5 Dariya News

Pabitra Margherita takes charge as the Minister of State in the Ministry of Textiles

5 Dariya News

New Delhi 11-Jun-2024

Pabitra Margherita took charge as Minister of State in the Ministry of Textiles, here today. Shri Margherita is a Rajya Sabha member, elected from Margherita legislative constituency in Assam.

Former Union Minister of Textiles Shri Piyush Goyal presented bouquet to Shri Margherita in the presence of Union Minister of Textiles, Shri Giriraj Singh. Smt. Rachna Shah, Secretary, Ministry of Textiles along with other senior officers of the Ministry were also present during the occasion.

पबित्रा मार्गेरिटा ने वस्त्र मंत्रालय में राज्य मंत्री के रूप में कार्यभार ग्रहण किया

नई दिल्ली

पबित्रा मार्गेरिटा ने आज यहां वस्त्र मंत्रालय में राज्य मंत्री का कार्यभार संभाल लिया। श्री मार्गेरिटा राज्य सभा सदस्य हैं और असम के मार्गेरिटा विधान सभा निर्वाचन क्षेत्र से निर्वाचित हुए हैं। पूर्व केंद्रीय वस्त्र मंत्री श्री पीयूष गोयल ने केंद्रीय वस्त्र मंत्री श्री गिरिराज सिंह की उपस्थिति में श्री मार्गेरिटा को गुलदस्ता भेंट किया। इस अवसर पर वस्त्र मंत्रालय में सचिव श्रीमती रचना शाह और मंत्रालय के अन्य वरिष्ठ अधिकारी भी उपस्थित थे।

ਪਬਿਤ੍ਰਾ ਮਾਰਗੇਰਿਟਾ ਨੇ ਟੈਕਸਟਾਇਲ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਚਾਰਜ ਸੰਭਾਲਿਆ

ਨਵੀਂ ਦਿੱਲੀ

 

ਪਬਿਤ੍ਰਾ ਮਾਰਗੇਰਿਟਾ ਨੇ ਅੱਜ ਇੱਥੇ ਟੈਕਸਟਾਇਲ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਚਾਰਜ ਸੰਭਾਲਿਆ। ਸ਼੍ਰੀ ਮਾਰਗੇਰਿਟਾ ਰਾਜ ਸਭਾ ਮੈਂਬਰ ਹਨ ਅਤੇ ਅਸਮ ਦੇ ਮਾਰਗੇਰਿਟਾ ਵਿਧਾਨ ਸਭਾ ਚੋਣ ਖੇਤਰ ਤੋਂ ਚੁਣੇ ਹੋਏ ਹਨ। ਸਾਬਕਾ ਕੇਂਦਰੀ ਟੈਕਸਟਾਇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੇਂਦਰੀ ਟੈਕਸਟਾਇਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਦੀ ਮੌਜੂਦਗੀ ਵਿੱਚ ਸ਼੍ਰੀ ਮਾਰਗੇਰਿਟਾ ਨੂੰ ਗੁਲਦਸਤਾ ਭੇਂਟ ਕੀਤਾ। ਇਸ ਮੌਕੇ ਟੈਕਸਟਾਇਲ ਮੰਤਰਾਲੇ ਵਿੱਚ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।