5 Dariya News

Union Minister Giriraj Singh takes charge of Ministry of Textiles

Textiles has significant share in global exports: Shri Singh

5 Dariya News

New Delhi 11-Jun-2024

Union Minister Giriraj Singh officially took charge of the Ministry of Textiles, here today. Former Union Minister of Textiles Piyush Goyal handed over the charge to Shri Singh in the presence of Minister of State, Pabitra Margherita.Smt. Rachna Shah, Secretary, Ministry of Textiles along with other senior officers of the Ministry were also present.

On the occasion of assuming charge, the Union Minister for Textiles, Shri Singh said, “Textiles sector has huge employment opportunities. The industry also holds a large share in terms of global exports as well.” Shri Singh further asserted that textiles industry is also linked to the farmers and there will be efforts under the guidance of Prime Minister Narendra Modi to take the industry forward.

केंद्रीय मंत्री गिरिराज सिंह ने वस्त्र मंत्रालय का कार्यभार संभाला

वैश्विक निर्यात में वस्त्र उद्योग की हिस्सेदारी महत्वपूर्ण : श्री सिंह

नई दिल्ली

केन्द्रीय मंत्री गिरिराज सिंह ने आज यहां आधिकारिक रूप से वस्त्र मंत्रालय का कार्यभार संभाल लिया। पूर्व केन्द्रीय वस्त्र मंत्री पीयूष गोयल ने श्री सिंह को कार्यभार सौंपा। इस अवसर पर राज्य मंत्री पबित्रा मार्गेरिटा उपस्थित थे। श्री सिंह के कार्यभार संभालने के अवसर पर वस्त्र मंत्रालय में सचिव श्रीमती रचना शाह और मंत्रालय के अन्य वरिष्ठ अधिकारी भी उपस्थित थे।

केंद्रीय वस्त्र मंत्री श्री गिरिराज सिंह ने पदभार ग्रहण करने पर कहा, 'वस्त्र क्षेत्र में रोजगार के अपार अवसर हैं। वैश्विक निर्यात के मामले में भी वस्त्र उद्योग की बड़ी हिस्सेदारी है। श्री सिंह ने कहा कि वस्त्र उद्योग भी किसानों से जुड़ा हुआ है और उद्योग को आगे बढ़ाने के लिए प्रधानमंत्री नरेंद्र मोदी के मार्गदर्शन में प्रयास किए जाएंगे।

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਟੈਕਸਟਾਈਲ ਮੰਤਰਾਲੇ ਦਾ ਚਾਰਜ ਸੰਭਾਲਿਆ

ਗਲੋਬਲ ਐਕਸਪੋਰਟਸ ਵਿੱਚ ਟੈਕਸਟਾਈਲ ਉਦਯੋਗ ਦੀ ਸਾਂਝੇਦਾਰੀ ਮਹੱਤਵਪੂਰਨ : ਸ਼੍ਰੀ ਸਿੰਘ

ਨਵੀਂ ਦਿੱਲੀ

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਇੱਥੇ ਅਧਿਕਾਰਿਕ ਤੌਰ ‘ਤੇ ਟੈਕਸਟਾਈਲ ਮੰਤਰਾਲੇ ਦਾ ਚਾਰਜ ਸੰਭਾਲ ਲਿਆ। ਸਾਬਕਾ ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਸ਼੍ਰੀ ਸਿੰਘ ਨੂੰ ਚਾਰਜ ਸੌਂਪਿਆ। ਇਸ ਮੌਕੇ ਰਾਜ ਮੰਤਰੀ ਸ਼੍ਰੀ ਪਬਿਤ੍ਰਾ ਮਾਰਗੇਰਿਟਾ ਮੌਜੂਦ ਸਨ। ਸ਼੍ਰੀ ਸਿੰਘ ਦੇ ਚਾਰਜ ਸੰਭਾਲਣ ਮੌਕੇ ਟੈਕਸਟਾਈਲ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਚਾਰਜ ਲੈਣ ਸਮੇਂ ਕਿਹਾ, “ਟੈਕਸਟਾਈਲ ਸੈਕਟਰ ਵਿੱਚ ਰੋਜ਼ਗਾਰ ਦੇ ਬਹੁਤ ਮੌਕੇ ਹਨ। ਗਲੋਬਲ ਐਕਸਪੋਰਟਸ ਦੇ ਮਾਮਲੇ ਵਿੱਚ ਵੀ ਟੈਕਸਟਾਈਲ ਉਦਯੋਗ ਦੀ ਵੱਡੀ ਸਾਂਝੇਦਾਰੀ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਟੈਕਸਟਾਈਲ ਉਦਯੋਗ ਵੀ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਉਦਯੋਗ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਪ੍ਰਯਾਸ ਕੀਤੇ ਜਾਣਗੇ।