5 Dariya News

PSPCL Boosts Renewable Energy Capacity With Commissioning Of New 50MW Solar Power Project

5 Dariya News

Patiala 25-Jun-2024

Power Minister Harbhajan Singh ETO informed that Solar Power Project of 50 MW Capacity installed by M/s SAEL Limited at village Karamgarh, Malout has been synchronized and Solar Power has started flowing into the 220 KV Grid substation Katorewala. Four Solar Power Projects of 4 MW each to be set up within Punjab were allotted to PEDA at tariff of Rs. 2.748/kWh. 

Out of which, Solar Power Project of 4 MW at village Tarkhanwala, Bathinda has also been synchronized with PSPCL 66 KV Grid substation Sekhon. He further added that with the synchronization of these projects, the cumulative installed capacity of Solar Power projects for the State of Punjab has now reached 2081 MW. 

He also said that Solar Power projects of 2850 MW are under commissioning. Notably, these 54 MW Solar Power Projects will generate approx. 3 Lakh Units of Green Energy daily and the Solar Power generated by these projects shall be available during the daytime and supplied as agricultural power to farmers in the State.

Punjab State Power Corporation Limited (PSPCL) has taken a significant stride towards meeting the state's growing power demand while promoting sustainable energy sources. The corporation had in June 2022 finalized agreements with solar power developers for the procurement of 250 MW of solar power at a competitive rate of Rs. 2.65/kWh.

Power Minister also reiterated the Punjab Govt. commitment to increase the share of clean, green and low tariff Renewable Power and serve it's consumers with the best quality reliable and cheap power. "These new solar power projects represent a significant step towards our goal of a greener Punjab," added the Minister. "We are addressing our power needs and contributing to the national objective of reducing carbon emissions."

50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ

ਪਟਿਆਲਾ

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੈਸਰਜ਼ ਐਸ.ਏ.ਈ.ਐਲ ਲਿਮਿਟੇਡ ਦੁਆਰਾ ਪਿੰਡ ਕਰਮਗੜ੍ਹ, ਮਲੋਟ ਵਿਖੇ ਲਗਾਏ ਗਏ 50 ਮੈਗਾਵਾਟ ਸਮਰੱਥਾ ਦੇ ਸੋਲਰ ਪਾਵਰ ਪ੍ਰੋਜੈਕਟ ਨੂੰ ਸਿੰਕਰੋਨਾਈਜ਼ ਕਰ ਦਿੱਤਾ ਗਿਆ ਹੈ ਅਤੇ ਸੋਲਰ ਪਾਵਰ 220 ਕੇਵੀ ਗ੍ਰਿਡ ਸਬ-ਸਟੇਸ਼ਨ ਕਟੋਰੇਵਾਲਾ ਵਿੱਚ ਸਪਲਾਈ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਸਥਾਪਿਤ ਕੀਤੇ ਜਾਣ ਵਾਲੇ 4 ਮੈਗਾਵਾਟ ਦੇ ਚਾਰ ਸੋਲਰ ਪਾਵਰ ਪ੍ਰੋਜੈਕਟ 2.748 ਰੁਪਏ/ਕਿਲੋਵਾਟ ਘੰਟਾ ਦੀ ਦਰ 'ਤੇ ਪੇਡਾ ਨੂੰ ਅਲਾਟ ਕੀਤੇ ਗਏ ਸਨ। 

