5 Dariya News

Nitin Gadkari takes charge as the Union Minister of Road Transport and Highways

Ajay Tamta and Harsh Malhotra take charge as Ministers of State

5 Dariya News

New Delhi 12-Jun-2024

Nitin Gadkari took charge as the Union Minister of Road Transport and Highways in New Delhi today. Shri Ajay Tamta  and Shri Harsh Malhotra also took charge as Ministers of State. 

Shri Gadkari conveyed his heartfelt gratitude to the Hon'ble Prime Minister, Shri Narendra Modiji for reassigning him this role in Modi 3.0 and remarked that India will be equipped with world-class, modern infrastructure at an accelerated pace under Modi Ji's visionary leadership.

MoRTH Secretary Shri Anurag Jain and other senior officials welcomed Union Minister Shri Nitin Gadkari and Ministers of State Shri Ajay Tamta and Shri Harsh Malhotra at the Transport Bhawan premises.

नितिन गड़करी ने केंद्रीय सड़क परिवहन और राजमार्ग मंत्री के रूप में कार्यभार संभाला

अजय टम्टा और हर्ष मल्होत्रा ने राज्य मंत्री का प्रभार संभाला

नई दिल्ली

नितिन गड़करी ने आज नई दिल्ली में केंद्रीय सड़क परिवहन और राजमार्ग मंत्री के रूप में कार्यभार संभाला। श्री अजय टम्टा और श्री हर्ष मल्होत्रा ने भी राज्य मंत्री के रूप में कार्यभार ग्रहण किया। श्री गड़करी ने मोदी 3.0 में इस भूमिका को फिर से सौंपने के लिए प्रधानमंत्री श्री नरेंद्र मोदी का हार्दिक आभार व्यक्त किया। 

उन्होंने कहा कि मोदी जी के दूरदर्शी नेतृत्व में भारत में तेजी से विश्वस्तरीय और आधुनिक बुनियादी ढांचे का विकास होगा। सड़क परिवहन एवं राजमार्ग मंत्रालय के सचिव श्री अनुराग जैन और अन्य वरिष्ठ अधिकारियों ने परिवहन भवन परिसर में केंद्रीय मंत्री श्री नितिन गड़करी, राज्य मंत्री श्री अजय टम्टा और श्री हर्ष मल्होत्रा का स्वागत किया।

ਨਿਤਿਨ ਗਡਕਰੀ ਨੇ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਦੇ ਰੂਪ ਵਿੱਚ ਚਾਰਜ ਸੰਭਾਲਿਆ

ਅਜੈ ਟਮਟਾ ਅਤੇ  ਹਰਸ਼ ਮਲਹੋਤਰਾ ਨੇ ਰਾਜ ਮੰਤਰੀ ਦਾ ਚਾਰਜ ਸੰਭਾਲਿਆ

ਨਵੀਂ ਦਿੱਲੀ

ਨਿਤਿਨ ਗਡਕਰੀ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਦੇ ਰੂਪ ਵਿੱਚ ਚਾਰਜ ਸੰਭਾਲਿਆ। ਸ਼੍ਰੀ ਅਜੈ ਟਮਟਾ ਅਤੇ ਸ਼੍ਰੀ ਹਰਸ਼ ਮਲਹੋਤਰਾ ਨੇ ਵੀ ਰਾਜ ਮੰਤਰੀ ਦੇ ਰੂਪ ਵਿੱਚ ਚਾਰਜ ਸੰਭਾਲਿਆ। ਸ਼੍ਰੀ ਗਡਕਰੀ ਨੇ ਮੋਦੀ 3.0 ਵਿੱਚ ਇਸ ਭੂਮਿਕਾ ਨੂੰ ਮੁੜ ਤੋਂ ਸੌਂਪਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਹਾਰਦਿਕ ਧੰਨਵਾਦ ਵਿਅਕਤ ਕੀਤਾ। 

ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਵਿੱਚ ਭਾਰਤ ਵਿੱਚ ਤੇਜ਼ੀ ਨਾਲ ਵਿਸ਼ਵ ਪੱਧਰੀ ਅਤੇ ਆਧੁਨਿਕ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ।  ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਸ਼੍ਰੀ ਅਨੁਰਾਗ ਜੈਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਟ੍ਰਾਂਸਪੋਰਟ ਭਵਨ ਪਰਿਸਰ ਵਿੱਚ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ, ਰਾਜ ਮੰਤਰੀ ਸ਼੍ਰੀ ਅਜੈ ਟਮਟਾ ਅਤੇ ਸ਼੍ਰੀ ਹਰਸ਼ ਮਲਹੋਤਰਾ ਦਾ ਸੁਆਗਤ ਕੀਤਾ।