5 Dariya News

H.D. Kumaraswamy holds review meeting with officials of Ministry of Heavy Industries

5 Dariya News

New Delhi 12-Jun-2024

Union Minister of Heavy Industries Shri H.D. Kumaraswamy conducted a review meeting with the senior officials of the Ministry, here today.  Secretary, Heavy Industries, Shri Kamran Rizvi and other senior officers were present during the meeting.

During the meeting the minister was presented an overview of the ministry and was apprised about various ongoing schemes and activities of the ministry.  Major issues discussed during the meeting include boosting exports, promoting sustainability, job creation, and enhancing workforce skills. The discussions were insightful and forward thinking.

केन्द्रीय मंत्री एच. डी. कुमारस्वामी ने भारी उद्योग मंत्रालय के अधिकारियों के साथ समीक्षा बैठक की

नई दिल्ली

केंद्रीय भारी उद्योग मंत्री एच.डी. कुमारस्वामी ने आज नई दिल्ली में मंत्रालय के वरिष्ठ अधिकारियों के साथ समीक्षा बैठक की। बैठक के दौरान भारी उद्योग सचिव श्री कामरान रिज़वी और अन्य वरिष्ठ अधिकारी उपस्थित थे। 

बैठक के दौरान मंत्री महोदय को मंत्रालय का अवलोकन कराया गया और मंत्रालय की चल रही विभिन्न योजनाओं और गतिविधियों से अवगत कराया गया। बैठक के दौरान जिन प्रमुख मुद्दों पर चर्चा हुई उनमें निर्यात को बढ़ावा देना, स्थिरता को बढ़ावा देना आदि शामिल हैं। चर्चाएँ ज्ञानवर्धक और भविष्योन्मुखी थीं।


ਕੇਂਦਰੀ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਹੈਵੀ ਇੰਡਸਟਰੀ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਕੀਤੀ

ਨਵੀਂ ਦਿੱਲੀ

ਕੇਂਦਰੀ ਹੈਵੀ ਇੰਡਸਟਰੀ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਅੱਜ ਨਵੀਂ ਦਿੱਲੀ ਵਿੱਚ ਮੰਤਰਾਲੇ ਦੇ ਸੀਨੀਅਰ  ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਕੀਤੀ। ਬੈਠਕ ਦੇ ਦੌਰਾਨ ਹੈਵੀ ਇੰਡਸਟਰੀ ਸਕੱਤਰ ਸ਼੍ਰੀ ਕਾਮਰਾਨ ਰਿਜ਼ਵੀ (Kamran Rizvi) ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। 

ਬੈਠਕ ਦੇ ਦੌਰਾਨ ਮੰਤਰੀ ਮਹੋਦਯ ਨੂੰ ਮੰਤਰਾਲੇ ਦਾ ਦੌਰਾ ਕਰਵਾਇਆ ਗਿਆ ਅਤੇ ਮੰਤਰਾਲੇ ਦੀਆਂ ਚੱਲ ਰਹੀਆਂ ਵੱਖ-ਵੱਖ ਯੋਜਨਾਵਾਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ। ਬੈਠਕ ਦੇ ਦੌਰਾਨ ਜਿਨ੍ਹਾਂ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਹੋਈ ਉਨ੍ਹਾਂ ਵਿੱਚ ਨਿਰਯਾਤ ਨੂੰ ਹੁਲਾਰਾ ਦੇਣਾ, ਸਥਿਰਤਾ ਨੂੰ ਹੁਲਾਰਾ ਦੇਣਾ ਆਦਿ ਸ਼ਮਲ ਹਨ। ਚਰਚਾਵਾਂ ਗਿਆਨਵਰਧਕ ਅਤੇ ਭਵਿੱਖਮੁਖੀ ਸਨ।