H. D. Kumaraswamy assumes charge of Ministry of Steel
5 Dariya News
New Delhi 11-Jun-2024
H. D. Kumaraswamy took charge as Union Minister of Steel, in addition to his portfolio of Minister of Heavy Industries, at Udyog Bhawan today. Secretary, Ministry of Steel, Shri Nagendra Nath Sinha, along with senior officials of the ministry, welcomed the minister.
Speaking to the media H. D. Kumaraswamy emphasized his commitment to strengthening the economy, with an aim to ensure a rise in country’s GDP. “For the entire country’s prosperous growth, we will work tirelessly,” Minister added. The Union Minister was briefed by senior officials of the Minister of Steel and also took a meeting with them.
एच.डी. कुमारस्वामी ने इस्पात मंत्रालय का कार्यभार संभाला
नई दिल्ली
एच. डी. कुमारस्वामी ने आज उद्योग भवन में भारी उद्योग मंत्री के अलावा केन्द्रीय इस्पात मंत्री का कार्यभार संभाला। इस्पात मंत्रालय के सचिव श्री नागेंद्र नाथ सिन्हा ने मंत्रालय के वरिष्ठ अधिकारियों के साथ मंत्री का स्वागत किया।
मीडिया से बात करते हुए श्री एच.डी. कुमारस्वामी ने देश की जीडीपी में वृद्धि सुनिश्चित करने के उद्देश्य से अर्थव्यवस्था को मजबूत करने की अपनी प्रतिबद्धता पर जोर दिया। मंत्री ने कहा, "पूरे देश के समृद्ध विकास के लिए हम अथक प्रयास करेंगे।" केंद्रीय मंत्री को इस्पात मंत्रालय के वरिष्ठ अधिकारियों ने जानकारी दी और उनके साथ बैठक भी की।
ਐੱਚ.ਡੀ. ਕੁਮਾਰਸਵਾਮੀ ਨੇ ਸਟੀਲ ਮੰਤਰਾਲੇ ਦਾ ਚਾਰਜ ਸੰਭਾਲਿਆ
ਨਵੀਂ ਦਿੱਲੀ
ਐੱਚ.ਡੀ. ਕੁਮਾਰਸਵਾਮੀ ਨੇ ਅੱਜ ਅੱਜ ਉਦਯੋਗ ਭਵਨ ਵਿਖੇ ਭਾਰੀ ਉਦਯੋਗ (ਹੈਵੀ ਇੰਡਸਟ੍ਰੀ) ਮੰਤਰੀ ਦੇ ਆਪਣੇ ਪੋਰਟਫੋਲੀਓ ਤੋਂ ਇਲਾਵਾ ਕੇਂਦਰੀ ਸਟੀਲ ਮੰਤਰੀ ਦਾ ਚਾਰਜ ਸੰਭਾਲਿਆ। ਸਟੀਲ ਮੰਤਰਾਲੇ ਦੇ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨਹਾ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੰਤਰੀ ਦਾ ਸੁਆਗਤ ਕੀਤਾ।
ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਨੇ ਦੇਸ਼ ਦੀ ਜੀਡੀਪੀ ਵਿੱਚ ਵਾਧਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। ਮੰਤਰੀ ਨੇ ਕਿਹਾ, “ਪੂਰੇ ਦੇਸ਼ ਦੇ ਸਮ੍ਰਿੱਧ ਵਿਕਾਸ ਲਈ ਅਸੀਂ ਅਣਥੱਕ ਪ੍ਰਯਾਸ ਕਰਾਂਗੇ।” ਕੇਂਦਰੀ ਮੰਤਰੀ ਨੂੰ ਸਟੀਲ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਨਾਲ ਮੀਟਿੰਗ ਵੀ ਕੀਤੀ।