ਇਨ੍ਹਾਂ ਵਿੱਚੋਂ, ਪਿੰਡ ਤਰਖਾਣਵਾਲਾ, ਬਠਿੰਡਾ ਵਿਖੇ 4 ਮੈਗਾਵਾਟ ਦੇ ਇੱਕ ਸੋਲਰ ਪਾਵਰ ਪ੍ਰੋਜੈਕਟ ਨੂੰ ਵੀ ਪੀਐਸਪੀਸੀਐਲ ਦੇ 66 ਕੇਵੀ ਗ੍ਰਿਡ ਸਬ-ਸਟੇਸ਼ਨ ਸੇਖੋਂ ਨਾਲ ਸਿੰਕਰੋਨਾਈਜ਼ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਸਿੰਕਰੋਨਾਈਜੇਸ਼ਨ ਨਾਲ, ਪੰਜਾਬ ਰਾਜ ਲਈ ਸੋਲਰ ਪਾਵਰ ਪ੍ਰੋਜੈਕਟਾਂ ਦੀ ਸੰਚਿਤ ਸਥਾਪਿਤ ਸਮਰੱਥਾ ਹੁਣ 2081 ਮੈਗਾਵਾਟ ਤੱਕ ਪਹੁੰਚ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ 2850 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਕਮਿਸ਼ਨਿੰਗ ਅਧੀਨ ਹਨ।

ਉਲੇਖਯੋਗ ਹੈ ਕਿ ਇਹ 54 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਰੋਜ਼ਾਨਾ ਲਗਭਗ 3 ਲੱਖ ਯੂਨਿਟ ਹਰੀ ਊਰਜਾ ਪੈਦਾ ਕਰਨਗੇ ਅਤੇ ਇਨ੍ਹਾਂ ਪ੍ਰੋਜੈਕਟਾਂ ਦੁਆਰਾ ਪੈਦਾ ਕੀਤੀ ਗਈ ਸੋਲਰ ਪਾਵਰ ਦਿਨ ਦੇ ਸਮੇਂ ਉਪਲਬਧ ਹੋਵੇਗੀ ਅਤੇ ਇਸ ਨੂੰ ਪੰਜਾਬ ਰਾਜ ਦੇ ਕਿਸਾਨਾਂ ਨੂੰ ਖੇਤੀਬਾੜੀ ਪਾਵਰ ਵਜੋਂ ਸਪਲਾਈ ਕੀਤਾ ਜਾਵੇਗਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐਸਪੀਸੀਐਲ) ਨੇ ਟਿਕਾਊ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਦੇ ਹੋਏ ਰਾਜ ਦੀ ਵਧਦੀ ਬਿਜਲੀ ਮੰਗ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ।

ਕਾਰਪੋਰੇਸ਼ਨ ਨੇ ਜੂਨ-2022 ਵਿੱਚ 2.65 ਰੁਪਏ/ਕਿਲੋਵਾਟ ਘੰਟਾ ਦੀ ਪ੍ਰਤੀਯੋਗੀ ਦਰ 'ਤੇ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਲਈ ਸੋਲਰ ਪਾਵਰ ਡਿਵੈਲਪਰਾਂ ਨਾਲ ਸਮਝੌਤੇ ਅੰਤਿਮ ਕੀਤੇ ਸਨ। ਬਿਜਲੀ ਮੰਤਰੀ ਨੇ ਸਾਫ਼, ਹਰੀ ਅਤੇ ਘੱਟ ਟੈਰਿਫ ਵਾਲੀ ਨਵਿਆਉਣਯੋਗ ਬਿਜਲੀ ਦੇ ਹਿੱਸੇ ਨੂੰ ਵਧਾਉਣ ਅਤੇ ਆਪਣੇ ਗਾਹਕਾਂ ਨੂੰ ਭਰੋਸੇਯੋਗ ਅਤੇ ਸਸਤੀ ਬਿਜਲੀ ਦੀ ਸਭ ਤੋਂ ਵਧੀਆ ਗੁਣਵੱਤਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

"ਇਹ ਨਵੇਂ ਸੋਲਰ ਪਾਵਰ ਪ੍ਰੋਜੈਕਟ ਇੱਕ ਹਰੇ-ਭਰੇ ਪੰਜਾਬ ਦੇ ਸਾਡੇ ਟੀਚੇ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦੇ ਹਨ," ਬਿਜਲੀ ਮੰਤਰੀ ਨੇ ਅੱਗੇ ਕਿਹਾ। "ਅਸੀਂ ਨਾ ਸਿਰਫ਼ ਆਪਣੀਆਂ ਬਿਜਲੀ ਦੀਆਂ ਲੋੜਾਂ ਨੂੰ ਪੂਰਾ ਕਰ ਰਹੇ ਹਾਂ, ਸਗੋਂ ਕਾਰਬਨ ਨਿਕਾਸ ਨੂੰ ਘਟਾਉਣ ਦੇ ਰਾਸ਼ਟਰੀ ਉਦੇਸ਼ ਵਿੱਚ ਵੀ ਯੋਗਦਾਨ ਪਾ ਰਹੇ ਹਾਂ।"

