5 Dariya News

'AAP' candidate Mohinder Bhagat filed nomination for Jalandhar by-election

Cabinet Minister Harpal Singh Cheema, Minister Aman Arora, AAP MP Dr Rajkumar Chabbewal were present during the nomination

5 Dariya News

Jalandhar 21-Jun-2024

Aam Aadmi Party (AAP) candidate Mohinder Bhagat filed his nomination papers on Friday for the Jalandhar West Assembly by-election. Cabinet Minister Harpal Singh Cheema, Minister Aman Arora and AAP MP from Hoshiarpur Dr Rajkumar Chabbewal and other AAP leaders were present during the nomination.

Before filing the nomination, Mohinder Bhagat took the blessings of his father. His father Chunni Lal Bhagat has been a minister during the Akali-BJP government. AAP candidate also paid obeisance at the Kabir temple located in Bhargava Camp and received God's blessings.

After the nomination, Mohinder Bhagat attacked the BJP candidate and former MLA of Jalandhar West Assembly constituency Sheetal Angural and said that in this election the public will teach a lesson to the betrayer. He said that this time Sheetal Angural's security deposit will be confiscated.

'आप' उम्मीदवार मोहिंदर भगत ने जालंधर उपचुनाव के लिए भरा नामांकन 

नामांकन के दौरान कैबिनेट मंत्री हरपाल सिंह चीमा, मंत्री अमन अरोड़ा, आप सांसद डॉ राजकुमार चब्बेवाल रहें मौजूद 

जालंधर

जालंधर पश्चिम विधानसभा उपचुनाव के लिए आम आदमी पार्टी(आप) के उम्मीदवार मोहिंदर भगत ने शुक्रवार को अपना नामांकन पत्र दाखिल किया। नामांकन के दौरान कैबिनेट मंत्री हरपाल सिंह चीमा, मंत्री अमन अरोड़ा और होशियारपुर से आप सांसद डॉ राजकुमार चब्बेवाल और अन्य आप नेता मौजूद रहें।

नामांकन दाखिल करने से पहले मोहिंदर भगत ने अपने पिता का आशीर्वाद लिया। उनके पिता चुन्नी लाल भगत अकाली-भाजपा सरकार के दौरान मंत्री रह चुके हैं। उन्होंने भार्गव कैंप स्थित कबीर मंदिर में भी माथा टेका और ईश्वर का आशीर्वाद प्राप्त किया।

नामांकन के बाद मोहिंदर भगत ने भाजपा उम्मीदवार और जालंधर पश्चिम विधानसभा क्षेत्र के पूर्व विधायक शीतल अंगुराल पर हमला बोला और कहा कि इस चुनाव में जनता धोखेबाजों को सबक सिखाएगी। उन्होंने कहा कि इस बार शीतल अंगुराल की जमानत जब्त हो जाएगी।

ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਮਹਿੰਦਰ ਭਗਤ ਨੇ ਭਰਿਆ ਨਾਮਜ਼ਦਗੀ ਪੱਤਰ

ਨਾਮਜ਼ਦਗੀ ਸਮੇਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਮੰਤਰੀ ਅਮਨ ਅਰੋੜਾ, 'ਆਪ' ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਰਹੇ ਮੌਜੂਦ

ਜਲੰਧਰ

ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਿੰਦਰ ਭਗਤ ਨੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਭਰਨ ਸਮੇਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਮੰਤਰੀ ਅਮਨ ਅਰੋੜਾ, ਹੁਸ਼ਿਆਰਪੁਰ ਤੋਂ ‘ਆਪ’ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਅਤੇ ਹੋਰ ‘ਆਪ’ ਆਗੂ ਹਾਜ਼ਰ ਸਨ।

ਨਾਮਜ਼ਦਗੀ ਭਰਨ ਤੋਂ ਪਹਿਲਾਂ ਮਹਿੰਦਰ ਭਗਤ ਨੇ ਆਪਣੇ ਪਿਤਾ ਦਾ ਆਸ਼ੀਰਵਾਦ ਲਿਆ। ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਅਕਾਲੀ-ਭਾਜਪਾ ਸਰਕਾਰ ਦੌਰਾਨ ਮੰਤਰੀ ਰਹਿ ਚੁੱਕੇ ਹਨ।  ਉਨ੍ਹਾਂ ਭਾਰਗਵ ਕੈਂਪ ਸਥਿਤ ਕਬੀਰ ਮੰਦਰ ਵਿੱਚ ਵੀ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਨਾਮਜ਼ਦਗੀ ਭਰਨ ਤੋਂ ਬਾਅਦ ਮਹਿੰਦਰ ਭਗਤ ਨੇ ਭਾਜਪਾ ਉਮੀਦਵਾਰ ਅਤੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਜਨਤਾ ਇਸ ਚੋਣ 'ਚ ਧੋਖੇਬਾਜ਼ਾਂ ਨੂੰ ਸਬਕ ਸਿਖਾਏਗੀ। ਉਨ੍ਹਾਂ ਕਿਹਾ ਕਿ ਇਸ ਵਾਰ ਸ਼ੀਤਲ ਅੰਗੁਰਾਲ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ।