस के जालंधर जिले के उपाध्यक्ष अजय कुमार, ब्लॉक महासचिव रंजीत सिंह लाडी, कांग्रेस नेता रविंदर सिंह मोंटू, किमी केसर, अमित भगत, परम प्रीत सिंह, शशि भगत, नरेश भगत, अमित भगत, राजिंदर भगत, राकेश भगत आम आदमी पार्टी में शामिल हुए।

मुख्यमंत्री भगवंत मान ने सभी नेताओं को जालंधर से आम आदमी पार्टी के लोकसभा उम्मीदवार रहें पवन कुमार टीनू और आप विधायक बरिंदर गोयल की मौजूदगी में पार्टी में औपचारिक तौर पर शामिल कराया और उनका स्वागत किया। इस मौके पर अपने बयान में मुख्यमंत्री भगवंत मान ने कहा कि जालंधर पश्चिम विधानसभा की जनता आम आदमी पार्टी के साथ खड़ी है। 

2022 के चुनाव में भी यहां के लोगों ने आप उम्मीदवार को जिताया था लेकिन उसकी धोखेबाजी और जनता के फतवे का अपमान करने के कारण यहां फिर से चुनाव की नौबत आई है, लेकिन मुझे पूरा विश्वास है कि इस बार भी यहां की जनता भारी बहुमत से आप उम्मीदवार मोहिंदर भगत को जिताएगी और धोखेबाजों को करारा जवाब देगी।

ਜਲੰਧਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਸੈਂਕੜੇ ਕਾਂਗਰਸੀ-ਭਾਜਪਾ ਆਗੂ ਤੇ ਵਰਕਰ 'ਆਪ' 'ਚ  ਹੋਏ ਸ਼ਾਮਲ

ਭਾਜਪਾ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਲੱਡਾ ਸਾਥੀਆਂ ਸਮੇਤ 'ਆਪ' 'ਚ ਸ਼ਾਮਲ, ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਵੀ ਛੱਡੀ ਪਾਰਟੀ

ਜਲੰਧਰ

ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਵੀਰਵਾਰ ਨੂੰ ਕਾਂਗਰਸ ਤੇ ਭਾਜਪਾ ਦੇ ਸੈਂਕੜੇ ਆਗੂ 'ਤੇ ਵਰਕਰ ਪਾਰਟੀ ਛੱਡ ਕੇ 'ਆਪ' 'ਚ ਸ਼ਾਮਲ ਹੋ ਗਏ।

ਭਾਜਪਾ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਲੱਡਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਹਰਜਿੰਦਰ ਸਿੰਘ ਲੱਡਾ ਦੇ ਨਾਲ ਭਾਜਪਾ ਆਗੂ ਸੁਮਿਤ ਹਾਂਡਾ, ਯਸ਼ ਵੋਹਰਾ, ਗਗਨ ਕੁਮਾਰ, ਪ੍ਰਵੀਨ ਚਾਵਲਾ, ਗੁਰਦਿਆਲ ਸਿੰਘ ਪ੍ਰੀਤ, ਬੀ.ਕੇ ਮਣੀ, ਕਰਮ ਸਿੰਘ ਅਤੇ ਸੁਨੀਲ ਕੁਮਾਰ ਵੀਘਾ ‘ਆਪ’ ਵਿੱਚ ਸ਼ਾਮਲ ਹੋਏ। ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਆਪਣੀ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਦੇ ਜਲੰਧਰ ਜ਼ਿਲ੍ਹਾ ਮੀਤ ਪ੍ਰਧਾਨ ਅਜੈ ਕੁਮਾਰ, ਬਲਾਕ ਜਨਰਲ ਸਕੱਤਰ ਰਣਜੀਤ ਸਿੰਘ ਲਾਡੀ, ਕਾਂਗਰਸੀ ਆਗੂ ਰਵਿੰਦਰ ਸਿੰਘ ਮੋਂਟੂ, ਕਿਮੀ ਕੇਸਰ, ਅਮਿੱਤ ਭਗਤ, ਪਰਮ ਪ੍ਰੀਤ ਸਿੰਘ, ਸ਼ਸ਼ੀ ਭਗਤ, ਨਰੇਸ਼ ਭਗਤ, ਅਮਿੱਤ ਭਗਤ, ਰਜਿੰਦਰ ਭਗਤ, ਰਾਕੇਸ਼ ਭਗਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਅਤੇ 'ਆਪ' ਵਿਧਾਇਕ ਬਰਿੰਦਰ ਗੋਇਲ ਦੀ ਮੌਜੂਦਗੀ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਸਾਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਡੱਟ ਕੇ ਖੜੇ ਹਨ। 

2022 ਦੀਆਂ ਚੋਣਾਂ ਵਿੱਚ ਵੀ ਇੱਥੋਂ ਦੇ ਲੋਕਾਂ ਨੇ ‘ਆਪ’ ਦੇ ਉਮੀਦਵਾਰ ਨੂੰ ਜਿਤਾਇਆ ਸੀ, ਪਰ ਉਸ ਦੀ ਧੋਖਾਧੜੀ ਅਤੇ ਜਨਤਾ ਦੇ ਫ਼ਤਵੇ ਦਾ ਨਿਰਾਦਰ ਕਰਨ ਕਾਰਨ ਮੁੜ ਚੋਣਾਂ ਦੀ ਲੋੜ ਪੈ ਗਈ ਹੈ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਇੱਥੋਂ ਦੇ ਲੋਕ ਭਾਰੀ ਬਹੁਮਤ ਨਾਲ 'ਆਪ' ਉਮੀਦਵਾਰ ਮਹਿੰਦਰ ਭਗਤ ਨੂੰ ਜਿਤਾਉਣਗੇ ਅਤੇ ਧੋਖੇਬਾਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।