50 मेगावाट सोलर पावर प्रोजैक्ट चालू होने से पी.एस.पी.सी.एल द्वारा नवीकरणीय ऊर्जा सामर्थ्य में विस्तार

पटियाला

पंजाब के बिजली मंत्री हरभजन सिंह ईटीओ ने बताया कि मैसर्ज एस.ए.ई.एल लिमिटेड द्वारा गाँव कर्मगढ़, मलोट में लगाए गए 50 मेगावाट सामर्थ्य के सोलर पावर प्रोजैक्ट को सिंकरोनाईज़ कर दिया गया है और सोलर पावर 220 केवी ग्रिड सब- स्टेशन कटोरेवाला में स्पलाई शुरू हो गई है। पंजाब में स्थापित किए जाने वाले 4 मेगावाट के चार सोलर पावर प्रोजैक्ट 2.748 रुपए/ किलोवाट घंटा की दर पर पेडा को अलाट किए गए थे।

 इनमें से, गाँव तरखाणवाला, बठिंडा में 4 मेगावाट के एक सोलर पावर प्रोजैक्ट को भी पीएसपीसीएल के 66 केवी ग्रिड सब-स्टेशन सेखों के साथ सिंकरोनाईज़ किया गया है। उन्होंने आगे कहा कि इन प्रोजैक्टों के सिंकरोनाईजेशन के साथ, पंजाब राज्य के लिए सोलर पावर प्रोजैक्टों की संचित स्थापित सामर्थ्य अब 2081 मेगावाट तक पहुँच गई है। उन्होंने यह भी कहा कि 2850 मेगावाट के सोलर पावर प्रोजैक्ट कमिश्निंग अधीन है।

बता दे कि यह 54 मेगावाट के सोलर पावर प्रोजैक्ट रोज़ाना की लगभग 3 लाख यूनिट हरित ऊर्जा पैदा करेंगे और इन प्रोजैक्टों द्वारा पैदा की गई सोलर पावर दिन के समय उपलब्ध होगी और इसको पंजाब के किसानों को कृषि पावर के तौर पर स्पलाई किया जाएगा। पंजाब स्टेट पावर कारपोरेशन लिमिटेड ( पीएसपीसीएल) ने टिकाऊ ऊर्जा स्रोतों को उत्साहित करते हुए राज्य की बढ़ती बिजली माँग को पूरा करने की तरफ एक महत्वपूर्ण कदम उठाया है। 

कारपोरेशन ने जून- 2022 में 2.65 रुपए/ किलोवाट घंटा की प्रतियोगी दर पर 250 मेगावाट सोलर पावर की खरीद के लिए सोलर पावर डिवैलपरों के साथ समझौते अंतिम किए थे। बिजली मंत्री ने साफ़, हरित और कम टैरिफ वाली नवीकरणीय बिजली के हिस्से को बढ़ाने और अपने ग्राहकों को भरोसेयोग और सस्ती बिजली की सबसे बढ़िया गुणवत्ता प्रदान करने के लिए पंजाब सरकार की वचनबद्धता को दोहराया।

"यह नए सोलर पावर प्रोजैक्ट एक हरे- भरे पंजाब के हमारे लक्ष्य की तरफ एक महत्वपूर्ण कदम दर्शाते हैं, " बिजली मंत्री ने आगे कहा। " हम न केवल अपनी बिजली की ज़रूरतों को पूरा कर रहे है, बल्कि कार्बन निकास को कम करने के राष्ट्रीय उदेश्य में भी योगदान दे रहे है।